ਕੀ ਭੁੱਖਿਆਂ ਦਾ ਪੇਟ ਭਰ ਸਕੇਗੀ ਯੂਬੀਆਈ
ਹੁਣੇ ਜਿਹੇ ਭਾਰਤ ਵਿੱਚ ਸਰਬ-ਵਿਆਪੀ ਮੁੱਢਲੀ ਆਮਦਨ ਸਕੀਮ, (ਯੂਨੀਵਰਸਲ ਬੇਸਿਕ ਇਨਕਮ ਜਾਂ ਯੂ ਬੀ ਆਈ), UBI ਜਿਸ ਦੇ ਤਹਿਤ ਹਰੇਕ ਨੂੰ ਨਕਦ ਰਾਸ਼ੀ ਦਿੱਤੀ ਜਾਏਗੀ,'ਤੇ ਗੰਭੀਰ ਚਰਚਾ ਹੋਣ ਲੱਗੀ ਹੈ। ਇਹ ਵਿਚਾਰ ਚੰਗਾ ਕਿਉਂ ਲੱਗਦਾ ਹੈ? ਸਰਬ-ਵਿਆਪੀ (ਯੂਨੀਵਰਸਲ) ਦਾ ਮਤਲਬ ਹੈ ਕਿ ਅਮੀਰ-ਗ਼ਰੀਬ ਨੂੰ ਛਾਂਟਣ ਦਾ ਮੁਸ਼ਕਲ...
ਸਹਿਯੋਗ ਤੇ ਟਕਰਾਅ ਦਰਮਿਆਨ ਤਾਲਮੇਲ ਦੇ ਯਤਨ
ਭਾਰਤ-ਚੀਨ ਕੂਟਨੀਤਿਕ ਗੱਲਬਾਤ
ਭਾਰਤ ਅਤੇ ਚੀਨ ਦਰਮਿਆਨ ਰਣਨੀਤਕ ਗੱਲ ਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕਿ ਸੰਸਾਰ ਦਾ ਮੌਜੂਦਾ ਸਾਮਰਿਕ ਤੰਤਰ ਨਵਾਂ ਰੂਪ ਗ੍ਰਹਿਣ ਕਰ ਰਿਹਾ ਹੈ ਬਦਲਦੇ ਸੰਸਾਰਕ ਮਹੌਲ 'ਚ ਜਿੱਥੇ ਰੂਸ ਸਾਬਕਾ ਸੋਵੀਅਤ ਸੰਘ ਵਾਲੀ ਹਾਲਤ ਨੂੰ ਪ੍ਰਾਪਤ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ, ਉਥੇ ਹੀ ...
ਵਿਧਾਨ ਸਭਾ ਚੋਣਾਂ-2017 ਦੇ ਨਵੇਂ ਸਬਕ
ਵਿਧਾਨ ਸਭਾ ਚੋਣਾਂ-2017 ਦੇ ਨਵੇਂ ਸਬਕ Vidhan Sabha Elections 2017
ਪੰਜਾਬ ਵਿਧਾਨ ਸਭਾ ਚੋਣਾਂ-2017 ਸਮੇਂ ਹੋਈ ਰਿਕਾਰਡਤੋੜ ਪੋਲਿੰਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ ਰਾਜਨੀਤਕ ਤੌਰ 'ਤੇ ਬਹੁਤ ਜਾਗਰੂਕ ਹੋ ਗਏ ਹਨ। (Vidhan Sabha Elections 2017) ਵਿਧਾਨ ਸਭਾ ਚੋਣਾਂ ਤੋਂ ਬਾਅਦ...
ਪੇਂਡੂ ਮਜ਼ਦੂਰਾਂ ਦੀ ਬਦਤਰ ਚਿੰਤਾਜਨਕ ਹਾਲਤ
ਪੇਂਡੂ ਮਜ਼ਦੂਰਾਂ ਦੀ ਬਦਤਰ ਚਿੰਤਾਜਨਕ ਹਾਲਤ (Rural Workers)
ਦੇਸ਼ ਦੀ ਇੱਕ ਤਿਹਾਈ ਆਬਾਦੀ ਪਿੰਡਾਂ 'ਚ ਵਸਦੀ ਹੈ ਤੇ 60 ਫੀਸਦੀ ਅਬਾਦੀ ਖੇਤੀਬਾੜੀ 'ਤੇ ਨਿਰਭਰ ਹੈ ਖੇਤੀਬਾੜੀ ਦਾ ਜੀਡੀਪੀ 'ਚ ਯੋਗਦਾਨ ਸਿਰਫ਼ 18 ਫੀਸਦੀ ਹੈ ਖੇਤੀਬਾੜੀ ਵਿਕਾਸ ਦਰ 4.8 ਫੀਸਦੀ ਤੋਂ ਘੱਟ ਕੇ 2 ਫੀਸਦੀ ਰਹਿ ਗਈ ਹੈ ਇਸ ਤੋਂ ਸਹਿਜ...
ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ
ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ Uttar Pradesh
ਬਿਹਾਰ ਅਤੇ ਉੱਤਰ ਪ੍ਰਦੇਸ਼ Uttar Pradesh ਦੀਆਂ ਚੋਣਾਂ ਸਾਰੇ ਦੇਸ਼ ਤੋਂ ਅਲੋਕਾਰ ਹੁੰਦੀਆਂ ਹਨ। ਜ਼ਾਤ ਪਾਤ ਦੇ ਨਾਲ-ਨਾਲ ਇੱਥੋਂ ਦੀ ਸਿਆਸਤ 'ਚ ਬਾਹੂਬਲੀ ਨੇਤਾਵਾਂ ਦੀ ਵੀ ਤੂਤੀ ਬੋਲਦੀ ਹੈ। ਬਿਹਾਰ 'ਚ ਤਾਂ ਸਖ਼ਤੀ ਕਾਰਨ ਸ਼ਹਾਬੂਦੀਨ ਵਰਗੇ ਬਹੁਤੇ ਬਾਹੂਬਲੀ ਜੇਲ...
ਇਸਰੋ ਨੇ ਸਿਰਜਿਆ ਨਵਾਂ ਇਤਿਹਾਸ
ਇਸਰੋ ਨੇ ਸਿਰਜਿਆ ਨਵਾਂ ਇਤਿਹਾਸ
ਭਾਰਤੀ ਪੁਲਾੜ ਖੋਜ ਸੰਸਥਾਨ ਨੇ ਇਕੱਠੇ 104 Àੁੱਪ ਗ੍ਰਹਿ ਆਕਾਸ਼ ਵਿੱਚ ਲਾਂਚ ਕਰ ਕੇ ਵਿਸ਼ਵ ਇਤਿਹਾਸ ਰਚ ਦਿੱਤਾ ਹੈ ਦੁਨੀਆ ਦੀ ਕਿਸੇ ਇੱਕ ਪੁਲਾੜ ਮੁਹਿੰਮ 'ਚ ਇਸ ਤੋਂ ਪਹਿਲਾਂ ਇੰਨੇ Àੁੱਪ ਗ੍ਰਹਿ ਇਕੱਠੇ ਕਦੇ ਨਹੀਂ ਛੱਡੇ ਗਏ ਹਨ ਇਸਰੋ ਦਾ ਖੁਦ ਆਪਣਾ ਰਿਕਾਰਡ ਇਕੱਠੇ 20 Àੁੱਪ ...
ਆਨਲਾਈਨ ਠੱਗੀ ਦਾ ਕਾਲ਼ਾ ਧੰਦਾ
ਆਨਲਾਈਨ ਠੱਗੀ ਦਾ ਕਾਲ਼ਾ ਧੰਦਾ Online Fraud
ਅੱਜ ਕੱਲ੍ਹ ਦੇਸ਼ ਅੰਦਰ ਥੋੜ੍ਹੇ-ਥੋੜ੍ਹੇ ਸਮੇਂ ਪਿੱਛੇ ਅਜਿਹੇ -ਅਜਿਹੇ ਘੋਟਾਲੇ, ਧੋਖਾਧੜੀ ਦੇ ਕਾਂਡ ਜਾਂ ਠੱਗੀ -ਭ੍ਰਿਸ਼ਟਾਚਾਰ ਦੇ ਕਿੱਸੇ ਉਜਾਗਰ ਹੋ ਰਹੇ ਹਨ ਕਿ ਹੋਰ ਸਾਰੇ ਸਮਾਚਾਰ ਦੂਜੇ ਨੰਬਰ 'ਤੇ ਆ ਜਾਂਦੇ ਹਨ ਪੁਰਾਣੀ ਕਹਾਵਤ ਤਾਂ ਇਹ ਹੈ ਕਿ ਸੱਚ ਜਦੋਂ ਤੱ...
ਸਿਆਸੀ ਆਬੋ ਹਵਾ ‘ਚ ਬਦਲਾਅ ਦੀ ਜ਼ਰੂਰਤ
ਸਿਆਸੀ ਆਬੋ ਹਵਾ 'ਚ ਬਦਲਾਅ ਦੀ ਜ਼ਰੂਰਤ Political Climate
ਸਿਆਸੀ ਫਤਵਿਆਂ ਅਤੇ ਫਰਮਾਨਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ 'ਚ ਪਹਿਲੇ ਗੇੜ ਦੀ ਚੋਣ ਸਾਧਾਰਨ ਰਹੀ ਦਿੱਗਜ਼ ਅਤੇ ਬਾਹੂਬਲੀਆਂ ਦੀ ਫੌਜ ਉੱਤਰ ਪ੍ਰਦੇਸ਼ ਦੇ ਪਹਿਲੇ ਗੇੜ ਦਾ ਰਸੂਖ ਰਹੀ ਲਗਭਗ 66 ਫੀਸਦੀ ਜਨਤਾ ਉਮੀਦਵਾਰਾਂ ਪ੍ਰਤੀ ਆਪਣਾ ਮੋਹ ਪ੍ਰਗਟ ਕੀਤਾ ਪ...
ਪੁਆਧ : ਵੱਖ-ਵੱਖ ਰੰਗਾਂ ਦੀ ਧਰਤੀ
ਵੱਖ-ਵੱਖ ਰੰਗਾਂ ਦੀ ਧਰਤੀ
ਵਰਤਮਾਨ ਪੰਜਾਬ ਦੇ ਭਾਸ਼ਾਈ ਖਿੱਤੇ ਮਾਝਾ, ਦੁਆਬਾ, ਮਾਲਵਾ ਤੇ ਪੁਆਧ ਮੰਨੇ ਜਾਂਦੇ ਹਨ, 'ਪੁਆਧ' ਜਾਂ 'ਪੁਆਤ' ਬਾਰੇ ਕਈ ਸ੍ਰੋਤਾਂ ਤੋਂ ਜਾਣਕਾਰੀ ਮਿਲਦੀ ਹੈ ਮਹਾਨ-ਕੋਸ਼ ਅਨੁਸਾਰ ਪਹਾੜ ਦੇ ਪੈਰਾਂ ਪਾਸ ਦਾ ਦੇਸ਼, ਦਾਮਨੇ ਕੋਹ ਜਾਂ ਉਹ ਦੇਸ਼ ਜੋ ਖੂਹ ਦੇ ਪਾਣੀ ਨਾਲ ਸਿੰਜਿਆ ਜਾਵੇ ਭਾਵ ਜ਼ਿਲ੍...
ਟਰੰਪ ਦੀ ਨਿਵੇਕਲੀ ਹਮਲਾਵਰ ਰਾਸ਼ਟਰਵਾਦੀ ਸ਼ੁਰੂਆਤ
ਗਲੋਬਲ ਪੱਧਰ 'ਤੇ ਭਾਰੀ ਅਲੋਚਨਾ ਤੇ ਵਿਰੋਧ–ਵਿਖਾਵਿਆਂ ਦੇ ਮਾਹੌਲ 'ਚ ਕਾਰੋਬਾਰੀ ਜਗਤ ਸਬੰਧਤ ਰਾਜਨੀਤਕ–ਰਾਜਕੀ ਪ੍ਰਸ਼ਾਸਨਿਕ ਤਜ਼ਰਬੇ ਤੋਂ ਕੋਰੇ ਡੋਨਾਲਡ ਟਰੰਪ ਨੇ 20 ਜਨਵਰੀ, 2017 ਨੂੰ ਵਿਸ਼ਵ ਮਹਾਂਸ਼ਕਤੀ ਵਜੋਂ ਜਾਣੇ ਜਾਂਦੇ ਦੇਸ਼ ਅਮਰੀਕਾ ਦੇ 45ਵੇਂ ਪ੍ਰਧਾਨ ਵਜੋਂ ਸਹੁੰ ਚੁੱਕ ਕੇ ਕਾਰਜਭਾਰ ਸੰਭਾਲ ਲਿਆ ਹੈ। Dona...