ਫਰਜ਼ ਦੀ ਪਾਲਣਾ
ਫਰਜ਼ ਦੀ ਪਾਲਣਾ
ਇੱਕ ਸਮੇਂ ਦੀ ਗੱਲ ਹੈ ਇੱਕ ਨਦੀ ਵਿਚ ਇੱਕ ਮਹਾਤਮਾ ਨਹਾ ਰਹੇ ਸਨ ਉਦੋਂ ਉਨ੍ਹਾਂ ਦੇਖਿਆ ਕਿ ਇੱਕ ਬਿੱਛੂ ਪਾਣੀ ਵਿਚ ਡੁੱਬ ਰਿਹਾ ਹੈ ਮਹਾਤਮਾ ਦੇ ਦਿਲ ਵਿਚ ਦਇਆ ਆ ਗਈ ਅਤੇ ਉਹ ਉਸ ਨੂੰ ਬਚਾਉਣ ਲੱਗੇ ਬਚਾਉਂਦੇ ਹੋਏ ਬਿੱਛੂ ਨੇ ਮਹਾਤਮਾ ਨੂੰ ਡੰਗ ਮਾਰ ਦਿੱਤਾ
ਮਹਾਤਮਾ ਨੇ ਉਸ ਨੂੰ ਕਈ ਵਾਰ ਬਚਾਉਣ ਦ...
ਬੇਸਹਾਰਾ ਨੂੰ ਸਹਾਰਾ
ਬੇਸਹਾਰਾ ਨੂੰ ਸਹਾਰਾ
ਇੱਕ ਵਾਰ ਕ੍ਰਾਂਤੀਕਾਰੀ ਯਤਿੰਦਰਨਾਥ ਗਰਮੀ ਦੇ ਦਿਨਾਂ ’ਚ ਦੁਪਹਿਰੇ ਕਲਕੱਤਾ ਦੀ ਇੱਕ ਸੜਕ ’ਤੇ ਤੁਰੇ ਜਾ ਰਹੇ ਸਨ ਰਾਹ ’ਚ ਇੱਕ ਥਾਂ ’ਤੇ ਉਸ ਨੇ ਸੜਕ ’ਤੇ ’ਕੱਠੀ ਭੀੜ ਨੂੰ ਵੇਖਿਆ ਉਹ ਭੀੜ ਚੀਰਦਾ ਹੋਇਆ ਅੰਦਰ ਗਿਆ ਤਾਂ ਵੇਖਿਆ ਕਿ ਇੱਕ ਬਜ਼ੁਰਗ ਔਰਤ ਗਰਮੀ ਨਾਲ ਪਰੇਸ਼ਾਨ, ਭਾਰ ਚੁੱਕਣ ’ਚ ਅਸ...
ਗਿਆਨ ਦਾ ਸਾਗਰ
ਗਿਆਨ ਦਾ ਸਾਗਰ
ਸਵਾਮੀ ਰਾਮਤੀਰਥ ਇੱਕ ਵਾਰ ਰਿਸ਼ੀਕੇਸ਼ ’ਚ ਗੰਗਾ ਕਿਨਾਰੇ ਘੁੰਮਣ ਦੇ ਇਰਾਦੇ ਨਾਲ ਗਏ ਉੱਥੇ ਇੱਕ ਸਾਧੂ ਨੂੰ ਆਰਾਮ ਨਾਲ ਬੈਠਾ ਦੇਖ ਕੇ ਅਚਾਨਕ ਉਨ੍ਹਾਂ ਦੇ ਮਨ ’ਚ ਕੁਝ ਵਿਚਾਰ ਆਇਆ, ਪੁੱਛਿਆ, ‘‘ਬਾਬਾ, ਤੁਹਾਨੂੰ ਸੰਨਿਆਸ ਲਏ ਹੋਏ ਕਿੰਨਾ ਸਮਾਂ ਹੋ ਗਿਆ?’’ ‘‘ਹੋ ਗਏ ਹੋਣਗੇ ਕੋਈ 40 ਕੁ ਸਾਲ’’ ਸਾਧੂ...
ਜ਼ਿੰਦਗੀ ਅਤੇ ਸੰਘਰਸ਼
ਜ਼ਿੰਦਗੀ ਅਤੇ ਸੰਘਰਸ਼
ਇੱਕ ਵਾਰ ਇੱਕ ਕਿਸਾਨ ਈਸ਼ਵਰ ਨਾਲ ਬਹੁਤ ਨਰਾਜ਼ ਹੋ ਗਿਆ! ਕਦੇ ਹੜ੍ਹ ਆ ਜਾਵੇ, ਕਦੇ ਸੋਕਾ ਪੈ ਜਾਵੇ, ਕਦੇ ਧੁੱਪ ਬਹੁਤ ਤੇਜ ਹੋ ਜਾਵੇ ਤਾਂ ਕਦੇ ਗੜ੍ਹੇ ਪੈ ਜਾਣ! ਹਰ ਵਾਰ ਕੁੱਝ ਨਾ ਕੁੱਝ ਕਾਰਨ ਕਰਕੇ ਉਸਦੀ ਫਸਲ ਥੋੜ੍ਹੀ ਖ਼ਰਾਬ ਹੋ ਜਾਵੇ!
ਇੱਕ ਦਿਨ ਬਹੁਤ ਤੰਗ ਆ ਕੇ ਉਸਨੇ ਈਸ਼ਵਰ ਨੂੰ ਕਿਹਾ, ‘...
ਮੈਨਾ ਦੀ ਕੋਸ਼ਿਸ਼
ਮੈਨਾ ਦੀ ਕੋਸ਼ਿਸ਼
ਇੱਕ ਵਾਰ ਜੰਗਲ ’ਚ ਭਿਆਨਕ ਅੱਗ ਲੱਗੀ ਸਾਰੇ ਲੋਕ ਅੱਗ ਬੁਝਾਉਣ ’ਚ ਜੁਟ ਗਏ ਉਸੇ ਜੰਗਲ ’ਚ ਇੱਕ ਬੁੱਢੀ ਮੈਨਾ ਵੀ ਰਹਿੰਦੀ ਸੀ ਲੋਕਾਂ ਨੂੰ ਅੱਗ ਨਾਲ ਸੰਘਰਸ਼ ਕਰਦੇ ਵੇਖ, ਉਹ ਵੀ ਆਪਣੀ ਛੋਟੀ ਜਿਹੀ ਚੁੰਝ ’ਚ ਪਾਣੀ ਭਰ-ਭਰ ਕੇ ਅੱਗ ’ਤੇ ਪਾਉਂਦੀ ਜਾ ਰਹੀ ਸੀ ਕੁਝ ਕਾਂਵਾਂ ਦਾ ਝੁੰਡ ਇਹ ਵੇਖ ਰਿਹਾ ਸ...
ਕਿਤਾਬਾਂ ਦੇ ਪ੍ਰੇਮੀ
ਕਿਤਾਬਾਂ ਦੇ ਪ੍ਰੇਮੀ
ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਬੜੇ ਹੀ ਮਿਹਨਤੀ, ਮਿੱਠ ਬੋਲੜੇ ਤੇ ਬੁੱਧੀਮਾਨ ਸਨ ਆਜ਼ਾਦੀ ਦੀ ਲੜਾਈ ’ਚ ਉਨ੍ਹਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਸੀ ਦੇਸ਼ ਆਜ਼ਾਦ ਹੋਣ ’ਤੇ ਉਹ ਰਾਸ਼ਟਰਪਤੀ ਬਣੇ ਉਨ੍ਹਾਂ ਨੂੰ ਕਿਤਾਬਾਂ ਨਾਲ ਬੜਾ ਪ੍ਰੇਮ ਸੀ ਉਨ੍ਹਾਂ ਦੇ ਘਰ ’ਚ ਤਮਾਮ ਪ੍ਰਸਿੱਧ ਕਿਤਾਬਾਂ...
ਨਿਮਰ ਬਣੋ ਹੰਕਾਰੀ ਨਹੀਂ
ਨਿਮਰ ਬਣੋ ਹੰਕਾਰੀ ਨਹੀਂ
ਇੱਕ ਚੀਨੀ ਫ਼ਕੀਰ ਬਹੁਤ ਬਜ਼ੁਰਗ ਹੋ ਗਿਆ ਵੇਖਿਆ ਕਿ ਆਖਰੀ ਸਮਾਂ ਨੇੜੇ ਆ ਗਿਆ ਹੈ, ਤਾਂ ਆਪਣੇ ਸਾਰੇ ਸ਼ਿਸ਼ਾਂ ਨੂੰ ਆਪਣੇ ਕੋਲ ਬੁਲਾਇਆ ਹਰੇਕ ਨੂੰ ਬੋਲਿਆ, ‘‘ਜ਼ਰਾ ਮੇਰੇ ਮੂੰਹ ਦੇ ਅੰਦਰ ਤਾਂ ਵੇਖੋ ਭਾਈ, ਕਿੰਨੇ ਦੰਦ ਬਾਕੀ ਹਨ?’’ ਹਰੇਕ ਸ਼ਿਸ਼ ਨੇ ਮੂੰਹ ਦੇ ਅੰਦਰ ਵੇਖਿਆ ਹਰੇਕ ਨੇ ਕਿਹਾ, ‘‘...
ਖੁਦ ਨੂੰ ਜਾਣੋ
ਖੁਦ ਨੂੰ ਜਾਣੋ
ਇੱਕ ਦਿਨ ਇੱਕ ਕਾਂ ਨੇ ਤਾਕਤਵਰ ਪੰਛੀ ਨੂੰ ਇੱਕ ਮੇਮਣਾ ਆਪਣੇ ਪੰਜਿਆਂ ’ਚ ਚੁੱਕ ਕੇ ਉੱਡਦਿਆਂ ਵੇਖਿਆ ਕਾਂ ਨੇ ਸੋਚਿਆ, ‘‘ਮੈਂ ਵੀ ਇਸੇ ਤਰ੍ਹਾਂ ਇੱਕ ਮੇਮਣਾ ਫੜ ਲਵਾਂਗਾ’’ ਕਾਂ ਭੇਡਾਂ ਦੇ ਇੱਕ ਝੁੰਡ ਕੋਲ ਗਿਆ ਤੇ ਉਸ ਨੇ ਇੱਕ ਮੇਮਣੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਭੇਡ ਦਾ ਇੱਕ ਛੋਟਾ ਜਿਹਾ ਮੇਮ...
ਪ੍ਰਤਿਭਾ ਦਾ ਮੁੱਲਾਂਕਣ
ਪ੍ਰਤਿਭਾ ਦਾ ਮੁੱਲਾਂਕਣ
ਇੱਕ ਵਾਰ ਜਾਰਜ਼ ਬਰਨਾਰਡ ਸ਼ਾਅ ਨੂੰ ਇੱਕ ਔਰਤ ਨੇ ਰਾਤ ਦੇ ਭੋਜਨ ’ਤੇ ਸੱਦਿਆ ਕਾਫ਼ੀ ਰੁੱਝੇ ਹੋਣ ਦੇ ਬਾਵਜ਼ੂਦ ਉਨ੍ਹਾਂ ਸੱਦਾ ਮਨਜ਼ੂਰ ਕਰ ਲਿਆ ਜਿਸ ਦਿਨ ਦਾ ਸੱਦਾ ਸੀ, ਉਸ ਦਿਨ ਸ਼ਾਅ ਸੱਚਮੁੱਚ ਰੁੱਝੇ ਸਨ ਕੰਮ ਖਤਮ ਕਰਕੇ ਉਹ ਜਲਦੀ ਨਾਲ ਉਸ ਔਰਤ ਦੇ ਘਰ ਪਹੁੰਚੇ
ਉਸ ਨੂੰ ਵੇਖਦਿਆਂ ਹੀ ਉਸ ਔਰਤ...
ਮਾਂ ਦੀ ਸਿੱਖਿਆ
ਮਾਂ ਦੀ ਸਿੱਖਿਆ
ਕਿਸੇ ਸਮੇਂ ਅਮਰੀਕਾ ’ਚ ਦਾਸ ਪ੍ਰਥਾ ਦਾ ਪ੍ਰਚਲਣ ਸੀ ਇੱਕ ਧਨੀ ਵਿਅਕਤੀ ਨੇ ਬੇਂਕਰ ਨਾਂਅ ਦੇ ਮਿਹਨਤੀ ਗੁਲਾਮ ਨੂੰ ਖਰੀਦਿਆ ਉਹ ਬੇਂਕਰ ਦੇ ਗੁਣਾਂ ਤੋਂ ਸੰਤੁਸ਼ਟ ਸੀ ਇੱਕ ਦਿਨ ਬੇਂਕਰ ਆਪਣੇ ਮਾਲਕ ਦੇ ਨਾਲ ਉਸ ਜਗ੍ਹਾ ਗਿਆ ਜਿੱਥੇ ਲੋਕ ਜਾਨਵਰਾਂ ਵਾਂਗ ਵਿਕਦੇ ਸਨ ਬੇਂਕਰ ਨੇ ਇੱਕ ਬੁੱਢੇ ਦਾਸ ਨੂੰ ਖ...