ਹਮੇਸ਼ਾ ਮਜ਼ਬੂਤ ਰਹੇ ਆਪਸੀ ਸਹਿਯੋਗ ਦੀ ਕੜੀ
ਹਮੇਸ਼ਾ ਮਜ਼ਬੂਤ ਰਹੇ ਆਪਸੀ ਸਹਿਯੋਗ ਦੀ ਕੜੀ
ਸਹਿਯੋਗ ਦੋ ਸ਼ਬਦਾਂ ਦੇ ਜੋੜ ‘ਸਹਿ ਅਤੇ ਯੋਗ’ ਤੋਂ ਬਣਿਆ ਹੋਇਆ ਹੈ, ਜਿਸਦਾ ਅਰਥ ਹੈ ਇੱਕ-ਦੂਜੇ ਦਾ ਸਾਥ ਦੇਣਾ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਇਨਸਾਨਾਂ ਦੇ ਆਪਸੀ ਪ੍ਰੇਮ ਅਤੇ ਸਹਿਯੋਗ ਨਾਲ ਹੀ ਸਮਾਜ ਦਾ ਨਿਰਮਾਣ ਹੁੰਦਾ ਹੈ ਇਸ ਲਈ ਆਖਿਆ ਜਾ ਸਕਦਾ ਹੈ ਕਿ ਸਹਿਯ...
ਖੁਦ ਨੂੰ ਯੋਗ ਬਣਾਈਏ
ਖੁਦ ਨੂੰ ਯੋਗ ਬਣਾਈਏ
ਪ੍ਰਸਿੱਧ ਲੇਖਕ ਬਰਨਾਰਡ ਸ਼ਾਅ ਦਾ ਸ਼ੁਰੂਆਤੀ ਜੀਵਨ ਬੇਹੱਦ ਸੰਘਰਸ਼ਪੂਰਨ ਸੀ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਇੱਕ ਦਿਨ ਉਨ੍ਹਾਂ ਨੂੰ ਇੱਕ ਕਾਲਜ ਦੇ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ। ਉਹ ਪ੍ਰੋਗਰਾਮ ਦੇ ਦਿਨ ਕਾਲਜ ਪਹੁੰਚ ਗਏ। ਉਨ੍ਹਾਂ ਨੂੰ ਦੇਖ ਕੇ ਕਾਲਜ ਦੇ ਵਿਦਿਆਰਥੀਆਂ ਦੇ ...
ਪਤਨੀ ਦੀ ਪ੍ਰੇਰਨਾ
ਪਤਨੀ ਦੀ ਪ੍ਰੇਰਨਾ
ਅੰਗਰੇਜ਼ੀ ਦੇ ਮਹਾਨ ਲੇਖਕ ਨਾਥਾਨਿਏਲ ਹੈਥੋਰਨ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੀ ਪਤਨੀ ਸੋਫ਼ੀਆ ਦੀ ਅਹਿਮ ਭੂਮਿਕਾ ਸੀ ਇੱਕ ਦਿਨ ਉਹ ਪਰੇਸ਼ਾਨ ਘਰ ਪਰਤਿਆ ਤੇ ਕਹਿਣ ਲੱਗਾ, ‘‘ਅੱਜ ਮੈਨੂੰ ਕਸਟਮ ਹਾਊਸ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਹੁਣ ਕੀ ਹੋਵੇਗਾ?’’ ਪਤਨੀ ਕਹਿਣ ਲੱਗੀ, ‘‘ਇਸ ਵਿਚ ਚਿੰਤਾ...
ਉੱਤਮ ਜ਼ਿੰਦਗੀ
ਉੱਤਮ ਜ਼ਿੰਦਗੀ
ਕਿਵੇਂ ਜ਼ਿੰਦਗੀ ਉੱਤਮ ਹੈ? ਸਾਨੂੰ ਕਿਸ ਤਰ੍ਹਾਂ ਜਿਉਣਾ ਚਾਹੀਦੈ? ਅਸੀਂ ਕਿਵੇਂ ਰਹੀਏ ਕਿ ਹਮੇਸ਼ਾ ਖੁਸ਼ ਤੇ ਸੁਖੀ ਰਹੀਏ? ਅਜਿਹੇ ਹੀ ਕਈ ਸਵਾਲ ਜ਼ਿਆਦਾਤਰ ਲੋਕਾਂ ਦੇ ਮਨ ’ਚ ਘੁੰਮਦੇ ਰਹਿੰਦੇ ਹਨ ਇਨ੍ਹਾਂ ਸਵਾਲਾਂ ਦੇ ਜਵਾਬ ਆਮ ਤੌਰ ’ਤੇ ਅਸਾਨੀ ਨਾਲ ਨਹੀਂ ਲੱਭੇ ਜਾ ਸਕਦੇ। ਉੱਤਮ ਜੀਵਨ ਉਹੀ ਵਿਅਕਤੀ ਜ...
ਪਹਿਲਾਂ ਹੰਕਾਰ ਛੱਡੋ
ਪਹਿਲਾਂ ਹੰਕਾਰ ਛੱਡੋ
ਇੱਕ ਸਮਰਾਟ ਇੱਕ ਫ਼ਕੀਰ ਕੋਲ ਗਿਆ ਫ਼ਕੀਰ ਦੇ ਆਸ਼ਰਮ ’ਚ ਬਹੁਤ ਭੀੜ ਸੀ ਸਮਰਾਟ ਨੇ ਅਰਜ਼ ਕੀਤੀ ਕਿ ਉਹ ਇਕਾਂਤ ’ਚ ਕੁਝ ਕਹਿਣਾ ਚਾਹੁੰਦਾ ਹੈ ਫ਼ਕੀਰ ਬੋਲਿਆ, ‘‘ਸਾਰੇ ਪਾਸੇ ਇਕਾਂਤ ਹੈ, ਬੋਲੋ!’’ ਸਮਰਾਟ ਨੇ ਕਿਹਾ, ‘‘ਮੈਂ ਸੰਨਿਆਸ ਲੈਣਾ ਚਾਹੁੰਦਾ ਹਾਂ’’ ਫ਼ਕੀਰ ਗੰਭੀਰ ਹੋ ਕੇ, ‘‘ਤੁਹਾਨੂੰ ਪਹਿਲਾ...
ਹੱਥੀਂ ਕੰਮ ਕਰਨਾ
ਹੱਥੀਂ ਕੰਮ ਕਰਨਾ
ਬੰਗਾਲ ਦੇ ਇੱਕ ਛੋਟੇ ਜਿਹੇ ਰੇਲਵੇ ਸਟੇਸ਼ਨ ’ਤੇ ਆ ਕੇ ਇੱਕ ਰੇਲਗੱਡੀ ਰੁਕੀ ਸਾਫ਼-ਸੁਥਰੇ ਕੱਪੜੇ ਪਹਿਨੇ ਇੱਕ ਲੜਕੇ ਨੇ ‘ਕੁਲੀ-ਕੁਲੀ’ ਅਵਾਜ਼ਾਂ ਮਾਰੀਆਂ ਨੌਜਵਾਨ ਕੋਲ ਸਿਰਫ਼ ਇੱਕ ਛੋਟੀ ਜਿਹੀ ਪੇਟੀ ਸੀ। ਭਲਾ ਪੇਂਡੂ ਇਲਾਕੇ ਦੇ ਛੋਟੇ ਜਿਹੇ ਸਟੇਸ਼ਨ ’ਤੇ ਕੁਲੀ ਕਿੱਥੇ ਹੁੰਦੈ? ਪਰ ਫਿਰ ਵੀ ਇੱਕ ਅਧਖ...
ਨਸੀਹਤ: ਨਹਿਰਾਂ, ਟੋਭਿਆਂ ’ਚ ਨਾ ਨਹਾਓ
ਨਸੀਹਤ: ਨਹਿਰਾਂ, ਟੋਭਿਆਂ ’ਚ ਨਾ ਨਹਾਓ
ਵਧਦੀ ਹੋਈ ਗਰਮੀ ਤੋਂ ਰਾਹਤ ਪਾਉਣ ਲਈ ਨੌਜਵਾਨ ਨਹਿਰਾਂ, ਕੱਸੀਆਂ ਅਤੇ ਦਰਿਆਵਾਂ ’ਤੇ ਜਾ ਕੇ ਗਰਮੀ ਤੋਂ ਰਾਹਤ ਪਾਉਣ ਲਈ ਸਾਰਾ-ਸਾਰਾ ਦਿਨ ਨਹਾਉਂਦੇ ਰਹਿੰਦੇ ਹਨ। ਕਈ ਵਾਰ ਤੇਜ ਵਹਾਅ ਦੇ ਵਿਚ ਤੈਰਾਕੀ ਦੀ ਮੁਹਾਰਤ ਰੱਖਣ ਵਾਲੇ ਨੌਜਵਾਨ ਵੀ ਫਸ ਜਾਂਦੇ ਹਨ, ਜਿਸ ਕਰਕੇ ਆਏ ਸ...
…ਉਹ ਖਾਦੀ ਪ੍ਰਦਰਸ਼ਨੀ
...ਉਹ ਖਾਦੀ ਪ੍ਰਦਰਸ਼ਨੀ
ਸੰਨ 1922 ’ਚ ਅਖ਼ਿਲ ਭਾਰਤੀ ਕਾਂਗਰਸ ਦੇ ਕਾਕੀਨਾਡਾ ’ਚ ਹੋਏ ਸੰਮੇਲਨ ਮੌਕੇ ਇੱਕ ਖਾਦੀ ਪ੍ਰਦਰਸ਼ਨੀ ਲਾਈ ਗਈ, ਜਿਸ ’ਚ ਚਰਖ਼ੇ ’ਤੇ ਬੁਣੀ ਖਾਦੀ ਦੇ ਵੱਖ-ਵੱਖ ਤਰ੍ਹਾਂ ਦੇ ਕੱਪੜੇ ਤੇ ਹੋਰ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਪ੍ਰਦਰਸ਼ਨੀ ਦੇਖਣ ਲਈ ਦੋ ਆਨਿਆਂ ਦੀ ਟਿਕਟ ਜ਼ਰੂਰੀ ਸੀ। ਮੁੱਖ ਦਰਵਾਜ਼ੇ ’ਤੇ...
ਬਦਲਿਆ ਮਨ
ਬਦਲਿਆ ਮਨ
ਇੱਕ ਵਾਰ ਇੱਕ ਫੌਜੀ ਦੀ ਨਿਯੁਕਤੀ ਰੇਗਿਸਤਾਨ ਇਲਾਕੇ ’ਚ ਹੋ ਗਈ। ਉਸ ਦੀ ਪਤਨੀ ਨੂੰ ਧੂੜ ਬਿਲਕੁਲ ਪਸੰਦ ਨਹੀਂ ਸੀ ਫੌਜੀ ਰੋਜ਼ਾਨਾ ਟ੍ਰੇਨਿੰਗ ਲਈ ਚਲਾ ਜਾਂਦਾ ਤੇ ਪਤਨੀ ਨੂੰ ਘਰ ’ਕੱਲਿਆਂ ਹੀ ਰਹਿਣਾ ਪੈਂਦਾ ਗਰਮ ਹਵਾਵਾਂ ਚੱਲਦੀਆਂ ਸਨ। ਉਸ ਨੂੰ ਸਥਾਨਕ ਨਿਵਾਸੀਆਂ ਦਾ ਸਾਥ ਵੀ ਪਸੰਦ ਨਹੀਂ ਸੀ। ਉਹ ਉਨ੍ਹ...
ਸੁਫ਼ਨਿਆਂ ਦਾ ਕਾਲਜ
ਸੁਫ਼ਨਿਆਂ ਦਾ ਕਾਲਜ
ਰਾਜਾ ਰਾਮ ਮੋਹਨ ਰਾਏ ਦਾ ਮੰਨਣਾ ਸੀ ਕਿ ਜੇਕਰ ਭਾਰਤੀ ਸਮਾਜ ਤੋਂ ਕੁਪ੍ਰਥਾਵਾਂ ਤੇ ਅੰਧ-ਵਿਸ਼ਵਾਸ ਮਿਟਾਉਣਾ ਹੈ ਤੇ ਦੁਨੀਆ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਹੈ ਤਾਂ ਭਾਰਤੀਆਂ ਨੂੰ ਅੰਗਰੇਜ਼ੀ, ਸਾਇੰਸ ਤੇ ਤਕਨਾਲੋਜੀ ਦੀ ਸਿੱਖਿਆ ਵੀ ਹਾਸਲ ਕਰਨੀ ਪਵੇਗੀ। ਉਨ੍ਹਾਂ ਦਾ ਸੁਫ਼ਨਾ ਸੀ ਕਿ ਕੋਲਕ...