ਖੁਦਾ ਦੀ ਬੰਦਗੀ ‘ਚ ਸ਼ਾਂਤੀ
Worship of God | 19ਖੁਦਾ ਦੀ ਬੰਦਗੀ 'ਚ ਸ਼ਾਂਤੀ
ਜੰਗਲ ਵਿੱਚ ਯੁਧੀਸ਼ਟਰ ਧਿਆਨ 'ਚ ਮਗਨ ਬੈਠਾ ਸੀ ਧਿਆਨ ਤੋਂ ਉੱਠਿਆ ਤਾਂ ਦਰੋਪਤੀ ਨੇ ਕਿਹਾ, 'ਮਹਾਰਾਜ! ਇੰਨਾ ਭਜਨ ਤੁਸੀਂ ਭਗਵਾਨ ਦਾ ਕਰਦੇ ਹੋ, ਇੰਨੀ ਦੇਰ ਤੱਕ ਧਿਆਨ ਵਿੱਚ ਬੈਠੇ ਰਹਿੰਦੇ ਹੋ, ਫਿਰ ਉਸ ਨੂੰ ਕਿਉਂ ਨਹੀਂ ਕਹਿੰਦੇ ਕਿ ਉਹ ਤੁਹਾਡੇ ਇਨ੍ਹਾਂ ਸੰਕਟਾ...
ਅਭਿਆਸ ਦਾ ਮਹਿਮਾ
ਅਭਿਆਸ ਦਾ ਮਹਿਮਾ
ਸੰਸਾਰ ਵਿਚ ਜਿੰਨੇ ਵੀ ਸਫ਼ਲ ਵਿਅਕਤੀ ਹੋਏ ਹਨ, ਇਸ ਲਈ ਨਹੀਂ ਕਿ ਉਹ ਅਲੌਕਿਕ ਪ੍ਰਤਿਭਾ ਦੇ ਧਨੀ ਸਨ ਜਾਂ ਸਾਧਨ ਸੰਪੰਨ ਸਨ, ਬਲਕਿ ਇਸ ਲਈ ਕਿ ਉਹ ਮਹਾਨ ਵਿਅਕਤੀਤਵ ਦੇ ਸਵਾਮੀ ਸਨ ਸੰਸਾਰ ਵਿਚ ਸਫ਼ਲ ਵਿਅਕਤੀਆਂ ਦੀਆਂ ਜੀਵਨੀਆਂ ਸਾਨੂੰ ਦੱਸਦੀਆਂ ਹਨ ਕਿ ਸਭ ਨੇ ਆਪਣੇ ਵਿਅਕਤੀਤਵ ਦਾ ਵਿਕਾਸ ਕਰਕੇ ਜੀ...
ਚੋਰੀ ਦੀ ਸਜ਼ਾ
ਚੋਰੀ ਦੀ ਸਜ਼ਾ (Theft conviction)
ਜਦੋਂ ਮਾਸਟਰ ਬਨਕੇਈ ਨੇ ਧਿਆਨ ਲਾਉਣਾ ਸਿਖਾਉਣ ਦਾ ਕੈਂਪ ਲਾਇਆ ਤਾਂ ਕਈ ਬੱਚੇ ਸਿੱਖਣ ਆਏ ਇੱਕ ਦਿਨ ਇੱਕ ਬੱਚਾ ਚੋਰੀ ਕਰਦਾ ਫੜ੍ਹਿਆ ਗਿਆ ਬਨਕੇਈ ਨੂੰ ਇਹ ਗੱਲ ਦੱਸੀ ਗਈ ਤੇ ਬਾਕੀ ਬੱਚਿਆਂ ਨੇ ਬੇਨਤੀ ਕੀਤੀ ਉਸ ਨੂੰ ਕੈਂਪ 'ਚੋਂ ਕੱਢ ਦਿੱਤਾ ਜਾਵੇ ਪਰ ਬਨਕੇਈ ਨੇ ਕੋਈ ਧਿਆਨ ਨ...
ਆਤਮ-ਗਿਆਨ
ਆਤਮ-ਗਿਆਨ (Self knowledge)
Self knowledge | ਬ੍ਰਹਮਦੇਸ਼ ਦੇ ਰਾਜਾ ਥਿਬਾ ਮਹਾਨ ਗਿਆਨਯੋਗੀ ਸਨ ਇੱਕ ਵਾਰ ਇੱਕ ਭਿਕਸ਼ੂ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਕਹਿੰਦਾ, 'ਹੇ ਰਾਜਨ, ਮੈਂ ਸਾਲਾਂ ਤੋਂ ਅਖੰਡ ਜਪ ਅਤੇ ਧਿਆਨ ਕਰ ਰਿਹਾ ਹਾਂ ਪਰ ਗਿਆਨ ਪ੍ਰਾਪਤੀ ਨਹੀਂ ਹੋਈ ਇੱਕ ਤੁਸੀਂ ਹੋ ਜੋ ਰਾਜਸੀ ਸੁਖ-ਸਹੂਲਤਾਂ...
ਮਿੱਤਰਤਾ ਨੂੰ ਨਾ ਤਿਆਗੋ
ਮਿੱਤਰਤਾ ਨੂੰ ਨਾ ਤਿਆਗੋ
Friendship | ਇੱਕ ਸ਼ੇਰ ਤੇ ਇੱਕ ਜੰਗਲ ਵਿਚ ਦੋਸਤੀ ਹੋ ਗਈ ਦੋਵਾਂ ਨੇ ਪ੍ਰਣ ਕੀਤਾ ਕਿ ਮਿੱਤਰਤਾ ਦੇ ਨਾਤੇ ਉਹ ਇੱਕ-ਦੂਜੇ ਦੀ ਰੱਖਿਆ ਕਰਨਗੇ ਜੇਕਰ ਦੋਵਾਂ ਵਿਚੋਂ ਕਿਸੇ ਇੱਕ 'ਤੇ ਵੀ ਮੁਸੀਬਤ ਆਏਗੀ ਤਾਂ ਉਹ ਇੱਕ-ਦੂਜੇ ਦਾ ਸਹਿਯੋਗ ਕਰਨਗੇ ਇਹ ਮਿੱਤਰਤਾ ਅਤੇ ਪ੍ਰਣ ਕਾਰਨ ਜਦੋਂ ਆਦਮੀ ਜੰ...
ਕਰਮਾਂ ਦਾ ਜ਼ਿਕਰ
ਕਰਮਾਂ ਦਾ ਜ਼ਿਕਰ (Mention of karma)
Mention of karma | ਇੱਕ ਚੋਰ ਸੀ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆਇਆ ਅਤੇ ਚਰਨਾਂ 'ਚ ਮੱਥਾ ਟੇਕਦਿਆਂ ਬੋਲਿਆ, ''ਮੈਂ ਡਾਕੂ ਹਾਂ, ਆਪਣੇ ਜੀਵਨ ਤੋਂ ਤੰਗ ਹਾਂ, ਮੈਂ ਸੁਧਰਨਾ ਚਾਹੁੰਦਾ ਹਾਂ, ਮੇਰਾ ਮਾਰਗ-ਦਰਸ਼ਨ ਕਰੋ'' ਗੁਰੂ ਜੀ ਨੇ ਕਿਹਾ, ''ਤੂੰ ਅੱਜ ਤੋਂ ਹੀ ਚ...
ਯਤਨ ਜਾਰੀ ਰੱਖੋ (Keep trying)
ਯਤਨ ਜਾਰੀ ਰੱਖੋ (Keep trying)
Keep trying | ਇੱਕ ਵਿਅਕਤੀ ਹਰ ਦਿਨ ਸਮੁੰਦਰ ਕਿਨਾਰੇ ਜਾਂਦਾ ਅਤੇ ਉੱਥੇ ਘੰਟਿਆਂਬੱਧੀ ਬੈਠਾ ਰਹਿੰਦਾ ਆਉਂਦੀਆਂ-ਜਾਂਦੀਆਂ ਲਹਿਰਾਂ ਨੂੰ ਲਗਾਤਾਰ ਦੇਖਦਾ ਰਹਿੰਦਾ ਕਦੇ-ਕਦੇ ਉਹ ਕੁਝ ਚੁੱਕ ਕੇ ਸਮੁੰਦਰ 'ਚ ਸੁੱਟ ਦਿੰਦਾ, ਫਿਰ ਆ ਕੇ ਆਪਣੀ ਥਾਂ 'ਤੇ ਬੈਠ ਜਾਂਦਾ ਕਿਨਾਰੇ 'ਤੇ ਆਉ...
ਬੂੰਦ-ਬੂੰਦ ਨਾਲ ਘੜਾ ਭਰ ਜਾਂਦੈ
ਬੂੰਦ-ਬੂੰਦ ਨਾਲ ਘੜਾ ਭਰ ਜਾਂਦੈ
ਆਮ ਤੌਰ 'ਤੇ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਕੋਲ ਬਹੁਤ ਸਾਰਾ ਪੈਸਾ ਜਾਂ ਧਨ ਹੋਵੇ, ਸਾਰੀਆਂ ਸੁਖ-ਸਹੂਲਤਾਂ ਹੋਣ ਇਸੇ ਤਰ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਵਿਅਕਤੀ ਕਈ ਤਰ੍ਹਾਂ ਦੇ ਯਤਨ ਵੀ ਕਰਦਾ ਹੈ ਅਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਕੋਈ ਗਰੀਬ...
ਸੱਚਾ ਬਲੀਦਾਨ (True sacrifice)
ਸੱਚਾ ਬਲੀਦਾਨ (True sacrifice)
true sacrifice | ਇੱਕ ਵਾਰ ਮਾਰਸੇਲਸ ਸ਼ਹਿਰ 'ਚ ਪਲੇਗ ਦੀ ਬਿਮਾਰੀ ਫ਼ੈਲੀ ਸੀ ਬਹੁਤ ਸਾਰੇ ਲੋਕ ਪਲੇਗ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਜਾ ਰਹੇ ਸਨ ਰੋਗ ਦੇ ਕਾਰਨਾਂ ਦੀ ਖੋਜ ਕਰਨ ਲਈ ਡਾਕਟਰਾਂ ਦੀ ਇੱਕ ਮੀਟਿੰਗ ਹੋਈ ਇੱਕ ਡਾਕਟਰ ਨੇ ਆਖਿਆ, ''ਜਦੋਂ ਤੱਕ ਸਾਡੇ 'ਚੋਂ ਕ...
ਕਿਸੇ ਦੀ ਬੁਰਾਈ ਨਾ ਕਰੋ
ਕਿਸੇ ਦੀ ਬੁਰਾਈ ਨਾ ਕਰੋ (Don't said wrong to anyone)
wrong | ਆਮ ਤੌਰ 'ਤੇ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਦੂਜੇ ਦੀ ਬੁਰਾਈ ਕਰਦੇ ਹਨ ਪਰੰਤੂ ਇਸ ਨੂੰ ਚੰਗੀ ਆਦਤ ਨਹੀਂ ਮੰਨਿਆ ਜਾਂਦਾ ਹੈ ਇਸ ਸਬੰਧੀ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਵੇਦ ਪੁਰਾਣ, ਸ਼ਾਸਤਰਾਂ ਦੀ, ਸ਼ਾਂਤ ਅਤੇ ਸਦਾਚਾਰੀ ਵਿਅਕਤੀ ਦ...