ਭਾਰਤ ਦਾ ਕਥਿਤ ਦੇਸ਼ ਭਗਤ ਯੁੱਧ ਪ੍ਰੇਮੀ ਇਲੈਕਟ੍ਰਾਨਿਕ ਮੀਡੀਆ
ਬਲਰਾਜ ਸਿੰਘ ਸਿੱਧੂ ਐਸ.ਪੀ.
ਅੱਜ-ਕੱਲ੍ਹ ਖਬਰਾਂ ਵਾਲੇ ਟੀ. ਵੀ. ਚੈਨਲਾਂ ਦੇ ਐਂਕਰਾਂ ਨੂੰ ਦੇਸ਼ ਭਗਤੀ ਦਾ ਜਬਰਦਸਤ (ਜਾਅਲੀ) ਬੁਖਾਰ ਚੜ੍ਹਿਆ ਹੋਇਆ ਹੈ। ਸਿਰਫ ਟੀ.ਆਰ.ਪੀ. ਵਧਾਉਣ ਅਤੇ ਵੱਧ ਤੋਂ ਵੱਧ ਇਸ਼ਤਿਹਾਰ ਬਟੋਰਨ ਦੀ ਭੁੱਖ ਕਾਰਨ ਇਹ ਲੋਕ ਦੇਸ਼ ਨੂੰ ਬਲਦੀ ਦੇ ਬੁੱਥੇ ਝੋਕਣ ਦੀ ਤਿਆਰੀ ਕਰੀ ਬੈਠੇ ਹਨ। ਕਈ ...
ਭਾਰਤ ਵਿਰੋਧੀ ਹੈ ਮਹਿਬੂਬਾ ਦਾ ਬਿਆਨ
ਜੰਮੂ ਕਸ਼ਮੀਰ ਦੀ ਸੱਤਾ ਜਾਂਦਿਆਂ ਹੀ, ਮਹਿਬੂਬਾ ਮੁਫਤੀ ਦੇ ਸੁਰ ਵੀ ਬਦਲਣ ਲੱਗੇ ਹਨ। ਉਨ੍ਹਾਂ ਹੁਣੇ ਹਾਲ ਹੀ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਸ਼ਮੀਰ ਵਿੱਚ 1990 ਵਰਗੇ ਹਾਲਾਤ ਬਣ ਜਾਣਗੇ, ਇਸ ਬਿਆਨ ਤੋਂ ਅਜਿਹਾ ਹੀ ਲੱਗਦਾ ਹੈ ਕਿ ਜਿਵੇਂ 1990 ਦੇ ਹਾਲਾਤ ਲਈ ਪੀਡੀਪੀ...
ਆਖਰ ਕਦੋਂ ਰੁਕਣਗੇ ਭਾਰਤ ‘ਚ ਵਧ ਰਹੇ ਸੜਕ ਹਾਦਸੇ?
ਆਖਰ ਕਦੋਂ ਰੁਕਣਗੇ ਭਾਰਤ 'ਚ ਵਧ ਰਹੇ ਸੜਕ ਹਾਦਸੇ?
ਸੰਸਾਰ ਭਰ ਵਿੱਚ ਵਹੀਕਲ ਦਿਨੋਂ ਦਿਨ ਵਧਦੇ ਜਾ ਰਹੇ ਹਨ ਜੋ ਕਿ ਹਰ ਇੱਕ ਇਨਸਾਨ ਦੀ ਜਰੂਰਤ ਬਣ ਚੁੱਕੇ ਹਨ। ਵਹੀਕਲ ਵਧਣ ਕਾਰਨ ਟ੍ਰੈਫਿਕ ਵੀ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਸਿੱਟੇ ਵਜੋਂ ਸੜਕ ਹਾਦਸਿਆਂ ਦੇ ਗ੍ਰਾਫ ਵਿੱਚ ਵੀ ਅਥਾਹ ਵਾਧਾ ਹੋਇਆ ਹੈ। ਪੂਰੀ ਦੁਨੀਆ...
ਜਿਉਣ ਦੀ ਜਾਂਚ ਸਿੱਖਣ ਦੀ ਲੋੜ
ਹਰਦੇਵ ਇੰਸਾਂ
ਕਾਦਰ ਦੀ ਕੁਦਰਤ ਵਿੱਚ ਮਨੁੱਖੀ ਜੀਵਨ ਦੀ ਦਾਤ ਸਭ ਤੋਂ ਵੱਡੀ ਹੈ। ਜੀਵਨ ਇੱਕ ਰਹੱਸ ਹੈ, ਇਸ ਰਹੱਸ ਨੂੰ ਜਾਣਨਾ ਤੇ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜੋ ਇਸ ਰਹੱਸ ਨੂੰ ਜਾਣ ਗਿਆ, ਮੰਨੋ ਉਹ ਅਮਰ ਹੋ ਗਿਆ। ਮਨੁੱਖ ਜੀਵਨ ਨਾਲ ਹੀ ਬਾਕੀ ਵਸਤੂਆਂ ਦੀ ਕੀਮਤ ਹੈ। ਜੀਵਨ ਦਾ ਲੁਤਫ਼ ਲੈਣਾ ਮਾਨਵ ਦੀ...
ਸਟੱਡੀ ਵੀਜ਼ਾ ਤਹਿਤ ਪੜ੍ਹਾਈ ਦਾ ਆਉਣ ਵਾਲਾ ਕੱਲ੍ਹ!
ਸਟੱਡੀ ਵੀਜ਼ਾ ਤਹਿਤ ਪੜ੍ਹਾਈ ਦਾ ਆਉਣ ਵਾਲਾ ਕੱਲ੍ਹ!
ਕਰੋਨਾ ਸੰਕਟ ਨੇ ਬੱਚਿਆਂ ਦੇ ਬਾਹਰ ਵਿਦੇਸ਼ਾਂ ਵਿਚ ਪੜ੍ਹਾਈ ਕਰਨ 'ਤੇ ਪ੍ਰਸ਼ਨ ਚਿੰਨ ਲਾ ਦਿੱਤਾ ਹੈ । ਬੱਚੇ ਅਤੇ ਉਨ੍ਹਾਂ ਦੇ ਮਾਪੇ ਇਸ ਦਾ ਕੋਈ ਹੋਰ ਬਦਲ ਲੱਭ ਰਹੇ ਹਨ । ਆਪਣੇ ਦੇਸ਼ ਵਿਚ ਹੀ ਰੁਜ਼ਗਾਰ ਦੇ ਮੌਕਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ । ਨੌਜਵਾਨਾਂ ਦੇ ਬ...
ਸਾਇੰਸ ਦਾ ਫਿਊਚਰਮੈਨ, ਨਿਕੋਲਾ ਟੇਸਲਾ
ਸਾਇੰਸ ਦਾ ਫਿਊਚਰਮੈਨ, ਨਿਕੋਲਾ ਟੇਸਲਾ
ਵਿਗਿਆਨ ਦੇ ਖੇਤਰ ਵਿੱਚ ਜਦ ਵੀ ਕਦੇ ਮਹਾਨ ਖੋਜਾਂ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਅਲਬਰਟ ਆਈਨਸਟਾਈਨ ਜਾਂ ਨਿਊਟਨ ਦਾ ਨਾਂਅ ਹੀ ਆਉਂਦਾ ਹੈ ਪਰ ਇਨ੍ਹਾਂ ਦੋਹਾਂ ਵਿਚਕਾਰ ਇੱਕ ਅਜਿਹਾ ਖੋਜਕਰਤਾ ਵੀ ਆਉਂਦਾ ਹੈ ਜਿਸਦੀਆਂ ਖੋਜਾਂ ਨੇ ਇਸ ਦੁਨੀਆਂ ਨੂੰ ਨਵਾਂ ਹੀ ਰੂਪ ਦ...
ਬੇਲਗਾਮ ਨਕਸਲੀਆਂ ’ਤੇ ਸ਼ਿਕੰਜਾ ਕਸਣ ਦੀ ਲੋੜ
ਛੱਤੀਸਗੜ੍ਹ ’ਚ ਨਕਸਲੀਆਂ ਦਾ ਸੰਗਠਨ ਹੁਣ ਸਿਮਟਦਾ ਦਿਖਾਈ ਦੇ ਰਿਹਾ ਹੈ ਕਾਂਕੇਰ ’ਚ ਸੁਰੱਖਿਆ ਬਲਾਂ ਨੇ ਮੁਕਾਬਲੇ ’ਚ 29 ਨਕਸਲੀ ਢੇਰ ਕਰ ਦਿੱਤੇ ਇਸ ਸਾਲ ਹੁਣ ਤੱਕ 80 ਨਕਸਲੀ ਮਾਰੇ ਜਾ ਚੁੱਕੇ ਹਨ ਇਸ ਲਈ ਭਾਰਤ ਸਰਕਾਰ ਦਾ ਦਾਅਵਾ ਹੈ ਕਿ ਛੱਤੀਸਗੜ੍ਹ ’ਚ ਨਕਸਲੀ ਸੀਮਿਤ ਖੇਤਰ ’ਚ ਸਿਮਟ ਕੇ ਰਹਿ ਗਏ ਹਨ, ਜਿਨ੍ਹਾਂ ...
ਸੰਸਾਰਿਕ ਭੁੱਖਮਰੀ ਖਤਮ ਕਰਨਾ ਹੋਵੇ ਪਹਿਲੀ ਪਹਿਲ
ਗਲੋਬਲ ਹੰਗਰ ਇੰਡੈਕਸ 2023 ਨੇ ਇੱਕ ਵਾਰ ਫ਼ਿਰ ਨਿਰਾਸ਼ ਕੀਤਾ ਹੈ ਹਾਲੀਆ ਭੁੱਖਮਰੀ ਸੂਚਕ ਅੰਕ ਅਨੁਸਾਰ ਭਾਰਤ 125 ਦੇਸ਼ਾਂ ’ਚ 111ਵੇਂ ਸਥਾਨ ’ਤੇ ਹੈ ਜੋ ਕਥਿਤ ਕੰਗਾਲ ਪਾਕਿਸਤਾਨ ਤੋਂ ਵੀ ਪਿੱਛੇ ਹੈ ਹੈਰਾਨੀ ਇਹ ਹੈ ਕਿ ਗੁਆਂਢੀ ਦੇਸ਼ ਇਸ ਮਾਮਲੇ ’ਚ ਭਾਰਤ ਤੋਂ ਕਿਤੇ ਜ਼ਿਆਦਾ ਚੁਸਤ-ਦਰੁਸਤ ਦਿਖਾਈ ਦਿੰਦੇ ਹਨ ਪੜਤਾਲ ਦ...
ਜਾਗਰੂਕਤਾ ਨਾਲ ਹੀ ਰੁਕਣਗੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ
ਜਾਗਰੂਕਤਾ ਨਾਲ ਹੀ ਰੁਕਣਗੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ
ਰਾਸ਼ਟਰੀ ਰਾਜਧਾਨੀ ਦੇ ਆਸ-ਪਾਸ ਦੇ ਰਾਜਾਂ 'ਚ ਪਰਾਲੀ ਸਾੜਨ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ ਹਰ ਸਾਲ ਝੋਨੇ ਦੀ ਵਾਢੀ ਤੋਂ ਬਾਅਦ ਇਹ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ 'ਤੇ ਕਈ ਸਾਲਾਂ ਦੇ ਯਤਨਾਂ ਉਪਰੰਤ ਵੀ ਇਸ ਸਮੱਸਿਆ ਦਾ...
ਸੁਚੱਜੀ ਰਾਜਨੀਤੀ ਕਰ ਸਕਦੀ ਐ ਦੇਸ਼ ਦਾ ਭਲਾ
ਮਨਪ੍ਰੀਤ ਸਿੰਘ ਮੰਨਾ
ਰਾਜਨੀਤੀ ਤੋਂ ਲੋਕਾਂ ਦਾ ਭਰੋਸਾ ਉੱਠਣਾ ਖਤਰਨਾਕ ਸਿੱਧ ਹੋ ਸਕਦਾ ਹੈ 2019 ਦੀਆਂ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਚੋਣਾਂ ਵਿੱਚ ਆਗੂਆਂ ਦਾ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਵਿੱਚ ਚਲੇ ਜਾਣਾ ਆਮ ਗੱਲ ਹੀ ਹੋ ਗਈ ਹੈ ਆਗੂਆਂ ਦੇ ਇੱਕ-ਦੂਜੇ ਦੀ ਪਾਰਟੀ ਵਿੱਚ ਜਾਣ ਨਾਲ ਆਗੂਆਂ ਨੂੰ ਕੋਈ...