ਮਾਂ ਦਾ ਪਿਆਰ
ਮਾਂ ਦਾ ਪਿਆਰ
ਇੱਕ ਅੰਨ੍ਹੀ ਔਰਤ ਸੀ ਇਸੇ ਕਾਰਨ ਉਸ ਦੇ ਪੁੱਤ ਨੂੰ ਸਕੂਲ ’ਚ ਦੂਜੇ ਬੱਚੇ ਚਿੜਾਉਂਦੇ ਸਨ ਕਿ ਅੰਨ੍ਹੀ ਦਾ ਬੇਟਾ ਆ ਗਿਆ ਹਰ ਗੱਲ ’ਤੇ ਉਸ ਨੂੰ ਇਹ ਸ਼ਬਦ ਸੁਣਨ ਨੂੰ ਮਿਲਦਾ ਕਿ ‘ਅੰਨ੍ਹੀ ਦਾ ਬੇਟਾ’ ਇਸ ਲਈ ਉਹ ਆਪਣੀ ਮਾਂ ਤੋਂ ਚਿੜਦਾ ਸੀ ਉਸ ਨੂੰ ਕਿਤੇ ਵੀ ਆਪਣੇ ਨਾਲ ਲਿਜਾਣ ’ਚ ਸ਼ਰਮ ਮੰਨਦਾ ਸੀ, ਉਹ ...
ਤਿਣਕਾ ਪਾ ਕੇ ਬਣਿਆ ਹਿੱਸੇਦਾਰ
ਤਿਣਕਾ ਪਾ ਕੇ ਬਣਿਆ ਹਿੱਸੇਦਾਰ
ਇੱਕ ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ ਤੇ ਇੱਕ ਖੂਹ ਪੁੱਟਿਆ ਖੂਹ ’ਚ ਹਲ਼ਟ ਲਾਉਣ ਦਾ ਫ਼ੈਸਲਾ ਹੋਇਆ ਤਰਖ਼ਾਣ ਹਲ਼ਟ ਬਣਾਉਂਦਾ ਸੀ, ਬਾਣੀਆ ਸਾਮਾਨ ਲੈ ਕੇ ਆਉਂਦਾ ਸੀ ਜਦੋਂ ਹਲ਼ਟ ਲੱਗ ਗਿਆ ਤਾਂ ਬਾਣੀਆ ਬੋਲਿਆ, ‘‘ਹੁਣ ਤਾਂ ਕੁਝ ਨਹੀਂ ਲੱਗਣਾ?’’ ਤਰਖ਼ਾਣ ਬਹੁਤ ਚਲਾਕ ਸੀ...
ਨਿਯਮ ਤਾਂ ਨਿਯਮ ਹੈ
ਨਿਯਮ ਤਾਂ ਨਿਯਮ ਹੈ
ਜਿਸ ਤਰ੍ਹਾਂ ਡਾ. ਵਿਸ਼ਵੇਸ਼ਰੀਆ ਸਮੇਂ ਦੇ ਪਾਬੰਦ ਸਨ, ਉਸੇ ਤਰ੍ਹਾਂ ਉਹ ਨਿਯਮਾਂ ਦੇ ਵੀ ਬੜੇ ਪੱਕੇ ਸਨ ਗੱਲ ਉਸ ਸਮੇਂ ਦੀ ਹੈ, ਜਦੋਂ ‘ਭਾਰਤ ਰਤਨ’ ਦੀ ਉਪਾਧੀ ਲੈਣ ਲਈ ਉਹ ਦਿੱਲੀ ਆਏ ਸਨ ਸਰਕਾਰੀ ਮਹਿਮਾਨ ਹੋਣ ਕਾਰਨ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ’ਚ ਠਹਿਰਾਇਆ ਗਿਆ ਇੱਕ ਦਿਨ ਸਵੇਰੇ ਤੱਤਕਾਲੀ ...
ਹਰ ਦਿਨ ਆਖ਼ਰੀ ਦਿਨ ਵਾਂਗ ਜੀਓ
ਹਰ ਦਿਨ ਆਖ਼ਰੀ ਦਿਨ ਵਾਂਗ ਜੀਓ
ਕੋਈ ਸਿਆਣਾ ਵਿਅਕਤੀ ਕਹਿੰਦਾ ਹੈ ਕਿ ਜਦੋਂ ਮੈਂ 17 ਸਾਲ ਦਾ ਸੀ ਤਾਂ ਮੈਂ ਪੜਿ੍ਹਆ ਸੀ ਕਿ ਜੇਕਰ ਤੁਸੀਂ ਹਰ ਦਿਨ ਨੂੰ ਇਸ ਤਰ੍ਹਾਂ ਜੀਓ ਕਿ ਮੰਨੋ ਉਹ ਤੁਹਾਡਾ ਆਖ਼ਰੀ ਦਿਨ ਹੈ ਤਾਂ ਇੱਕ ਦਿਨ ਤੁਸੀਂ ਬਿਲਕੁਲ ਸਹੀ ਥਾਂ ਹੋਵੋਗੇ ਇਸ ਵਾਕ ਨੇ ਮੇਰੇ ’ਤੇ ਡੂੰਘਾ ਅਸਰ ਕੀਤਾ ਤੇ ਉਸ ਤੋਂ ਬ...
ਗਲਤੀ ਦਾ ਅਹਿਸਾਸ
ਗਲਤੀ ਦਾ ਅਹਿਸਾਸ
ਮਿਸ਼ਰ ਦੇਸ਼ ਵਿਚ ਇਬਰਾਹਿਮ ਨਾਂਅ ਦਾ ਇੱਕ ਵਿਅਕਤੀ ਸੀ ਗਰੀਬ ਹੋਣ ਦੇ ਬਾਵਜ਼ੂਦ ਉਹ ਧਰਮਾਤਮਾ ਅਤੇ ਉਦਾਰ ਸੀ ਸ਼ਹਿਰ ਵਿਚ ਆਉਣ ਵਾਲੇ ਰਾਹੀ ਉਸਦੇ ਘਰ ਰੁਕਦੇ ਅਤੇ ਉਹ ਮੁਫ਼ਤ ਉਨ੍ਹਾਂ ਦੀ ਪ੍ਰਾਹੁਣਚਾਰੀ ਕਰਦਾ ਸੀ ਜਦੋਂ ਰਾਹੀ ਭੋਜਨ ਕਰਨ ਬੈਠਦੇ ਤਾਂ ਇਬਰਾਹਿਮ ਖਾਣੇ ਤੋਂ ਪਹਿਲਾਂ ਇੱਕ ਅਰਦਾਸ ਕਰਦਾ ਸਾ...
ਦੇਖੋ ਊਠ ਕਿਸ ਕਰਵਟ ਬੈਠਦਾ ਹੈ
ਦੇਖੋ ਊਠ ਕਿਸ ਕਰਵਟ ਬੈਠਦਾ ਹੈ
ਇੱਕ ਸ਼ਬਜੀ ਵੇਚਣ ਵਾਲਾ ਤੇ ਘੁਮਿਆਰ ਚੰਗੇ ਦੋਸਤ ਸਨ ਬਾਜ਼ਾਰ ਜਾਣ ਲਈ ਉਨ੍ਹਾਂ ਨੇ ਇੱਕ ਊਠ ਕਿਰਾਏ ’ਤੇ ਲਿਆ ਬੋਰੀ ਦੇ ਇੱਕ ਪਾਸੇ ਘੁਮਿਆਰ ਨੇ ਮਿੱਟੀ ਦੇ ਭਾਂਡੇ ਤੇ ਦੂਜੇ ਪਾਸੇ ਸਬਜ਼ੀ ਵਾਲੇ ਨੇ ਸਬਜ਼ੀ ਰੱਖੀ ਰਸਤੇ ’ਚ ਊਠ ਨੂੰ ਸਬਜ਼ੀ ਦੀ ਖੁਸ਼ਬੂ ਇੰਨੀ ਭਾ ਰਹੀ ਸੀ ਕਿ ਉਹ ਵਾਰ-ਵਾਰ ਸ...
ਕੀ ਬੀਜੀਏ, ਕੀ ਵੱਢੀਏ
ਕੀ ਬੀਜੀਏ, ਕੀ ਵੱਢੀਏ
ਇੱਕ ਛੋਟੇ ਪਿੰਡ ’ਚ ਇੱਕ ਮਹਾਤਮਾ ਜੀ ਪਧਾਰੇ ਪੂਰਾ ਪਿੰਡ ਉਨ੍ਹਾਂ ਦੇ ਵਿਚਾਰ ਸੁਣਨ ਲਈ ਇਕੱਠਾ ਹੋ ਗਿਆ ਮਹਾਤਮਾ ਨੇ ਪੁੱਛਿਆ,‘ਇਨ੍ਹੀਂ ਦਿਨੀਂ ਤੁਸੀਂ ਸਾਰੇ ਕੀ ਬੀਜ ਰਹੇ ਹੋ ਤੇ ਕੀ ਵੱਢ ਰਹੇ ਹੋ?’ ਇੱਕ ਬਜ਼ੁਰਗ ਨੇ ਹੱਥ ਜੋੜ ਕੇ ਕਿਹਾ, ‘ਮਹਾਰਾਜ, ਤੁਸੀਂ ਇੰਨੇ ਵੱਡੇ ਗਿਆਨੀ ਹੋ, ਕੀ ਤੁਹ...
ਦਿਮਾਗ ਦੀ ਵਰਤੋਂ
ਦਿਮਾਗ ਦੀ ਵਰਤੋਂ
ਕਿਸੇ ਸ਼ਹਿਰ ’ਚ ਇੱਕ ਕਾਜੀ ਰਹਿੰਦਾ ਸੀ ਸ਼ਹਿਰ ਦੇ ਬਹੁਤ ਸਾਰੇ ਝਗੜਿਆਂ ਦਾ ਨਿਪਟਾਰਾ ਉਹ ਹੀ ਕਰਦਾ ਸੀ ਕੁਝ ਦਿਨਾਂ ਤੋਂ ਉਨ੍ਹਾਂ ਦੇ ਘਰ ’ਚ ਚੂਹਿਆਂ ਨੇ ਆਪਣਾ ਅੱਡਾ ਜਮਾ ਰੱਖਿਆ ਸੀ ਉੁਨ੍ਹਾਂ ਦੀ ਵਧਦੀ ਗਿਣਤੀ ਦੇਖ ਕੇ ਕਾਜੀ ਨੂੰ ਚਿੰਤਾ ਹੋਈ ਉਨ੍ਹਾਂ ਨੇ ਇੱਕ ਬਿੱਲੀ ਮੰਗਵਾ ਲਈ ਉਹ ਉਨ੍ਹਾਂ ਦੀ...
ਭਾਸ਼ਾ ਦਾ ਸਨਮਾਨ
ਭਾਸ਼ਾ ਦਾ ਸਨਮਾਨ
ਪ੍ਰਸਿੱਧ ਗਾਂਧੀਵਾਦੀ ਨੇਤਾ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਡਾਕਟਰ ਪੱਟਾਭਿਸੀਤਾਰਮੱਈਆ ਆਪਣੀਆਂ ਸਾਰੀਆਂ ਚਿੱਠੀਆਂ ’ਤੇ ਹਿੰਦੀ ’ਚ ਹੀ ਪਤਾ ਲਿਖਦੇ ਸਨ ਇਸ ਕਾਰਨ ਦੱਖਣੀ ਭਾਰਤ ਦੇ ਡਾਕਖਾਨੇ ਵਾਲਿਆਂ ਨੂੰ ਬੜੀ ਮੁਸ਼ਕਿਲ ਹੁੰਦੀ ਸੀ ਇੱਕ ਵਾਰ ਜਦੋਂ ਡਾਕਖਾਨੇ ਵਾਲਿਆਂ ਨੇ ਅਖਵਾ ਭੇਜਿਆ, ‘ਤੁਸੀਂ ਅ...
ਸਿੱਖਿਆ
ਸਿੱਖਿਆ
ਇੱਕ ਵਾਰ ਇੱਕ ਲੜਕਾ ਆਪਣੇ ਬਜ਼ੁਰਗ ਪਿਤਾ ਦੇ ਨਾਲ ਰੈਸਟੋਰੈਂਟ ਵਿਚ ਖਾਣਾ ਖਾਣ ਲਈ ਗਿਆ ਲੜਕੇ ਦਾ ਪਿਤਾ ਜ਼ਿਆਦਾ ਬਜ਼ੁਰਗ ਹੋਣ ਕਾਰਨ ਖਾਣੇ ਨੂੰ ਵਾਰ-ਵਾਰ ਹੇਠਾਂ ਸੁੱਟ ਰਿਹਾ ਸੀ ਉਸ ਦੇ ਹੱਥ ਕੰਬ ਰਹੇ ਸਨ ਨੇੜੇ ਬੈਠੇ ਲੋਕ ਉਸ ਨੂੰ ਬੜੀ ਹੀ ਅਜ਼ੀਬ ਨਜ਼ਰਾਂ ਨਾਲ ਦੇਖ ਰਹੇ ਸਨ ਖਾਣਾ ਖਾਣ ਤੋਂ ਬਾਅਦ ਲੜਕਾ ਆਪਣੇ...