ਕੰਪਨੀਆਂ ’ਚ ਛਾਂਟੀ ਚਿੰਤਾ ਦਾ ਸਬੱਬ
ਬੀਤੇ ਸਾਲ ’ਚ ਟੇਕ ਕਰਮਚਾਰੀਆਂ ਦੀ ਛਾਂਟੀ ਨਵੇਂ ਸਾਲ ’ਚ ਵੀ ਬਾਦਸਤੂਰ ਜਾਰੀ ਹੈ। ਸੰਸਾਰਕ ਪੱਧਰ ’ਤੇ ਜਨਵਰੀ ’ਚ ਔਸਤਨ ਰੋਜ਼ਾਨਾ 34, 00 ਤੋਂ ਜ਼ਿਆਦਾ ਟੇਕ ਕਰਮਚਾਰੀਆਂ ਦੀ ਛਾਂਟੀ ਹੋਈ ਹੈ। ਇਸ ਲਿਸਟ ’ਚ ਮਾਈਕੋ੍ਰਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਟੇਕ ਕੰਪਨੀਆਂ ਵੀ ਸ਼ਾਮਲ ਹਨ। ਇੱਕ ਰਿਪੋਰਟ ਅਨੁਸਾਰ, 2023 ਲਈ ਜ਼...
ਸਮੇਂ ’ਤੇ ਕੀਤਾ ਕੰਮ ਅਤੇ ਫੈਸਲਾ ਹੀ ਸੁਖਦਾਈ ਹੁੰਦਾ ਹੈ
ਸ਼੍ਰੇਆ ਉੱਠੋ 7:40 ਹੋ ਗਏ ਹਨ, ਤੁਹਾਡੀ ਸਕੂਲ ਦੀ ਬੱਸ 10 ਮਿੰਟ ਬਾਅਦ ਆਉਣ ਵਾਲੀ ਹੈ ਇਹ ਸ਼੍ਰੇਆ ਦੀ ਰੋਜ਼ਾਨਾ ਦੀ ਰੁਟੀਨ ਸੀ। ਉਸ ਨੂੰ ਉਸ ਦੀ ਮਾਂ ਹਮੇਸ਼ਾ ਝਿੜਕਦੀ ਸੀ ਅਤੇ ਇਹ ਝਿੜਕ ਉਸ ਨੂੰ ਸਮੇਂ ਦੇ ਪਾਬੰਦ ਹੋਣਾ ਅਤੇ ਸਮੇਂ ’ਤੇ ਕੰਮ ਕਰਨਾ ਸਿਖਾਉਂਦੀ। ਸ਼੍ਰੇਆ ਨੂੰ ਹੌਲੀ-ਹੌਲ ਕੰਮ ਕਰਨ ਦੀ ਆਦਤ ਸੀ ਅਤੇ ਹਮੇਸ਼...
ਉਤਰਾਅ-ਚੜ੍ਹਾਅ ਜ਼ਿੰਦਗੀ ਦੇ ਰੰਗ ਨੇ
ਸੂਰਜ ਦਾ ਚੜ੍ਹਨਾ ਸੁਭਾਗ ਤੇ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਹਨੇ੍ਹਰੀਆਂ ਰਾਤਾਂ ਢਹਿੰਦੀਆਂ ਕਲਾਵਾਂ ਦਾ ਸੰਕੇਤ ਸਮਝੀਆਂ ਜਾਂਦੀਆਂ ਨੇ। ਰੌਸ਼ਨੀ ਤੇ ਹਨ੍ਹੇਰਾ ਦੋਵੇਂ ਕੁਦਰਤ ਦੀ ਬਖਸ਼ਿਸ਼ ਹਨ, ਪਰੰਤੂ ਇਨ੍ਹਾਂ ਦੋਵਾਂ ਪੜਾਵਾਂ ਦੇ ਆਪਣੇ-ਆਪਣੇ ਸ਼ਬਦੀ ਮਾਇਨੇ ਹਨ, ਜੋ ਮਨੁੱਖੀ ਜ਼ਿੰਦਗੀ ਦੇ ਰੌਚਿਕ ਪਹਿਲੂਆਂ ਨੂੰ ਦਿ੍ਰਸ਼ਟੀ...
ਵੱਖਰੇ ‘ਬਾਲ ਬਜਟ’ ਨਾਲ ਹੋਵੇਗੀ ਅਧਿਕਾਰਾਂ ਦੀ ਰੱਖਿਆ
ਬਾਲ ਬਜਟ (Child Budget) ਪੇਸ਼ ਹੋਵੇ, ਇਹ ਮੰਗ ਬਾਲ ਅਧਿਕਾਰ, ਬਾਲ ਸੁਰੱਖਿਆ ਵਰਕਰ ਲੰਮੇ ਸਮੇਂ ਤੋਂ ਕਰਦੇ ਆਏ ਹਨ। ਕੋਵਿਡ-19 ਤੋਂ ਬਾਅਦ ਇਹ ਮੰਗ ਹੋਰ ਤੇਜ਼ ਹੋਈ ਹੈ। ਕੋਰੋਨਾ ਮਹਾਂਮਾਰੀ ਨੇ ਦੇਸ਼ ਦੇ ਜ਼ਿਆਦਾਤਰ ਬੱਚਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। ਲੱਖਾਂ ਦੀ ਗਿਣਤੀ ’ਚ ਤਾਂ ਬੱਚੇ ਅਨਾਥ...
ਗਰੀਬ, ਕਿਸਾਨ ਤੇ ਪੇਂਡੂ ਕਲਿਆਣ ਦਾ ਚੁਣਾਵੀ ਬਜਟ
ਅਮਿ੍ਰਤ ਕਾਲ ਦਾ ਪਹਿਲਾ ਬਜਟ ਅਨੇਕਾਂ ਦਿ੍ਰਸ਼ਟੀਆਂ ਤੇ ਦਿਸ਼ਾਵਾਂ ਨਾਲ ਮਹੱਤਵਪੂਰਨ ਅਤੇ ਇਤਿਹਾਸਕ ਹੈ, ਕਿਉਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੱਤ ਫੋਕਸ ਖੇਤਰ ਦੀ ਗੱਲ ਕੀਤੀ। ਜਿਨ੍ਹਾਂ ਨੂੰ ਉਨ੍ਹਾਂ ਨੇ ਸਰਕਾਰ ਦਾ ਮਾਰਗਦਰਸ਼ਨ ਕਰਨ ਲਈ ‘ਸਪਤਰਿਸ਼ੀ’ ਕਿਹਾ ਕੱਸ਼ਿਅਪ, ਅੱਤਰੀ, ਵਸਿਸ਼ਟ, ਵਿਸ਼ਵਾਮਿੱਤਰ, ਗੌਤਮ, ਜਮਦ...
ਹੀਰ-ਰਾਂਝੇ ਦੇ ਕਿੱਸੇ ਦਾ ਪਹਿਲਾ ਲਿਖਾਰੀ ਦਮੋਦਰ
ਹੀਰ (Story of Heer-Ranjha) ਦੇ ਕਿੱਸੇ ਨੂੰ ਸਭ ਤੋਂ ਵੱਧ ਪ੍ਰਸਿੱਧੀ ਭਾਵੇਂ ਵਾਰਿਸ ਸ਼ਾਹ ਨੇ ਦਿਵਾਈ ਹੈ, ਪਰ ਅਸਲੀਅਤ ਇਹ ਹੈ ਕਿ ਇਸ ਪ੍ਰੇਮ ਕਹਾਣੀ ਨੂੰ ਸਭ ਤੋਂ ਪਹਿਲਾਂ ਕਲਮਬੰਦ ਦਮੋਦਰ ਦਾਸ ਗੁਲਾਟੀ ਨੇ ਕੀਤਾ ਸੀ। ਦਮੋਦਰ ਦੀ ਹੀਰ ਸੁਖਾਂਤਕ ਹੈ ਪਰ ਵਾਰਿਸ ਸ਼ਾਹ ਦੀ ਦੁਖਾਂਤਕ। ਦਮੋਦਰ ਦੇ ਕਿੱਸੇ ਵਿੱਚ ਅਖੀਰ...
ਸੰਸਾਰਕ ਸਬੰਧਾਂ ਨੂੰ ਮੁੜ ਤੈਅ ਕਰਨ ਦੀ ਲੋੜ
ਦਸੰਬਰ ’ਚ ਭਾਰਤ ਨੂੰ ਜੀ-20 (G-20 summit) ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਭਾਰਤੀ ਰਾਜਨੀਤੀ ਅਤੇ ਸਰਕਾਰ ਜੀ-20 ਦੇ ਮੈਂਬਰ ਦੇਸ਼ਾਂ ਨਾਲ ਕਈ ਪ੍ਰੋਗਰਾਮ ਕਰਨ ਦੀ ਯੋਜਨਾ ਬਣਾ ਰਹੇ ਹਨ। ਪੂਰਾ ਸਾਲ ਦੇਸ਼ ਭਰ ’ਚ ਅਜਿਹੇ ਪ੍ਰੋਗਰਾਮ ਅਤੇ ਸਮਾਰੋਹ ਕਰਵਾਏ ਜਾਣਗੇ ਜੋ ਵੱਖ-ਵੱਖ ਖੇਤਰਾਂ ’ਚ ਭਾਰਤ ਦੀ ਪਰਿਸੰਪੱਤੀਆਂ ਦਾ...
ਦਲੀਪ ਕੌਰ ਟਿਵਾਣਾ ਨੂੰ ਯਾਦ ਕਰਦਿਆਂ | Who is Dalip Kaur Tiwana
Who is Dalip Kaur Tiwana
ਆਓ! ਅੱਜ ਤੁਹਾਨੂੰ 1947 ਤੋਂ ਪਹਿਲਾਂ ਦੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿਖੇ ਸ. ਕਾਕਾ ਸਿੰਘ ਦੇ ਘਰ ਤੇ ਮਾਂ ਚੰਦ ਕੌਰ ਦੇ ਵਿਹੜੇ ਵਿੱਚ ਲੈ ਚੱਲਦੇ ਹਾਂ। ਜਿੱਥੇ 4 ਮਈ 1935 ਨੂੰ ਇੱਕ ਨੰਨ੍ਹੀ ਜਿਹੀ ਧੀ ਦਾ ਜਨਮ ਹੁੰਦਾ ਹੈ। ਜਿਸ ਦਾ ਨਾਂਅ ਦਲੀਪ ਕੌਰ ਰੱ...
ਆਖ਼ਰ ਕਿਉਂ ਨਸ਼ਿਆਂ ਵੱਲ ਖਿੱਚੇ ਜਾਂਦੇ ਨੇ ਨੌਜਵਾਨ
ਸਾਡੇ ਇਸ ਸੋਹਣੇ, ਜ਼ਰਖੇਜ਼ ਧਰਤੀ ਤੇ ਹੋਰ ਅਨੇਕਾਂ ਵਿਸ਼ੇਸ਼ਤਾਵਾਂ ਵਾਲੇ ਪੰਜਾਬ ਲਈ ਅੱਜ ਦੁਆਵਾਂ ਕਰਨ ਦੀ ਵੀ ਲੋੜ ਹੈ, ਕਿਉਂਕਿ ਅਜੋਕੇ ਸਮੇਂ ਬਹੁਤ ਸਾਰੀਆਂ ਅਜਿਹੀਆਂ ਬਲਾਵਾਂ ਨੇ ਸੂਬੇ ਨੂੰ ਜਕੜ ਰੱਖਿਆ ਹੈ, ਜਿਸ ਦੇ ਗੰਭੀਰ ਸਿੱਟੇ ਆਉਣ ਵਾਲੇ ਸਮੇਂ ਸਾਨੂੰ ਭੁਗਤਣੇ ਪੈ ਸਕਦੇ ਹਨ। ਬੇਰੁਜਗਾਰੀ ਦੇ ਮਾਰੇ ਗ਼ਲਤ ਹੱਥਕੰ...
ਨਸ਼ਿਆਂ ਦੀ ਮਾਰ ਤੋਂ ਆਪਣੇ ਬੱਚਿਆਂ ਨੂੰ ਬਚਾਓ
ਅੱਜ ਦੇ ਇਸ ਤੇਜ਼ ਰਫਤਾਰ ਸਮੇਂ ਦੌਰਾਨ ਮਨੁੱਖ ਦੀ ਤੇਜ਼ੀ ਨਾਲ ਤਰੱਕੀ ਕਰਨ ਦੀ ਲਾਲਸਾ ਤੇ ਸਮੇਂ ਤੋਂ ਪਹਿਲਾਂ ਅਮੀਰ ਬਣਨ ਤੇ ਆਪਣੇ ਜ਼ਿੰਦਗੀ ਦੇ ਮੁਕਾਮ ਤੱਕ ਪਹੁੰਚਣ ਦੀ ਦੌੜ ਨੇ ਵਿਅਕਤੀ ਨੂੰ ਅੰਨ੍ਹਾ ਕਰ ਦਿੱਤਾ ਹੈ ਉਹ ਸਭ ਕੁੱਝ ਭੁੱਲ-ਭੁਲਾ ਕੇ ਦਿਨ-ਰਾਤ ਕੰਮ ਕਰਨ ਵਿੱਚ ਲੱਗਾ ਰਹਿੰਦਾ ਹੈ ਜਿਸ ਦੌਰਾਨ ਉਸ ਨੂੰ ਆਪ...