ਇਸ਼ਤਿਹਾਰਬਾਜ਼ੀ ’ਤੇ ਲਗਾਮ
ਸੁਪਰੀਮ ਕੋਰਟ ਨੇ ਇੱਕ ਮਾਮਲੇ ’ਚ ਸੁਣਵਾਈ ਕਰਦਿਆਂ ਇਸ ਗੱਲ ’ਤੇ ਸਖ਼ਤ ਨਰਾਜ਼ਗੀ ਜਾਹਿਰ ਕੀਤੀ ਹੈ ਕਿ ਸੈਲੀਬ੍ਰਿਟੀ ਵੀ ਗਲਤ ਤੇ ਖ਼ਤਰਨਾਕ ਉਤਪਾਦਾਂ ਦੀ ਮਸ਼ਹੂਰੀ ਕਰਕੇ ਮਨੁੱਖੀ ਸਿਹਤ ਲਈ ਖ਼ਤਰਾ ਪੈਦਾ ਕਰਦੇ ਹਨ। ਅਦਾਲਤ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਭੂਮਿਕਾ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਅਸਲ ’ਚ ਮਸ਼ਹੂਰੀ ਦ...
ਕਿਸ ਤਰ੍ਹਾਂ ਦਾ ਸੀ ਮਹਾਨ ਜਰਨੈਲ ਹਰੀ ਸਿੰਘ ਨਲੂਆ ਦਾ ਜੀਵਨ?
ਸ੍ਰ. ਹਰੀ ਸਿੰਘ ਨਲੂਆ ਦਾ ਜਨਮ ਸੰਨ 1791 ਈ. ਵਿੱਚ ਸਰਦਾਰ ਗੁਰਦਿਆਲ ਸਿੰਘ ਜੀ ਦੇ ਘਰ ਗੁੱਜਰਾਂਵਾਲਾ ਵਿਖੇ ਹੋਇਆ। ਛੋਟੀ ਉਮਰ ਦੇ ਸਨ ਕਿ ਇਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੀ ਵਿੱਦਿਆ, ਫੌਜੀ ਸਿੱਖਿਆ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ। ਲਗਭਗ 15 ਸਾਲ ਦੀ ਉਮਰ ਵਿੱਚ ਇਨ੍ਹਾਂ ਨੇ ਸਾਰੇ ਜੰਗੀ ਕ...
ਆਓ! ਜਾਣੀਏ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਮਹਾਨ ਕਿਰਤ ‘ਮਹਾਨ ਕੋਸ਼’ ਬਾਰੇ
‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਉਰਫ ‘ਮਹਾਨ ਕੋਸ਼’ ਭਾਈ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਤੇ ਸੱਭਿਆਚਾਰ ਨਾਲ ਸਬੰਧਤ ਲਫਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ ਦਿੱਤੇ ਗਏ ਹਨ ਜਿਸ ਕਰਕੇ ਇਹ ਸਿਰਫ ਸਿੱਖ ਧਰਮ ...
ਧਰਤੀ ਦੇ ਤਾਪਮਾਨ ’ਚ ਵਾਧਾ ਖਤਰਨਾਕ
ਪਿਛਲਾ ਸਾਲ 2023 ਸਭ ਤੋਂ ਜ਼ਿਆਦਾ ਗਰਮ ਰਿਹਾ ਹੈ ਅਤੇ ਇਸ ’ਚ ਔਸਤ ਤਾਪਮਾਨ 12 ਮਹੀਨਿਆਂ ਦੀ ਮਿਆਦ ’ਚ 1.5 ਡਿਗਰੀ ਸੈਲਸੀਅਸ ਦੀ ਸੀਮਾ ਦੇ ਲਗਭੱਗ ਰਿਹਾ ਹੈ ਅਤੇ ਇਸ ਸਾਲ ਦੇ ਪਿਛਲੇ ਦੋ ਮਹੀਨਿਆਂ ’ਚ ਇਹ ਰੁਝਾਨ ਜਾਰੀ ਰਿਹਾ ਹੈ। ਸਾਲ 1901 ਤੋਂ ਲੈ ਕੇ 2023 ਤੱਕ ਇਸ ਸਦੀ ’ਚ ਸਭ ਤੋਂ ਗਰਮ ਸਾਲ ਰਿਹਾ ਹੈ ਤੇ ਮੁਲ...
Dangerous Dogs: ਖਤਰਨਾਕ ਕੁੱਤਿਆਂ ਦੀ ਦਹਿਸ਼ਤ
ਤਾਮਿਲਨਾਡੂ ’ਚ ਰੌਟਵੀਲਰ ਨਸਲ ਦੇ ਕੁੱਤੇ ਨੇ ਇੱਕ ਪੰਜ ਸਾਲ ਦੀ ਬੱਚੀ ਨੂੰ ਨੋਚ ਖਾਧਾ। ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਰੌਟਵੀਲਰ ਤੋਂ ਇਲਾਵਾ ਪਿਟਬੁੱਲ ਕੁੱਤਿਆਂ ਦੀ ਦਹਿਸ਼ਤ ਵੀ ਚਰਚਾ ’ਚ ਰਹਿ ਚੁੱਕੀ ਹੈ। ਹੈਰਾਨੀ ਦੀ ਗੱ...
Election: ਚੋਣ-ਮਨੋਰਥ ਪੱਤਰਾਂ ਦੀਆਂ ਖਾਸੀਅਤਾਂ
ਭਾਰਤ ਦੀਆਂ ਚੋਣਾਂ ਦਾ ਬਿਗਲ ਵੱਜਣ ਦੇ ਨਾਲ ਹੀ ਮੰਚ ਸਜ ਗਿਆ ਹੈ ਅਤੇ ਸਰੋਤੇ ਵੀ ਉਮੀਦ ਅਨੁਸਾਰ ਹਨ ਅਤੇ ਚੋਣਾਂ ’ਚ ਦੇਸ਼ ਦੇ ਨਾਗਰਿਕ ਜਾਂ ਤਾਂ ਰਿਉੜੀਆਂ ਅਤੇ ਵਾਅਦਿਆਂ ਦੇ ਚੱਲ ਰਹੇ ਤਮਾਸ਼ੇ ਦਾ ਜਾਂ ਅਨੰਦ ਲੈਣਗੇ ਜਾਂ ਉਸ ਨਾਲ ਨਫਰਤ ਕਰਨਗੇ। ਇਹ ਵੱਡੇ ਆਗੂਆਂ, ਛੋਟੇ ਆਗੂਆਂ ਅਤੇ ਲੋਕ-ਸੇਵਕਾਂ ਵਿਚਕਾਰ ਟੱਕਰ ਹੈ ...
ਪਹਾੜੀ ਪ੍ਰਦੇਸ਼ਾਂ ’ਚ ਕੁਦਰਤੀ ਆਫ਼ਤ
ਪਿਛਲੇ ਸਾਲ ਹਿਮਾਚਲ ’ਚ ਹੋਈ ਭਾਰੀ ਬਰਸਾਤ ਨਾਲ ਹੋਏ ਨੁਕਸਾਨ ਦੀ ਅਜੇ ਪੂਰਤੀ ਨਹੀਂ ਹੋਈ ਕਿ ਜੰਮੂ ਕਸ਼ਮੀਰ ’ਚ ਅਪਰੈਲ ਦੇ ਅਖੀਰਲੇ ਹਫਤੇ ਹੋਈ ਭਾਰੀ ਬਰਸਾਤ ਨੇ ਇਸ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਨੂੰ ਬੁਰੀ ਤਰ੍ਹਾਂ ਠੱਪ ਕਰਕੇ ਰੱਖ ਦਿੱਤਾ। ਜੇਹਲਮ ਦਰਿਆ ਸਮੇਤ ਹੋਰ ਕੁਦਰਤੀ ਜਲਗਾਹਾਂ ’ਚ ਪਾਣੀ ਚੜਿ੍ਹਆ ਹੋਇਆ ਹੈ। ਭਾ...
Covishield Vaccine: ਕੋਵੀਸ਼ੀਲਡ ਟੀਕੇ ਸਬੰਧੀ ਫੈਲਿਆ ਭਰਮ ਜਾਂ ਹਕੀਕਤ? ਜਾਣੋ
Covishield Vaccine
Covishield Vaccine : ਕੋਵੀਸ਼ੀਲਡ ਵੈਕਸੀਨ ਟੀਕਾ ਲਵਾਉਣ ਵਾਲੇ ਲੋਕ ਦਹਿਸ਼ਤ ’ਚ ਹਨ ਦਹਿਸ਼ਤ ਦੀ ਵਜ੍ਹਾ ਹੈ, ਕੋਰੋਨਾ ਵੈਕਸੀਨ ਨਿਰਮਾਤਾ ਕੰਪਨੀ ਐਸਟ੍ਰਾਜੈਨੇਕਾ ਦਾ ਸਾਈਡ ਇਫੈਕਟ ਸਬੰਧੀ ਕੋਰਟ ’ਚ ਸ਼ਰ੍ਹੇਆਮ ਕਬੂਲ ਕਰ ਲੈਣਾ ਬੀਤੇ ਕੁਝ ਦਿਨਾਂ ਤੋਂ ਪੂਰੇ ਸੰਸਾਰ ’ਚ ਇਸ ਨੂੰ ਲੈ ਕੇ ਗੱਲਾਂ ...
Coaching Centers: ਕੋਚਿੰਗ ਸੈਂਟਰਾਂ ਦੀ ਮੋਟੀ ਫੀਸ
ਦੇਸ਼ ਅੰਦਰ ਆਈਏਐੱਸ, ਆਈਪੀਐੱਸ ਸਮੇਤ ਹੋਰ ਉੱਚ ਪ੍ਰੀਖਿਆ ਲਈ ਨਿੱਜੀ ਕੋਚਿੰਗ ਸੈਂਟਰ ਮੋਟੀਆਂ ਫੀਸਾਂ ਲੈ ਰਹੇ ਹਨ ਕਈ ਸੈਂਟਰ 2 ਲੱਖ ਤੋਂ ਵੀ ਵੱਧ ਫੀਸ ਲੈ ਰਹੇ ਹਨ ਅਜਿਹੇ ਹਲਾਤਾਂ ’ਚ ਆਮ ਵਿਦਿਆਰਥੀ ਕੋਚਿੰਗ ਨਹੀਂ ਲੈ ਸਕਦਾ ਹੈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਉੱਚ ਪ੍ਰੀਖਿਆਵਾਂ ਦੀ ਤਿਆਰੀ ਲਈ ਆਪਣੇ ਪੱਧਰ ’ਤੇ ਮ...
ਸਿੱਖਿਆਦਾਇਕ ਕਹਾਣੀਆਂ: ਹੀਰੇ ਦੀ ਪਛਾਣ ਜੌਹਰੀ ਨੂੰ
ਸਮਾਜ ਵਿਚ ਕਈ ਤਰ੍ਹਾਂ ਦੀਆਂ ਬੁਰਾਈਆਂ ਫ਼ੈਲੀਆਂ ਸਨ। ਨੈਤਿਕਤਾ ਤੇ ਇਨਸਾਨੀਅਤ ਦਾ ਪਤਨ ਹੁੰਦਾ ਜਾ ਰਿਹਾ ਸੀ। ਅਜਿਹੇ ਸਮੇਂ ਇੱਕ ਫ਼ਕੀਰ ਨੇ ਸਮਾਜ ਸੁਧਾਰ ਦਾ ਕੰਮ ਸ਼ੁਰੂ ਕੀਤਾ। ਇੱਥੋਂ ਤੱਕ ਕਿ ਸਮਾਜ ਦੇ ਕੁਝ ਭ੍ਰਿਸ਼ਟ ਲੋਕਾਂ ਨੇ ਉਨ੍ਹਾਂ ਦੇ ਚਰਿੱਤਰ ਨੂੰ ਹੀ ਬਦਨਾਮ ਕਰਨ ਦੀਆਂ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤ...