ਸੰਜਮ ਤੇ ਸਬਰ ਦੀ ਲੋੜ
ਕੈਨੇਡਾ ਸਰਕਾਰ ਨੇ ਸੈਲਾਨੀਆਂ ਨੂੰ ਵਰਕ ਪਰਮਿਟ ਦੇਣ ’ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਦਾ ਇਹ ਆਪਣਾ ਅੰਦਰੂਨੀ ਫੈਸਲਾ ਹੈ ਇਸ ਦੇ ਕਾਰਨ ਕੁਝ ਵੀ ਹੋ ਸਕਦੇ ਹਨ ਪਰ ਭਾਰਤੀ ਨੌਜਵਾਨਾਂ ਨੂੰ ਇਸ ਫੈਸਲੇ ਤੋਂ ਜਾਣਕਾਰ ਹੋਣਾ ਜ਼ਰੂਰੀ ਹੈ। ਹਰ ਸਾਲ ਲੱਖਾਂ ਨੌਜਵਾਨ ਕੈਨੇਡਾ ਜਾਣ ਲਈ ਏਜੰਟਾਂ ਰਾਹੀਂ ਜਾਂ ਆਪਣੇ ਪੱਧਰ ’ਤ...
ਖੇਤੀ ਖੇਤਰ ’ਚ ਬਦਲਾਅ ਦੀ ਲੋੜ
ਟਿਕਾਊ ਖੇਤੀ ਖੁਰਾਕ ਪ੍ਰਣਾਲੀ ਵੱਲ ਬਦਲਾਅ ਬਾਰੇ 32ਵੇਂ ਕੌਮਾਂਤਰੀ ਖੇਤੀ ਅਰਥਸ਼ਾਸਤਰੀਆਂ ਦੇ ਸੰਮੇਲਨ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਖੇਤੀ ਦੇਸ਼ ਦੀ ਆਰਥਿਕ ਨੀਤੀ ਦਾ ਮੁੱਖ ਕੇਂਦਰ ਹੈ ਅਤੇ ਛੋਟੇ ਕਿਸਾਨ ਭਾਰਤ ਦੀ ਖੁਰਾਕ ਸੁਰੱਖਿਆ ਦੀ ਸਭ ਤੋਂ ਵੱਡੀ ਤਾਕਤ ਹਨ ਪਰ ਉਨ੍ਹਾਂ ਦੀ ਆਮਦਨ ਵਧਾਉਣ ਲਈ ਰਣਨੀਤੀਆਂ ...
ਰੁਜ਼ਗਾਰ ਤੇ ਆਰਥਿਕਤਾ
ਐਪਲ ਨੇ ਚੀਨ ਤੋਂ ਹੱਥ ਖਿੱਚ ਕੇ ਭਾਰਤ ’ਚ ਆਪਣਾ ਉਤਪਾਦਨ ਵਧਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਸਿੱਧਾ ਫਾਇਦਾ ਭਾਰਤ ਨੂੰ ਹੋਵੇਗਾ। ਛੇ ਲੱਖ ਦੇ ਕਰੀਬ ਭਾਰਤੀਆਂ ਨੂੰ ਸਿੱਧੇ-ਅਸਿੱਧੇ ਤੌਰ ’ਤੇ ਰੁਜ਼ਗਾਰ ਮਿਲੇਗਾ। ਰੁਜ਼ਗਾਰ ਦਾ ਸਬੰਧ ਹੁਣ ਅੰਤਰਰਾਸ਼ਟਰੀ ਬਣ ਗਿਆ ਹੈ। ਵੱਡੀਆਂ ਕੰਪਨੀਆਂ ਜਿਸ ਦੇਸ਼ ਅੰਦਰ ਆਪਣੇ ਪ...
Water Crisis: ਪਾਣੀ ਦੀ ਸੰਭਾਲ ਜ਼ਰੂਰੀ
Water Crisis: ਪਾਣੀ ਸੰਕਟ, ਪਾਣੀ ਗੁਣਵੱਤਾ ਅਤੇ ਸੋਕੇ ਨਾਲ ਜੂਝ ਰਹੇ ਖੇਤਰਾਂ ਦੀਆਂ ਵਧਦੀਆਂ ਖ਼ਬਰਾਂ ਨਾਲ, ਪਾਣੀ ਸੰਭਾਲ ਅਤੇ ਪਾਣੀ ਦੇ ਵਸੀਲਿਆਂ ਦੀ ਜ਼ਿਆਦਾ ਸੁਚੱਜੀ ਵਰਤੋਂ ਕਰਨਾ ਅੱਜ ਸਮੇਂ ਦੀ ਮੰਗ ਬਣ ਗਿਆ ਹੈ ਵਧਦੀ ਅਬਾਦੀ ਦੀਆਂ ਲੋੜਾਂ ਦੀ ਪੂਰਤੀ ਅਤੇ ਖੇਤੀ ਪੈਦਾਵਾਰ ਲਈ ਰਵਾਇਤੀ ਪਾਣੀ ਦੇ ਸਰੋਤਾਂ, ਜ਼ਮੀ...
Adulterated Milk: ਆਮ ਆਦਮੀ ਦੀ ਸਿਹਤ ’ਤੇ ਭਾਰੀ ਮਿਲਾਵਟੀ ਦੁੱਧ
Adulterated Milk: ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਮਿਲਾਵਟ ਹੁਣ ਇੱਕ ਲਗਾਤਾਰ ਚੱਲਣ ਵਾਲੀ ਸਮੱਸਿਆ ਬਣ ਗਈ ਹੈ ਹਰ ਤਰ੍ਹਾਂ ਦੀਆਂ ਮਿਲਾਵਟਾਂ ਖਿਲਾਫ ਕਾਨੂੰਨ ਬਣਾਏ ਗਏ ਹਨ, ਪਰ ਉਨ੍ਹਾਂ ਦਾ ਅਸਰ ਨਾ ਦੇ ਬਰਾਬਰ ਹੈ ਖੁਰਾਕ ਤੋਂ ਇਲਾਵਾ ਪੀਣ ਵਾਲੇ ਪਦਾਰਥਾਂ, ਤੇਲਾਂ, ਸ਼ਹਿਦ ਅਤੇ ਦੁੱਧ ’ਚ ਮਿਲਾਵਟ ਬਹੁਤ ਵੱਡੇ...
Pristhabhumi: ਸਿਆਸਤ ਲਈ ਜ਼ਰੂਰੀ ਪਹਿਲ
Pristhabhumi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਇਸ ਗੱਲ ’ਤੇ ਫਿਰ ਜ਼ੋਰ ਦਿੱਤਾ ਹੈ ਕਿ ਗੈਰ ਸਿਆਸੀ ਪਿਛੋਕੜ (ਪ੍ਰਿਸ਼ਠਭੂਮੀ) ਵਾਲੇ ਨੌਜਵਾਨ ਸਿਆਸਤ ’ਚ ਅੱਗੇ ਆਉਣ ਇਸ ਤੋਂ ਪਹਿਲਾਂ 15 ਅਗਸਤ ਨੂੰ ਵੀ ਉਨ੍ਹਾਂ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ’ਚ ਇਹੀ ਗੱਲ ਆਖੀ ਸੀ ਬਿਨਾਂ ਸ਼ੱਕ...
Social Media: ਬਣਾਉਟੀ ਸੱਚ ਨੂੰ ਜਨਮ ਦਿੰਦਾ ਸੋਸ਼ਲ ਮੀਡੀਆ
Social Media: ਅੱਜ-ਕੱਲ੍ਹ ਦੁਨੀਆ ਡਿਜ਼ੀਟਲ ਹੋ ਗਈ ਹੈ ਇਸ ਡਿਜ਼ੀਟਲ ਯੁੱਗ ’ਚ ਵੱਖ-ਵੱਖ ਪਲੇਟਫਾਰਮਾਂ ’ਤੇ ਸੋਸ਼ਲ ਮੀਡੀਆ ਦੀ ਵਰਤੋਂ ਵੀ ਵਧੀ ਹੈ ਇੱਕ ਛੋਟੇ ਬੱਚੇ ਤੋਂ ਲੈ ਕੇ ਸੰਸਾਰ ਦੇ ਵੱਡੇ ਤੋਂ ਵੱਡੇ ਆਗੂ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ ਅਜਿਹਾ ਸ਼ਾਇਦ ਇਸ ਲਈ ਕਰ ਸਕਦੇ ਹਾਂ ਕਿ ਪ੍ਰਗਟਾਵੇ ਦੀ ਅਜ਼ਾਦੀ ਲ...
ਮੀਂਹ ਦਾ ਵਿਗੜਦਾ ਪੈਟਰਨ
Climate
Climate: ਜਲਵਾਯੂ ਤਬਦੀਲੀ ਦਾ ਅਸਰ ਹਰ ਮੌਸਮ ’ਤੇ ਵੇਖਣ ਨੂੰ ਮਿਲ ਰਿਹਾ ਹੈ ਕਦੇ ਵੱਧ ਵਰਖਾ ਕਾਰਨ ਹੜ੍ਹਾਂ ਦੀ ਸਮੱਸਿਆ ਹੁੰਦੀ ਸੀ ਤੇ ਕਦੇ ਸੋਕ ਹੁੰਦਾ ਸੀ ਹੁਣ ਅਜੀਬੋ-ਗਰੀਬ ਤਬਦੀਲੀ ਇਹ ਹੈ ਕਿ ਔਸਤ ਤੋਂ ਵੱਧ ਵਰਖਾ ਦੇ ਨਾਲ ਹੀ ਕੁਝ ਖੇਤਰਾਂ ’ਚ ਸੋਕੇ ਜਿਹੀ ਸਥਿਤੀ ਬਣ ਰਹੀ ਹੈ ਇਸ ਵਾਰ ਰਾਜਸਥਾਨ ’...
PM ਮੋਦੀ ਦੀ ਕੀਵ ਯਾਤਰਾ ਦੇ ਮਾਇਨੇ
PM Modi Visit Ukraine: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਅਜਿਹੇ ਸਮੇਂ ’ਚ ਹੋ ਰਿਹਾ ਹੈ, ਜਦੋਂ ਰੂਸ-ਯੂਕਰੇਨ ਦੀ ਜੰਗ ਸਿਖਰ ’ਤੇ ਹੈ ਯੂਕਰੇਨੀ ਫੌਜ ਰੂਸ ਦੇ ਸੁਦਜਾ ਸ਼ਹਿਰ ’ਤੇ ਕਬਜ਼ਾ ਕਰ ਚੁੱਕੀ ਹੈ ਇੱਥੇ ਰੂਸ ਦਾ ਕੁਦਰਤੀ ਗੈਸ ਦਾ ਵੱਡਾ ਪਲਾਂਟ ਹੈ ਦੂਜੇ ਵਿਸ਼ਵ ਜੰਗ ਤੋਂ ਬਾਅਦ ਅਜਿਹਾ ਪਹਿਲੀ ...
RHUMI: ਭਾਰਤ ਦਾ ਇੱਕ ਹੋਰ ਕਮਾਲ
RHUMI: ਪੁਲਾੜ ਖੋਜਾਂ ’ਚ ਭਾਰਤ ਨੇ ਇੱਕ ਹੋਰ ਕਮਾਲ ਕਰ ਵਿਖਾਇਆ ਹੈ ਤਾਮਿਲਨਾਡੂ ਸਥਿਤ ਇੱਕ ਸਟਾਰਟਅਪ ਸਪੇਸ ਜੋਨ ਅਤੇ ਮਾਰਟਿਨ ਗਰੁੱਪ ਨੇ ਰਹੂਮੀ (ਆਰਐਚਯੂਐਮਆਈ) ਨਾਂਅ ਦਾ ਮੁੜ ਵਰਤਿਆ ਜਾਣ ਵਾਲਾ (ਰੀਯੂਜੇਬਲ) ਰਾਕੇਟ ਈਜਾਦ ਕੀਤਾ ਹੈ ਇਹ ਦੁਨੀਆ ’ਚ ਆਪਣੇ ਆਪ ’ਚ ਪਹਿਲੀ ਕਾਢ ਹੈ ਭਾਰਤੀ ਵਿਗਿਆਨੀਆਂ ਨੇ ਆਪਣਾ ਲੋ...