Weather Update: ਗਰਮੀ ਦੀ ਮਾਰ ਨਾਲ ਹਾਲੋਂ-ਬੇਹਾਲ ਅੱਧਾ ਭਾਰਤ
ਭਾਰਤ ਦਾ ਦੋ ਤਿਹਾਈ ਹਿੱਸਾ ਭਿਆਨਕ ਗਰਮੀ ਦੀ ਚਪੇਟ ’ਚ ਹੈ ਕਈ ਸ਼ਹਿਰਾਂ ’ਚ ਪਾਰਾ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ ਇਨ੍ਹਾਂ ’ਚ ਦਿੱਲੀ, ਲਖਨਊ, ਜੈਪੁਰ, ਹੈਦਰਾਬਾਦ ਅਤੇ ਚੰਡੀਗੜ੍ਹ ਸ਼ਾਮਲ ਹਨ ਇੱਥੋਂ ਤੱਕ ਕਿ ਪੂਨੇ, ਜਿਸ ਨੂੰ ਹਿਲ ਸਟੇਸ਼ਨ ਮੰਨਿਆ ਜਾਂਦਾ ਹੈ, ਉੱਥੇ ਵੀ 27 ਮਈ ਨੂੰ ਤਾਪਮਾਨ 43 ਡਿਗਰੀ ਤੱ...
Delhi Hospital Fire Tragedy: ਅੱਗ ਦੀਆਂ ਘਟਨਾਵਾਂ ਨੇ ਹਰ ਭਾਰਤੀ ਦਾ ਦਿਲ ਵਲੂੰਧਰਿਆ
Delhi Hospital Fire Tragedy : ਗੁਜਰਾਤ ਦੇ ਰਾਜਕੋਟ ’ਚ ਇੱਕ ਐਮਿਊਜ਼ਮੈਂਟ ਪਾਰਕ ਅੰਦਰ ਗੇਮਿੰੰਗ ਜੋਨ ’ਚ ਲੱਗੀ ਅੱਗ ਦੀਆਂ ਲਪਟਾਂ ਹਾਲੇ ਚੰਗੀ ਤਰ੍ਹਾਂ ਬੁਝੀਆਂ ਵੀ ਨਹੀਂ ਸਨ ਕਿ ਸ਼ਨਿੱਚਰਵਾਰ ਦੇਰ ਰਾਤ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਬੱਚਿਆਂ ਦੇ ਇੱਕ ਨਿੱਜੀ ਹਸਪਤਾਲ ’ਚ ਅੱਗ ਲੱਗਣ ਨਾਲ ਸੱਤ ਨਵਜਾਤ ਬੱਚਿਆਂ ਦ...
High Court: ਅਦਾਲਤ ਦਾ ਸਵਾਗਤਯੋਗ ਫੈਸਲਾ
ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਣਜੀਤ ਕਤਲ ਮਾਮਲੇ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਰੱਦ ਕਰ ਦਿੱਤੀ ਹੈ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਨਿਆਂ ਪ੍ਰਣਾਲੀ ਬੇਸ਼ੱਕ ਲੰਮੀ ਹੈ ਪਰ ਇਸ ਵਿੱਚ ਜਿੱਤ ਸੱਚ ...
ਤਿੱਖੜ ਗਰਮੀ ’ਚ ‘ਘੜੇ’ ਦੇ ਠੰਢੇ ਪਾਣੀ ਦੀ ਅਹਿਮੀਅਤ
ਆਧੁਨਿਕ ਚਮਕ-ਧਮਕ ’ਚ ਟੈਕਨਾਲੋਜੀ ਨਾਲ ਲਬਰੇਜ਼ ਯੁੱਗ ’ਚ ਦੇਸੀ ਮਿੱਟੀ ਦੇ ਘੜਿਆਂ ਦਾ ਕਰੇਜ਼ ਅੱਜ ਵੀ ਬਰਕਰਾਰ ਹੈ ਦੂਸ਼ਿਤ ਪਾਣੀ ਦੀ ਵਰਤੋਂ ਨਾਲ ਵਧਦੇ ਮਰੀਜ਼ਾਂ ਨੂੰ ਜਦੋਂ ਤੋਂ ਡਾਕਟਰਾਂ ਨੇ ਘੜਿਆਂ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਹੈ, ਲੋਕਾਂ ਦਾ ਰੁਝਾਨ ਅਚਾਨਕ ਘੜਿਆਂ ਵੱਲ ਹੋਇਆ ਹੈ ਮਿੱਟੀ ਦਾ ਇਹ ਤੋਹਫ਼ਾ ਨਾ ਸਿਰ...
ਖੇਤੀ ਲਈ ਚਿੰਤਨ ਦਾ ਸਮਾਂ
Weather Update
ਪੂਰਾ ਉੱਤਰੀ ਭਾਰਤ ਤਿੱਖੜ ਗਰਮੀ ਦੀ ਮਾਰ ਹੇਠ ਹੈ ਪੰਜਾਬ, ਹਰਿਆਣਾ ’ਚ ਪਾਰਾ 48 ਤੇ ਰਾਜਸਥਾਨ ’ਚ 50 ਡਿਗਰੀ ’ਤੇ ਚੱਲ ਰਿਹਾ ਹੈ ਖੇਤੀ ਲਈ ਤਾਂ ਛੱਡੋ ਪੀਣ ਲਈ ਵੀ ਪਾਣੀ ਪੂਰਾ ਨਹੀਂ ਮਿਲ ਰਿਹਾ ਇਸ ਦੇ ਨਾਲ ਹੀ 26 ਜੂਨ ਤੋਂ ਪਹਿਲਾਂ ਮੌਨਸੂਨ ਇਨ੍ਹਾਂ ਸੂਬਿਆਂ ’ਚ ਸਰਗਰਮ ਹੁੰਦੀ ਨਜ਼ਰ ਨਹੀਂ ਆ ...
Ibrahim Raisi: ਮੱਧ ਪੂਰਬ ’ਚ ਦੇਰ ਤੱਕ ਸੁਣਾਈ ਦੇਵੇਗੀ ਹਾਦਸੇ ਦੀ ਗੂੰਜ
ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਦੀ ਹੈਲੀਕਾਪਟਰ ਹਾਦਸੇ ’ਚ ਹੋਈ ਮੌਤ ਤੋਂ ਬਾਅਦ ਪੂਰੀ ਦੁਨੀਆ ਭੰਬਲਭੂਸੇ ਦੀ ਸਥਿਤੀ ’ਚ ਹੈ ਦੁਨੀਆ ਦੇ ਕਿਸੇ ਕੋਨੇ ’ਚ ਕੋਈ ਹਲਚਲ ਨਹੀਂ ਕੋਈ ਪ੍ਰਤੀਕਿਰਿਆ ਨਹੀਂ ਮੱਧ-ਪੂਰਬ ਹੈਰਾਨ ਹੈ! ਯੂਰੇਸ਼ੀਆ ’ਚ ਸੰਨਾਟਾ ਹੈ ਤੇ ਅਮਰੀਕਾ ਦੇ ਅੰਦਰ ਹੈਰਾਨੀਜਨਕ ਚੁੱਪ ਹੈ ਹਾਲਾਂਕਿ, ਹਾਲੇ ...
Delhi Hospital Fire Tragedy: ਲਾਪਰਵਾਹੀਆਂ ਦਾ ਸਿਲਸਿਲਾ ਕਦੋਂ ਰੁਕੇਗਾ
ਦਿੱਲੀ ਦੇ ਵਿਵੇਕ ਵਿਹਾਰ ਦੇ ਇੱਕ ਨਿੱਜੀ ਬੇਬੀ ਕੇਅਰ ਸੈਂਟਰ ’ਚ ਵਾਪਰੇ ਹਾਦਸੇ ਨੇ ਲਾਪ੍ਰਵਾਹੀਆਂ ਦੇ ਲੰਮੇ ਤੇ ਖਤਰਨਾਕ ਸਿਲਸਿਲੇ ਨੂੰ ਜਾਹਿਰ ਕੀਤਾ ਹੈ ਇਸ ਹਾਦਸੇ ’ਚ ਛੇ ਨਵਜਾਤ ਬੱਚਿਆਂ ਦੀ ਜਾਨ ਚਲੀ ਗਈ ਲਾਪ੍ਰਵਾਹੀ ਦੀ ਤਸਵੀਰ ਬਹੁਤ ਭਿਆਨਕ ਤੇ ਪੈਸੇ ਦੇ ਲੋਭੀ ਲੋਕਾਂ ਦੀ ਸੰਵੇਦਨਹੀਣਤਾ ਨੂੰ ਉਜਾਗਰ ਕਰਦੀ ਹੈ...
ਸੜਕੀ ਦੁਰਘਟਨਾਵਾਂ : ਏਆਈ ਤਕਨੀਕ ਅਤੇ ਪਾਰਦਰਸ਼ੀ ਪ੍ਰਬੰਧ ਜ਼ਰੂਰੀ
ਪੁਣੇ ਹਿੱਟ ਐਂਡ ਰਨ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਪੂਰੇ ਦੇਸ਼ ’ਚ ਇਸ ਸਬੰਧੀ ਕਾਨੂੰਨ ਅਤੇ ਕੰਟਰੋਲ ’ਤੇ ਨਵੀਂ ਬਹਿਸ ਛਿੜ ਗਈ ਹੈ ਇਸ ਦਰਦਨਾਕ ਘਟਨਾ ਦੇ ਮੁਲਜ਼ਮ ਨੂੰ ਨਾਬਾਲਗ ਦੱਸ ਕੇ ਕਾਨੂੰਨ ਦੀਆਂ ਖਾਮੀਆਂ ਜਾਂ ਕਮੀਆਂ, ਦੋਵਾਂ ਦਾ ਭਰਪੂਰ ਲਾਭ ਦਿੱਤਾ ਗਿਆ ਉਹ ਤਾਂ ਦੇਸ਼-ਪੱਧਰੀ ਲੋਕ-ਰੋਹ ਨੂੰ ਦੇਖ ਕੇ ਫੈਸਲਾ ...
ਸੜਕ ਸੁਰੱਖਿਆ ਲਈ ਸਖ਼ਤ ਨਿਯਮ ਬਣਨ
ਕੈਨੇਡਾ ਸਰਕਾਰ ਨੇ ਸੜਕ ਹਾਦਸੇ ਦੇ ਦੋਸ਼ੀ ਇੱਕ ਪੰਜਾਬੀ ਡਰਾਇਵਰ ਨੂੰ ਵਾਪਸ ਭਾਰਤ ਭੇਜਣ ਦਾ ਹੁਕਮ ਸੁਣਾਇਆ ਹੈ ਸੰਨ 2018 ’ਚ ਹੋਏ ਇਸ ਹਾਦਸੇ ’ਚ 16 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ ਕੈਨੇਡਾ ਵੱਸਦੇ ਪ੍ਰਵਾਸੀ ਭਾਰਤੀਆਂ ’ਚ ਇਹ ਘਟਨਾ ਸਬੰਧੀ ਬਹੁਤ ਵੱਡੀ ਚਰਚਾ ਹੋ ਰਹੀ ਹੈ ਅਸਲ ’ਚ ਇਹ ਫੈਸਲਾ ਕੈਨੇਡਾ ਸਰਕਾਰ ...
ਨਿਯੁਕਤੀਆਂ ਦੇ ਨਾਲ ਜ਼ਮੀਨੀ ਪੱਧਰ ’ਤੇ ਵੀ ਹੋਣ ਯਤਨ
ਜਲਵਾਯੂ ਸੰਕਟ ਨਾਲ ਨਜਿੱਠਣ ਦੀ ਦਿਸ਼ਾ ’ਚ ਸ਼ਹਿਰਾਂ ’ਚ ‘ਮੁੱਖ ਤਾਪ ਅਧਿਕਾਰੀ’ (ਚੀਫ਼ ਹੀਟ ਆਫ਼ੀਸਰ) ਦੀ ਨਿਯੁਕਤੀ ਦੀ ਧਾਰਨਾ ਦੁਨੀਆ ਲਈ ਬਹੁਤ ਪੁਰਾਣੀ ਨਹੀਂ ਹੈ ਮਈ, 2021 ’ਚ ਉੱਤਰੀ ਅਮਰੀਕਾ ਦੇ ਫਲੋਰਿਡਾ ਰਾਜ ਦੇ ਮਿਆਮੀ ਸ਼ਹਿਰ ਦੇ ਜਿਲ੍ਹਾ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਇਸ ਅਹੁਦੇ ਦੀ ਸਿਰਜਣਾ ਕੀਤੀ ਅਤੇ ਜੇਨ ਗ...