ਤਿੰਨ ਸਵਾਲ
ਤਿੰਨ ਸਵਾਲ
ਬਹੁਤ ਪੁਰਾਣੀ ਗੱਲ ਹੈ ਕਿਸੇ ਰਾਜ ’ਚ ਦਰਸ਼ਨ ਸ਼ਾਸਤਰ ਦੇ ਇੱਕ ਵਿਦਵਾਨ ਨੂੰ ਰਾਜੇ ਨੇ ਸੱਦਿਆ ਤੇ ਕਿਹਾ, ‘‘ਤਿੰਨ ਸਵਾਲ ਮੇਰੇ ਲਈ ਬੁਝਾਰਤ ਬਣੇ ਹੋਏ ਹਨ ਕਿ ਰੱਬ ਕਿੱਥੇ ਹੈ? ਮੈਂ ਉਸ ਨੂੰ ਕਿਉਂ ਨਹੀਂ ਵੇਖ ਸਕਦਾ? ਅਤੇ ਉਹ ਸਾਰਾ ਦਿਨ ਕੀ ਕਰਦਾ ਹੈ? ਜੇਕਰ ਤੂੰ ਇਨ੍ਹਾਂ ਦਾ ਸਹੀ ਜਵਾਬ ਨਾ ਦਿੱਤਾ ਤਾਂ ਤ...
ਅਧਿਆਪਕ ਦਿਵਸ ਜਾਂ ਸਰਕਾਰੀ ਅਧਿਆਪਕ ਦਿਵਸ?
ਬੀਤੇ ਅਧਿਆਪਕ ਦਿਵਸ ’ਤੇ ਹਮੇਸ਼ਾ ਵਾਂਗ ਬਹੁਤ ਸ਼ਾਨਦਾਰ ਢੰਗ ਨਾਲ ਸਰਕਾਰ ਵੱਲੋਂ ਮਿਹਨਤੀ, ਬੇਹੱਦ ਕਾਬਲ ਤੇ ਬੇਦਾਗ ਸਰਕਾਰੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ ਕਰਨਾ ਵੀ ਚਾਹੀਦਾ ਸੀ, ਪਰ ਸਰਕਾਰ ਹਰ ਸਾਲ ਇਸ ਦਿਨ ’ਤੇ ਉਸ ਵੱਡੇ ਅਧਿਆਪਕ ਵਰਗ ਨੂੰ ਕਿਉਂ ਭੁੱਲ ਜਾਂਦੀ ਹੈ, ਜੋ ਅਣਗਿਣਤ ਬੱਚਿਆਂ ਨੂੰ ਤਰਾਸ਼ ...
ਦਿਖਾਵੇ ਤੋਂ ਬਚੋ
ਦਿਖਾਵੇ ਤੋਂ ਬਚੋ
ਕਈ ਲੋਕਾਂ ਨੂੰ ਝੂਠਾ ਦਿਖਾਵਾ ਕਰਨ ਦੀ ਬਹੁਤ ਆਦਤ ਹੁੰਦੀ ਹੈ, ਉਨ੍ਹਾਂ ਨੂੰ ਇਹ ਵੀ ਨਹੀਂ?ਹੁੰਦਾ ਕਿ ਜੇਕਰ ਝੂਠ ਫੜਿਆ ਗਿਆ ਤਾਂ ਸਾਡੀ ਕੀ ਇੱਜਤ ਰਹਿ ਜਾਵੇਗੀ! ਅਜਿਹੀ ਇੱਕ ਕਹਾਣੀ ਹੈ ਇੱਕ ਵਿਅਕਤੀ ਨੂੰ ਕਿਸੇ ਵੱਡੇ ਅਹੁਦੇ ’ਤੇ ਨੌਕਰੀ ਮਿਲ ਗਈ ਉਹ ਇਹ ਨੌਕਰੀ ਮਿਲਣ ਨਾਲ ਖੁਦ ਨੂੰ ਹੋਰ ਵੱਡਾ ...
ਬਚੋ! ਆਨਲਾਈਨ ਧੋਖਾਧੜੀ ਤੋਂ
ਸਾਵਧਾਨ ਰਹੋ, ਜਾਗਰੂਕ ਰਹੋ
ਆਨਲਾਈਨ ਸ਼ੌਪਿੰਗ ਦਾ ਜ਼ਮਾਨਾ ਹੈ ਹੁਣ ਹਰ ਸ਼ਖ਼ਸ ਘਰ ਬੈਠੇ ਹੀ ਖਰੀਦਦਾਰੀ ਕਰਨਾ ਚਾਹੁੰਦਾ ਹੈ, ਪਰ ਜੇਕਰ ਤੁਸੀਂ ਵੀ ਆਨਲਾਈਨ ਸ਼ੌਪਿੰਗ ਦੇ ਦੀਵਾਨੇ ਹੋ, ਤਾਂ ਜ਼ਰਾ ਸਾਵਧਾਨ ਹੋ ਜਾਓ ਇੱਕ ਸਰਵੇ ਮੁਤਾਬਿਕ ਆਨਲਾਈਨ ਸ਼ੌਪਿੰਗ ਕਰਨ ਵਾਲੇ ਹਰ ਤੀਸਰੇ ਸ਼ਖਸ ਨੂੰ ਨਕਲੀ ਸਾਮਾਨ ਮਿਲ ਰਿਹਾ ਹੈ ਆਨਲਾਈ...
ਨਿੱਕੀ ਉਮਰੇ ਵੱਡਾ ਕਾਰਨਾਮਾ
ਨਿੱਕੀ ਉਮਰੇ ਵੱਡਾ ਕਾਰਨਾਮਾ
ਇਹ ਕਹਾਣੀ ਹੈ ਉਸ ਬਹਾਦਰ ਬੱਚੇ ਦੀ ਹੈ ਜਿਸ ਨੇ ਆਪਣੀ ਜਾਨ ਦਾਅ ’ਤੇ ਲਾ ਕੇ ਇੱਕ ਲੜਕੀ ਨੂੰ ਡੁੱਬਣ ਤੋਂ ਬਚਾਇਆ ਇਹ ਕੰਮ ਜੋਖ਼ਿਮ ਭਰਿਆ ਤੇ ਬਹੁਤ ਔਖਾ ਸੀ ਹੋਇਆ ਇੰਜ ਕਿ ਦੇਵਾਂਗ ਜਾਤੀ ਦੀ ਪੰਦਰਾਂ ਸਾਲ ਦੀ ਇੱਕ ਲੜਕੀ ਨਦੀ ਕਿਨਾਰੇ ਕੱਪੜੇ ਧੋ ਰਹੀ ਸੀ ਕੱਪੜੇ ਧੋਂਦਿਆਂ ਅਚਾਨਕ ਉਸ ਦ...
ਸੇਠ ਦਾ ਲਾਲਚ
Greed of seth | ਸੇਠ ਦਾ ਲਾਲਚ
ਇੱਕ ਸੇਠ ਚਲਾਕੀ (Greed of seth) ਨਾਲ ਵਪਾਰ ਚਲਾਉਂਦਾ ਸੀ ਉਸਦੇ ਪਰਿਵਾਰ ’ਚ ਤਿੰਨ ਮੈਂਬਰ ਸਨ- ਉਹ, ਉਸਦੀ ਪਤਨੀ ਤੇ ਇੱਕ ਛੋਟਾ ਬੱਚਾ ਦਿਨ ਬੜੇ ਖੁਸ਼ੀ ਨਾਲ ਲੰਘ ਰਹੇ ਸਨ ਇੱਕ ਦਿਨ ਘਰ ’ਚ ਅਚਾਨਕ ਅੱਗ ਲੱਗ ਗਈ ਜਦ ਅੱਗ ਪਲੰਘ ਨੇੜੇ ਆ ਗਈ, ਸੇਠ-ਸੇਠਾਣੀ ਜਾਗੇ, ਚੀਕਣ ਲੱਗੇ, ...
ਚੰਗੇ ਜ਼ਰੂਰ ਬਣੋ, ਪਰ ਅੱਖਾਂ ਮੀਟ ਕੇ ਨਹੀਂ
ਕਿਸੇ ਵਿਅਕਤੀ ਦੀ ਪਰਵਰਿਸ਼ ਉਸਦੇ ਵਿਹਾਰ ਅਤੇ ਕਿਰਦਾਰ ਵਿਚੋਂ ਸਪੱਸ਼ਟ ਝਲਕਦੀ ਹੈ। ਮਿਲਣਸਾਰ ਸੁਭਾਅ, ਨਿਮਰ ਸਲੀਕਾ ਅਤੇ ਕਹਿਣੀ-ਕਥਨੀ ਦਾ ਪੱਕਾ ਕਿਰਦਾਰ, ਸੱਚ ਨੂੰ ਸੱਚ ਕਹਿਣ ਦਾ ਜੇਰਾ ਰੱਖਣਾ ਚੰਗੀ ਪਰਵਰਿਸ਼ ਦੇ ਅਹਿਮ ਗੁਣਾਂ ’ਚੋਂ ਇੱਕ ਹੈ। ਜ਼ਿੰਦਗੀ ਦੇ ਵੱਖੋ-ਵੱਖਰੇ ਪੜਾਵਾਂ ’ਤੇ ਬਹੁਤ ਲੋਕਾਂ ਨਾਲ ਵਾਹ ਪੈਂਦਾ ...
ਮਹਾਨਤਾ ਦਾ ਅਰਥ
ਮਹਾਨਤਾ ਦਾ ਅਰਥ
ਕਹਾਵਤ ਹੈ ਕਿ ਨਿਮਰਤਾ ਨੂੰ ਜੇਕਰ ਵਿਵੇਕ ਦਾ ਸਾਥ ਮਿਲ ਜਾਵੇ ਤਾਂ ਉਹ ਦੁੱਗਣੇ ਪ੍ਰਕਾਸ਼ ਨਾਲ ਚਮਕਦੀ ਹੈ ਇਸ ਲਈ ਯੋਗ ਤੇ ਨਿਮਰ ਲੋਕ ਕਿਸੇ ਵੀ ਰਾਜ ਦੇ ਬਹੁਮੁੱਲੇ ਰਤਨਾਂ ਵਾਂਗ ਹੁੰਦੇ ਹਨ ਰਾਜਾ ਗਿਆਨਸੇਨ ਨੇ ਵਾਦ-ਵਿਵਾਦ ਦਾ ਪ੍ਰੋਗਰਾਮ ਰੱਖਿਆ ਇਸ ਦਿਨ ਵਿਦਵਾਨਾਂ ਦੀ ਸਭਾ ਵਾਦ-ਵਿਵਾਦ ਨਾਲ ਭਰ ਰ...
ਬੁਲੰਦ ਹੌਂਸਲੇ ਦੀ ਜਿੱਤ
ਲਗਭਗ ਢਾਈ ਸੌ ਸਾਲ ਪਹਿਲਾਂ ਦੀ ਘਟਨਾ ਹੈ। ਜਾਪਾਨ ’ਚ ਹਵਾਨਾ ਹੋਕੀਚੀ ਨਾਂਅ ਦੇ ਇੱਕ ਲੜਕੇ ਦਾ ਜਨਮ ਹੋਇਆ ਸੱਤ ਸਾਲ ਦੀ ਉਮਰ ’ਚ ਚੇਚਕ ਕਾਰਨ ਲੜਕੇ ਦੀਆਂ ਅੱਖਾਂ ਦੀ ਰੌਸ਼ਨੀ ਜਾਂਦੀ ਰਹੀ। ਉਸ ਦੀ ਜ਼ਿੰਦਗੀ ’ਚ ਬਿਲਕੁਲ ਹਨ੍ਹੇਰਾ ਹੋ ਗਿਆ ਸੀ ਕੁਝ ਦਿਨਾਂ ਤੱਕ ਤਾਂ ਹੋਕੀਚੀ ਇਸ ਮਾੜੀ ਕਿਸਮਤ ਦੀ ਤਬਦੀਲੀ ਨੂੰ ਸਮਝ ਨਹ...
ਗਲਤ ਨੂੰ ਸਜ਼ਾ
ਫ਼ਕੀਰ ਸ਼ੇਖ਼ ਸਾਅਦੀ ਸਕੂਲੀ ਸਿੱਖਿਆ ਵੇਲੇ ਇੱਕ ਹੁਸ਼ਿਆਰ ਵਿਦਿਆਰਥੀ ਸਨ। ਉਨ੍ਹਾਂ ਦੀ ਵਿਲੱਖਣ ਬੁੱਧੀ ਦੀ ਸਾਰੇ ਪ੍ਰਸੰਸਾ ਕਰਦੇ ਪਰ ਇੱਕ ਸਹਿਪਾਠੀ ਦੀਆਂ ਆਦਤਾਂ ਉਨ੍ਹਾਂ ਨੂੰ ਪਸੰਦ ਨਹੀਂ ਸਨ। ਇਸ ਤੋਂ ਉਹ ਦੁਖੀ ਵੀ ਨਜ਼ਰ ਆਉਦੇ ਸਨ। ਇੱਕ ਦਿਨ ਸਾਅਦੀ ਨੇ ਆਪਣੇ ਗੁਰੂ ਜੀ ਨੂੰ ਸ਼ਿਕਾਇਤ ਕੀਤੀ, ‘‘ਫਲਾਣਾ ਵਿਦਿਆਰਥੀ ਮੇਰ...