ਕਿਤਾਬ ਬਾਰੇ ਫੈਸਲਾ ਜਿਲਦ ਦੇਖ ਕੇ ਨਾ ਕਰੀਂ…
ਅੱਜ ਅਸੀਂ ਇੱਕ ਸਤਿਹੀ ਸਮਾਜ 'ਚ ਵਿਚਰ ਰਹੇ ਹਾਂ। ਬਾਹਰੀ ਦਿੱਖ ਕਦੇ ਵੀ ਕਿਸੇ ਵਸਤੂ ਜਾਂ ਸਖਸ਼ੀਅਤ ਦਾ ਮਾਪਦੰਡ ਨਹੀਂ ਹੋ ਸਕਦੀ। ਜਿਸ ਤਰ੍ਹਾਂ ਕਿਸੇ ਕਿਤਾਬ ਦੀ ਗੁਣਵੱਤਾ ਦਾ ਅੰਦਾਜ਼ਾ ਉਸਦੀ ਜਿਲਦ ਜਾਂ ਕਾਗਜ਼ ਨੂੰ ਵਾਚ ਕੇ ਨਹੀਂ ਲਗਾਇਆ ਜਾ ਸਕਦਾ ਓਸੇ ਤਰ੍ਹਾਂ ਹੀ ਬਾਹਰੀ ਦਿੱਖ ਤੋਂ ਕਿਸੇ ਸਖਸ਼ੀਅਤ ਦਾ ਅੰਦਾਜ਼ਾ ਲਗਾ...
Telecom Regulatory Authority: ਕੀ ਤੁਹਾਨੂੰ ਵੀ ਆਉਂਦੇ ਹਨ ਬੇਵਕਤੇ ਤੇ ਅਣਚਾਹੇ ਫੋਨ, ਤਾਂ ਤੁਹਾਡੇ ਲਈ ਚੰਗੀ ਖ਼ਬਰ
Telecom Regulatory Authority: ਇਹ ਸੱਚ ਹੈ ਕਿ ਜਦੋਂ ਸਮਾਰਟਫੋਨ ਲੋਕਾਂ ਦੀ ਜ਼ਿੰਦਗੀ ’ਚ ਆਏ ਤਾਂ ਉਨ੍ਹਾਂ ਦੀ ਦੁਨੀਆ ਹੀ ਬਦਲ ਗਈ। ਇੱਕ ਸਮਾਰਟਫੋਨ ਨਾਲ, ਤੁਸੀਂ ਨਾ ਸਿਰਫ ਕਿਸੇ ਨਾਲ ਗੱਲ ਕਰ ਸਕਦੇ ਹੋ, ਸਗੋਂ ਤੁਹਾਡੀਆਂ ਉਂਗਲਾਂ ’ਤੇ ਇੰਟਰਨੈੱਟ ਦੀ ਦੁਨੀਆ ਤੱਕ ਪਹੁੰਚ ਵੀ ਕਰ ਸਕਦੇ ਹੋ। ਪਰ ਤਸਵੀਰ ਦਾ ਇੱਕ...
ਮਾਣ-ਸਨਮਾਨ ਤਾਂ ਕੀ ਦੇਣਾ ਸੀ ਬੇਵਜ੍ਹਾ ਅਪਰਾਧੀ ਹੀ ਬਣਾ ‘ਤਾ
ਪੰਜਾਬ ਅੱਜ ਦੇਸ਼ ਭਰ 'ਚ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਕਾਰਨ ਚਰਚਾ 'ਚ ਹੈ ਰੋਜ਼ਾਨਾ ਇੱਕ-ਦੋ ਮੌਤਾਂ ਹੋ ਰਹੀਆਂ ਹਨ ਪੁਲਿਸ ਅਧਿਕਾਰੀ ਵੀ ਨਸ਼ਾ ਤਸਕਰੀ ਦੇ ਦੋਸ਼ਾਂ 'ਚ ਘਿਰ ਰਹੇ ਹਨ ਨਸ਼ਾ ਤਸਕਰਾਂ ਨੂੰ ਹੁਣ ਪਿੰਡਾਂ ਵਾਲੇ ਹੀ ਘੇਰ-ਘੇਰ ਕੇ ਕੁੱਟ ਰਹੇ ਹਨ ਦੂਜੇ ਪਾਸੇ ਸਰਕਾਰ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਲਗਾਤਾਰ ਵਧਾ ...
ਝੁਕੇਗੀ ਭਾਜਪਾ ਜਾਂ ਜਿੱਤੇਗੀ ਸ਼ਿਵਸੈਨਾ ਦੀ ਜਿੱਦ?
ਪ੍ਰਭੂਨਾਥ ਸ਼ੁਕਲ
ਮਹਾਂਰਾਸ਼ਟਰ ਵਿਚ ਮਾਤੋਸ਼੍ਰੀ ਕੀ ਗਠਜੋੜ ਦੀ ਸਿਆਸਤ ਤੋਂ ਇਲਾਵਾ ਕੋਈ ਨਵਾਂ ਫਾਰਮੂਲਾ ਘੜੇਗੀ ਭਾਜਪਾ-ਸ਼ਿਵਸੈਨਾ ਦੀ ਕੀ ਤਿੰਨ ਦਹਾਕਿਆਂ ਦੀ ਪੁਰਾਣੀ ਦੋਸਤੀ ਖਿੰਡ ਜਾਵੇਗੀ ਭਾਜਪਾ-ਸ਼ਿਵਸੈਨਾ ਕੀ ਤੀਜੇ ਬਦਲ ਵੱਲ ਆਪਣਾ ਕਦਮ ਵਧਾਉਣਗੀਆਂ? ਭਾਜਪਾ ਅਤੇ ਸ਼ਿਵਸੈਨਾ ਕੀ ਲੋਕ-ਫ਼ਤਵੇ ਨੂੰ ਕਿਨਾਰੇ ਕਰਕੇ ਵੱਖੋ...
ਪੰਚਾਇਤੀ ਚੋਣਾਂ ਦੇ ਆਉਂਦੇ ਸਮੇਂ ‘ਚ ਰਾਜਨੀਤੀ ‘ਤੇ ਪੈਣ ਵਾਲੇ ਅਸਰ
ਨਿਰੰਜਣ ਬੋਹਾ
ਭਾਵੇਂ ਪੇਂਡੂ ਧਰਾਤਲ 'ਤੇ ਨੇਪਰੇ ਚੜ੍ਹੀਆਂ ਪੰਚਾਇਤੀ ਚੋਣਾਂ ਵਿੱਚ ਭਾਵੇਂ ਸੱਤਾਧਾਰੀ ਕਾਂਗਰਸ ਪਾਰਟੀ ਪਿੰਡ ਪੱਧਰ ਦੀਆਂ ਵਧੇਰੇ ਸਰਕਾਰਾਂ 'ਤੇ ਕਾਬਜ਼ ਹੋਣ ਵਿਚ ਸਫਲ ਹੋ ਗਈ ਹੈ ਪਰ ਇਸ ਵਾਰ ਦੇ ਚੋਣ ਅਮਲ ਨੇ ਸੱਤਾਧਾਰੀ ਧਿਰ ਨੂੰ ਉਨ੍ਹਾਂ ਚੁਣੌਤੀਆਂ ਤੋਂ ਵੀ ਜਾਣੂ ਕਰਵਾ ਦਿੱਤਾ ਹੈ, ਜਿਨ੍ਹਾਂ ...
ਭਾਰਤ ‘ਚ ਸਕੂਲੀ ਸਿੱਖਿਆ ਦਾ ਵਿਕਾਸ, ਬਦਲਾਅ ਤੇ ਚੁਣੌਤੀਆਂ
ਜਾਵੇਦ ਅਨੀਸ
ਜਨਤਕ ਸਿੱਖਿਆ ਇੱਕ ਆਧੁਨਿਕ ਵਿਚਾਰ ਹੈ, ਜਿਸ ਵਿੱਚ ਸਾਰੇ ਬੱਚਿਆਂ ਨੂੰ ਚਾਹੇ ਉਹ ਕਿਸੇ ਵੀ ਲਿੰਗ, ਜਾਤ, ਵਰਗ, ਭਾਸ਼ਾ ਆਦਿ ਦੇ ਹੋਣ, ਸਿੱਖਿਆ ਮੁਹੱਈਆ ਕਰਵਾਉਣਾ ਸ਼ਾਸਨ ਦੀ ਜਿੰਮੇਵਾਰੀ ਮੰਨੀ ਜਾਂਦੀ ਹੈ। ਭਾਰਤ ਵਿੱਚ ਵਰਤਮਾਨ ਆਧੁਨਿਕ ਸਿੱਖਿਆ ਦਾ ਰਾਸ਼ਟਰੀ ਢਾਂਚਾ ਅਤੇ ਪ੍ਰਬੰਧ ਬਸਤੀਵਾਦੀ ਕਾਲ ਅਤੇ ਅ...
ਇਹ ਤੋੜਨ ਦਾ ਨਹੀਂ ਦੇਸ਼ ਨੂੰ ਜੋੜਨ ਦਾ ਸਮਾਂ
ਇਹ ਤੋੜਨ ਦਾ ਨਹੀਂ ਦੇਸ਼ ਨੂੰ ਜੋੜਨ ਦਾ ਸਮਾਂ
ਕੋਰੋਨਾ ਨੇ ਸੰਸਾਰਿਕ ਪੱਧਰ 'ਤੇ ਕਈ ਫੱਟ ਮਾਰੇ ਹਨ ਜਿਸ ਦੀ ਭਰਪਾਈ ਨੇੜਲੇ ਭਵਿੱਖ 'ਚ ਹੋਣੀ ਮੁਸ਼ਕਲ ਹੈ ਪਰ ਅਜਿਹਾ ਨਹੀਂ ਕਿ ਇਹ ਅਸੰਭਵ ਹੈ 'ਵਿਸ਼ਵ ਬੰਧੁਤਵ' ਦੀ ਭਾਵਨਾ ਦਾ ਦਮ ਭਰਨ ਵਾਲਾ ਸਾਡਾ ਦੇਸ਼ ਵੀ ਕੋਰੋਨਾ ਵਾਇਰਸ ਤੋਂ ਅਛੁਤਾ ਨਹੀਂ ਕਰੋਨਾ ਸਿਰਫ਼ ਮਨੁੱਖੀ ਜਾਤ...
ਘਾਟੀ ’ਚ ਫ਼ਿਰ ਅੱਤਵਾਦ ਦੀ ਗੂੰਜ਼
ਘਾਟੀ ’ਚ ਫ਼ਿਰ ਅੱਤਵਾਦ ਦੀ ਗੂੰਜ਼
ਕਸ਼ਮੀਰ ਘਾਟੀ ਦਾ ਮਾਹੌਲ ਫ਼ਿਰ ਵਿਗੜਦਾ ਦਿਖ ਰਿਹਾ ਹੈ ਸ੍ਰੀਨਗਰ ’ਚ ਪਿਛਲੇ ਦਿਨੀਂ ਇੱਕ ਕਸ਼ਮੀਰੀ ਪੰਡਿਤ ਦਵਾਈ ਕਾਰੋਬਾਰੀ ਮੱਖਣਲਾਲ ਬਿੰਦਰੂ ਦੀ ਹੱਤਿਆ ਨੂੰ ਅੱਤਵਾਦੀਆਂ ਦੀ ਘਬਰਾਹਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਬਿੰਦਰੂ ਦੀ ਹੱਤਿਆ ਤੋਂ ਬਾਅਦ ਬੀਤੇ ਵੀਰਵਾਰ ਨੂੰ ਇੱਕ ਸਕੂਲ...
ਚੁੱਪ ਰਹਿਣ ਦੀ ਕਲਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ
ਚਮਨਦੀਪ ਸ਼ਰਮਾ
ਸਮਾਜ ਵਿੱਚ ਵਿਚਰਦੇ ਹੋਏ ਚੁੱਪ ਰਹਿਣ ਦਾ ਵੀ ਆਪਣਾ ਵਿਸ਼ੇਸ਼ ਮਹੱਤਵ ਹੈ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਕੁੱਝ ਨਾ ਬੋਲਣਾ ਜਾਂ ਮੌਨ ਰਹਿਣਾ ਇੱਕ ਕਲਾ ਹੈ, ਜਿਸਦੀ ਬਾਖੂਬੀ ਜਾਣਕਾਰੀ ਇਨਸਾਨ ਨੂੰ ਹੋਣੀ ਚਾਹੀਦੀ ਹੈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਮਾਨ 'ਚੋਂ ਨਿੱਕਲਿਆ ਹੋਇਆ ਤੀਰ ਅਤੇ ...
ਰੂਹਾਨੀ ਸੰਦੇਸ਼ਾਂ ਨਾਲ ਭਰਪੂਰ ਹਨ ਗੁਰੂ ਸਾਹਿਬ ਦੀਆਂ ਉਦਾਸੀਆਂ
ਰੂਹਾਨੀ ਸੰਦੇਸ਼ਾਂ ਨਾਲ ਭਰਪੂਰ ਹਨ ਗੁਰੂ ਸਾਹਿਬ ਦੀਆਂ ਉਦਾਸੀਆਂ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਸਮਾਂ ਲਗਭਗ 8 ਸਾਲ ਹੈ। ਇਸ ਉਦਾਸੀ ਦੌਰਾਨ ਆਪ ਜੀ ਸਭ ਤੋਂ ਪਹਿਲਾਂ ਐਮਨਾਬਾਦ ਗਏ, ਜੋ ਤਲਵੰਡੀ ਤੋਂ ਲਗਭਗ 60 ਕਿਲੋਮੀਟਰ ’ਤੇ ਸਥਿਤ ਹੈ। ਇੱਥੇ ਆਪ ਧਰਮ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਦੇ ਘਰ ਠਹ...