ਮਿਲਾਵਟੀ ਮਠਿਆਈ ਰੂਪੀ ਮਿੱਠੇ ਜ਼ਹਿਰ ਤੋਂ ਕਰੋ ਬਚਾਅ
ਮਿਲਾਵਟੀ ਮਠਿਆਈ ਰੂਪੀ ਮਿੱਠੇ ਜ਼ਹਿਰ ਤੋਂ ਕਰੋ ਬਚਾਅ
ਕੁਝ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਤਿਉਹਾਰਾਂ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕੀਤਾ ਜਾਂਦਾ ਸੀ। ਜਦ ਤਿਉਹਾਰ ਵਿੱਚ ਚਾਰ-ਪੰਜ ਦਿਨ ਰਹਿ ਜਾਂਦੇ ਤਾਂ ਪਿਤਾ ਜੀ ਨਾਲ ਸ਼ਹਿਰ ਜਾਣ ਦਾ ਚਾਅ ਵੀ ਵੱਖਰਾ ਹੁੰਦਾ ਸੀ, ਕਿਉਂਕਿ ਉਸ ਸਮੇਂ ਜੁਆਕਾਂ ਨੂੰ ਸ਼ਹਿਰ ਜਾਣ ਦਾ ਮ...
ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨ
ਅਸਟਰੇਲੀਆ-ਭਾਰਤ ਸਿੱਖਿਆ ਪ੍ਰੀਸ਼ਦ ਦੀ ਛੇਵੀਂ ਬੈਠਕ ਬੀਤੇ ਸੋਮਵਾਰ ਨੂੰ ਵੈਸਟਰਨ ਸਿਡਨੀ ਯੂਨੀਵਰਸਿਟੀ ’ਚ ਹੋਈ। ਇਹ ਪ੍ਰੀਸ਼ਦ ਦੋਵਾਂ ਦੇਸ਼ਾਂ ਵਿਚਕਾਰ ਸਿੱਖਿਆ ਦੇ ਖੇਤਰ ’ਚ ਨੀਤੀ ਅਤੇ ਪ੍ਰਚਲਨਾਤਮਕ ਮੁੱਦਿਆਂ ’ਤੇ ਮੰਤਰੀ ਪੱਧਰੀ ਗੱਲਬਾਤ ਲਈ ਭਾਰਤ-ਅਸਟਰੇਲੀਆ ਭਾਈਵਾਲੀ ਦਾ ਇੱਕ ਵਿਸ਼ੇਸ਼ ਮੰਚ ਹੈ। ਇਸ ਸਹਿਯੋਗ ਨੂੰ ਵਧ...
ਸਸਤੀਆਂ ਦਵਾਈਆਂ ਨਾਲ ਦੁਨੀਆ ਨੂੰ ਨਿਰੋਗ ਬਣਾਏਗਾ ਭਾਰਤ
ਸਸਤੀਆਂ ਦਵਾਈਆਂ ਨਾਲ ਦੁਨੀਆ ਨੂੰ ਨਿਰੋਗ ਬਣਾਏਗਾ ਭਾਰਤ
ਮਹਿੰਗੀਆਂ ਦਵਾਈਆਂ ਦੇ ਚੱਲਦਿਆਂ ਇਲਾਜ ਨਾ ਕਰਾ ਸਕਣ ਵਾਲੇ ਦੁਨੀਆ ਦੇ ਕਰੋੜਾਂ ਗਰੀਬ ਮਰੀਜ਼ਾਂ ਲਈ ਭਾਰਤ ਹਮਦਰਦ ਬਣਨ ਜਾ ਰਿਹਾ ਹੈ ਵੱਡੀ ਮਾਤਰਾ ’ਚ ਸਸਤੀਆਂ ਜੈਨੇਰਿਕ ਦਵਾਈਆਂ ਦਾ ਨਿਰਮਾਣ ਅਤੇ ਵਿਸ਼ਵ-ਪੱਧਰੀ ਸਪਲਾਈ ਕਰਕੇ ਭਾਰਤ ਦੇਸ਼ੀ ਫਾਰਮਾ ਉਦਯੋਗ ਨੂੰ ...
ਇਨਸਾਨੀ ਜ਼ਿੰਦਗੀ ਦੇ ਅਸਲੀ ਕਲਾਕਾਰ
ਬਿੰਦਰ ਸਿੰਘ ਖੁੱਡੀ ਕਲਾਂ
ਇਨਸਾਨੀ ਜ਼ਿੰਦਗੀ ਬਾਰੇ ਹਰ ਇਨਸਾਨ ਦਾ ਆਪੋ ਆਪਣਾ ਨਜ਼ਰੀਆ ਹੈ।ਖੁਸ਼ੀ ਅਤੇ ਗਮੀ ਜ਼ਿੰਦਗੀ ਬਾਰੇ ਵੱਖੋ-ਵੱਖਰਾ ਅਹਿਸਾਸ ਦਿੰਦੇ ਹਨ।ਦੁਖੀ ਇਨਸਾਨ ਜਿੰਦਗੀ ਨੂੰ ਬੋਝ ਸਮਝਦਾ ਹੈ ਅਤੇ ਉਹ ਜਲਦੀ ਤੋਂ ਜਲਦੀ ਇਸ ਜ਼ਿੰਦਗੀ ਤੋਂ ਖਲਾਸੀ ਲੈ ਕੇ ਸੰਸਾਰ ਤੋਂ ਤੁਰ ਜਾਣ ਲਈ ਤਾਂਘਦਾ ਹੈ।ਖੁਸ਼ੀਆਂ 'ਚ ਖੀਵ...
ਜੇਕਰ ਹਨ੍ਹੇਰੇ ਨਾ ਰੋਕੇ ਤਾਂ ਇਹ ਸਾਡਾ ਚਾਨਣ ਪੀ ਜਾਣਗੇ…
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀਆਂ ਨੇ ਆਪਣੀ ਅਣਖ, ਇੱਜਤ, ਗ਼ੈਰਤ ਨੂੰ ਕਦੀਂ ਰੋਲਿਆ ਨਹੀਂ, ਕਿਸੇ ਲਾਲਚ ਪਿੱਛੇ ਸਿਦਕੋਂ ਡੋਲੇ ਨਹੀਂ ਪਰ ਅੱਜ ਸ਼ਾਇਦ ਅਸੀਂ ਇਸ ਕਹਾਵਤ ਨੂੰ ਵਿਸਾਰ ਦਿੱਤਾ ਹੈ ਕਿਉਂਕਿ ਅੱਜ ਅਸੀਂ ਆਪਣੀ ਵਿਰਾਸਤ ਨੂੰ ਛਿੱਕੇ ਟੰਗ ਕੇ ਅਸਲੀ ਰੰਗਾਂ ਨੂੰ ਛੱਡ ਕੇ ਬਦਰੰਗਾਂ ਮਗਰ ਦੌੜਦੇ ਫਿਰਦੇ...
ਵੋਟਰ ਕਿਵੇਂ ਤੈਅ ਕਰੇਗਾ ਲੋਕ-ਫਤਵਾ: ਇੱਕ ਵੱਡਾ ਸਵਾਲ
ਰਾਜੇਸ਼ ਮਹੇਸ਼ਵਰੀ
ਇਹ ਚੋਣਾਂ ਪ੍ਰਧਾਨ ਮੰਤਰੀ ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਗੈਰ-ਮੋਦੀਵਾਦੀਆਂ ਦੀ ਸਰਕਾਰ ਬਣਾਉਣ ਦੇ ਮੱਦੇਨਜ਼ਰ ਹੋਣਗੀਆਂ ਇਹ ਤਾਂ ਸਾਫ਼ ਹੈ, ਪਰ ਗੈਰ-ਮੋਦੀਵਾਦੀ ਕੌਣ ਹਨ, ਇਹ ਹਾਲੇ ਨਾ ਤਾਂ ਤੈਅ ਹੈ ਅਤੇ ਨਾ ਹੀ ਹਾਲੇ ਪਰਿਭਾਸ਼ਿਤ ਹੈ ਲਿਹਾਜ਼ਾ ਕਥਿਤ 'ਮਹਾਂਗਠਜੋੜ' ਦਾ ਮੁਹਾਂਦਰਾ ਸਾਫ਼ ਨਹੀਂ ਹੋ ਰ...
ਖੁਸ਼ਹਾਲ ਘਰ ਪਰਿਵਾਰ
ਖੁਸ਼ਹਾਲ ਘਰ ਪਰਿਵਾਰ
ਜੇਕਰ ਤੁਹਾਡੇ ਬੱਚੇ ਤੁਹਾਨੂੰ ਘਰ ਵੜਦਿਆਂ ਵੇਖਕੇ, ਪਾਪਾ-ਪਾਪਾ ਕਹਿਕੇ ਚੰਬੜਦੇ ਹਨ, ਤੁਹਾਡੇ ਮਾਂ-ਬਾਪ ਦੇ ਚਿਹਰਿਆਂ ਉੱਤੇ ਤੁਹਾਨੂੰ ਘਰ ਆਇਆਂ ਵੇਖਕੇ ਮੁਸਕਾਨ ਅਤੇ ਬੇ-ਫਿਕਰੀ ਦੀ ਲਹਿਰ ਦੌੜ ਜਾਂਦੀ ਹੈ, ਤੁਹਾਡੀ ਪਤਨੀ ਦੀਆਂ ਅੱਖਾਂ ਤੁਹਾਡੇ ਘਰ ਮੁੜਣ ਤੱਕ ਤੁਹਾਡੇ ਰਾਹਾਂ ’ਤੇ ਵਿਛੀਆਂ ਰਹ...
ਜਗਮੀਤ ਦਾ ਨਿੱਜੀ ਰਾਜਨੀਤਕ ਜਲਵਾ ਕੈਨੇਡੀਅਨ ਆਗੂਆਂ ‘ਤੇ ਭਾਰੂ
'ਦਰਬਾਰਾ ਸਿੰਘ ਕਾਹਲੋਂ'
ਕੈਨੇਡਾ ਅੰਦਰ 43ਵੀਆਂ ਪਾਰਲੀਮੈਂਟਰੀ ਚੋਣਾਂ 21 ਅਕਤੂਬਰ, 2019 ਨੂੰ ਹੋਣਗੀਆਂ। ਇਨ੍ਹਾਂ ਚੋਣਾਂ ਵਿਚ ਵੋਟਰ ਆਪਣੀ ਹਰਮਨਪਿਆਰੀ ਸਰਕਾਰ ਅਗਲੇ 4 ਸਾਲਾਂ ਲਈ ਚੁਣਨ ਲਈ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਨਗੇ। ਪਿਛਲੀਆਂ ਪਾਰਲੀਮੈਂਟਰੀ ਚੋਣਾਂ ਵਿਚ ਕੈਨੇਡੀਅਨ ਵੋਟਰਾਂ ਨੇ 338 ਮੈਂਬਰੀ ਹਾ...
ਦੁਨੀਆਂ ਨੂੰ ਕਿੱਥੇ ਲਿਜਾਏਗੀ ਵਿਸਥਾਰਵਾਦੀ ਸੋਚ?
ਦੁਨੀਆਂ ਨੂੰ ਕਿੱਥੇ ਲਿਜਾਏਗੀ ਵਿਸਥਾਰਵਾਦੀ ਸੋਚ?
16ਵੀਂ ਸਦੀ ਵਿੱਚ ਅੰਗਰੇਜ਼ਾਂ ਦੀ ਆਮਦ ਹਿੰਦੁਸਤਾਨ ਵਿੱਚ ਹੋ ਚੁੱਕੀ ਸੀ। ਇਨ੍ਹਾਂ ਅੰਗਰੇਜ਼ਾਂ ਵਿੱਚ ਪੁਰਤਗਾਲ, ਹਾਲੈਂਡ, ਫਰਾਂਸ ਤੇ ਇੰਗਲੈਂਡ ਦੇ ਗੋਰੇ ਸ਼ਾਮਲ ਸਨ। ਆਪਾਂ ਅਕਸਰ ਇਹ ਵੀ ਪੜ੍ਹਦੇ ਹਾਂ ਕਿ ਇਨ੍ਹਾਂ ਦੀ ਆਮਦ ਦਾ ਮੁੱਢ ਵਪਾਰ ਨਾਲ ਜੁੜਦਾ ਹੈ ਜੋ ਦੱਖਣ...
ਏਕਤਾ ਤੇ ਭਾਈਚਾਰੇ ਦੇ ਹਮਾਇਤੀ ਭਗਤ ਰਵੀਦਾਸ ਜੀ
ਏਕਤਾ ਤੇ ਭਾਈਚਾਰੇ ਦੇ ਹਮਾਇਤੀ ਭਗਤ ਰਵੀਦਾਸ ਜੀ
ਭਗਤ ਰਵੀਦਾਸ ਜੀ ਉਨ੍ਹਾਂ ਸੰਤ-ਮਹਾਤਮਾਂ ਵਿਚੋਂ ਹਨ, ਜਿਨ੍ਹਾਂ ਨੇ ਆਪਣੇ ਰੂਹਾਨੀ ਵਰਤਾਰੇ ਨਾਲ ਸੰਸਾਰ ਭਰ ਨੂੰ ਏਕਤਾ ਅਤੇ ਭਾਈਚਾਰੇ ਦੀ ਲੜੀ ’ਚ ਪਿਰੋਂਦਿਆਂ ਸਮਾਜ ਅੰਦਰ ਫੈਲੇ ਪਾਖੰਡਾਂ ਦਾ ਪਰਦਾਫਾਸ਼ ਕੀਤਾ। ਭਗਤ ਰਵੀਦਾਸ ਜੀ 15ਵੀਂ ਸ਼ਤਾਬਦੀ ਦੇ ਭਗਤ ਅੰਦੋਲਨ ਦ...