ਦੁਸ਼ਮਣ ਦੀ ਸੇਵਾ
ਦੁਸ਼ਮਣ ਦੀ ਸੇਵਾ
ਕਿਸੇ ਸਮੇਂ ਅਮਰੀਕਾ ’ਚ ਦਾਸ ਪ੍ਰਥਾ ਦਾ ਚਲਣ ਸੀ ਇੱਕ ਧਨੀ ਵਿਅਕਤੀ ਨੇ ਬੇਂਕਰ ਨਾਂਅ ਦੇ ਮਿਹਨਤੀ ਗੁਲਾਮ ਨੂੰ ਖਰੀਦਿਆ ਉਹ ਬੇਂਕਰ ਦੇ ਗੁਣਾਂ ਤੋਂ ਸੰਤੁਸ਼ਟ ਸੀ ਇੱਕ ਦਿਨ ਬੇਂਕਰ ਆਪਣੇ ਮਾਲਕ ਦੇ ਨਾਲ ਉਸ ਜਗ੍ਹਾ ਗਿਆ ਜਿੱਥੇ ਲੋਕ ਜਾਨਵਰਾਂ ਵਾਂਗ ਵਿਕਦੇ ਸਨ ਬੇਂਕਰ ਨੇ ਇੱਕ ਬੁੱਢੇ ਦਾਸ ਨੂੰ ਖਰੀਦ...
ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਪਿੰਡ ਸੰਤਨਗਰ ਦਾ ਭੰਗੂ ਪਰਿਵਾਰ
ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਪਿੰਡ ਸੰਤਨਗਰ ਦਾ ਭੰਗੂ ਪਰਿਵਾਰ
ਹਰਿਆਣਾ ਦੇ ਜ਼ਿਲ੍ਹਾ ਸਰਸਾ ਦੇ ਮਸ਼ਹੂਰ ਪਿੰਡ ਸੰਤਨਗਰ ਨੇ ਜਿੱਥੇ ਸਰਦਾਰਾ ਸਿੰਘ ਵਰਗੇ ਹਾਕੀ ਖਿਡਾਰੀ ਪੈਦਾ ਕਰਕੇ ਪੂਰੀ ਦੁਨੀਆ ਵਿੱਚ ਆਪਣੀ ਪਹਿਚਾਣ ਸਥਾਪਿਤ ਕੀਤੀ ਹੈ, ਉੱਥੇ ਹੀ ਇਸ ਪਿੰਡ ਦੇ ਭੰਗੂ ਪਰਿਵਾਰ ਨੇ ਹੁਣ ਮਾਸਟਰਸ ਖੇਡਾਂ ਵਿੱਚ ਆ...
ਸ਼ਰਾਧ
ਸ਼ਰਾਧ
ਕਬੀਰ ਜੀ ਬਚਪਨ ਤੋਂ ਹੀ ਅਸਧਾਰਨ ਬੁੱਧੀ ਦੇ ਮਾਲਕ ਸਨ ਕਦੇ-ਕਦੇ ਆਪਣੇ ਤਰਕਾਂ ਨਾਲ ਉਹ ਆਪਣੇ ਗੁਰੂ ਰਾਮਾਨੰਦ ਜੀ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੰਦੇ ਸਨ ਪਰ ਕਬੀਰ ਦੇ ਤਰਕਾਂ ’ਚ ਹਮੇਸ਼ਾ ਸੱਚਾਈ ਹੁੰਦੀ ਸੀ ਇਸ ਲਈ ਰਾਮਾਨੰਦ ਜੀ ਨੂੰ ਉਹ ਬਹੁਤ ਪਿਆਰੇ ਸਨ
ਇੱਕ ਵਾਰ ਰਾਮਾਨੰਦ ਜੀ ਦੇ ਪਿੱਤਰਾਂ ਦਾ ਸ਼ਰਾਧ ਸੀ...
ਤਿੰਨਾਂ ਲੋਕਾਂ ਦੀ ਦੌਲਤ ਵੀ ਵਿਅਰਥ
ਤਿੰਨਾਂ ਲੋਕਾਂ ਦੀ ਦੌਲਤ ਵੀ ਵਿਅਰਥ
ਮਹਾਤਮਾ! ਮੈਂ ਤੁਹਾਡੇ ਕੋਲ ਆਇਆ ਹਾਂ’ ‘ਹਾਂ-ਹਾਂ ਆਓ! ਬਾਦਸ਼ਾਹ ਆਓ! ਬੈਠੋ ਕਿਵੇਂ ਆਏ?’ ‘ਜੀ! ਮੈਨੂੰ ਸੋਨਾ ਚਾਹੀਦਾ ਹੈ, ਬਹੁਤ ਸੋਨਾ’ ਬਾਦਸ਼ਾਹ ਨੇ ਕਿਹਾ ‘ਇਸ ਲਈ ਬਾਦਸ਼ਾਹ ਤੁਹਾਨੂੰ ਮਿਹਨਤ ਕਰਨੀ ਪਵੇਗੀ’ ਮਹਾਤਮਾ ਨੇ ਕਿਹਾ ‘ਕਿਵੇਂ ਅਤੇ ਕਿੱਥੇ?’ ‘ਤੁਹਾਨੂੰ ਮੇਰੇ ਕੋਲ ਸਾ...
ਗੁਰੂ ਦੀ ਭਾਲ
ਗੁਰੂ ਦੀ ਭਾਲ
ਇੱਕ ਨੌਜਵਾਨ ਦੇ ਮਨ ’ਚ ਯੋਗ ਸਾਧਨਾ ਪ੍ਰਤੀ ਜਗਿਆਸਾ ਪੈਦਾ ਹੋਈ ਉਹ ਗੁਰੂ ਦੀ ਭਾਲ ਕਰਨ ਲੱਗਾ ਉਸ ਨੇ ਇੱਕ ਥਾਂ ’ਤੇ ਦੇਖਿਆ ਕਿ ਇੱਕ ਫ਼ਕੀਰ ਦਰੱਖ਼ਤ ਹੇਠਾਂ ਬੈਠਾ ਭਗਤੀ ਕਰ ਰਿਹਾ ਹੈ ਉਸ ਨੇ ਬੇਨਤੀ ਕੀਤੀ, ‘‘ਬਾਬਾ, ਤੁਸੀਂ ਯੋਗ-ਸਾਧਨਾ ਦੇ ਜਾਣਕਾਰ ਹੋ ਮੈਨੂੰ ਕੁਝ ਸੂਤਰ ਦੱਸ ਦਿਓ ਤਾਂ ਕਿ ਮੈਂ ਸ਼ਕਤ...
ਉੱਥੇ ਕਦੇ ਨਾ ਰਹੋ
ਉੱਥੇ ਕਦੇ ਨਾ ਰਹੋ
ਸਾਨੂੰ ਕਿੱਥੇ ਰਹਿਣਾ ਚਾਹੀਦਾ ਹੈ ਅਤੇ ਕਿੱਥੇ ਨਹੀਂ, ਕਿਹੜੀਆਂ ਥਾਵਾਂ ਤੋਂ ਸਾਨੂੰ ਤੁਰੰਤ ਚਲੇ ਜਾਣਾ ਚਾਹੀਦਾ ਹੈ ਇਸ ਸਬੰਧੀ ਆਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਜਿਸ ਦੇਸ਼ ’ਚ ਨਾ ਸਨਮਾਨ ਹੋਵੇ, ਨਾ ਰੋਜ਼ੀ-ਰੋਟੀ ਹੋਵੇ, ਨਾ ਕੋਈ ਮਿੱਤਰ ਜਾਂ ਭਾਈ ਜਾਂ ਰਿਸ਼ਤੇਦਾਰ ਹੋਵੇ, ਜਿੱਥੇ ਵਿੱਦਿਆ ਨਾ ...
ਯੋਗਤਾ ਦੀ ਹੱਦ
ਯੋਗਤਾ ਦੀ ਹੱਦ
ਗ੍ਰੀਸ ਦੇ ਸਪਾਰਟ ਰਾਜ ’ਚ ਪਿਡਾਰਟਸ ਨਾਂਅ ਦਾ ਇੱਕ ਨੌਜਵਾਨ ਰਹਿੰਦਾ ਸੀ। ਬਚਪਨ ਤੋਂ ਹੀ ਉਸ ਨੂੰ ਪੜ੍ਹਨ ਤੇ ਨਵੀਆਂ ਚੀਜ਼ਾਂ ਸਿੱਖਣ ਦਾ ਬੜਾ ਸ਼ੌਂਕ ਸੀ। ਆਪਣੀ ਮਿਹਨਤ ਤੇ ਬੁੱਧੀ ਬਲ ਨਾਲ ਉਹ ਛੋਟੀ ਉਮਰੇ ਹੀ ਵੱਡਾ ਵਿਦਵਾਨ ਬਣ ਗਿਆ। ਇੱਕ ਵਾਰ ਉਸ ਨੂੰ ਪਤਾ ਲੱਗਾ ਕਿ ਰਾਜ ’ਚ ਪ੍ਰਸ਼ਾਸਨਿਕ ਕਾਰਜ ਕਰ...
ਨਾਈ ਦੀ ਨਸੀਹਤ
ਨਾਈ ਦੀ ਨਸੀਹਤ
ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜਾ ਜ਼ਿੰਦਗੀ ਦੇ ਵੱਖ-ਵੱਖ ਅਨੁਭਵ ਹਾਸਲ ਕਰਨ ਲਈ ਭੇਸ ਬਦਲ ਕੇ ਘੁੰਮਿਆ ਕਰਦਾ ਸੀ ਇੱਕ ਵਾਰ ਉਹ ਫ਼ਕੀਰ ਦਾ ਭੇਸ ਬਣਾ ਕੇ ਇੱਕ ਨਾਈ ਦੀ ਦੁਕਾਨ ’ਤੇ ਪਹੁੰਚ ਗਿਆ ਉਹ ਨਾਈ ਉਸ ਸਮੇਂ ਇੱਕ ਅਮੀਰ ਗ੍ਰਾਹਕ ਦੀ ਦਾੜ੍ਹੀ ਬਣਾ ਰਿਹਾ ਸੀ ਉਸ ਨੇ ਜਦ ਇੱਕ ਫ਼ਕੀਰ ਨੂੰ ਦੁ...
ਡਰ ਦਾ ਨਤੀਜਾ
ਡਰ ਦਾ ਨਤੀਜਾ
ਦੋ ਬੀਜ ਬਸੰਤ ਦੇ ਮੌਸਮ ’ਚ ਉਪਜਾਊ ਮਿੱਟੀ ਵਿੱਚ ਨੇੜੇ-ਨੇੜੇ ਖੜ੍ਹੇ ਸਨ ਪਹਿਲੇ ਬੀਜ ਨੇ ਕਿਹਾ, ‘‘ਮੈਂ ਉੱਗਣਾ ਚਾਹੁੰਦਾ ਹਾਂ ਮੈਂ ਆਪਣੀਆਂ ਜੜ੍ਹਾਂ ਜ਼ਮੀਨ ਦੀ ਡੂੰਘਾਈ ’ਚ ਭੇਜਣਾ ਚਾਹੁੰਦਾ ਹਾਂ ਅਤੇ ਆਪਣੇ ਅੰਕੁਰਾਂ ਨੂੰ ਜ਼ਮੀਨ ਦੀ ਪਰਤ ਦੇ ਉੱਪਰ ਧੱਕਣਾ ਚਾਹੁੰਦਾ ਹਾਂ ਬਸੰਤ ਦੇ ਆਗਮਨ ਦਾ ਐਲਾਨ ਕ...
ਅਸਲੀ ਮੱਦਦ
ਅਸਲੀ ਮੱਦਦ
ਈਸ਼ਵਰ ਚੰਦਰ ਵਿੱਦਿਆਸਾਗਰ ਕਲਕੱਤਾ ਦੇ ਵੱਡੇ ਬਾਜ਼ਾਰ ’ਚੋਂ ਲੰਘ ਰਹੇ ਸਨ ਉਨ੍ਹਾਂ ਨੂੰ 14-15 ਸਾਲ ਦਾ ਇੱਕ ਲੜਕਾ ਮਿਲਿਆ ਨੰਗੇ ਪੈਰੀਂ, ਪਾਟੇ-ਪੁਰਾਣੇ ਕੱਪੜੇ ਤੇ ਮੁਰਝਾਇਆ ਚਿਹਰਾ ਉਸ ਦੀ ਹਾਲਤ ਬਿਆਨ ਕਰ ਰਿਹਾ ਸੀ ਉਸ ਨੇ ਈਸ਼ਵਰ ਚੰਦਰ ਜੀ ਨੂੰ ਤਰਲਾ ਕਰਦਿਆਂ ਕਿਹਾ, ‘‘ਕਿਰਪਾ ਕਰਕੇ ਮੈਨੂੰ ਇੱਕ ਆਨਾ ...