ਸਾਡੇ ਨਾਲ ਸ਼ਾਮਲ

Follow us

32.6 C
Chandigarh
Thursday, June 27, 2024
More
    Finding Peace

    ਇਨਸਾਨੀਅਤ ਦੀ ਕਦਰ ਕਰਨੀ ਸਿੱਖੋ

    0
    ਇਨਸਾਨੀਅਤ ਦੀ ਕਦਰ ਕਰਨੀ ਸਿੱਖੋ ਇੱਕ ਵਾਰ ਇੱਕ ਨਵਾਬ ਦੀ ਰਾਜਧਾਨੀ ਵਿਚ ਇੱਕ ਫ਼ਕੀਰ ਆਇਆ ਫਕੀਰ ਦਾ ਜੱਸ ਸੁਣ ਕੇ ਪੂਰੀ ਨਵਾਬੀ ਟੌਹਰ ਨਾਲ ਉਹ ਨਵਾਬ ਭੇਟ ਦੇ ਥਾਲ ਲੈ ਕੇ ਉਸ ਫਕੀਰ ਕੋਲ ਪਹੁੰਚਿਆ ਉਦੋਂ ਫਕੀਰ ਕੁਝ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਨਵਾਬ ਨੂੰ ਬੈਠਣ ਦਾ ਇਸ਼ਾਰਾ ਕੀਤਾ ਜਦੋਂ ਨਵਾਬ ਦਾ ਨੰਬਰ...
    motivational quotes

    ਗਾਂਧੀ ਜੀ ਦੀ ਉਦਾਰਤਾ

    0
    ਗਾਂਧੀ ਜੀ ਦੀ ਉਦਾਰਤਾ (Motivational Quotes) ਜਿਨ੍ਹੀਂ ਦਿਨੀਂ ਮਹਾਤਮਾ ਗਾਂਧੀ ਦੱਖਣੀ ਅਫ਼ਰੀਕਾ ’ਚ ਨਸਲੀ ਵਿਤਕਰੇ ਵਿਰੁੱਧ ਸੱਤਿਆਗ੍ਰਹਿ ਚਲਾ ਰਹੇ ਸਨ, ਉਨ੍ਹਾਂ ਦਾ ਇਹ ਅੰਦੋਲਨ ਤੇ ਉਨ੍ਹਾਂ ਦੀ ਸਰਗਰਮੀ ਬਹੁਤਿਆਂ ਨੂੰ ਚੁਭਦੀ ਸੀ। ਕਈਆਂ ਨੇ ਗਾਂਧੀ ਜੀ ਨੂੰ ਮਾਰਨ ਦੀ ਸਾਜਿਸ਼ ਘੜੀ ਇੱਕ ਦਿਨ ਉਹ ਕਿਤੇ ਜਾ ਰਹੇ...
    Inspiration Sachkahoon

    ਸਿੱਖਿਆ

    0
    ਸਿੱਖਿਆ ਇੱਕ ਵਾਰ ਇੱਕ ਲੜਕਾ ਆਪਣੇ ਬਜ਼ੁਰਗ ਪਿਤਾ ਦੇ ਨਾਲ ਰੈਸਟੋਰੈਂਟ ਵਿਚ ਖਾਣਾ ਖਾਣ ਲਈ ਗਿਆ ਲੜਕੇ ਦਾ ਪਿਤਾ ਜ਼ਿਆਦਾ ਬਜ਼ੁਰਗ ਹੋਣ ਕਾਰਨ ਖਾਣੇ ਨੂੰ ਵਾਰ-ਵਾਰ ਹੇਠਾਂ ਸੁੱਟ ਰਿਹਾ ਸੀ ਉਸ ਦੇ ਹੱਥ ਕੰਬ ਰਹੇ ਸਨ ਨੇੜੇ ਬੈਠੇ ਲੋਕ ਉਸ ਨੂੰ ਬੜੀ ਹੀ ਅਜ਼ੀਬ ਨਜ਼ਰਾਂ ਨਾਲ ਦੇਖ ਰਹੇ ਸਨ ਖਾਣਾ ਖਾਣ ਤੋਂ ਬਾਅਦ ਲੜਕਾ ਆਪਣੇ...
    motivational quotes

    ਕਿਸੇ ਨੂੰ ਵੀ ਵੱਸ ’ਚ ਕਰ ਸਕਦੈ ਤੁਹਾਡਾ ਸਨੇਹ

    0
    ਕਿਸੇ ਨੂੰ ਵੀ ਵੱਸ ’ਚ ਕਰ ਸਕਦੈ ਤੁਹਾਡਾ ਸਨੇਹ (motivational quotes) ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਦੇਸ਼ ਅਜ਼ਾਦ ਨਹੀਂ ਸੀ ਸੰਨ 1902, ਮਹਾਤਮਾ ਗਾਂਧੀ ਨੂੰ ਛੇ ਸਾਲ ਦੀ ਜੇਲ੍ਹ ਦੀ ਸਜ਼ਾ ਹੋਈ, ਉਨ੍ਹਾਂ ਨੂੰ ਯਰਵਦਾ ਜੇਲ੍ਹ ਭੇਜ ਦਿੱਤਾ ਗਿਆ। ਉਥੋਂ ਦਾ ਜੇਲ੍ਹਰ ਅੰਗਰੇਜ਼ ਸੀ। ਉਹ ਗਾਂਧੀ ਜੀ ਨੂੰ ਅੰਗਰੇਜ਼ੀ ...
    Rreal Love

    ਅਸਲ ਪ੍ਰੇਮ

    0
    ਬਰਨਾਰਡ ਸ਼ਾਅ ਇੱਕ ਪ੍ਰਸਿੱਧ ਲੇਖਕ ਸਨ, ਉਨ੍ਹਾਂ ਦੇ ਪਾਠਕਾਂ ਦੀ ਗਿਣਤੀ ਦਿਨੋ-ਦਿਨ ਵਧਦੀ ਗਈ। ਇੱਕ ਦਿਨ ਉਨ੍ਹਾਂ ਨੇ ਆਪਣੇ ਪੁਰਾਣੇ ਮਿੱਤਰ ਨੂੰ ਦੁਪਹਿਰ ਦੇ ਭੋਜਨ ’ਤੇ ਸੱਦਿਆ ਜਦੋਂ ਮਿੱਤਰ ਪਹੁੰਚਿਆ ਤਾਂ ਬਰਨਾਰਡ ਸ਼ਾਅ ਲਾਅਨ ’ਚ ਟਹਿਲ ਰਹੇ ਸਨ ਲਾਅਨ ’ਚ ਤਰ੍ਹਾਂ-ਤਰ੍ਹਾਂ ਦੇ ਫੁੱਲ ਸਨ। ਮਿੱਤਰ ਜਾਣਦਾ ਸੀ ਕਿ ਬਰਨ...
    pm

    ਭਾਰਤ ਹੁਣ ਵੀ ਜੰਗ ਰੋਕਣ ਦੀ ਕੋਸ਼ਿਸ਼ ਕਰੇ

    0
    ਭਾਰਤ ਹੁਣ ਵੀ ਜੰਗ ਰੋਕਣ ਦੀ ਕੋਸ਼ਿਸ਼ ਕਰੇ ਰੂਸ-ਯੂਕਰੇਨ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ, ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਜ਼ਿਆਦਾ ਤਬਾਹੀ ਦੀਆਂ ਸੰਭਾਵਨਾਵਾਂ ਵਧਦੀਆਂ ਜਾ ਰਹੀਆਂ ਹਨ ਸੰਸਾਰ ਜੰਗ ਦਾ ਸੰਕਟ ਵੀ ਮੰਡਰਾਉਣ ਲੱਗਾ ਹੈ ਰੂਸ-ਯੂਕਰੇਨ ਦੇ ਜੰਗਬੰਦੀ ਦੇ ਮਾਮਲੇ ’ਚ ਭਾਰਤ ਨੇ ਯਤਨ ਕੀਤੇ, ਉਸ ਨੂ...

    ਹਾਰਿਆ ਹੋਇਆ ਜੇਤੂ

    0
    ਹਾਰਿਆ ਹੋਇਆ ਜੇਤੂ ਅਰਬ ਦੀ ਇੱਕ ਮਲਿਕਾ ਨੇ ਆਪਣੀ ਮੌਤ ਤੋਂ ਬਾਅਦ ਕਬਰ ’ਤੇ ਇਹ ਸਤਰਾਂ ਲਿਖਣ ਦਾ ਆਦੇਸ਼ ਜਾਰੀ ਕੀਤਾ- ਮੇਰੀ ਇਸ ਕਬਰ ’ਚ ਬੇਸ਼ੁਮਾਰ ਦੌਲਤ ਹੈ, ਇਸ ਸੰਸਾਰ ’ਚ ਜੋ ਵਿਅਕਤੀ ਸਭ ਤੋਂ ਵੱਧ ਗਰੀਬ, ਲਾਚਾਰ ਤੇ ਕਮਜ਼ੋਰ ਹੋਵੇ, ਉਹੀ ਇਸ ਕਬਰ ਨੂੰ ਪੁੱਟ ਕੇ ਬੇਸ਼ੁਮਾਰ ਦੌਲਤ ਹਾਸਲ ਕਰਕੇ ਆਪਣੀ ਗਰੀਬੀ ਦੂਰ ਕ...
    Serving The Enemy

    ਦੁਸ਼ਮਣ ਦੀ ਸੇਵਾ

    0
    ਦੁਸ਼ਮਣ ਦੀ ਸੇਵਾ ਕਿਸੇ ਸਮੇਂ ਅਮਰੀਕਾ ’ਚ ਦਾਸ ਪ੍ਰਥਾ ਦਾ ਚਲਣ ਸੀ ਇੱਕ ਧਨੀ ਵਿਅਕਤੀ ਨੇ ਬੇਂਕਰ ਨਾਂਅ ਦੇ ਮਿਹਨਤੀ ਗੁਲਾਮ ਨੂੰ ਖਰੀਦਿਆ ਉਹ ਬੇਂਕਰ ਦੇ ਗੁਣਾਂ ਤੋਂ ਸੰਤੁਸ਼ਟ ਸੀ ਇੱਕ ਦਿਨ ਬੇਂਕਰ ਆਪਣੇ ਮਾਲਕ ਦੇ ਨਾਲ ਉਸ ਜਗ੍ਹਾ ਗਿਆ ਜਿੱਥੇ ਲੋਕ ਜਾਨਵਰਾਂ ਵਾਂਗ ਵਿਕਦੇ ਸਨ ਬੇਂਕਰ ਨੇ ਇੱਕ ਬੁੱਢੇ ਦਾਸ ਨੂੰ ਖਰੀਦ...

    ਡਰ ਦਾ ਨਤੀਜਾ

    0
    ਡਰ ਦਾ ਨਤੀਜਾ ਦੋ ਬੀਜ ਬਸੰਤ ਦੇ ਮੌਸਮ ’ਚ ਉਪਜਾਊ ਮਿੱਟੀ ਵਿੱਚ ਨੇੜੇ-ਨੇੜੇ ਖੜ੍ਹੇ ਸਨ ਪਹਿਲੇ ਬੀਜ ਨੇ ਕਿਹਾ, ‘‘ਮੈਂ ਉੱਗਣਾ ਚਾਹੁੰਦਾ ਹਾਂ ਮੈਂ ਆਪਣੀਆਂ ਜੜ੍ਹਾਂ ਜ਼ਮੀਨ ਦੀ ਡੂੰਘਾਈ ’ਚ ਭੇਜਣਾ ਚਾਹੁੰਦਾ ਹਾਂ ਅਤੇ ਆਪਣੇ ਅੰਕੁਰਾਂ ਨੂੰ ਜ਼ਮੀਨ ਦੀ ਪਰਤ ਦੇ ਉੱਪਰ ਧੱਕਣਾ ਚਾਹੁੰਦਾ ਹਾਂ ਬਸੰਤ ਦੇ ਆਗਮਨ ਦਾ ਐਲਾਨ ਕ...
    Law of Nature

    ਕੁਦਰਤ ਦਾ ਕਾਨੂੰਨ

    0
    ਮਨੁੱਖ ਨੂੰ ਜੀਵਨ ’ਚ ਕਈ ਤਰ੍ਹਾਂ ਦੇ ਦੁੱਖ-ਦਰਦ ਆਉਦੇ ਰਹਿੰਦੇ ਹਨ। ਜਿਨ੍ਹਾਂ ਕਾਰਨ ਇਨਸਾਨ ਦੁਖੀ ਰਹਿੰਦਾ ਹੈ ਦੁੱਖਾਂ ਦੇ ਸਬੰਧ ’ਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਵੱਖ-ਵੱਖ ਰੰਗ ਵਾਲੇ ਪੰਛੀ ਇਕੱਠੇ ਹੀ ਦਰੱਖਤ ’ਤੇ ਰਹਿੰਦੇ ਹਨ, ਹਰ ਰੋਜ਼ ਸਵੇਰੇ ਵੱਖ-ਵੱਖ ਦਿਸ਼ਾ ’ਚ ਉੱਡ ਜਾਂਦੇ ਹਨ ਤੇ ਫਿਰ ਸ਼ਾਮ ਨੂੰ ਵਾਪਸ ...
    Be Good First Sachkahoon

    ਪਹਿਲਾਂ ਖੁਦ ਚੰਗੇ ਬਣੋ

    0
    ਪਹਿਲਾਂ ਖੁਦ ਚੰਗੇ ਬਣੋ ਕੁਝ ਸਾਲ ਪਹਿਲਾਂ ਮੁੰਬਈ ਨੂੰ ਲੈ ਕੇ ਗੁਜਰਾਤ ਅਤੇ ਮਹਾਂਰਾਸ਼ਟਰ ਦਰਮਿਆਨ ਜ਼ਬਰਦਸਤ ਝਗੜੇ ਹੋਏ ਉਨ੍ਹਾਂ ਦਿਨਾਂ ’ਚ ਅਸਟਰੇਲੀਆ ਦਾ ਇੱਕ ਪਰਿਵਾਰ ਮੁੰਬਈ ਦੇ ਇੱਕ ਹੋਟਲ ਵਿਚ ਰੁਕਿਆ ਸੀ ਹੇਠਾਂ ਸੜਕ ’ਤੇ ਛੁਰੇ ਚੱਲ ਰਹੇ ਸਨ ਡਾਂਗਾਂ ਵਰ੍ਹ ਰਹੀਆਂ ਸਨ ਇੱਕ-ਦੂਜੇ ਦੇ ਸਿਰ ਪਾੜੇ ਜਾ ਰਹੇ ਸਨ ਚਾ...
    How to Earn Moeny

    ਧਰਮ ਅਨੁਸਾਰ ਹੀ ਧਨ ਕਮਾਓ

    0
    ਪੈਸੇ ਜਾਂ ਧਨ ਦਾ ਮੋਹ ਪ੍ਰਾਚੀਨ ਕਾਲ ਤੋਂ ਹੀ ਛਾਇਆ ਹੋਇਆ ਹੈ। ਕੁਝ ਮਾਮਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਹਰ ਵਿਅਕਤੀ ਨੂੰ ਧਨ ਚਾਹੀਦਾ ਹੈ। ਧਨ ਦੀ ਘਾਟ ’ਚ ਚੰਗੀ ਜ਼ਿੰਦਗੀ ਬਤੀਤ ਕਰ ਸਕਣੀ ਅਸੰਭਵ ਜਿਹੀ ਹੀ ਹੈ। ਅੱਜ-ਕੱਲ੍ਹ ਧਨ ਦੀ ਲਾਲਸਾ ਇੰਨੀ ਵਧ ਗਈ ਹੈ ਕਿ ਵਿਅਕਤੀ ਗਲਤ ਕੰਮਾਂ ਨਾਲ ਧਨ ਪ੍ਰਾਪਤ ਕਰਨ ਲੱਗਾ ...
    Politics

    ਕਿੱਧਰ ਨੂੰ ਜਾ ਰਹੀ ਰਾਜਨੀਤੀ

    0
    ਕਿੱਧਰ ਨੂੰ ਜਾ ਰਹੀ ਰਾਜਨੀਤੀ ਦੇਸ਼ ਦੀ ਸਿਆਸਤ ਅਜੇ ਚਿੰਤਾਜਨਕ ਦੌਰ ’ਚੋਂ ਗੁਜ਼ਰ ਰਹੀ ਹੈ ਕਿਤੇ ਵਿਧਾਇਕ ਗੈਰ-ਕਾਨੂੰਨੀ ਪੈਸੇ ਨਾਲ ਫੜੇ ਜਾ ਰਹੇ ਹਨ, ਕਿੱਧਰੇ ਮੰਤਰੀ ਰਿਸ਼ਵਤ ਲੈਣ ਦੇ ਦੋਸ਼ਾਂ ’ਚ ਜੇਲ੍ਹ ਜਾ ਰਹੇ ਹਨ ਕਿੱਧਰੇ ਗੈਰ-ਕਾਨੂੰਨੀ ਹਜ਼ਾਰਾਂ ਕਰੋੜ ਰੁਪਏ ਦੀ ਗੈਰ-ਕਾਨੂੰਨੀ ਬਰਾਮਦਗੀ ਹੋ ਰਹੀ ਹੈ ਇਸ ਮਾਹੌਲ ...
    Motivational Quotes

    ਸ਼ੁਰੂਆਤ ਅੱਜ ਤੋਂ ਕਰੋ

    0
    ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ। ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੁੰਦਾ ਹੈ। ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ‘‘ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦੱਸਦਿਆਂ ਵੀ ਸ਼ਰਮ ਆਉਦੀ ਹੈ’’ ਫਕੀਰ ਨੇ ਕ...

    ਸ਼ਾਂਤੀ ਦੀ ਖੋਜ

    0
    ਸ਼ਾਂਤੀ ਦੀ ਖੋਜ ਇੱਕ ਰਾਜੇ ਨੇ ਇੱਕ ਨੌਜਵਾਨ ਦੀ ਬਹਾਦਰੀ ਤੋਂ ਖੁਸ਼ ਹੋ ਕੇ ਉਸ ਨੂੰ ਰਾਜ ਦਾ ਸਭ ਤੋਂ ਵੱਡਾ ਸਨਮਾਨ ਦੇਣ ਦਾ ਐਲਾਨ ਕੀਤਾ ਪਰ ਪਤਾ ਲੱਗਾ ਕਿ ਉਹ ਨੌਜਵਾਨ ਇਸ ਤੋਂ ਖੁਸ਼ ਨਹੀਂ ਹੈ ਰਾਜੇ ਨੇ ਉਸ ਨੂੰ ਬੁਲਵਾਇਆ ਤੇ ਪੁੱਛਿਆ, ‘‘ਜਵਾਨਾ ਤੈਨੂੰ ਕੀ ਚਾਹੀਦਾ ਹੈ? ਤੁੰ ਜੋ ਵੀ ਚਾਹੇਂ, ਤੈਨੂੰ ਦੇਣ ਲਈ ਤਿਆਰ...

    ਤਾਜ਼ਾ ਖ਼ਬਰਾਂ

    Harbhajan Singh ETO

    ਬਿਜਲੀ ਮੰਤਰੀ ਵੱਲੋਂ ਸੱਤ ਸੋਲਰ ਟਰੀਜ਼ ਦਾ ਉਦਘਾਟਨ

    0
    ਇਹ ਸੱਤ Solar Trees ਸਾਲਾਨਾ 52 ਹਜ਼ਾਰ ਯੂਨਿਟ ਪੈਦਾ ਕਰਨਗੇ : ਈਟੀਓ ਪਟਿਆਲਾ (ਸੱਚ ਕਹੂੰ ਨਿਊਜ਼)। Solar Trees : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਪਟਿਆ...
    Talwandi Bhai

    ਨੇਕ ਉਪਰਾਲਾ, ਆਰਮੀ ਗਰੁੱਪ ਵੱਲੋਂ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਛਾਂ ਵਾਲੇ ਪੌਦੇ ਵੰਡੇ

    0
    ਪੁਲਿਸ ਥਾਣਾ ਤਲਵੰਡੀ ਭਾਈ ਦੇ ਸਹਿਯੋਗ ਨਾਲ ਠੰਢੇ-ਮਿੱਠੇ ਜਲ ਦੀ ਛਬੀਲ ਲਾਈ | Talwandi Bhai ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Talwandi Bhai : ਵਾਤਾਵਰਣ ਨੂੰ ਹਰਿਆ ਭਰਿਆ ਰੱਖਣ...
    Lehragaga News

    Lehragaga News: ਕਰਜ਼ੇ ਤੋਂ ਤੰਗ ਮਜ਼ਦੂਰ ਨੇ ਕੀਤੀ ਜੀਵਨ ਲੀਲ੍ਹਾ ਸਮਾਪਤ

    0
    Lehragaga News ਲਹਿਰਾਗਾਗਾ (ਨੈਨਸੀ)। ਸਬ-ਡਵੀਜ਼ਨ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਚੋਟੀਆਂ ਵਿਖੇ ਇੱਕ ਖੇਤ ਮਜ਼ਦੂਰ ਵਲੋਂ ਕਰਜ਼ੇ ਤੋਂ ਤੰਗ ਆ ਕੇ ਆਪਣੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲ...
    Weather Update

    ਮੀਂਹ ਨਾਲ ਡਿੱਗਿਆ ਤਾਪਮਾਨ, ਪੰਜਾਬ ‘ਚ ਮਾਨਸੂਨ ਦੀ ਪੇਸ਼ਨਗੋਈ

    0
    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Weather Update : ਬੁੱਧਵਾਰ ਨੂੰ ਮਾਨਸੂਨ ਦਾ ਪਹਿਲੀ ਮੀਂਹ ਹਰਿਆਣਾ ਦੇ ਛੇ ਜਿ਼ਲ੍ਹਿਆਂ ਨੂੰ ਤਰ ਕਰ ਗਿਆ। ਬੁੱਧਵਾਰ ਸਵੇਰੇ ਜੀਂਦ, ਸਫੀਦੋਂ, ਜੁਲਾਣਾ, ...
    Dr Baljit Kaur

    Dr Baljit Kaur: ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਦੇ ਇਸ ਵਰਗ ਨੂੂੰ ਸੁਣਾਈ ਖੁਸ਼ੀ ਦੀ ਖਬਰ

    0
    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Dr Baljit Kaur : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਵਚਨਬੱਧ ਹੈ। ਇਸੇ ਉਦੇਸ਼ ਦੀ ਪੂਰਤੀ...
    Talwandi Bhai

    ਅਨੋਖੀ ਰੇਲ ਗੱਡੀ, ਜੋ ਲੋਕਾਂ ਨੂੰ ਸਫ਼ਾਈ ਲਈ ਕਰ ਰਹੀ ਐ ਜਾਗਰੂਕ

    0
    ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀ ਹੋਈ ਨਗਰ ਕੌਂਸਲ ਤਲਵੰਡੀ ਭਾਈ ਦੀ ਵਾਲ ਪੇਂਟਿੰਗ ਨੇ ਸ਼ਹਿਰ ਵਾਸੀਆਂ ਨੂੰ ਕੀਤਾ ਆਕਰਸ਼ਿਤ | Talwandi Bhai ਨਗਰ ਕ...
    Haryana Government Scheme

    ਸਰਕਾਰ ਇਨ੍ਹਾਂ ਪਰਿਵਾਰਾਂ ਨੂੰ ਦੇ ਰਹੀ ਐ ਪਲਾਟਾਂ ਦਾ ਤੋਹਫ਼ਾ, ਇਸ ਤਰ੍ਹਾਂ ਕਰੋ ਅਪਲਾਈ

    0
    BPL ਪਰਿਵਾਰਾਂ ਲਈ ਖੁਸ਼ਖਬਰੀ, ਸਰਕਾਰ ਵੰਡੇਗੀ ਐਨੇਂ ਹਜ਼ਾਰ ਪਲਾਟ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਸਰਕਾਰ ਵੱਖ-ਵੱਖ ਯੋਜਨਾਵਾਂ ਚਲਾ ਰਹੀ ਹੈ। ਇਸੇ ਲੜੀ ’ਚ ਹਰਿਆਣਾ ਸਰਕਾਰ...
    Snake News

    ਹੁਣ ਘਰ ’ਚ ਨਹੀਂ ਆਉਣਗੇ ਸੱਪ… ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ, ਤੁਹਾਡਾ ਪਰਿਵਾਰ ਰਹੇਗਾ ਸੁਰੱਖਿਅਤ

    0
    Snake News: ਮਾਨਸੂਨ ਦੇ ਇਸ ਮੌਸਮ ’ਚ ਸੱਪ ਅਕਸਰ ਐਕਟਿਵ ਹੋ ਜਾਂਦੇ ਹਨ, ਅਜਿਹੇ ’ਚ ਭੋਜਨ ਤੇ ਸੁੱਕੀ ਜ਼ਮੀਨ ਦੀ ਭਾਲ ’ਚ ਸੱਪ ਲੋਕਾਂ ਦੇ ਘਰਾਂ ’ਚ ਆ ਜਾਂਦੇ ਹਨ, ਪਰ ਕੁਦਰਤ ’ਚ ਅਜਿਹੇ ...
    AAP MP Malvinder Kang

    AAP MP Malvinder Kang: ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ਆਪ ਸਾਂਸਦ ਮਲਵਿੰਦਰ ਕੰਗਦਾ ਵੱਡਾ ਬਿਆਨ

    0
    ਕਿਹਾ, ਭਾਜਪਾ ਆਮ ਆਦਮੀ ਪਾਰਟੀ ਖ਼ਿਲਾਫ਼ 'ਸਿਆਸੀ ਬਦਲਾਖੋਰੀ' ਤਹਿਤ ਕਰ ਰਹੀ ਹੈ ਕੰਮ ਮੋਦੀ ਸਰਕਾਰ ਦੇਸ਼ ਦੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ, ਭਾਜਪਾ ਕਿਸੇ ਵੀ ਤਰੀਕੇ ਨਾ...
    T20 World Cup Semi Final

    T20 World Cup Semi Final: ਭਾਰਤ-ਇੰਗਲੈਂਡ ਸੈਮੀਫਾਈਨਲ ਤੋਂ ਪਹਿਲਾਂ ਅੱਜ ਗੁਆਨਾ ’ਚ ਭਾਰੀ ਮੀਂਹ, ਰੱਦ ਹੋਇਆ ਤਾਂ ਭਾਰਤ ਖੇਡੇਗਾ ਫਾਈਨਲ

    0
    ਪਹਿਲੇ ਸੈਮੀਫਾਈਨਲ ’ਚ ਰਿਜ਼ਰਵ ਦਿਨ, ਪਰ ਦੂਜੇ ਸੈਮੀਫਾਈਨਲ ਨਹੀਂ | T20 World Cup Semi Final ਜੇਕਰ ਮੈਚ ਰੱਦ ਹੋਇਆ ਤਾਂ ਭਾਰਤ ਸਿਖਰ ’ਤੇ ਰਹਿਣ ਕਰਕੇ ਖੇਡੇਗਾ ਸਿੱਧਾ ਫਾਈਨਲ ...