ਸਿਆਸਤ: ਵਧਦਾ ਉਗਰ ਰਾਸ਼ਟਰਵਾਦ, ਬੰਦ ਕਰੋ ਇਹ ਡਰਾਮਾ
ਪੂਨਮ ਆਈ ਕੌਸ਼ਿਸ਼
ਤੁਹਾਡੀ ਅਜ਼ਾਦੀ ਉੱਥੇ ਖ਼ਤਮ ਹੋ ਜਾਂਦੀ ਹੈ ਜਿੱਥੇ ਮੇਰੀ ਨੱਕ ਸ਼ੁਰੂ ਹੁੰਦੀ ਹੈ ਅਤੇ ਕਿਸੇ ਵਿਅਕਤੀ ਦਾ ਭੋਜਨ ਦੂਜੇ ਵਿਅਕਤੀ ਲਈ ਜ਼ਹਿਰ ਹੁੰਦਾ ਹੈ। ਇਹ ਦੋ ਪੁਰਾਣੀਆਂ ਕਹਾਵਤਾਂ ਪੱਛਮੀ ਬੰਗਾਲ ਅਤੇ ਉਲਟਾ-ਪੁਲਟਾ ਉੱਤਰ ਪ੍ਰਦੇਸ਼ ਦੀਆਂ ਦੋ ਘਟਨਾਵਾਂ ਨਾਲ ਨਜਿੱਠਣ ਵਿੱਚ ਸਾਡੇ ਨੇਤਾਵਾਂ ਦੀ ਭੂਮਿਕਾ ਤ...
ਫਤਿਹਵੀਰ ਦੀ ਮੌਤ ਤੋਂ ਬਾਅਦ ਉੱਠੇ ਕਈ ਸਵਾਲਜਗਤਾਰ ਸਮਾਲਸਰ
ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਦੋ ਸਾਲ ਦੇ ਬੱਚੇ ਦੀ ਇੱਕ ਬੋਰਵੈੱਲ ਵਿੱਚ ਡਿੱਗਣ ਨਾਲ ਹੋਈ ਦਰਦਨਾਕ ਮੌਤ ਤੋਂ ਬਾਅਦ ਪੰਜਾਬ ਵਿੱਚ ਪੈਦਾ ਹੋਏ ਜਨਤਕ ਰੋਹ ਨੇ ਸਮੇਂ ਦੀਆਂ ਸਰਕਾਰਾਂ ਲਈ ਵੱਡੇ ਸਵਾਲ ਖੜ੍ਹੇ ਕੀਤੇ ਹਨ। ਭਾਰਤ ਵਿੱਚ ਹੁਣ ਤੱਕ ਸੁੰਨੇ ਪਏ ਅਜਿਹੇ ਬੋਰਵੈੱਲਾਂ ਵਿੱਚ ਡਿੱਗਣ ਨਾਲ ਅਨੇਕਾਂ ਬੱਚਿਆਂ ਦ...
ਮਰਦੇ ਬੱਚੇ, ਵਿਲਕਦੇ ਮਾਪੇ ਤੇ ਬਦਹਾਲੀ ਦਾ ਸ਼ਿਕਾਰ ਸਿਸਟਮ
ਮਹੇਸ਼ ਤਿਵਾੜੀ
ਬਿਹਾਰ ਵਿੱਚ ਜੇਕਰ ਬੱਚੇ ਸਹੂਲਤਾਂ ਅਤੇ ਜਾਗਰੂਕਤਾ ਦੀ ਕਮੀ ਵਿੱਚ ਕਾਲ ਦੇ ਮੂੰਹ ਵਿੱਚ ਸਮਾ ਰਹੇ। ਤਾਂ ਇਸਦੇ ਪਿੱਛੇ ਦਰਅਸਲ ਬਿਹਾਰ ਦੀ ਬਦਹਾਲ ਸਿਹਤ ਤੰਤਰ ਦੀ ਸੂਰਤ ਅਤੇ ਸੀਰਤ ਦੇ ਨਾਲ ਸਿਸਟਮ ਦੀ ਲਾਪਰਵਾਹੀ ਹੈ। ਰਾਸ਼ਟਰੀ ਸਿਹਤ ਮਿਸ਼ਨ ਦੇ ਇੱਕ ਅੰਕੜੇ ਮੁਤਾਬਕ ਬਿਹਾਰ ਵਿੱਚ ਸਿਰਫ਼ 9949 ਉਪ ਹੈਲ...
ਸੋਸ਼ਲ ਮੀਡੀਆ ਦੀ ਬਜਾਏ ਧਰਤੀ ‘ਤੇ ਰੁੱਖ ਲਾਉਣ ਦੀ ਲੋੜ
ਬਿੰਦਰ ਸਿੰਘ ਖੁੱਡੀ ਕਲਾਂ
ਇਨਸਾਨੀ ਜਿੰਦਗੀ 'ਚ ਰੁੱਖਾਂ ਦਾ ਬੜਾ ਅਹਿਮ ਸਥਾਨ ਹੈ। ਇਨਸਾਨ ਦੇ ਜਨਮ ਤੋਂ ਲੈ ਕੇ ਅੰਤ ਤੱਕ ਰੁੱਖ ਸਾਥ ਨਿਭਾਉਂਦੇ ਹਨ। ਰੁੱਖ ਅਨੇਕਾਂ ਤਰੀਕਿਆਂ ਨਾਲ ਇਨਸਾਨ ਦੀ ਮੱਦਦ ਕਰਦੇ ਹਨ। ਠੰਢੀਆਂ ਛਾਵਾਂ ਦੇਣ ਤੋਂ ਲੈ ਕੇ ਦੇਹ ਅਰੋਗਤਾ ਲਈ ਦਵਾਈਆਂ ਅਤੇ ਸ਼੍ਰਿਸਟੀ ਦੀ ਸੁੰਦਰਤਾ ਦੇ ਇਜ਼ਾਫੇ 'ਚ...
ਕੀ ਭਾਜਪਾ ਪੰਜਾਬ ‘ਚ ‘ਅਕੇਲਾ ਚਲੋ’ ਦੀ ਨੀਤੀ ਅਪਣਾ ਸਕਦੀ ਹੈ?
ਨਿਰੰਜਣ ਬੋਹਾ
ਲੋਕ ਸਭਾ ਚੋਣਾਂ 2014 ਤੋਂ ਬਾਦ 2019 ਵਿਚ ਵੀ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਅਣਕਿਆਸੀ ਸਫ਼ਲਤਾ ਕਾਰਨ ਦੇਸ਼ ਦੇ ਬਦਲੇ ਰਾਜਨੀਤਕ ਸਮੀਕਰਨਾਂ ਦਾ ਅਸਰ ਪੰਜਾਬ ਦੀ ਸਿਆਸਤ 'ਤੇ ਪੈਣਾ ਵੀ ਸੁਭਾਵਿਕ ਹੈ ਕੌਮੀ ਪੱਧਰ 'ਤੇ ਭਾਜਪਾ ਨੂੰ ਮਿਲੀ ਏਡੀ ਵੱਡੀ ਜਿੱਤ ਨੇ ਸੂਬਾਈ ਪੱਧਰ 'ਤੇ ਵੀ ਇਸ ਪਾਰਟੀ ਦੇ ਵਰਕ...
ਕਿਉਂ ਘਟ ਰਹੀ ਹੈ ਸਹਿਣਸ਼ੀਲਤਾ?
ਸੁਖਵੀਰ ਘੁਮਾਣ
ਮੌਜ਼ੂਦਾ ਦੌਰ 'ਚ ਜਿੱਥੇ ਜ਼ਿੰਦਗੀ ਨੇ ਰਫਤਾਰ ਫੜ੍ਹੀ ਹੈ, ਉੱਥੇ ਹੀ ਤਕਨੀਕੀ ਯੁੱਗ ਨੇ ਵੀ ਮਨੁੱਖਾਂ ਦੇ ਦਿਮਾਗ਼ 'ਤੇ ਡੂੰਘਾ ਅਸਰ ਪਾਇਆ ਹੈ। ਇੱਕ ਪਾਸੇ ਮਨੁੱਖ ਜਿੱਥੇ ਆਪਣੀ ਰੋਜਾਨਾ ਦੀ ਜ਼ਿੰਦਗੀ ਦੀਆਂ ਗਤੀਵਿਧੀਆਂ 'ਚ ਲੱਗਾ ਹੁੰਦਾ ਹੈ, ਉੱਥੇ ਹੀ ਤਕਨੀਕੀ ਕੰਮਾਂ ਨੇ ਵੀ ਮਨੁੱਖ ਨੂੰ ਆਪਣੀ ਜਕੜ 'ਚ...
ਸਿਹਤ ਤੰਤਰ ਦੀ ਨਾਕਾਮੀ ਹੈ ਨਿਪਾਹ ਵਾਇਰਸ ਦੀ ਦਸਤਕ
ਰਮੇਸ਼ ਠਾਕੁਰ
ਕੇਰਲ ਵਿੱਚ ਨਿਪਾਹ ਵਾਇਰਸ ਦਾ ਇੱਕ ਪਾਜ਼ੀਟਿਵ ਕੇਸ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਦੇ ਹੱਥ-ਪੈਰ ਫੁੱਲ ਗਏ ਹਨ, ਨਾਲ ਹੀ ਪਹਿਲਾਂ ਵਿੱਚ ਇਸ ਵਾਇਰਸ ਨੂੰ ਖ਼ਤਮ ਕਰਨ ਦੇ ਕੀਤੇ ਗਏ ਕਾਗਜ਼ੀ ਦਾਅਵੇ ਵੀ ਮਿੱਟੀ ਹੋ ਗਏ ਹਨ। ਦਰਅਸਲ ਗੱਲਾਂ ਕਰਨਾ ਅਤੇ ਜ਼ਮੀਨ 'ਤੇ ਕੰਮ ਕਰਕੇ ਵਿਖਾਉਣ ਵਿੱਚ ਬਹੁਤ ਫ਼ਰਕ ਹੁੰਦਾ ...
ਨਬਾਲਗ ਬੱਚੀਆਂ ਨਾਲ ਵਧ ਰਹੇ ਦੁਰਾਚਾਰ ਦੇ ਮਾਮਲੇ ਚਿੰਤਾ ਦਾ ਵਿਸ਼ਾ
ਪ੍ਰਮੋਦ ਧੀਰ ਜੈਤੋ
ਬੀਤੇ ਦਿਨੀਂ ਜਲੰਧਰ ਜ਼ਿਲ੍ਹੇ ਦੇ ਥਾਣਾ ਰਾਮਾ ਮੰਡੀ ਸਬ ਚੌਕੀ ਦਕੋਹਾ ਦੇ ਇਲਾਕੇ ਵਿੱਚ ਪੈਂਦੇ ਗਣੇਸ਼ ਨਗਰ 'ਚ ਇੱਕ ਸ਼ਰਾਬੀ ਵਿਅਕਤੀ ਵੱਲੋਂ ਇੱਕ ਘਰ ਵਿਚ ਵੜ ਕੇ ਉਸ ਵੇਲੇ ਘਰ 'ਚ ਇਕੱਲੀ ਇੱਕ ਦਸਾਂ ਸਾਲਾਂ ਦੀ ਬੱਚੀ ਨਾਲ ਕੀਤੇ ਦੁਰਾਚਾਰ ਦੀ ਘਟਨਾ ਨੇ ਸਭ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਜਦ...
ਪ੍ਰਬੰਧਕੀ-ਸੁਧਾਰਾਂ ਨਾਲ ਹੀ ਰੁਕਣਗੀਆਂ ਹਿਰਾਸਤੀ ਮੌਤਾਂ
ਮਿੰਟੂ ਗੁਰੂਸਰੀਆ
ਪੰਜਾਬ ਦੇ ਫ਼ਰੀਦਕੋਟ 'ਚ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਲਾਡੀ ਦਾ ਮਾਮਲਾ ਇਨ੍ਹੀਂ ਦਿਨੀਂ ਪੂਰਾ ਭਖ਼ਿਆ ਹੋਇਆ ਹੈ। ਪੀੜਤ ਪੁਲਿਸ 'ਤੇ ਦੋਸ਼ ਲਾ ਰਹੇ ਹਨ ਕਿ ਜਸਪਾਲ ਦੀ ਮੌਤ ਕਥਿਤ ਤੌਰ 'ਤੇ ਕੀਤੇ ਤਸ਼ੱਦਦ ਕਾਰਨ ਹੋਈ ਹੈ। ਦੂਜੇ ਪਾਸੇ ਪੁਲਿਸ ਦਾਅਵਾ ਕਰ ਰਹੀ ਹੈ ਕਿ ਮੁੰਡਾ ਹ...
ਕੈਬਨਿਟ ‘ਚ ਤਿੰਨ ਮੰਤਰੀ, ਪੰਜਾਬ ਦੇ ਵਿਕਾਸ ਦੀ ਉਮੀਦ ਜਾਗੀ
ਮਨਪ੍ਰੀਤ ਸਿੰਘ ਮੰਨਾ
ਲੋਕਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜਨਤਾ ਨੇ ਚੁਣੀ ਨਵੀਂ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮੇਤ ਹੋਰਨਾਂ ਮੰਤਰੀਆਂ ਅਤੇ ਰਾਜ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ ਇਸ ਵਿੱਚ ਇਸ ਵਾਰ ਪੰਜਾਬ ਵੱਲੋਂ ਤਿੰਨ ਆਗੂਆਂ ਨੂੰ ਕੈਬਨਿਟ...