ਸੱਚ ਦਾ ਫ਼ਲ
ਸੱਚ ਦਾ ਫ਼ਲ
ਇੱਕ ਵਾਰ ਇੱਕ ਕਾਫ਼ਲਾ ਬਗਦਾਦ ਜਾ ਰਿਹਾ ਸੀ ਰਾਹ ’ਚ ਡਾਕੂਆਂ ਨੇ ਹਮਲਾ ਕਰ ਦਿੱਤਾ ਤੇ ਲੁੱਟ-ਮਾਰ ਕਰਨ ਲੱਗੇ ਕਾਫ਼ਲੇ ’ਚ 9 ਸਾਲ ਦਾ ਇੱਕ ਲੜਕਾ ਚੁੱਪਚਾਪ ਖੜ੍ਹਾ ਵੇਖ ਰਿਹਾ ਸੀ ਇੱਕ ਡਾਕੂ ਨੇ ਉਸ ਨੂੰ ਪੁੱਛਿਆ, ‘‘ਤੇਰੇ ਕੋਲ ਵੀ ਕੁਝ ਹੈ?’’ ‘‘ਮੇਰੇ ਕੋਲ 40 ਅਸ਼ਰਫ਼ੀਆਂ ਹਨ’’ ਲੜਕੇ ਨੇ ਜਵਾਬ ਦਿੱਤਾ ਡਾ...
ਟੀਚੇ ’ਤੇ ਧਿਆਨ
ਟੀਚੇ ’ਤੇ ਧਿਆਨ
ਇੱਕ ਵਾਰ ਸਵਾਮੀ ਵਿਵੇਕਾਨੰਦ ਰੇਲ ਰਾਹੀਂ ਕਿਤੇ ਜਾ ਰਹੇ ਸਨ ਉਹ ਜਿਸ ਡੱਬੇ ’ਚ ਸਫ਼ਰ ਕਰ ਰਹੇ ਸਨ, ਉਸ ਡੱਬੇ ’ਚ ਕੁਝ ਅੰਗਰੇਜ਼ ਯਾਤਰੀ ਵੀ ਸਨ ਉਨ੍ਹਾਂ ਅੰਗਰੇਜ਼ਾਂ ਨੂੰ ਸਾਧੂਆਂ ਤੋਂ ਬਹੁਤ ਚਿੜ ਚੜ੍ਹਦੀ ਸੀ ਉਹ ਸਾਧੂਆਂ ਦੀ ਰੱਜ ਕੇ ਨਿੰਦਾ ਕਰਦੇ ਸਨ ਨਾਲ ਵਾਲੇ ਸਾਧੂ ਯਾਤਰੀ ਨੂੰ ਵੀ ਗਾਲੀ-ਗਲੋਚ ਕ...
ਸਫ਼ਲਤਾ ਦਾ ਰਾਜ਼
ਸਫ਼ਲਤਾ ਦਾ ਰਾਜ਼
ਸੰਸਾਰ ਦੇ ਮਹਾਨ ਵਿਗਿਆਨਕ ਅਲਬਰਟ ਆਈਂਸਟੀਨ ਤੋਂ ਇੱਕ ਵਾਰ ਇੱਕ ਲੜਕੇ ਨੇ ਪੁੱਛਿਆ, ‘‘ਸਰ, ਅੱਜ ਸਾਰੀ ਦੁਨੀਆਂ ’ਚ ਤੁਹਾਡਾ ਨਾਂਅ ਹੈ, ਸਾਰੇ ਤੁਹਾਡੀ ਪ੍ਰਸੰਸਾ ਕਰਦੇ ਹਨ ਤੁਹਾਨੂੰ ਮਹਾਨ ਕਹਿੰਦੇ ਹਨ ਕਿਰਪਾ ਕਰਕੇ ਦੱਸੋ ਕਿ ਮਹਾਨ ਬਣਨ ਲਈ ਕੀ ਮੰਤਰ ਹੈ?’’
ਆਈਂਸਟੀਨ ਨੇ ਇੱਕ ਸ਼ਬਦ ’ਚ ਕਿਹਾ ਕਿ ...
ਸਹੀ ਸਮੇਂ ’ਤੇ ਕਰੋ ਸਹੀ ਮੌਕਿਆਂ ਦੀ ਪਛਾਣ
ਸਹੀ ਸਮੇਂ ’ਤੇ ਕਰੋ ਸਹੀ ਮੌਕਿਆਂ ਦੀ ਪਛਾਣ
ਸਮੱਸਿਆਵਾਂ ਤਾਂ ਸਭ ਦੀ ਜ਼ਿੰਦਗੀ ਵਿਚ ਹੁੰਦੀਆਂ ਹਨ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਕਈ ਰਾਹ ਵੀ ਹੁੰਦੇ ਹਨ ਕੁਝ ਲੋਕ ਸਹੀ ਸਮੇਂ ’ਤੇ ਸਹੀ ਰਾਹ ਚੁਣ ਲੈਂਦੇ ਹਨ ਤੇ ਸਫ਼ਲਤਾ ਦੀ ਰਾਹ ’ਤੇ ਅੱਗੇ ਵਧ ਜਾਂਦੇ ਹਨ ਉੱਥੇ ਹੀ ਕੁਝ ਸਭ ਕੁਝ ਕਿਸਮਤ ਦੇ ਭਰੋਸੇ ਛੱਡ...
ਰਾਜੇ ਦਾ ਵਾਰਸ
ਰਾਜੇ ਦਾ ਵਾਰਸ
ਇੱਕ ਰਾਜਾ ਬਜ਼ੁਰਗ ਹੋ ਗਿਆ ਉਸ ਨੇ ਆਪਣੇ ਤਿੰਨ ਪੁੱਤਰਾਂ ਨੂੰ ਵਾਰਸ ਚੁਣਨ ਲਈ ਪ੍ਰੀਖਿਆ ਲੈਣ ਦਾ ਵਿਚਾਰ ਕੀਤਾ ਤਿੰਨੇ ਪੁੱਤਰਾਂ ਨੂੰ ਕੋਲ ਬੁਲਾ ਕੇ ਇੱਕ ਮੁਦਰਾ ਦਿੱਤੀ ਅਤੇ ਕਿਹਾ ਕਿ ਇਸ ਨਾਲ ਆਪਣੇ ਕਮਰੇ ਨੂੰ ਪੂਰਾ ਭਰਨਾ ਹੈ ਪਹਿਲੇ ਪੁੱਤਰ ਨੇ ਉਸ ਧਨ ਨਾਲ ਆਪਣਾ ਕਮਰਾ ਕਚਰੇ ਨਾਲ ਭਰ ਦਿੱਤਾ ਦੂ...
ਸਕਾਰਾਤਮਕ ਸੋਚ ਦਾ ਦਰੱਖ਼ਤ
ਸਕਾਰਾਤਮਕ ਸੋਚ ਦਾ ਦਰੱਖ਼ਤ
ਰਾਜਾ ਰਤਨਸੈਨ ਆਪਣੀ ਪਰਜਾ ਦੇ ਦੁੱਖ-ਸੁੱਖ ਬਾਰੇ ਹਮੇਸ਼ਾ ਚਿੰਤਤ ਰਹਿੰਦਾ ਸੀ ਉਹ ਘੁੰਮ-ਘੁੰਮ ਕੇ ਪਰਜਾ ਦਾ ਹਾਲ ਪਤਾ ਕਰਦਾ ਰਹਿੰਦਾ ਸੀ ਉਹ ਆਮ ਆਦਮੀ ਤੇ ਰਾਜ ਸੱਤਾ ਦਰਮਿਆਨ ਸੰਵਾਦ ਕਾਇਮ ਕਰਨ ਲਈ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਉਂਦਾ ਸੀ ਇੱਕ ਵਾਰ ਰਾਜੇ ਨੂੰ ਪਤਾ ਨਹੀਂ ਕੀ ਸੁੱਝੀ...
ਮੁਸਕਰਾਹਟ
ਮੁਸਕਰਾਹਟ
ਜਿਸ ਸਮੇਂ ਨਾਵਲਕਾਰ ਮੁਨਸ਼ੀ ਪ੍ਰੇਮ ਚੰਦ ਲਿਖਣ ’ਚ ਜੁਟੇ ਸਨ, ਉਦੋਂ ਹਿੰਦੀ ਪ੍ਰਕਾਸ਼ਨਾਂ ਦੀ ਘਾਟ ਤਾਂ ਸੀ ਹੀ, ਹਿੰਦੀ ਪਾਠਕਾਂ ਦੀ ਵੀ ਕਾਫ਼ੀ ਘਾਟ ਸੀ ਉਨ੍ਹਾਂ ਨੇ ਆਪਣੇ ਕੰਮ ਦੇ ਪ੍ਰਕਾਸ਼ਨ ਲਈ ਖੁਦ ਪ੍ਰੈੱਸ ਵੀ ਲਾਈ ਮੁਨਸ਼ੀ ਪ੍ਰੇਮ ਚੰਦ ਸਦਾ ਧਨ ਦੀ ਘਾਟ ਨਾਲ ਜੂਝਦੇ ਰਹੇ ਪਰ ਉਨ੍ਹਾਂ ਨੇ ਘਾਟਾਂ ਨੂੰ ਆਪ...
ਆਤਮ ਸਨਮਾਨ
ਆਤਮ ਸਨਮਾਨ
ਪ੍ਰਸਿੱਧ ਦਾਰਸ਼ਨਿਕ ਐਰਿਕ ਹਾਫਰ ਬਚਪਨ ਤੋਂ ਹੀ ਕਾਫ਼ੀ ਮਿਹਨਤੀ ਸਨ ਉਹ ਔਖੇ ਤੋਂ ਔਖਾ ਕੰਮ ਕਰਨ ਤੋਂ ਵੀ ਨਹੀਂ ਘਬਰਾਉਂਦੇ ਸਨ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਪਰਵਾਹ ਵੀ ਨਹੀਂ ਹੁੰਦੀ ਸੀ ਕਿ ਉਨ੍ਹਾਂ ਨੇ ਖਾਣਾ ਖਾਧਾ ਹੈ ਜਾਂ ਨਹੀਂ ਇੱਕ ਵਾਰ ਉਨ੍ਹਾਂ ਦਾ ਕੰਮ ਛੁੱਟ ਗਿਆ ਅਤੇ ਉਨ੍ਹਾਂ ਦੀ ਮਾਲੀ ਹਾਲਤ ਬ...
ਜਦੋਂ ਇਰਾਦਾ ਪੱਕਾ ਹੋਵੇ
ਜਦੋਂ ਇਰਾਦਾ ਪੱਕਾ ਹੋਵੇ
ਮੈਕਸਿਮ ਗੋਰਕੀ ਦੇ ਪਿਤਾ ਬਹੁਤ ਹੀ ਗੁੱਸੇ ਵਾਲੇ ਸਨ ਆਪਸ ਵਿਚ ਗੱਲਬਾਤ ਕਰਦੇ-ਕਰਦੇ ਉਹ ਗੋਰਕੀ ਨੂੰ ਕੁੱਟ ਦਿੰਦੇ ਸਨ ਗੋਰਕੀ ਪੜ੍ਹਨਾ ਚਾਹੁੰਦਾ ਸੀ ਪਰੰਤੂ ਉਸ ਦੇ ਪਿਤਾ ਉਸ ਨੂੰ ਹਰ ਸਮੇਂ ਕੰਮ ’ਚ ਹੀ ਲਾਈ ਰੱਖਣਾ ਚਾਹੁੰਦੇ ਸਨ, ਤਾਂ ਕਿ ਉਹ ਪੜ੍ਹਨ ’ਚ ਪੈਸਾ ਬਰਬਾਦ ਨਾ ਕਰੇ ਗੋਰਕੀ ਕੁ...
ਦ੍ਰਿੜ ਪ੍ਰਣ
ਦ੍ਰਿੜ ਪ੍ਰਣ
ਉਸ ਸਮੇਂ ਭਾਰਤ ਗੁਲਾਮ ਸੀ ਅੰਗਰੇਜ਼ ਲੋਕ ਭਾਰਤੀਆਂ ਦੇ ਨਾਲ-ਨਾਲ ਉਹਨਾਂ ਦੇ ਤਿਉਹਾਰਾਂ ਤੋਂ ਵੀ ਗੁੱਸਾ ਕਰਦੇ ਸੀ ਅੰਗਰੇਜਾਂ ਨੂੰ ਇਹ ਡਰ ਬਣਿਆ ਰਹਿੰਦਾ ਸੀ ਕਿ ਭਾਰਤ ਵਾਸੀ ਆਪਣੇ ਤਿਉਹਾਰਾਂ ’ਤੇ ਆਪਸ ਵਿੱਚ ਮਿਲ ਨਾ ਜਾਣ ਅਤੇ ਕਿਤੇ ਵਿਦਰੋਹ ਦਾ ਨਗਾਰਾ ਨਾ ਵਜਾ ਦੇਣ ਇਸ ਲਈ ਉਹ ਵਿਦਿਆਰਥੀਆਂ ਤੋਂ ਵਿ...