ਦਿੱਲੀ ਵਾਸੀ ਕਦੋਂ ਲੈਣਗੇ ਸੁਖ ਦਾ ਸਾਹ!
ਦਿੱਲੀ ਵਾਸੀ ਕਦੋਂ ਲੈਣਗੇ ਸੁਖ ਦਾ ਸਾਹ!
ਦੀਵਾਲੀ ਦਾ ਤਿਉਹਾਰ ਦੇਸ਼ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਦੀਵਾਲੀ ਦੀ ਰਾਤ ਜਬਰਦਸਤ ਆਤਿਸ਼ਬਾਜ਼ੀ ਨਾਲ ਦੇਸ਼ ਦੇ ਕਈ ਸ਼ਹਿਰਾਂ ’ਚ ਹਵਾ ਪ੍ਰਦੂਸ਼ਣ ਗੰਭੀਰ ਪੱਧਰ ’ਤੇ ਪਹੁੰਚ ਗਿਆ ਦੀਵਾਲੀ ’ਤੇ ਪਟਾਕਿਆਂ ਦੇ ਬੈਨ ਦਾ ਕੋਈ ਅਸਰ ਨਹੀਂ ਦਿਸਿਆ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ...
ਬਹੁਪੱਖੀ ਵਿਕਾਸ ਦਾ ਯਤਨ
ਜਰਮਨ ਚਾਂਸਲਰ ਓਲਾਫ਼ ਸ਼ੋਲਜ ਨੇ 25 ਅਤੇ 26 ਫਰਵਰੀ ਨੂੰ ਭਾਰਤ ਦੀ ਯਾਤਰਾ ਕੀਤੀ। ਦਸੰਬਰ 2021 ’ਚ ਜਰਮਨੀ ਦੀ ਅਗਵਾਈ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਸੀ। ਉਨ੍ਹਾਂ ਦੀ ਭਾਰਤ ਯਾਤਰਾ ਨੂੰ ਦੋ ਚੀਜ਼ਾਂ ਨੇ ਪ੍ਰਭਾਵਿਤ ਕੀਤਾ। ਪਹਿਲੀ, ਵਰਤਮਾਨ ’ਚ ਜਾਰੀ ਯੂਕਰੇਨ ਜੰਗ ਜੋ ਯੂਰਪ ਅਤੇ ਸਮੁੱਚੇ ਵਿ...
ਅਲੋਪ ਹੋ ਗਿਆ ਚਿੱਠੀਆਂ ਦਾ ਜ਼ਮਾਨਾ
ਗੱਲ 1987-88 ਸੰਨ ਦੀ ਹੈ, ਮੈਂ ਉਸ ਟਾਈਮ ਦਸਵੀਂ ਕਲਾਸ ਪਾਸ ਕਰਕੇ ਗਿਆਰਵੀਂ ਕਲਾਸ ਵਿੱਚ ਦਾਖਲਾ ਲੈ ਲਿਆ ਸੀ ਮੈਂ ਪੜ੍ਹਨ ’ਚ ਕਾਫੀ ਹੁਸ਼ਿਆਰ ਸੀ। ਪੜ੍ਹਨ ਦੇ ਨਾਲ-ਨਾਲ ਮੈਨੂੰ ਖੇਡਣ ਦਾ ਬਹੁਤ ਸ਼ੌਂਕ ਸੀ ਜਿਵੇਂ ਫੁੱਟਬਾਲ, ਕਬੱਡੀ, ਵਾਲੀਬਾਲ ਮੇਰਾ ਸਕੂਲ ਪਿੰਡ ਤੋਂ ਚਾਰ-ਪੰਜ ਕਿਲੋਮੀਟਰ ਦੀ ਦੂਰੀ ’ਤੇ ਸੀ। ਅਸੀਂ ਚ...
Organ Donation: ਅੰਗਦਾਨ ਵਧਾਉਣ ਲਈ ਜਾਗਰੂਕਤਾ ਜ਼ਰੂਰੀ
ਅੰਗਦਾਨ ਮਹਾਂਦਾਨ ਹੈ, ਇਸ ਦਿਸ਼ਾ ’ਚ ਸਾਰਥਿਕ ਦਿਲੀ ਯਤਨ ਕਰਦਿਆਂ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸੂਬਿਆਂ ਦੇ ਆਈਸੀਯੂ ਕਮਰਿਆਂ ’ਚ ਮ੍ਰਿਤ ਦਿਮਾਗ ਕੋਸ਼ਿਕਾਵਾਂ (ਬ੍ਰੇਨ ਸਟੈਮ ਡੈੱਡ) ਸਬੰਧੀ ਜੋ ਮਰੀਜ਼ ਹਨ, ਉਨ੍ਹਾਂ ਨੂੰ ਨਿਗਰਾਨੀ ’ਚ ਲੈਣ ਦੀ ਜ਼ਰੂਰਤ ਹੈ ਅਜਿਹੇ ਮਰੀਜ਼ਾਂ ਦੇ ਰੋਗ ਦੀ ਸਹੀ ਤਸ...
ਗੁੱਸਾ ਸਿਰਫ਼ ਨੁਕਸਾਨ ਹੀ ਕਰਦੈ
ਗੁੱਸਾ ਸਿਰਫ਼ ਨੁਕਸਾਨ ਹੀ ਕਰਦੈ
ਗੁੱਸਾ ਆਉਣਾ ਕੁਦਰਤੀ ਪ੍ਰਕਿਰਿਆ ਹੈ, ਉਵੇਂ ਹੀ ਜਿਵੇਂ ਪਿਆਰ, ਹਮਦਰਦੀ ਅਤੇ ਖੁਸ਼ੀ ਹੈ। ਗੁੱਸਾ ਆਉਂਦਾ ਹੈ ਤਾਂ ਉਸ 'ਤੇ ਕੰਟਰੋਲ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ। ਗੁੱਸਾ ਤਬਾਹੀ ਅਤੇ ਬਰਬਾਦੀ ਦਾ ਦੂਸਰਾ ਨਾਂਅ ਹੈ। ਕਈਆਂ ਨੂੰ ਲੱਗਦਾ ਹੈ ਕਿ ਗੁੱਸੇ ਬਗੈਰ ਕੋਈ ਕੰਮ ਨਹੀਂ ਕਰਦਾ। ...
ਸਮੱਸਿਆਵਾਂ ਦੇ ਹੱਲ ਲਈ ਸਾਂਝੇ ਯਤਨਾਂ ਦੀ ਲੋੜ
ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਹੁੰਦੀ ਹੈ, ਜਿਸ ਵਿੱਚ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਜਵਾਬਦੇਹ ਹੋਣ ਦੇ ਨਾਲ-ਨਾਲ ਦੇਸ਼ ਤੇ ਸਮਾਜ ਨੂੰ ਵਿਕਾਸ ਵੱਲ ਲੈ ਜਾਣ ਵਾਲੇ ਰਥਵਾਨ ਹੁੰਦੇ ਹਨ । ਹਰ ਪੰਜ ਸਾਲ ਬਾਦ ਚੋਣਾਂ ਹੁੰਦੀਆਂ ਹਨ ਤੇ ਨਵਾ...
ਬਜ਼ੁਰਗਾਂ ਦਾ ਬੁਝਾਰਤਾਂ, ਬਾਤਾਂ ਪਾਉਣਾ, ਬੁੱਝਣਾ ਤੇ ਸੁਣਾਉਣਾ ਹੋ ਗਿਐ ਅਲੋਪ
ਸੰਦੀਪ ਕੰਬੋਜ
ਸਾਂਝੇ ਪਰਿਵਾਰ ਤੇ ਸਾਂਝੇ ਸਮਾਜਿਕ ਰਿਸ਼ਤਿਆਂ ਨੂੰ ਸੋਹਣੇ ਤਰੀਕੇ ਨਾਲ ਚਲਾਉਣ ਦੀ ਪ੍ਰਥਾ ਦਾ ਇੱਕ ਬਹੁਤ ਵੱਡਾ ਸਕੂਲ ਸੀ, ਬਾਤਾਂ ਪਾਉਣਾ, ਸੁਣਾਉਣਾ, ਸੁਣਨਾ ਅਤੇ ਬੁੱਝਣਾ। ਜਿਹੜਾ ਬੱਚਿਆਂ ਦੀ ਸ਼ਖ਼ਸੀਅਤ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਉਂਦਾ ਸੀ। ਅੱਜ ਅਸੀਂ 'ਪੰਜਾਬੀ ਬੁਝਾਰਤਾਂ' ਬਾਰੇ ਗੱਲ ਕਰਾਂ...
ਖਾਲਸਾ ਰਾਜ ਦਾ ਮਹਾਂਨਾਇਕ, ਮਹਾਰਾਜਾ ਰਣਜੀਤ ਸਿੰਘ
ਜਨਮ ਦਿਨ ’ਤੇ ਵਿਸ਼ੇਸ਼
ਅੱਜ ਹੀ ਦੇ ਦਿਨ 13 ਨਵੰਬਰ 1780 ਨੂੰ ਪਿਤਾ ਮਹਾਂ ਸਿੰਘ ਤੇ ਮਾਤਾ ਰਾਜ ਕੌਰ ਦੀ ਕੁਖੋਂ, ਜਾਲਮ ਮੁਗਲ ਸ਼ਾਸਨ ਦਾ ਖਾਤਮਾ ਕਰਕੇ, ਖਾਲਸਾ ਰਾਜ ਸਥਾਪਿਤ ਕਰਨ ਵਾਲੇ, ਸ਼ੇਰ-ਏ-ਪੰਜਾਬ ‘ਮਹਾਰਾਜਾ ਰਣਜੀਤ ਸਿੰਘ’ ਦਾ ਜਨਮ ਆਪਣੇ ਨਾਨਕੇ ਪਿੰਡ ਬਡਰੁੱਖਾਂ ਜਿਲ੍ਹਾ ਸੰਗਰੂਰ ਵਿਖੇ ਹੋਇਆ, ਜਦਕਿ ਉਨ੍ਹਾਂ...
ਮੁਫ਼ਤ ਐਪਸ ਕਿਵੇਂ ਕਮਾਉਦੀਆਂ ਹਨ ਕਰੋੜਾਂ ਰੁਪਏ
ਮੁਫ਼ਤ ਐਪਸ ਕਿਵੇਂ ਕਮਾਉਦੀਆਂ ਹਨ ਕਰੋੜਾਂ ਰੁਪਏ
ਪਹਿਲਾਂ ਪਹਿਲ ਇਨਸਾਨ ਨੇ ਸਖ਼ਤ ਮਿਹਨਤ ਕਰਕੇ ਧਰਤੀ ਵਿੱਚੋਂ ਅੰਨ ਉਗਾ ਕੇ ਆਪਣਾ ਪੇਟ ਭਰਨ ਦਾ ਜੁਗਾੜ ਬਣਾਇਆ। ਹੌਲੀ ਹੌਲੀ ਹੋਰ ਜਰੂਰਤਾਂ ਪੂਰੀਆਂ ਕਰਨ ਲਈ ਹੋਰ ਬਹੁਤ ਸਾਰੇ ਕੰਮ ਸ਼ੁਰੂ ਕੀਤੇ ਜਿਵੇਂ ਕੱਪੜਾ ਬਣਾਉਣਾ, ਘਰ ਬਣਾਉਣਾ, ਖੇਤੀਬਾੜੀ ਸੰਦ ਬਣਾਉਣਾ ਆਦਿ। ਜਿ...
ਬੇਅਦਬੀ ਦਾ ਅਸਲ ਦੋਸ਼ੀ ਕੌਣ?
ਤੀਰ-ਤੁੱਕਾ ਛੱਡਣ ਲਈ ਪੁਲਿਸ ਨੇ 2007 ਦੀਆਂ ਘਟਨਾਵਾਂ ਦੀ ਥਿਊਰੀ ਘੜ ਲਈ
ਪੰਜਾਬ ਪੁਲਿਸ ਨੇ 2015 'ਚ ਬਰਗਾੜੀ 'ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ 'ਚ ਕੋਟਕਪੂਰੇ ਨਾਲ ਸਬੰਧਿਤ ਕੁਝ ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਨ੍ਹਾਂ ਗ੍ਰਿਫ਼ਤਾਰੀਆਂ 'ਤੇ ਪੁਲਿਸ ...