ਅਨਮੋਲ ਖਜ਼ਾਨਾ
ਅਨਮੋਲ ਖਜ਼ਾਨਾ
ਇੱਕ ਰਾਜੇ ਦਾ ਜਨਮ ਦਿਨ ਸੀ ਸਵੇਰੇ ਜਦੋਂ ਉਹ ਘੁੰਮਣ ਨਿੱਕਲਿਆ, ਤਾਂ ਉਸ ਨੇ ਇਹ ਮਿਥ ਲਿਆ ਕਿ ਉਹ ਰਸਤੇ ’ਚ ਮਿਲਣ ਵਾਲੇ ਪਹਿਲੇ ਵਿਅਕਤੀ ਨੂੰ ਪੂਰੀ ਤਰ੍ਹਾਂ ਖੁਸ਼ ਤੇ ਸੰਤੁਸ਼ਟ ਕਰੇਗਾ ਉਸ ਨੂੰ ਇੱਕ ਭਿਖਾਰੀ ਮਿਲਿਆ ਭਿਖਾਰੀ ਨੇ ਰਾਜੇ ਤੋਂ ਭੀਖ ਮੰਗੀ, ਤਾਂ ਰਾਜੇ ਨੇ ਭਿਖਾਰੀ ਵੱਲ ਇੱਕ ਤਾਂਬੇ ਦਾ ਸਿ...
ਫਰਜ਼ ਦਾ ਪਾਲਣ
ਫਰਜ਼ ਦਾ ਪਾਲਣ
ਪੂਨਾ ਦੇ ‘ਨਿਊ ਇੰਗਲਿਸ਼ ਹਾਈ ਸਕੂਲ’ ’ਚ ਇੱਕ ਪ੍ਰੋਗਰਾਮ ਹੋ ਰਿਹਾ ਸੀ ਸਮਾਰੋਹ ਦੇ ਮੁੱਖ ਦਰਵਾਜ਼ੇ ’ਤੇ ਇੱਕ ਵਿਅਕਤੀ ਨੂੰ ਖੜ੍ਹਾ ਕੀਤਾ ਗਿਆ ਸੀ ਤਾਂ ਕਿ ਸਮਾਰੋਹ ’ਚ ਹਿੱਸਾ ਲੈਣ ਵਾਲੇ ਹਰੇਕ ਵਿਅਕਤੀ ਦਾ ਸੱਦਾ ਪੱਤਰ ਦੇਖ ਕੇ ਉਸ ਨੂੰ ਯੋਗ ਥਾਂ ਬਿਠਾਇਆ ਜਾ ਸਕੇ ਉਸ ਸਮੇਂ ਉਸ ਸਮਾਰੋਹ ਦੇ ਮੁੱਖ ਮਹ...
ਜ਼ਿਆਦਤੀ ਬਰਦਾਸ਼ਤ ਨਹੀਂ
ਜ਼ਿਆਦਤੀ ਬਰਦਾਸ਼ਤ ਨਹੀਂ
ਪ੍ਰੋਫ਼ੈਸਰ ਸਤੇਂਦਰਨਾਥ ਬੋਸ ਉਨ੍ਹੀਂ ਦਿਨੀਂ ਕੋਲਕਾਤਾ ’ਵਰਸਿਟੀ ’ਚ ਵਿਗਿਆਨ ਵਿਸ਼ੇ ਦੇ ਮੁਖੀ ਸਨ ਇੱਕ ਦਿਨ ਉਨ੍ਹਾਂ ਨੂੰ ਐੱਮ. ਐੱਸ. ਸੀ. ਦੇ ਵਿਦਿਆਰਥੀਆਂ ਦਾ ਇੱਕ ਦਲ ਪ੍ਰੀਖਿਆਵਾਂ ਦੀ ਮਿਤੀ ਅੱਗੇ ਵਧਾਉਣ ਦੀ ਮੰਗ ਲੈ ਕੇ ਮਿਲਿਆ ਬੋਸ ਨੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਮ...
ਰੱਖੜੀ ਦਾ ਤਿਉਹਾਰ ਬਣਾਉਂਦੈ ਭੈਣ-ਭਰਾ ਦੇ ਰਿਸ਼ਤੇ ਨੂੰ ਮਜ਼ਬੂਤ
ਰੱਖੜੀ ਦਾ ਤਿਉਹਾਰ ਬਣਾਉਂਦੈ ਭੈਣ-ਭਰਾ ਦੇ ਰਿਸ਼ਤੇ ਨੂੰ ਮਜ਼ਬੂਤ
ਰੱਖੜੀ ਸ਼ਬਦ ਦਾ ਅਰਥ ਹੈ, ਰੱਖਿਆ ਕਰਨ ਵਾਲਾ ਧਾਗਾ। ਇਸ ਤਿਉਹਾਰ ’ਤੇ ਭੈਣਾਂ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ ਤੇ ਬਦਲੇ ਵਿੱਚ ਭਰਾ ਆਪਣੀਆਂ ਭੈਣਾਂ ਨੂੰ ਜੀਵਨ ਭਰ ਰੱਖਿਆ ਕਰਨ ਦਾ ਵਚਨ ਦਿੰਦੇ ਹਨ। ਰੱਖੜੀ ਸ਼ਬਦ ਦੋ ਸ਼ਬਦਾਂ ਦੇ ਮੇਲ ਨ...
ਪਹਿਲਾਂ ਤੋਲੋ, ਫਿਰ ਬੋਲੋ
ਪਹਿਲਾਂ ਤੋਲੋ, ਫਿਰ ਬੋਲੋ
ਮਨੁੱਖ ਆਪਣੀਆਂ ਰੋਜ਼ਾਨਾ ਲੋੜਾਂ ਦੀ ਪੂਰਤੀ ਲਈ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ। ਉਹ ਆਪਣੇ ਮਨ ਦੇ ਵਿਚਾਰਾਂ ਤੇ ਭਾਵਾਂ ਨੂੰ ਪ੍ਰਗਟਾਉਣ ਲਈ ਬੋਲੀ ਜਾਂ ਭਾਸ਼ਾ ਦਾ ਪ੍ਰਯੋਗ ਕਰਦਾ ਹੈ। ਸਾਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਉਸ ਬਾਰੇ ਸੋਚਣ, ਵਿਚਾਰਨ ਤੇ ਸਵੈ-ਪੜਚੋਲ ਦੀ ਲੋੜ ਹੁੰ...
ਨਿਮਰਤਾ ਦੀ ਮਿਸਾਲ
ਨਿਮਰਤਾ ਦੀ ਮਿਸਾਲ
ਇਹ ਸੱਚ ਹੈ ਕਿ ਜਿਸ ਦਰੱਖਤ ’ਤੇ ਜਿੰਨੇ ਵੱਧ ਫਲ ਹੁੰਦੇ ਹਨ, ਉਸ ਦੀਆਂ ਟਾਹਣੀਆਂ ਵੀ ਓਨੀਆਂ ਵੱਧ ਝੁਕ ਜਾਂਦੀਆਂ ਹਨ ਬਿਨਾ ਫਲ ਵਾਲੇ ਦਰੱਖਤਾਂ ਦੀਆਂ ਟਾਹਣੀਆਂ ਸਦਾ ਉੱਪਰ ਨੂੰ ਉੱਠੀਆਂ ਰਹਿੰਦੀਆਂ ਹਨ ਇਹੀ ਗੱਲ ਹੈ ਮਨੁੱਖ ਦੀ ਜੋ ਵਿਅਕਤੀ ਜਿੰਨੇ ਵੱਧ ਉੱਚੇ ਅਹੁਦੇ, ਉੱਚ ਸ਼ਖ਼ਸੀਅਤ ਦਾ ਮਾਲਕ ਹੋ...
ਧਰਮ ਅਨੁਸਾਰ ਵਿਵਹਾਰ ਕਰੋ
ਧਰਮ ਅਨੁਸਾਰ ਵਿਵਹਾਰ ਕਰੋ
ਐਂਡਰੂਜ਼ ਨੇ ਭਾਰਤ ਨੂੰ ਆਪਣੀ ਕਰਮਭੂਮੀ ਬਣਾ ਲਿਆ ਸੀ ਉਹ ਲੋੜਵੰਦਾਂ, ਗਰੀਬਾਂ, ਬੇਸਹਾਰਿਆਂ ਦੀ ਸਹਾਇਤਾ ਲਈ ਸਦਾ ਤੱਤਪਰ ਰਹਿੰਦੇ ਸਨ ਜਿੱਥੇ ਵੀ ਮੌਕਾ ਮਿਲਦਾ, ਉਹ ਤਨ-ਮਨ-ਧਨ ਨਾਲ ਸਹਾਇਤਾ ਕਰਿਆ ਕਰਦੇ
ਆਪਣੇ ਇਨ੍ਹਾਂ ਗੁਣਾਂ ਕਾਰਨ ਉਹ ਬਹੁਤ ਹਰਮਨ ਪਿਆਰੇ ਹੋ ਗਏ ਤੇ ਲੋਕ ਉਨ੍ਹਾਂ ਨੂੰ...
ਮਾੜੀ ਸੰਗਤ
ਮਾੜੀ ਸੰਗਤ
ਕਿਸੇ ਜੰਗਲ ’ਚ ਇੱਕ ਕਾਂ ਰਹਿੰਦਾ ਸੀ ਇੱਕ ਹੰਸ ਵੀ ਉੱਥੇ ਆ ਕੇ ਰਹਿਣ ਲੱਗਾ ਤੇ ਕਾਂ ਨਾਲ ਉਸ ਦੀ ਦੋਸਤੀ ਹੋ ਗਈ ਹੰਸ ਨੂੰ ਕਾਂ ’ਤੇ ਬਹੁਤ ਵਿਸ਼ਵਾਸ ਸੀ ਇੱਕ ਦਿਨ ਇੱਕ ਸ਼ਿਕਾਰੀ ਜੰਗਲ ’ਚ ਆਇਆ ਤੇ ਦੁਪਹਿਰ ਨੂੰ ਉਸੇ ਦਰੱਖ਼ਤ ਹੇਠਾਂ ਅਰਾਮ ਕਰਨ ਲੱਗਾ, ਜਿਸ ’ਤੇ ਹੰਸ ਤੇ ਕਾਂ ਰਹਿੰਦੇ ਸਨ ਥਕਾਵਟ ਕਾਰਨ ਸ਼...
ਸ਼ਰਧਾ ਦਾ ਮਹੱਤਵ
ਸ਼ਰਧਾ ਦਾ ਮਹੱਤਵ
ਇੱਕ ਨੌਜਵਾਨ ਓਲੰਪਿਕ ’ਚ ਗੋਤਾਖੋਰੀ ਦੇ ਪ੍ਰਦਰਸ਼ਨ ਦੀ ਤਿਆਰੀ ਕਰ ਰਿਹਾ ਸੀ ਉਸ ਦੇ ਜੀਵਨ ’ਚ ਧਰਮ ਦਾ ਮਹੱਤਵ ਸਿਰਫ਼ ਐਨਾ ਹੀ ਸੀ ਕਿ ਉਹ ਆਪਣੇ ਬੜਬੋਲੇ ਇਸਾਈ ਮਿੱਤਰ ਦੀਆਂ ਗੱਲਾਂ ਨੂੰ ਬਿਨਾ ਵਿਰੋਧ ਸੁਣ ਲੈਂਦਾ ਸੀ ਇੱਕ ਰਾਤ ਨੌਜਵਾਨ ਅਭਿਆਸ ਲਈ ਇੰਡੋਰ ਸਵੀਮਿੰਗ ਪੂਲ ’ਤੇ ਗਿਆ ਉੱਥੇ ਰੌਸ਼ਨੀ ਨਹੀ...
ਕਿੱਧਰ ਨੂੰ ਜਾ ਰਹੀ ਰਾਜਨੀਤੀ
ਕਿੱਧਰ ਨੂੰ ਜਾ ਰਹੀ ਰਾਜਨੀਤੀ
ਦੇਸ਼ ਦੀ ਸਿਆਸਤ ਅਜੇ ਚਿੰਤਾਜਨਕ ਦੌਰ ’ਚੋਂ ਗੁਜ਼ਰ ਰਹੀ ਹੈ ਕਿਤੇ ਵਿਧਾਇਕ ਗੈਰ-ਕਾਨੂੰਨੀ ਪੈਸੇ ਨਾਲ ਫੜੇ ਜਾ ਰਹੇ ਹਨ, ਕਿੱਧਰੇ ਮੰਤਰੀ ਰਿਸ਼ਵਤ ਲੈਣ ਦੇ ਦੋਸ਼ਾਂ ’ਚ ਜੇਲ੍ਹ ਜਾ ਰਹੇ ਹਨ ਕਿੱਧਰੇ ਗੈਰ-ਕਾਨੂੰਨੀ ਹਜ਼ਾਰਾਂ ਕਰੋੜ ਰੁਪਏ ਦੀ ਗੈਰ-ਕਾਨੂੰਨੀ ਬਰਾਮਦਗੀ ਹੋ ਰਹੀ ਹੈ ਇਸ ਮਾਹੌਲ ...