ਬੀਟੀ ਬੀਜ ਦੇ ਨਫ਼ੇ ਨੁਕਸਾਨ ਨੂੰ ਮਾਪਣ ਦੀ ਲੋੜ
ਪ੍ਰਮੋਦ ਭਾਗਰਵ
ਦੁਨੀਆ 'ਚ ਸ਼ਾਇਦ ਭਾਰਤ ਇੱਕਮਾਤਰ ਅਜਿਹਾ ਦੇਸ਼ ਹੈ, ਜਿਸ 'ਚ ਨੌਕਰਸ਼ਾਹੀ ਦੀ ਲਾਪਰਵਾਹੀ ਅਤੇ ਕੰਪਨੀਆਂ ਦੀ ਮਨਮਰਜੀ ਦਾ ਖਾਮਿਆਜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ ਹਾਲ ਹੀ 'ਚ ਹਰਿਆਣਾ ਦੇ ਇੱਕ ਖੇਤ 'ਚ ਪਾਬੰਦੀਸੁਦਾ ਬੀਟੀ ਬੈਂਗਣ ਦੇ 1300 ਪੌਦਿਆਂ ਦੀ ਤਿਆਰ ਕੀਤੀ ਗਈ ਫ਼ਸਲ ਨੂੰ ਨਸਟ ਕਰਨਾ ਪਿਆ ...
ਪੰਜਾਬੀਓ ਜਾਗ ਜੋ ਕਿਉ ਸੁੱਤੇ
ਪੰਜਾਬੀਓ ਜਾਗ ਜੋ ਕਿਉ ਸੁੱਤੇ
ਪੰਜਾਬੀਆਂ ਦੀ ਦੁਨੀਆ ਵਿਚ ਜੁਝਾਰੂ ਕੌਮ ਵਜਂੋ ਪਹਿਚਾਣ ਹੈ । ਜੋ ਸਦੀਆ ਤੋ ਸਰਹੱਦਾ , ਧਰਮ ਤੇ ਜਾਤੀ ਵਿਤਕਰੇ ਬਿਨਾ ਹੱਕ ਸੱਚ ਲਈ ਖੜਦੇ ਹਨ । ਪਰ ਇਹ ਸਿਆਸੀ ਜਰਬਾ ਤਕਸੀਮਾ ਦੇ ਪ੍ਰਭਾਵ ਤੋ ਬਚ ਨਾ ਸਕੇ । ਜਿਸ ਨਾਲ ਇਹਨਾ ਦੀ ਘਰੇਲੂ ਜੀਵਨ ਸੈਲੀ ਵੀ ਬਦਲ ਗਈ । ਅੱਜ ਦੇਸ਼ ਦੀ ਆਰਥਿਕ...
ਆਕਸ ਦੇ ਜਰੀਏ ਚੀਨ ਨੂੰ ਘੇਰਨ ਦੀ ਕਵਾਇਦ
ਆਕਸ ਦੇ ਜਰੀਏ ਚੀਨ ਨੂੰ ਘੇਰਨ ਦੀ ਕਵਾਇਦ
ਇੰਡੋ-ਪੈਸੀਫ਼ਿਕ ’ਚ ਚੀਨ ਦੇ ਵਿਸਥਾਰਵਾਦੀ ਮਨਸੂਬਿਆਂ ਨੂੰ ਸਾਧਣ ਲਈ ਆਸਟਰੇਲੀਆ, ਅਮਰੀਕਾ ਅਤੇ ਬ੍ਰਿਟੇਨ ਨੇ ਇੱਕ ਨਵੇਂ ਸੁਰੱਖਿਆ ਸਮਝੌਤੇ ਆਕਸ (ਏਯੂਕੇਯੂਐਸ) ਦਾ ਐਲਾਨ ਕੀਤਾ ਹੈ ਕਵਾਡ ਦੀ ਤਰਜ਼ ’ਤੇ ਆਧਾਰਿਤ ਇਸ ਸਮਝੌਤੇ ਦਾ ਮਕਸਦ ਇੰਡੋ-ਪੈਸੀਫ਼ਿਕ ’ਚ ਚੀਨ ਦੀਆਂ ਰਣਨੀਤਿ...
ਤਾਊਤੇ’ ਤੋਂ ਬਾਅਦ ਹੁਣ ‘ਯਾਸ’ ਦੀ ਆਫ਼ਤ
ਤੂਫ਼ਾਨ ਸ਼ਬਦ ਦਾ ਸੰਭਾਵਨਾ ਅਤੇ ਉਸ ਦੀ ਕਲਪਨਾ ਮਾਤਰ ਨਾਲ ਇਨਸਾਨ ਡਰ ਅਤੇ ਸਹਿਮ ਨਾਲ ਕੰਬ ਜਾਂਦਾ ਹੈ ਫ਼ਿਰ, ਸੋਚੋ ਐਨੀ ਵੱਡੀ ਅਬਾਦੀ ਜਦੋਂ ਕਦੇ ਤੁੂਫ਼ਾਨਾਂ ਦਾ ਸਾਹਮਣਾ ਕਰਦੀ ਹੈ ਤਾਂ ਉਸ ’ਤੇ ਕੀ ਬੀਤਦੀ ਹੋਵੇਗੀ? ਸਮੁੰਦਰ ਦੇ ਕੰਢੀ ਇਲਾਕਿਆਂ ’ਚ ਇਹ ਖ਼ਤਰਾ ਅਕਸਰ ਬਣਿਆ ਰਹਿੰਦਾ ਹੈ । ਭਾਰਤ ’ਚ ਅਰਬ ਸਾਗਰ ਅਤੇ ਬੰਗ...
ਰਨੈਸ਼ਨਲ ਐਵਾਰਡੀ ਅਧਿਆਪਕ ਅਮਰਜੀਤ ਸਿੰਘ ਚਹਿਲ
ਰੱਲੀ ਸਰਕਾਰੀ ਸਕੂਲ ਤੋਂ ਵਿਗਿਆਨ ਭਵਨ ਦਿੱਲੀ ਤੱਕ ਦਾ ਸਫਰ
ਮਾਨਸਾ ਜ਼ਿਲ੍ਹੇ ਨੂੰ ਪੜ੍ਹਾਈ ਪੱਖੋਂ ਪਿੱਛੜੇ ਹੋਏ ਜ਼ਿਲ੍ਹੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਪ੍ਰੰਤੂ ਹੁਣ ਪਿਛਲੇ ਕੁਝ ਸਮੇਂ ਤੋਂ ਮਾਨਸਾ ਜ਼ਿਲ੍ਹਾ ਪੜ੍ਹਾਈ ਵਾਲੇ ਪੱਖ ਤੋਂ ਇਸ ਗੱਲ ਝੁਠਲਾਉਂਦਾ ਨਜ਼ਰ ਆਉਂਦਾ ਹੈ ਕਿਉਂਕਿ ਮਾਨਸਾ ਜ਼ਿਲ੍ਹੇ ਦਾ ਨਾਂਅ ਅਧਿਆ...
ਸੱਤਾ ਪ੍ਰਾਪਤੀ ਦੀ ਆਪੋ-ਧਾਪੀ ਨਾਲ ਪੈਦਾ ਹੋਈਆਂ ਸਮੱਸਿਆਵਾਂ
ਸਾਨ ਅੰਦੋਲਨ, ਸ਼ਿਲਾਂਗ ਵਿੱਚ ਹਿੰਸਾ, ਰਾਮ ਜਨਮ ਭੂਮੀ ਵਿਵਾਦ, ਕਾਵੇਰੀ ਜਲ, ਨਕਸਲਵਾਦ, ਕਸ਼ਮੀਰ ਮੁੱਦਾ ਆਦਿ ਅਜਿਹੀ ਸਮੱਸਿਆਵਾਂ ਹਨ, ਜੋ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਉਜਾਗਰ ਹੋ ਜਾਂਦੀਆਂ ਹਨ ਇਹ ਮੁੱਦੇ ਅਤੇ ਸਮੱਸਿਆਵਾਂ ਆਮ ਭਾਰਤੀ ਨਾਗਰਿਕ ਨੂੰ ਭੁਲੇਖੇ ਵਿੱਚ ਪਾਉਣ ਵਾਲੀਆਂ ਹਨ ਅਤੇ ਇਨ੍ਹਾਂ ਨੂੰ ਭਖਾ ਕੇ ਰ...
ਲੋਕ-ਫ਼ਤਵੇ ਲਈ ਦੌੜ: ਹੇਰਾਫੇਰੀ ਦੀ ਸਿਆਸਤ
ਡਾ. ਐੱਸ ਸਰਸਵਤੀ
ਬਹੁਮਤ ਦਾ ਭਾਵ ਹੈ ਕੰਮ ਕਰਨ ਦਾ ਅਧਿਕਾਰ ਤੇ ਚੁਣਾਵੀ ਸਿਆਸਤ 'ਚ ਲੋਕ-ਫਤਵੇ ਦਾ ਭਾਵ ਨੀਤੀਆਂ ਨੂੰ ਲਾਗੂ ਕਰਨ ਦਾ ਅਧਿਕਾਰ ਜੋ ਵੋਟਰਾਂ ਵੱਲੋਂ ਉਸ ਉਮੀਦਵਾਰ ਨੂੰ ਦਿੱਤਾ ਜਾਂਦਾ ਹੈ, ਜੋ ਚੋਣਾਂ 'ਚ ਜਿੱਤ ਪ੍ਰਾਪਤ ਕਰਦਾ ਹੈ ਚੋਣਾਂ ਜਿੱਤਣ ਦਾ ਭਾਵ ਵੋਟਰਾਂ ਦਾ ਲੋਕ-ਫ਼ਤਵਾ ਪ੍ਰਾਪਤ ਕਰਨਾ ਹੈ ਜੇਤ...
ਸੂਬਿਆਂ ’ਚ ਨਵੇਂ ਆਗੂਆਂ ਨੂੰ ਹੱਲਾਸ਼ੇਰੀ
ਸੂਬਿਆਂ ’ਚ ਨਵੇਂ ਆਗੂਆਂ ਨੂੰ ਹੱਲਾਸ਼ੇਰੀ
ਸਾਲ 2024 ਦੀਆਂ ਆਮ ਚੋਣਾਂ ਹਾਲੇ ਦੂਰ ਹਨ ਪਰ ਸਿਆਸੀ ਪਾਰਟੀਆਂ ਨੇ ਇਸ ਲਈ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਪੱਛਮੀ ਬੰਗਾਲ ’ਚ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ’ਚ ਭਾਜਪਾ ਦੀ ਮੁਹਿੰਮ ਨੂੰ ਹਰਾ ਕੇ ਮਮਤਾ ਬੈਨਰਜੀ ਦੀ ਅਗਵਾਈ...
ਸੁਪਰੀਮ ਕੋਰਟ ਦੀ ਸਰਵਉੱਚਤਾ
ਸੁਪਰੀਮ ਕੋਰਟ ਦੀ ਸਰਵਉੱਚਤਾ
ਦੇਸ਼ ਦੀ ਕੋਈ ਵੀ ਸੰਸਥਾ ਸੁਪਰੀਮ ਕੋਟ ਵਾਂਗ ਆਪਣੀਆਂ ਸ਼ਕਤੀਆਂ ਦੀ ਬਿਨਾ ਕਿਸੇ ਰੋਕ-ਟੋਕ ਦੇ ਵਰਤੋਂ ਕਰ ਰਹੀ ਹੈ ਆਪਣੇ ਕਾਰਜ ਖੇਤਰ ’ਚ ਸੁਪਰੀਮ ਕੋਰਟ ਦੀ ਸਰਵਉੱਚਤਾ ਸੁਸਥਾਪਿਤ ਹੈ ਤੇ ਹੁਣ ਗੈਰ-ਨਿਆਂਇਕ ਖੇਤਰ ’ਚ ਵੀ ਉਸ ਦੀ ਸਰਵਉੱਚਤਾ ਦਾ ਵਿਸਥਾਰ ਹੋਣ ਲੱਗਾ ਹੈ ਤੇ ਇਸ ਦਾ ਕਾਰਨ ਸ...
ਮਮਤਾ ਦੀ ਨੁਸਰਤ ਸੰਸਦ ਦੀ ਬਣੀ ਨੂਰ
ਪ੍ਰਭੂਨਾਥ ਸ਼ੁਕਲ
ਪੱਛਮੀ ਬੰਗਾਲ ਦੀ ਮੁਟਿਆਰ ਲੋਕ ਸਭਾ ਮੈਂਬਰ ਨੁਸਰਤ ਜਹਾਂ ਰੂਹੀ ਜੈਨ ਤੇ ਮਿਮੀ ਚੱਕਰਵਤੀ ਨੇ ਸੰਸਦ 'ਚ ਸਹੁੰ ਚੁੱਕਣ ਦੌਰਾਨ ਸਾਦਗੀ ਤੇ ਆਚਰਨ ਦੀ ਜੋ ਮਿਸਾਲ ਪੇਸ਼ ਕੀਤੀ ਉਸ ਦੇ ਸਨਮਾਨ 'ਚ ਪੂਰੀ ਸੰਸਦ ਵਿਛ ਗਈ ਆਪਣੀ ਇਸ ਅਦਾ ਨਾਲ ਦੋਵੇਂ ਔਰਤ ਮੈਂਬਰਾਂ ਨੇ ਪੂਰੇ ਦੇਸ਼ ਤੇ ਸੰਸਦ ਨੂੰ ਫਿਰਕ...