ਨਿਡਰਤਾ
ਨਿਡਰਤਾ
ਗੁਜਰਾਤ ਦੇ ਪਿੰਡ ਮਹੇਲਾਵ ’ਚ ਧੋਰੀਭਾਈ ਨਾਂਅ ਦਾ ਵਿਅਕਤੀ ਰਹਿੰਦਾ ਸੀ, ਜੋ ਇੱਕ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਸੀ ਉਸ ਦਾ ਇੱਕ ਚਾਰ ਸਾਲ ਦਾ ਪੁੱਤਰ ਸੀ ਡੂੰਗਰ ਰਾਤ ਨੂੰ ਸੌਣ ਤੋਂ ਪਹਿਲਾਂ ਧੋਰੀਭਾਈ ਉਸ ਨੂੰ ਰਾਮਾਇਣ ਅਤੇ ਭਾਗਵਤ ਦੀਆਂ ਕਥਾਵਾਂ ਸੁਣਾਉਦਾ ਹੁੰਦਾ ਸੀ।
ਇੱਕ ਦਿਨ ਕਹਾਣੀ ਸੁਣਦੇ-ਸੁਣਦ...
ਸਵਰਗ ਤੋਂ ਵੀ ਸ੍ਰੇਸ਼ਠ
ਸਵਰਗ ਤੋਂ ਵੀ ਸ੍ਰੇਸ਼ਠ
ਕੁਰੂਕਸ਼ੇਤਰ ’ਚ ਮੁਰਦਲ ਨਾਂਅ ਦੇ ਰਿਸ਼ੀ ਸਨ ਉਹ ਧਰਮਾਤਮਾ, ਸੱਚ ਨੂੰ ਮੰਨਣ ਵਾਲੇ ਤੇ ਈਰਖ਼ਾ-ਕਰੋਧ ਤੋਂ ਰਹਿਤ ਸਨ ਉਹ ਖੇਤਾਂ ’ਚ ਡਿੱਗਿਆ ਅੰਨ ਚੁਗ ਕੇ ਉਸੇ ਨਾਲ ਖੁਦ ਦਾ ਤੇ ਪਰਿਵਾਰ ਦਾ ਪੋਸ਼ਣ ਕਰਦੇ ਸਨ ਮਹਿਮਾਨ ਆ ਜਾਵੇ ਤਾਂ ਉਸ ਨੂੰ ਵੀ ਉਸੇ ਇਕੱਠੇ ਕੀਤੇ ਅੰਨ ’ਚੋਂ ਹਿੱਸਾ ਦਿੰਦੇ ਸਨ ਉਨ...
ਆਪਣੀ ਯੋਜਨਾ ਕਿਸੇ ਨੂੰ ਨਾ ਦੱਸੋ
ਆਪਣੀ ਯੋਜਨਾ ਕਿਸੇ ਨੂੰ ਨਾ ਦੱਸੋ
ਅੱਜ ਦੇ ਸਮੇਂ ’ਚ ਜਿਵੇਂ-ਜਿਵੇਂ ਤੁਹਾਡੀ ਮੁਕਾਬਲੇਬਾਜ਼ੀ ਵਧ ਰਹੀ ਹੈ, ਠੀਕ ਉਸੇ ਤਰ੍ਹਾਂ ਕੰਮਾਂ ’ਚ ਸਫ਼ਲਤਾ ਪ੍ਰਾਪਤ ਕਰਨੀ ਵੀ ਜ਼ਿਆਦਾ ਮੁਸ਼ਕਲ ਹੋ ਗਈ ਹੈ ਇਸ ਦਾ ਕਾਰਨ ਇਹ ਹੈ ਕਿ ਕਿਸੇ ਵੀ ਵਿਅਕਤੀ ਦੇ ਆਸ-ਪਾਸ ਦੇ ਲੋਕ ਜਾਂ ਹੋਰ ਲੋਕਾਂ ਨਾਲ ਉਸ ਦੀ ਮੁਕਾਬਲੇਬਾਜੀ ਦਾ ਪੱਧਰ ਕਾ...
ਖੁਸ਼ ਰਹਿਣਾ ਹੈ ਤਾਂ…
ਖੁਸ਼ ਰਹਿਣਾ ਹੈ ਤਾਂ...
ਜੋ ਗੁਜ਼ਰ ਗਿਆ ਉਹ ਅਤੀਤ ਹੈ, ਉਸ ਨੂੰ ਦੁਬਾਰਾ ਨਹੀਂ ਲਿਆਂਦਾ ਜਾ ਸਕਦਾ ਲੰਘਿਆ ਹੋਇਆ ਸਮਾਂ ਚੰਗਾ ਸੀ ਜਾਂ ਮਾੜਾ ਉਸ ਨੂੰ ਬਦਲਣਾ ਕਿਸੇ ਦੇ ਵੱਸ ’ਚ ਨਹੀਂ ਹੈ ਇਸੇ ਕਾਰਨ ਜੋ ਲੰਘ ਗਿਆ ਹੈ ਉਸ ਵਿਸ਼ੇ ’ਚ ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ ਅਚਾਰੀਆ ਚਾਣੱਕਿਆ ਮੁਤਾਬਕ, ਜੋ ਇਨਸਾਨ ਬੀਤੇ ਹੋ...
ਅੰਦਰ ਦੀ ਸ਼ਕਤੀ ਨੂੰ ਪਛਾਣੋ
ਅੰਦਰ ਦੀ ਸ਼ਕਤੀ ਨੂੰ ਪਛਾਣੋ
ਸੁਖ ਅਤੇ ਦੁੱਖ ਜੀਵਨ ਦੇ ਹੀ ਦੋ ਪਹਿਲੂ ਹਨ ਕੋਈ ਵੀ ਵਿਅਕਤੀ ਇੱਕ ਸਮੇਂ ’ਚ ਜਾਂ ਤਾਂ ਸੁਖੀ ਹੋ ਸਕਦਾ ਹੈ ਜਾਂ ਦੁਖੀ ਸੁਖ ਅਤੇ ਦੁੱਖ ਹਰ ਇਨਸਾਨ ਦੇ ਜੀਵਨ ਵਿਚ ਆਉਂਦੇ-ਜਾਂਦੇ ਰਹਿੰਦੇ ਹਨ ਕਿਸੇ ਵਿਅਕਤੀ ਨੂੰ ਜ਼ਿਆਦਾ ਸਮੇਂ ਲਈ ਅਤੇ ਕੁਝ ਲੋਕਾਂ ਨੂੰ ਘੱਟ ਸਮੇਂ ਲਈ ਦੁੱਖਾਂ ਦਾ ਸਾਹਮਣ...
ਕਿਸ ਤੋਂ ਮੰਗੀਏ
ਕਿਸ ਤੋਂ ਮੰਗੀਏ
ਸਿੱਧ ਵਿਭੂਤੀ ਹਾਤਿਮ ਵਿਦੇਸ਼ ਜਾਣ ਲੱਗਿਆ ਤਾਂ ਉਹ ਆਪਣੀ ਪਤਨੀ ਤੋਂ ਪੁੱਛ ਬੈਠਾ, ‘‘ਕਿ ਮੈਂ ਵਿਦੇਸ਼ ਜਾ ਰਿਹਾ ਹਾਂ, ਤੇਰੇ ਲਈ ਖਾਣ-ਪੀਣ ਵਾਲਾ ਕਿੰਨਾ ਸਾਮਾਨ ਰੱਖ ਕੇ ਜਾਵਾਂ?’’ ‘‘ਜਿੰਨੀ ਮੇਰੀ ਉਮਰ ਹੋਵੇ, ਉਨਾਂ ਕੁ ਸਾਮਾਨ ਮੇਰੇ ਲਈ ਰੱਖ ਜਾਓ’’ ਇਹ ਆਖ ਕੇ ਉਸਦੀ ਪਤਨੀ ਹੱਸ ਪਈ ‘‘ਤੇਰੀ ਉਮਰ ...
ਉੱਤਮ ਜ਼ਿੰਦਗੀ
ਉੱਤਮ ਜ਼ਿੰਦਗੀ
ਕਿਵੇਂ ਜ਼ਿੰਦਗੀ ਉੱਤਮ ਹੈ? ਸਾਨੂੰ ਕਿਸ ਤਰ੍ਹਾਂ ਜਿਉਣਾ ਚਾਹੀਦਾ ਹੈ? ਅਸੀਂ ਕਿਵੇਂ ਰਹੀਏ ਕਿ ਹਮੇਸ਼ਾ ਖੁਸ਼ ਅਤੇ ਸੁਖੀ ਰਹੀਏ? ਅਜਿਹੇ ਹੀ ਕਈ ਸਵਾਲ ਜ਼ਿਆਦਾਤਰ ਲੋਕਾਂ ਦੇ ਮਨ ’ਚ ਘੁੰਮਦੇ ਰਹਿੰਦੇ ਹਨ ਇਨ੍ਹਾਂ ਸਵਾਲਾਂ ਦੇ ਜਵਾਬ ਆਮ ਤੌਰ ’ਤੇ ਅਸਾਨੀ ਨਾਲ ਨਹੀਂ ਲੱਭੇ ਜਾ ਸਕਦੇ
ਉੱਤਮ ਜੀਵਨ ਉਹੀ ਵਿਅਕ...
ਮੁਸਕਰਾਹਟ
ਮੁਸਕਰਾਹਟ
ਜਿਸ ਸਮੇਂ ਨਾਵਲਕਾਰ ਪ੍ਰੇਮ ਚੰਦ ਲਿਖਣ 'ਚ ਜੁਟੇ ਸਨ, ਉਦੋਂ ਹਿੰਦੀ ਪ੍ਰਕਾਸ਼ਨਾਂ ਦੀ ਕਮੀ ਤਾਂ ਸੀ ਹੀ, ਹਿੰਦੀ ਪਾਠਕਾਂ ਦੀ ਵੀ ਕਾਫ਼ੀ ਕਮੀ ਸੀ ਉਨ੍ਹਾਂ ਨੇ ਆਪਣੇ ਕੰਮ ਦੇ ਪ੍ਰਕਾਸ਼ਨ ਲਈ ਖੁਦ ਪ੍ਰੈੱਸ ਵੀ ਲਾਈ ਮੁਨਸ਼ੀ ਪ੍ਰੇਮ ਚੰਦ ਸਦਾ ਧਨ ਦੀ ਘਾਟ ਨਾਲ ਜੂਝਦੇ ਰਹੇ ਪਰ ਉਨ੍ਹਾਂ ਨੇ ਘਾਟਾਂ ਨੂੰ ਆਪਣੀ ਰਾਹ...
ਵਾਅਦੇ ਦੇ ਪੱਕੇ
ਵਾਅਦੇ ਦੇ ਪੱਕੇ
ਇੱਕ ਦਿਨ ਕਾਕਾ ਕਾਲੇਲਕਰ ਗਾਂਧੀ ਜੀ ਨੂੰ ਮਿਲਣ ਉਨ੍ਹਾਂ ਦੇ ਘਰ ਪੁੱਜੇ ਉਸ ਸਮੇਂ ਗਾਂਧੀ ਜੀ ਆਪਣੇ ਮੇਜ਼ 'ਤੇ ਰੱਖੇ ਸਾਮਾਨ ਨੂੰ ਹਟਾ ਕੇ ਇੱਧਰ-ਉੱਧਰ ਕੁਝ ਲੱਭ ਰਹੇ ਸਨ ਪਰ ਉਹ ਚੀਜ਼ ਉਨ੍ਹਾਂ ਨੂੰ ਮਿਲ ਨਹੀਂ ਰਹੀ ਸੀ ਅਤੇ ਇਸ ਤੋਂ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਸੀ ਕਾਕਾ ਕਾਲੇਲਕਰ ਨੇ ਵੇਖਿਆ ਤ...
ਨੀਲ ਕੰਠ ਦੀ ਸੇਵਾ ਭਾਵਨਾ
ਨੀਲ ਕੰਠ ਦੀ ਸੇਵਾ ਭਾਵਨਾ
ਸੇਵਕ ਰਾਮ ਇੱਕ ਕਥਾਵਾਚਕ ਸੀ ਉਹ ਸੰਸਕ੍ਰਿਤ ਦਾ ਵਿਦਵਾਨ ਸੀ ਇੱਕ ਵਾਰ ਦੱਖਣੀ ਭਾਰਤ ਦੀ ਤੀਰਥ ਯਾਤਰਾ ਦੌਰਾਨ ਉਹ ਪੇਚਿਸ਼ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਭਿਆਨਕ ਦੁੱਖ ਤੇ ਕਮਜ਼ੋਰੀ ਕਾਰਨ ਰਾਹ 'ਚ ਪਿਆ ਉਹ ਰੋਣ ਲੱਗਾ ਉਸ ਕੋਲ ਇੱਕ ਹਜ਼ਾਰ ਸੋਨੇ ਦੀਆਂ ਮੋਹਰਾਂ ਵੀ ਸਨ, ਪਰ ਕਿਸੇ ਸੇਵਕ ਦੀ...