…ਤੇ ਕੱਢ ਕੇ ਹੀ ਛੱਡੀ ਉਨ੍ਹਾਂ ਨੇ ਮੇਰੇ ਸਾਇਕਲ ਦੇ ਟਾਇਰਾਂ ਦੀ ਫ਼ੂਕ
...ਤੇ ਕੱਢ ਕੇ ਹੀ ਛੱਡੀ ਉਨ੍ਹਾਂ ਨੇ ਮੇਰੇ ਸਾਇਕਲ ਦੇ ਟਾਇਰਾਂ ਦੀ ਫ਼ੂਕ
ਰੋਜ਼ ਸਵੇਰੇ ਚਾਹ ਪੀਤੇ ਤੋਂ ਬਗ਼ੈਰ ਸਾਡੀ ਮੈਡਮ ਦੀ ਅੱਖ ਨਹੀਂ ਖੁੱਲਦੀ ਤੇ ਅੱਖ ਖੁੱਲਣ ਤੋਂ ਬਗ਼ੈਰ ਉਸ ਦਾ ਮੂਡ ਨਹੀਂ ਬਣਦਾ ਸੋ ਉਸ ਦੇ ਮੂਡ ਨੂੰ ਬਣਾਉਣ ਲਈ ਮੈਨੂੰ ਨਿੱਤਨੇਮ ਨਾਲ ਅੰਮ੍ਰਿਤ ਵੇਲੇ ਉੱਠਣਾ ਪੈਂਦਾ ਹੈ ਅਤੇ ਸੰਧੂ ਦੀ ਡੇਅਰੀ ਤ...
ਖਾਲੀ ਖਜ਼ਾਨਾ, ਚੋਣ ਵਾਅਦੇ ਤੇ ਆਮ ਲੋਕ
ਖਾਲੀ ਖਜ਼ਾਨਾ ਹੋਣ ਦਾ ਕਹਿ ਕੇ ਕੈਪਟਨ ਦੀ ਸਰਕਾਰ ਕਿੰਨਾ ਹੋਰ ਸਮਾਂ ਆਪਣੇ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਦੀ ਰਹੇਗੀ? ਨੌਜਵਾਨ ਆਮਤੌਰ 'ਤੇ ਹੁਣ ਸਵਾਲ ਕਰਦੇ ਹਨ ਕਿ ਉਨ੍ਹਾਂ ਨੂੰ 2500 ਰੁਪਏ ਦਾ ਮਹਿੰਗਾਈ ਭੱਤਾ ਕਦੋਂ ਮਿਲਣ ਲੱਗੇਗਾ? ਆਮ ਲੋਕ ਕਹਿੰਦੇ ਹਨ ਕਿ 500 ਰੁਪਏ ਮਾਸਿਕ ਪ੍ਰਾਪਤ ਕਰਨ ਵਾਲੇ...
ਖੁਦ ਨੂੰ ਮੁੜ ਸਥਾਪਿਤ ਕਰਨ ਦਾ ਸਮਾਂ
ਖੁਦ ਨੂੰ ਮੁੜ ਸਥਾਪਿਤ ਕਰਨ ਦਾ ਸਮਾਂ
ਯੂਕਰੇਨ ਜੰਗ ਸਬੰਧੀ ਭਾਰਤ ਦੇ ਉਦਾਸੀਨ ਰਵੱਈਏ ਨੂੰ ਗੁੱਟਨਿਰਲੇਪਤਾ ਕਿਹਾ ਜਾ ਰਿਹਾ ਹੈ ਪਰ ਇਸ ਨਾਲ ਅੰਤਰਰਾਸ਼ਟਰੀ ਰਾਜਨੀਤੀ ’ਚ ਭਾਰਤ ਦੀ ਭੂਮਿਕਾ ’ਤੇ ਇੱਕ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਵਿਹਾਰਿਕਤਾ ਜਾਂ ਰਾਸ਼ਟਰੀ ਹਿੱਤਾਂ ਦੀ ਰੱਖਿਆ ਦੇ ਨਾਂਅ ’ਤੇ ਭਾਰਤ ਨੇ ਨਾ ਸਿਰਫ਼ ਯੂਕ...
ਅਜ਼ਾਦੀ ਦੇ ਨਵੇਂ ਜਨਮ ਦਾ ਸੁਖਮਈ ਸੰਕੇਤ
ਅਜ਼ਾਦੀ ਦੇ ਨਵੇਂ ਜਨਮ ਦਾ ਸੁਖਮਈ ਸੰਕੇਤ
ਭਾਰਤੀ ਅਜ਼ਾਦੀ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ ਜਾਂ ਇਹ ਕਹੀਏ ਕਿ ਸਾਡੀ ਅਜ਼ਾਦੀ ਹੁਣ ਅੰਮ੍ਰਿਤ ਮਹਾਂਉਤਸਵ ਮਨਾਉਣ ਤੋਂ ਬਾਅਦ ਸ਼ਤਾਬਦੀ ਵਰ੍ਹੇ ਵੱਲ ਵਧ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਅਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਲਾਲ ਕਿਲੇ ਦੀ ਫਸੀਲ...
ਮਾਪਿਆਂ ਦੀ ਸੰਭਾਲ ਇਨਸਾਨ ਦਾ ਨੈਤਿਕ ਫ਼ਰਜ਼
ਰਮੇਸ਼ ਸੇਠੀ ਬਾਦਲ
ਸ੍ਰਿਸ਼ਟੀ ਦੀ ਰਚਨਾ ਅਤੇ ਹੋਂਦ ਵਿੱਚ ਪ੍ਰਜਨਣ ਕਿਰਿਆ ਦਾ ਬਹੁਤ ਯੋਗਦਾਨ ਹੈ। ਸੰਸਾਰ ਦੇ ਜੀਵਾਂ ਦੀ ਉਤਪਤੀ ਇਸੇ ਬੱਚੇ ਪੈਦਾ ਕਰਨ ਦੀ ਕਿਰਿਆ ਨਾਲ ਹੁੰਦੀ ਹੈ। ਮਨੁੱਖ ਅਤੇ ਹੋਰ ਜੀਵਾਂ ਦਾ ਆਪਣੇ ਜਨਮਦਾਤਾ ਮਾਂ-ਪਿਓ ਨਾਲ ਮੋਹ ਭਰਿਆ ਤੇ ਅਪਣੱਤ ਵਾਲਾ ਸਬੰਧ ਹੁੰਦਾ ਹੈ। ਮਨੁੱਖ ਅਤੇ ਬਹੁਤੇ ਜੀਵ ...
ਇਮਿਊਨੋਥੈਰੇਪੀ, ਕੈਂਸਰ ਦੇ ਖਿਲਾਫ਼ ਇੱਕ ਨਵੀਂ ਉਮੀਦ
ਬ੍ਰਿਟੇਨ ਨੇ ਕੈਂਸਰ ਦੀ ਵੈਕਸੀਨ ਤਿਆਰ ਕਰ ਲਈ ਹੈ ਅਤੇ ਇਮਿਊਨੋਥੈਰੇਪੀ ਕੈਂਸਰ ਨਾਲ ਜੰਗ ਦਾ ਨਵਾਂ ਹਥਿਆਰ ਬਣ ਰਹੀ ਹੈ। ਹੁਣ ਇਸ ਨਾਲ ਜਾਨਲੇਵਾ ਕੈਂਸਰ ਨੂੰ ਨੱਥ ਪਾਈ ਜਾ ਸਕਦੀ ਹੈ। ਬ੍ਰਿਟੇਨ ’ਚ ਕੈਂਸਰ ਵੈਕਸੀਨ ਦਾ ਫ੍ਰੀ ਟਰਾਇਲ ਸ਼ੁਰੂ ਹੋ ਗਿਆ ਹੈ। ਇਸ ਦਾ ਮੁੱਖ ਮਕਸਦ ਵਿਅਕਤੀ ਦੇ ਸਰੀਰ ’ਚ ਕੈਂਸਰ ਕੋਸ਼ਿਕਾਵਾਂ ...
ਚੋਣਾਂ ਵੇਲੇ ਭਾਈਚਾਰਾ ਨਹੀਂ ਟੁੱਟਣਾ ਚਾਹੀਦਾ
ਚੋਣਾਂ ਵੇਲੇ ਭਾਈਚਾਰਾ ਨਹੀਂ ਟੁੱਟਣਾ ਚਾਹੀਦਾ
‘ਏਕਤਾ’ ਅਤੇ ‘ਭਾਈਚਾਰਾ’ ਅਗਾਂਹਵਧੂ ਸਮਾਜ ਦੀਆਂ ਮੁੱਢਲੀਆਂ ਲੋੜਾਂ ਹਨ। ਪਰ ਸਮਾਜ ਵੱਖ-ਵੱਖ ਜਾਤਾਂ ਅਤੇ ਫਿਰਕਿਆਂ ਵਿਚ ਵੰਡਿਆ ਹੋਇਆ ਹੈ, ਕਈ ਵਾਰ ਇਹ ਕਾਰਨ ਕੁੜੱਤਣ ਪੈਦਾ ਕਰ ਦਿੰਦੇ ਹਨ। ਅਜਿਹੇ ਹਾਲਾਤ ਵਿੱਚ ਸੁਚੇਤ ਰਹਿਣ ਦੀ ਲੋੜ ਹੈ। ਕਵੀਆਂ ਨੇ ‘ਏਕਤਾ’ ਅਤੇ ...
ਮਾਇਆਵਤੀ ਦਾ ਕਿਉਂ ਜਾਗਿਆ ਭਾਜਪਾ ਪ੍ਰੇਮ?
ਮਾਇਆਵਤੀ ਦਾ ਕਿਉਂ ਜਾਗਿਆ ਭਾਜਪਾ ਪ੍ਰੇਮ?
ਮਾਇਆਵਤੀ ਹਮੇਸ਼ਾ ਸਿਆਸੀ ਸਰਾਪ ਦੇ ਘੇਰੇ 'ਚ ਰਹਿੰਦੀ ਹਨ ਜਿਸ 'ਚੋਂ ਨਿੱਕਲਣ ਦੀ ਉਹ ਪੂਰੀ ਕੋਸਿਸ਼ ਤਾਂ ਕਰਦੇ ਹਨ ਤੇ ਨਿੱਕਲ ਨਹੀਂ ਸਕਦੇ ਹਨ ਪਹਿਲਾ ਸਿਆਸੀ ਸਰਾਪ ਕੇਂਦਰੀ ਸਰਕਾਰ ਦੀ ਹਮਾਇਤ 'ਚ ਪ੍ਰਤੱਖ-ਅਪ੍ਰਤੱਖ ਰਹਿਣਾ ਅਤੇ ਦੂਜਾ ਸਰਾਪ ਮਾਇਆਵਤੀ ਦੇ ਵਿਧਾਇਕਾਂ-ਸਾਂਸ...
ਕੀ ਤੁਸੀਂ ਕੋਰੋਨਾ ਯੋਧਿਆਂ ‘ਚ ਅਜੇ ਸ਼ਾਮਿਲ ਨਹੀਂ!
ਕੀ ਤੁਸੀਂ ਕੋਰੋਨਾ ਯੋਧਿਆਂ 'ਚ ਅਜੇ ਸ਼ਾਮਿਲ ਨਹੀਂ!
ਕੋਰੋਨਾ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਨਜ਼ਰ ਆ ਰਿਹਾ ਹੈ, ਕੋਰੋਨਾ ਮਹਾਂਮਾਰੀ ਵਿੱਚ ਸ਼ਾਇਦ ਹੀ ਕੋਈ ਐਸਾ ਹੋਵੇ ਜਿਸ ਨੂੰ ਪ੍ਰਭਾਵ ਨਾ ਪਿਆ ਹੋਵੇ ਜਾਂ Àੁਸਦੀ ਰੋਜ਼ਾਨਾ ਜ਼ਿੰਦਗੀ 'ਤੇ ਇਸ ਭਿਆਨਕ ਵਾਇਰਸ ਦਾ ਕੋਈ ਅਸਰ ਨਾ ਹੋਇਆ ਹੋਵੇ। ਇਸ ਕੋਵਿਡ-19 ਨੇ ਹਰ ਪੱਖ, ...
ਭੁੱਖਾ ਨਾ ਸੌਣ ਦਾ ਅਨੋਖਾ ਭਾਰਤੀ ਭੋਜਨ-ਸੱਭਿਆਚਾਰ
ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਕਿਹਾ ਕਿ ‘ਸਾਡੇ ਸੱਭਿਆਚਾਰ ’ਚ ਭੁੱਖਾ ਨਾ ਸੌਣ ਦੀ ਧਾਰਨਾ ਹੈ।’ ਸਾਡੀ ਇਹ ਰਿਵਾਇਤ ਨੈਤਿਕ, ਧਾਰਮਿਕ ਅਤੇ ਸਮਾਜਿਕ ਆਦਰਸ਼ਾਂ ਨੂੰ ਮਿਲਾ ਕੇ ਇੱਕ ਅਜਿਹਾ ਮੁੱਲ ਸਿਰਜਦਾ ਹੈ, ਜਿਸ ਨੂੰ ਮਹਿਸੂਸ ਕਰਦਿਆਂ ਭਗਤੀਕਾਲੀਨ ਕਵੀ ਕਬੀਰਦਾਸ ਜੀ ਕਹਿੰਦੇ ਹਨ, ‘ਸਾਈਂ ਇਤਨਾ ਦੀਜੀਏ, ਜਾਮੇ ਕੁਟੁ...