ਗਿਆਨ ਦੀ ਪਿਆਸ
ਗਿਆਨ ਦੀ ਪਿਆਸ
ਇੱਕ ਗੁਰੂ ਦੇ ਦੋ ਸ਼ਿਸ਼ ਸਨ ਇੱਕ ਪੜ੍ਹਾਈ ਵਿਚ ਬਹੁਤ ਤੇਜ਼ ਤੇ ਵਿਦਵਾਨ ਸੀ ਅਤੇ ਦੂਜਾ ਕਮਜ਼ੋਰ ਪਹਿਲੇ ਸ਼ਿਸ਼ ਦੀ ਹਰ ਥਾਂ ਪ੍ਰਸੰਸਾ ਅਤੇ ਸਨਮਾਨ ਹੁੰਦਾ ਸੀ ਜਦੋਂਕਿ ਦੂਜੇ ਸ਼ਿਸ਼ ਦੀ ਲੋਕ ਅਣਦੇਖੀ ਕਰਦੇ ਇੱਕ ਦਿਨ ਰੋਸ ਵਿਚ ਦੂਜਾ ਸ਼ਿਸ਼ ਗੁਰੂ ਜੀ ਕੋਲ ਜਾ ਕੇ ਬੋਲਿਆ, ‘‘ਗੁਰੂ ਜੀ! ਮੈਂ ਉਸ ਤੋਂ ਪਹਿਲਾਂ ਦ...
ਉੱਗਣਾ ਅਤੇ ਚੁਣਨਾ
ਉੱਗਣਾ ਅਤੇ ਚੁਣਨਾ
ਦੋ ਬੀਜ ਬਸੰਤ ਦੇ ਮੌਸਮ ’ਚ ਉਪਜਾਊ ਮਿੱਟੀ ’ਚ ਨੇੜੇ-ਨੇੜੇ ਖੜ੍ਹੇ ਸਨ ਪਹਿਲੇ ਬੀਜ ਨੇ ਕਿਹਾ, ‘‘ਮੈਂ ਉੱਗਣਾ ਚਾਹੁੰਦਾ ਹਾਂ ਮੈਂ ਆਪਣੀਆਂ ਜੜ੍ਹਾਂ ਜ਼ਮੀਨ ਦੀ ਡੂੰਘਾਈ ’ਚ ਭੇਜਣਾ ਚਾਹੁੰਦਾ ਹਾਂ ਅਤੇ ਆਪਣੇ ਅੰਕੁਰਾਂ ਨੂੰ ਜ਼ਮੀਨ ਦੀ ਪਰਤ ਦੇ ਉੱਪਰ ਧੱਕਣਾ ਚਾਹੁੰਦਾ ਹਾਂ ਬਸੰਤ ਦੇ ਆਗਮਨ ਦਾ ਐਲਾਨ...
ਈਸ਼ਵਰ ਦਾ ਸੱਚਾ ਭਗਤ
ਈਸ਼ਵਰ ਦਾ ਸੱਚਾ ਭਗਤ
ਈਸ਼ਵਰ ਦਾ ਸੱਚਾ ਭਗਤ ਕੌਣ ਹੈ?’ ਭਗਤ ਨੇ ਨੀਸ਼ਾਪੁਰ ਦੇ ਸੰਤ ਅਹਿਮਦ ਤੋਂ ਪੁੱਛ ਲਿਆ ਸੰਤ ਨੇ ਕਿਹਾ, ‘‘ ਸਵਾਲ ਬਹੁਤ ਵਧੀਆ ਹੈ ਇਸ ਲਈ ਮੈਂ ਤੁਹਾਨੂੰ ਆਪਣੇ ਗੁਆਂਢੀ ਦੀ ਹੱਡਬੀਤੀ ਸੁਣਾਉਂਦਾ ਹਾਂ ਉਸ ਨੇ ਲੱਖਾਂ ਰੁਪਏ ਦਾ ਮਾਲ, ਘੋੜੇ ਤੇ ਊਠਾਂ ’ਤੇ ਲੱਦ ਕੇ ਭੇਜਿਆ ਇਸ ਨੂੰ ਦੂਜੇ ਦੇਸ਼ ’ਚ ਵੇਚ...
ਪਹਿਲਾਂ ਖੁਦ ਚੰਗੇ ਬਣੋ
ਪਹਿਲਾਂ ਖੁਦ ਚੰਗੇ ਬਣੋ
ਕੁਝ ਸਾਲ ਪਹਿਲਾਂ ਮੁੰਬਈ ਬਾਰੇ ਗੁਜਰਾਤ ਅਤੇ ਮਹਾਂਰਾਸ਼ਟਰ ਦਰਮਿਆਨ ਜ਼ਬਰਦਸਤ ਝਗੜੇ ਹੋਏ ਉਨ੍ਹਾਂ ਦਿਨਾਂ ’ਚ ਅਸਟਰੇਲੀਆ ਦਾ ਇੱਕ ਪਰਿਵਾਰ ਮੁੰਬਈ ਦੇ ਇੱਕ ਹੋਟਲ ’ਚ ਰੁਕਿਆ ਸੀ ਹੇਠਾਂ ਸੜਕ ’ਤੇ ਛੁਰੇ ਚੱਲ ਰਹੇ ਸਨ ਡਾਂਗਾਂ ਵਰ੍ਹ ਰਹੀਆਂ ਸਨ ਇੱਕ-ਦੂਜੇ ਦੇ ਸਿਰ ਪਾੜੇ ਜਾ ਰਹੇ ਸਨ ਚਾਰੇ ਪਾਸ...
ਖੁਦ ਨੂੰ ਪੁੱਛੋ, ਮੈਂ ਕੌਣ ਹਾਂ?
ਖੁਦ ਨੂੰ ਪੁੱਛੋ, ਮੈਂ ਕੌਣ ਹਾਂ?
ਮੈਂ ਕੌਣ ਹਾਂ?’’ ਜੋ ਖੁਦ ਤੋਂ ਇਹ ਸਵਾਲ ਨਹੀਂ ਪੁੱਛਦਾ ਹੈ, ਉਸ ਲਈ ਗਿਆਨ ਦੇ ਦਰਵਾਜੇ ਬੰਦ ਹੀ ਰਹਿ ਜਾਂਦੇ ਹਨ ਉਸ ਦਰਵਾਜੇ ਨੂੰ ਖੋਲ੍ਹਣ ਦੀ ਕੁੰਜੀ ਇਹੀ ਹੈ ਖ਼ੁਦ ਤੋਂ ਪੁੱਛੋ ਕਿ ‘ਮੈਂ ਕੌਣ ਹਾਂ?’ ਅਤੇ ਜੋ ਪ੍ਰਬਲਤਾ ਤੇ ਪੂਰੀ ਇੱਛਾ ਸ਼ਕਤੀ ਨਾਲ ਪੁੱਛਦਾ ਹੈ, ਉਹ ਖ਼ੁਦ ਤੋਂ ਹੀ...
ਅਛੂਤ
ਅਛੂਤ
ਭਗਵਾਨ ਬੁੱਧ ਦੀ ਧਰਮ ਸਭਾ ਚੱਲ ਰਹੀ ਸੀ ਗੌਤਮ ਬੁੱਧ ਧਿਆਨ ਮਗਨ ਅਵਸਥਾ ਵਿਚ ਬੈਠੇ ਚਿੰਤਨ ਕਰ ਰਹੇ ਸਨ ਉਦੋਂ ਬਾਹਰੋਂ ਕੋਈ ਵਿਅਕਤੀ ਚੀਕ ਕੇ ਬੋਲਿਆ, ‘‘ਅੱਜ ਮੈਨੂੰ ਇਸ ਸਭਾ ਵਿਚ ਬੈਠਣ ਦੀ ਆਗਿਆ ਕਿਉਂ ਨਹੀਂ ਦਿੱਤੀ ਗਈ ਹੈ?’’ ਸ਼ਾਂਤ ਸਭਾ ਵਿਚ ਉਸਦੇ ਕਰੋਧਮਈ ਬੋਲ ਗੂੰਜ ਉੱਠੇ ਪਰ ਬੁੱਧ ਉਸੇ ਤਰ੍ਹਾਂ ਹੀ ਧਿ...
ਯਤਨ ਜਾਰੀ ਰੱਖੋ
ਯਤਨ ਜਾਰੀ ਰੱਖੋ
ਇੱਕ ਵਿਅਕਤੀ ਹਰ ਦਿਨ ਸਮੁੰਦਰ ਕਿਨਾਰੇੇ ਜਾਂਦਾ ਅਤੇ ਉੱਥੇ ਘੰਟਿਆਂਬੱਧੀ ਬੈਠਾ ਰਹਿੰਦਾ ਆਉਂਦੀਆਂ-ਜਾਂਦੀਆਂ ਲਹਿਰਾਂ ਨੂੰ ਲਗਾਤਾਰ ਦੇਖਦਾ ਰਹਿੰਦਾ ਕਦੇ-ਕਦੇ ਉਹ ਕੁਝ ਚੁੱਕ ਕੇ ਸਮੁੰਦਰ ’ਚ ਸੁੱਟ ਦਿੰਦਾ, ਫਿਰ ਆ ਕੇ ਆਪਣੀ ਥਾਂ ’ਤੇ ਬੈਠ ਜਾਂਦਾ ਕਿਨਾਰੇ ’ਤੇ ਆਉਣ ਵਾਲੇ ਲੋਕ ਉਸ ਨੂੰ ਵਿਹਲਾ ਸਮਝ...
ਬੂੰਦ-ਬੂੰਦ ਨਾਲ ਘੜਾ ਭਰ ਜਾਂਦੈ
ਬੂੰਦ-ਬੂੰਦ ਨਾਲ ਘੜਾ ਭਰ ਜਾਂਦੈ
ਆਮ ਤੌਰ ’ਤੇ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਕੋਲ ਬਹੁਤ ਸਾਰਾ ਪੈਸਾ ਜਾਂ ਧਨ ਹੋਵੇ, ਸਾਰੀਆਂ ਸੁਖ- ਸਹੂਲਤਾਂ ਹੋਣ ਇਸੇ ਤਰ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਵਿਅਕਤੀ ਕਈ ਤਰ੍ਹਾਂ ਦੇ ਯਤਨ ਵੀ ਕਰਦਾ ਹੈ ਅਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਕੋਈ ...
ਸੱਚਾ ਬਲੀਦਾਨ
ਸੱਚਾ ਬਲੀਦਾਨ
ਇੱਕ ਵਾਰ ਮਾਰਸੇਲਸ ਸ਼ਹਿਰ ’ਚ ਪਲੇਗ ਦੀ ਬਿਮਾਰੀ ਫ਼ੈਲੀ ਸੀ ਬਹੁਤ ਸਾਰੇ ਲੋਕ ਪਲੇਗ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਸਨ ਰੋਗ ਦੇ ਕਾਰਨਾਂ ਦੀ ਖੋਜ ਕਰਨ ਲਈ ਡਾਕਟਰਾਂ ਦੀ ਇੱਕ ਮੀਟਿੰਗ ਹੋਈ ਇੱਕ ਡਾਕਟਰ ਨੇ ਆਖਿਆ, ‘‘ਜਦੋਂ ਤੱਕ ਸਾਡੇ ’ਚੋਂ ਕੋਈ ਪਲੇਗ ਨਾਲ ਮਰੇ ਹੋਏ ਆਦਮੀ ਦੀ ਲਾਸ਼ ਚੀਰ...
ਕੀ ਕੰਮ, ਕਿੰਨੇ ਲੋਕ..?
ਕੀ ਕੰਮ, ਕਿੰਨੇ ਲੋਕ..?
ਸਾਡੇ ਆਸ-ਪਾਸ ਕਈ ਲੋਕ ਹੁੰਦੇ ਹਨ ਅਤੇ ਅਸੀਂ ਉਨ੍ਹਾਂ ਨਾਲ ਮਿਲ ਕੇ ਕਈ ਤਰ੍ਹਾਂ ਦੇ ਕੰਮ ਵੀ ਕਰਦੇ ਹਾਂ ਹਰ ਇੱਕ ਕੰਮ ਲਈ ਲੋਕਾਂ ਦੀ ਵੱਖ-ਵੱਖ ਗਿਣਤੀ ਹੁੰਦੀ ਹੈ ਕਿਹੜਾ ਕੰਮ ਕਿੰਨੇ ਲੋਕਾਂ ਨਾਲ ਕਰਨਾ ਚਾਹੀਦਾ ਹੈ, ਇਸ ਸਬੰਧ ’ਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜੇਕਰ ਧਿਆਨ ਕਰਨਾ ਹੈ...