‘ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ
ਬਲਰਾਜ ਸਿੰਘ ਸਿੱਧੂ ਐਸ ਪੀ
ਕਈ ਵਾਰ ਆਦਮੀ ਨੂੰ ਗੁੱਸਾ ਹੁੰਦਾ ਕਿਸੇ ਹੋਰ 'ਤੇ ਹੈ, ਪਰ ਛਿੱਥਾ ਪਿਆ ਹੋਇਆ ਕੱਢਦਾ ਕਿਸੇ ਹੋਰ 'ਤੇ ਹੈ। ਕੁਝ ਦਿਨ ਪਹਿਲਾਂ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਪੁਲਿਸ ਅਤੇ ਵਕੀਲਾਂ ਵਿੱਚ ਝੜਪਾਂ ਹੋਈਆਂ। ਦੋਵਾਂ ਧਿਰਾਂ ਵਿੱਚੋਂ ਕਿਸੇ ਨੇ ਘੱਟ ਨਹੀਂ ਗੁਜ਼ਾਰੀ। ਉਸ ਤੋਂ ਅਗਲੇ ਦਿਨ ...
ਆਸਮਾਨ ‘ਚ ਤਬਾਹੀ ਅਤੇ ਜ਼ਮੀਨ ‘ਤੇ ਸਿਆਸਤ
ਸੁਸ਼ੀਲ ਕੁਮਾਰ ਸਿੰਘ
ਦਿੱਲੀ ਐਨਸੀਆਰ 'ਚ ਪੂਰਾ ਮਾਹੌਲ ਦਮ ਘੋਟੂ ਬਣ ਗਿਆ ਹੈ ਹਾਲਾਂਕਿ ਉੱਤਰ ਪ੍ਰਦੇਸ਼ ਦੇ ਕਈ ਜਿਲ੍ਹੇ ਮਤਲਬ, ਕਾਨ੍ਹਪੁਰ, ਲਖਨਊ ਸਮੇਤ ਹੋਰਾਂ ਦੀ ਹਾਲਤ ਖਰਾਬ ਹੈ ਪਰ ਉਨੀ ਨਹੀਂ ਜਿੰਨੀ ਤਬਾਹੀ ਰਾਜਧਾਨੀ ਖੇਤਰ ਦੇ ਅਸਮਾਨ 'ਤੇ ਦਿਸਦੀ ਹੈ ਪ੍ਰਦੂਸ਼ਣ ਦੀ ਵਜ੍ਹਾ ਨਾਲ ਦਿੱਲੀ 'ਚ ਹੈਲਥ ਐਮਰਜੰਸੀ ਐਲਾਨ...
ਹਾਰਾਂ ‘ਚ ਹੀ ਲੁਕਿਆ ਹੁੰਦੈ ਜਿੱਤਾਂ ਦਾ ਰਾਜ਼
ਜਗਤਾਰ ਸਮਾਲਸਰ
ਇਨਸਾਨ ਦਾ ਸੁਫ਼ਨਾ ਹੁੰਦਾ ਹੈ ਕਿ ਉਹ ਆਪਣੇ ਜੀਵਨ ਦੇ ਕਿਸੇ ਨਾ ਕਿਸੇ ਖੇਤਰ 'ਚ ਸਫ਼ਲਤਾ ਹਾਸਲ ਕਰਕੇ ਆਪਣੇ ਜੀਵਨ ਨੂੰ ਅਨੰਦਮਈ ਬਣਾਵੇ ਅਤੇ ਇੱਕ ਖੁਸ਼ਹਾਲ ਜ਼ਿੰਦਗੀ ਜੀਵੇ ਪਰ ਦ੍ਰਿੜ ਨਿਸ਼ਚੇ ਅਤੇ ਸਖ਼ਤ ਮਿਹਨਤ ਬਿਨਾ ਕਦੇ ਸੁਫ਼ਨੇ ਪੂਰੇ ਨਹੀਂ ਹੁੰਦੇ। ਜੋ ਲੋਕ ਆਪਣੀਆਂ ਅਸਫ਼ਲਤਾਵਾਂ ਤੋਂ ਕੁਝ ਨਾ ਕੁਝ ਸਿ...
ਕਸ਼ਮੀਰ ‘ਚ ਨਵੀਂ ਸਵੇਰ: ਨਵਾਂ ਸਿਆਸੀ ਪ੍ਰਬੰਧ
ਪੂਨਮ ਆਈ ਕੌਸ਼ਿਸ਼
ਮੋਦੀ ਸਰਕਾਰ ਵੱਲੋਂ ਸਭ ਨੂੰ ਹੈਰਾਨ ਕਰਨ ਵਾਲੇ ਕਦਮ ਦੇ ਰੂਪ 'ਚ ਜੰਮੂ-ਕਸ਼ਮੀਰ ਨੂੰ ਧਾਰਾ 370 ਦੇ ਅਧੀਨ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਦੇ 86 ਦਿਨਾਂ ਬਾਦ ਰਾਜ ਨੂੰ ਇੱਕ ਨਵੀਂ ਪਛਾਣ ਮਿਲੀ ਹੈ ਪਰੰਤੂ ਹਾਲੇ ਸੂਬੇ 'ਚ ਆਮ ਹਾਲਾਤ ਬਹਾਲ ਨਹੀਂ ਹੋਏ ਹਨ 31 ਅਕਤੂਬਰ ਨੂੰ ਜੰਮੂ-ਕਸ਼ਮੀਰ ਸੂਬਾ ਇਤਿਹਾਸ...
ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾ ਕਰੋ
ਕੁਝ ਦਿਨ ਪਹਿਲਾਂ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਵੱਲੋਂ ਚਲਾਏ ਪਟਾਕਿਆਂ ਦੇ ਪ੍ਰਦੂਸ਼ਣ ਅਤੇ ਪਰਾਲੀ ਨੂੰ ਅੱਗ ਲਾਉਣ ਦੇ ਪ੍ਰਦੂਸ਼ਣ ਕਾਰਨ ਕਈ ਦਿਨਾਂ ਤੋਂ ਪੰਜਾਬ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ ਤੇ ਲੋਕ ਸਾਹ, ਖੰਘ, ਦਮਾ ਆਦਿ ਬਿਮਾਰੀਆਂ...
ਗਾਇਕੀ ‘ਚ ਅੰਤਰਾ ਅਤੇ ਮੁੱਖੜੇ ਹੁਣ ਗਾਇਬ ਹੋ ਗਏ
ਰਮੇਸ਼ ਠਾਕੁਰ
ਨੱਬੇ ਦਾ ਦਹਾਕਾ ਗਾਇਕੀ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ ਉਸ ਦੌਰ ਦੇ ਗਾਣੇ ਸਰੋਤਿਆਂ ਦੀ ਜ਼ੁਬਾਨ 'ਤੇ ਅੱਜ ਵੀ ਤੈਰਦੇ ਹਨ ਨੱਬੇ ਦੇ ਦਹਾਕੇ 'ਚ ਕੁਝ ਅਵਾਜ਼ਾਂ ਅਜਿਹੀਆਂ ਸਨ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਉਸ ਦੌਰ 'ਚ ਇੱਕ ਅਵਾਜ਼ ਅਜਿਹੀ ਸੀ ਜੋ ਉਸ ਸਮੇਂ ਸਾਰਿਆਂ ਦੇ ਦਿਲ 'ਤੇ ਰਾਜ਼ ਕਰਦੀ ਸੀ ਉਹ ਨਾ...
ਪਹਾੜੀ ਕਿੱਕਰ, ਬਾਬੇ ਤੇ ਸੱਥ
ਪਿਆਰਾ ਸਿੰਘ
ਸਾਡੇ ਘਰ ਦੇ ਸਾਹਮਣੇ ਇੱਕ ਪਹਾੜੀ ਕਿੱਕਰ ਹੁੰਦੀ ਸੀ, ਬਹੁਤ ਫੈਲੀ ਹੋਈ ਤੇ ਗੂੜ੍ਹੀ ਛਾਂਦਾਰ। ਭਾਵੇਂ ਕੰਡਿਆਲੀ ਹੋਣ ਕਾਰਨ ਇਹਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ ਪਰ ਜਿੱਥੇ ਇਹ ਸੀ ਓਥੇ ਕੋਈ ਹੋਰ ਦਰੱਖਤ ਜਾਂ ਕਮਰਾ ਨਾ ਹੋਣ ਕਾਰਨ ਇਸਦੀ ਇੱਕ ਸਾਈਡ ਪਸ਼ੂ ਬੰਨ੍ਹੇ ਜਾਂਦੇ ਤੇ ਦੂਸਰੇ ਪਾਸੇ ਬਜ਼ੁਰਗਾਂ ਦੀ ਢ...
ਪ੍ਰਦੂਸ਼ਣ ਨਾਲ ਜ਼ਹਿਰੀਲੀ ਗੈਸ ਦੇ ਚੈਂਬਰ ਬਣਦੇ ਸ਼ਹਿਰ
ਦੀਪਕ ਤਿਆਗੀ
ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਦਾ ਖੇਤਰ ਦੀਵਾਲੀ ਦੇ ਤਿਉਹਾਰ ਤੋਂ ਬਾਦ ਇੱਕ ਵਾਰ ਫਿਰ ਮੀਡੀਆ ਦੀ ਜਬਰਦਸਤ ਚਰਚਾ 'ਚ ਸ਼ਾਮਲ ਹੈ ਹਰ ਵਾਰ ਵਾਂਗ ਇਸ ਵਾਰ ਵੀ ਚਰਚਾ ਦੀ ਵਜ੍ਹਾ ਹੈ ਦਿੱਲੀ 'ਚ ਵਧਦਾ ਹਵਾ ਪ੍ਰਦੂਸ਼ਣ, ਆਪਣੇ ਜਾਨਲੇਵਾ ਹਵਾ ਪ੍ਰਦੂਸ਼ਣ ਲਈ ਸੰਸਾਰ 'ਚ ਪ੍ਰਸਿੱਧ ਹੋ ਗਈ ਦੇਸ਼ ਦੀ ਰਾਜਧਾ...
ਚੁੱਪ ਰਹਿਣ ਦੀ ਕਲਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ
ਚਮਨਦੀਪ ਸ਼ਰਮਾ
ਸਮਾਜ ਵਿੱਚ ਵਿਚਰਦੇ ਹੋਏ ਚੁੱਪ ਰਹਿਣ ਦਾ ਵੀ ਆਪਣਾ ਵਿਸ਼ੇਸ਼ ਮਹੱਤਵ ਹੈ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਕੁੱਝ ਨਾ ਬੋਲਣਾ ਜਾਂ ਮੌਨ ਰਹਿਣਾ ਇੱਕ ਕਲਾ ਹੈ, ਜਿਸਦੀ ਬਾਖੂਬੀ ਜਾਣਕਾਰੀ ਇਨਸਾਨ ਨੂੰ ਹੋਣੀ ਚਾਹੀਦੀ ਹੈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਮਾਨ 'ਚੋਂ ਨਿੱਕਲਿਆ ਹੋਇਆ ਤੀਰ ਅਤੇ ...
ਝੁਕੇਗੀ ਭਾਜਪਾ ਜਾਂ ਜਿੱਤੇਗੀ ਸ਼ਿਵਸੈਨਾ ਦੀ ਜਿੱਦ?
ਪ੍ਰਭੂਨਾਥ ਸ਼ੁਕਲ
ਮਹਾਂਰਾਸ਼ਟਰ ਵਿਚ ਮਾਤੋਸ਼੍ਰੀ ਕੀ ਗਠਜੋੜ ਦੀ ਸਿਆਸਤ ਤੋਂ ਇਲਾਵਾ ਕੋਈ ਨਵਾਂ ਫਾਰਮੂਲਾ ਘੜੇਗੀ ਭਾਜਪਾ-ਸ਼ਿਵਸੈਨਾ ਦੀ ਕੀ ਤਿੰਨ ਦਹਾਕਿਆਂ ਦੀ ਪੁਰਾਣੀ ਦੋਸਤੀ ਖਿੰਡ ਜਾਵੇਗੀ ਭਾਜਪਾ-ਸ਼ਿਵਸੈਨਾ ਕੀ ਤੀਜੇ ਬਦਲ ਵੱਲ ਆਪਣਾ ਕਦਮ ਵਧਾਉਣਗੀਆਂ? ਭਾਜਪਾ ਅਤੇ ਸ਼ਿਵਸੈਨਾ ਕੀ ਲੋਕ-ਫ਼ਤਵੇ ਨੂੰ ਕਿਨਾਰੇ ਕਰਕੇ ਵੱਖੋ...