ਕੋਰੋਨਾ ‘ਚ ਆਸ ਦੀ ਨਵੀਂ ਕਿਰਨ-ਐਮਪੀਲੈਡ ਲੁੱਟ ‘ਤੇ ਰੋਕ
ਕੋਰੋਨਾ 'ਚ ਆਸ ਦੀ ਨਵੀਂ ਕਿਰਨ-ਐਮਪੀਲੈਡ ਲੁੱਟ 'ਤੇ ਰੋਕ
ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲਾਕ ਡਾਊਨ ਜਾਰੀ ਹੈ ਪਰੰਤੂ ਇਸ ਲਾਕ ਡਾਊਨ ਦੇ ਮੌਸਮ 'ਚ ਵੀ ਇੱਕ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੇ 'ਸਰਕਾਰ ਦਾ ਪੈਸਾ ਕਿਸੇ ਦਾ ਪੈਸਾ ਨਹੀਂ' ਕਹਾਵਤ ਨੂੰ ਪਲਟ ਦਿੱਤਾ ਹੈ ਅਤੇ ਇਸ ਨਾਲ ਸਭ...
ਕੋਰੋਨਾ ਵਿਰੁੱਧ ਲੜਾਈ ‘ਚ ਪੇਂਡੂ ਨਾਕਿਆਂ ਦਾ ਯੋਗਦਾਨ
ਕੋਰੋਨਾ ਵਿਰੁੱਧ ਲੜਾਈ 'ਚ ਪੇਂਡੂ ਨਾਕਿਆਂ ਦਾ ਯੋਗਦਾਨ
ਅੱਜ ਸਾਰੀ ਦੁਨੀਆਂ ਕੋਰੋਨਾ ਵਾਇਰਸ ਨਾਮਕ ਮਹਾਂਮਾਰੀ ਤੋਂ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਇਹ ਪੂਰੀ ਮਨੁੱਖੀ ਜਾਤੀ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਭਾਰਤ ਵਰਗੇ ਸੰਘਣੀ ਅਬਾਦੀ ਵਾਲੇ ਦੇਸ਼ ਵਿੱਚ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ...
ਡੋਨਾਲਡ ਟਰੰਪ ਦੇ ਵਿਹਾਰ ਨੂੰ ਸਮਝੇ ਭਾਰਤ
ਡੋਨਾਲਡ ਟਰੰਪ ਦੇ ਵਿਹਾਰ ਨੂੰ ਸਮਝੇ ਭਾਰਤ
ਕੋਰੋਨਾ ਵਾਇਰਸ ਨਾਲ ਪਰੇਸ਼ਾਨ ਹੋ ਚੁੱਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫ਼ਿਰ ਆਪਣੇ ਵਿਹਾਰ ਨੂੰ ਲੈ ਕੇ ਸੁਰਖੀਆਂ 'ਚ ਹਨ ਇਸ ਵਾਰ ਉਨ੍ਹਾਂ ਦੇ ਵਿਹਾਰ ਦੀ ਗਾਜ਼ ਭਾਰਤ 'ਤੇ ਡਿੱਗੀ ਹੈ ਕੋਰੋਨਾ ਦੀ ਮਾਰ ਨਾਲ ਬੁਖਲਾਏ ਟਰੰਪ ਨੇ ਪਿਛਲੇ ਦਿਨੀਂ ਕਿਹਾ ਕਿ ਕੋ...
ਕੋਰੋਨਾ ਪੀੜਤ ਲਾਸ਼ਾਂ ਦੀ ਦਾਸਤਾਨ
ਕੋਰੋਨਾ ਪੀੜਤ ਲਾਸ਼ਾਂ ਦੀ ਦਾਸਤਾਨ
ਸਨਅਤੀ ਸ਼ਹਿਰ ਲੁਧਿਆਣਾ ਵਿਖੇ ਕੋਰੋਨਾ ਪੀੜਤ ਬਿਰਧ ਮਾਤਾ ਸੁਰਿੰਦਰ ਕੌਰ ਦੀ ਮੌਤ ਉਪਰੰਤ ਉਸ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਂਟ ਕਰਨ ਲਈ ਪਰਿਵਾਰ ਵੱਲੋਂ ਨਾ ਲੈਣਾ, ਇਸੇ ਤਰ੍ਹਾਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੋਰੋਨਾ ਪੀੜਤ ਇੰਜੀਨੀਅਰ ਜਸਵਿੰਦਰ ਸਿੰਘ ਦੀ ਸਾਹਾਂ ਦੀ ਡੋਰ ...
ਕੋਰੋਨਾ ਵਾਇਰਸ ਦਾ ਵਧ ਰਿਹਾ ਸੰਤਾਪ ਖ਼ਤਰੇ ਦੀ ਘੰਟੀ
ਕੋਰੋਨਾ ਵਾਇਰਸ ਦਾ ਵਧ ਰਿਹਾ ਸੰਤਾਪ ਖ਼ਤਰੇ ਦੀ ਘੰਟੀ
ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਸੰਤਾਪ ਦਿਨ-ਪ੍ਰਤੀਦਿਨ ਵਧਦਾ ਜਾ ਰਿਹਾ ਹੈ ਅਤੇ 10 ਅਪਰੈਲ ਤੱਕ ਦੇਸ਼ ਵਿਚ ਪੀੜਤਾਂ ਦੀ ਗਿਣਤੀ 6761 ਹੋ ਗਈ ਅਤੇ ਇੱਕੋ ਦਿਨ ਵਿਚ 896 ਨਵੇਂ ਮਾਮਲੇ ਸਾਹਮਣੇ ਆਉਣੇ ਖਤਰੇ ਦੀ ਘੰਟੀ ਹੈ ਕਿਉਂਕਿ ਦੁਨੀਆਂ ਦੇ ਸਿਹਤ ਪੱਖੋਂ ਭਾਰਤ ...
ਸਮਾਨਤਾ ਵਾਲੇ ਸਮਾਜ ਦੀ ਸਿਰਜਣਾ ਚਾਹੁੰਦੇ ਸਨ ਡਾ. ਅੰਬੇਦਕਰ
ਸਮਾਨਤਾ ਵਾਲੇ ਸਮਾਜ ਦੀ ਸਿਰਜਣਾ ਚਾਹੁੰਦੇ ਸਨ ਡਾ. ਅੰਬੇਦਕਰ
ਅਜ਼ਾਦ ਭਾਰਤ ਦੇ ਸੰਵਿਧਾਨ ਨਿਰਮਾਤਾ, ਦਲਿਤਾਂ ਦੇ ਮਸੀਹਾ, ਸਮਾਜ ਸੁਧਾਰਕ ਤੇ ਰਾਸ਼ਟਰੀ ਨੇਤਾ ਡਾ: ਭੀਮ ਰਾਉ ਅੰਬੇਦਕਰ ਨੇ ਨੀਵੀਂ ਜਾਤੀ ਨਾਲ ਸਬੰਧਤ ਹੋਣ ਦੇ ਬਾਵਜੂਦ ਸਮਾਜਿਕ ਤੇ ਆਰਥਿਕ ਕਠਿਆਈਆਂ ਦਾ ਸਾਹਮਣਾ ਕਰਦੇ ਹੋਏ ਉੱਚ ਸਿੱਖਿਆ ਪ੍ਰਾਪਤ ਕੀਤੀ। ...
ਸਿੱਖਿਆ ਕਾਨੂੰਨ ਦੀ ਅੱਧ-ਪਚੱਧ ਕਾਮਯਾਬੀ
ਸਿੱਖਿਆ ਕਾਨੂੰਨ ਦੀ ਅੱਧ-ਪਚੱਧ ਕਾਮਯਾਬੀ
ਅਗਸਤ 2009 'ਚ ਭਾਰਤ ਦੇ ਸੰਸਦ ਵੱਲੋਂ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਐਕਟ 'ਤੇ ਸਹਿਮਤੀ ਦੀ ਮੋਹਰ ਲਾਈ ਗਈ ਸੀ ਅਤੇ 1 ਅਪਰੈਲ 2010 ਤੋਂ ਇਹ ਕਾਨੂੰਨ ਪੂਰੇ ਦੇਸ਼ 'ਚ ਲਾਗੂ ਹੋਇਆ ਇਸ ਤੋਂ ਬਾਅਦ ਕੇਂਦਰ ਅਤੇ ਸੂਬਾ ਸਰਕਾਰਾਂ ਕਾਨੂੰਨੀ ਤੌਰ 'ਤੇ ਪਾਬੰਦ ਹੋ ਗਈਆਂ ...
ਤਬਲੀਗੀ ਮਰਕਜ਼: ਅੱਗੇ ਔਖਾ ਰਾਹ
ਤਬਲੀਗੀ ਮਰਕਜ਼: ਅੱਗੇ ਔਖਾ ਰਾਹ
ਵਿਕਾਸ ਤੋਂ ਪਰੇ ਕੋਰੋਨਾ ਮਹਾਂਮਾਰੀ ਦੇ ਸਮੇਂ 'ਚ ਸ਼ਬਦਾਂ ਦਾ ਵੱਖ ਅਰਥ ਵੀ ਹੁੰਦਾ ਹੈ ਕਿ ਵਿਕਾਸ ਤੋਂ ਪਰੇ ਕੀ ਹੈ ਵਿਸ਼ਾਣੂੰ? ਆਉਣ ਵਾਲਾ ਸੰਕਟ? ਇਸ ਪ੍ਰਤੀ ਸਾਡੀ ਪ੍ਰਤੀਕਿਰਿਆ ਜਾਂ ਹੁਣ ਤੱਕ ਇਸ ਦਾ ਕੋਈ ਇਲਾਜ ਨਹੀਂ ਹੈ? ਅਜਿਹੇ ਤਬਾਹੀ ਦੇ ਸਮੇਂ 'ਚ ਵਿਗਿਆਨ ਅਤੇ ਤੱਥ ਡਰ ਅਤੇ ...
ਆਨਲਾਈਨ ਪੜ੍ਹਾਈ ਦੇ ਹੁਕਮ ਅਧਿਆਪਕ ਤੇ ਵਿਦਿਆਰਥੀਆਂ ਦੀ ਪ੍ਰੇਸ਼ਾਨੀ
ਆਨਲਾਈਨ ਪੜ੍ਹਾਈ ਦੇ ਹੁਕਮ ਅਧਿਆਪਕ ਤੇ ਵਿਦਿਆਰਥੀਆਂ ਦੀ ਪ੍ਰੇਸ਼ਾਨੀ
ਭੁੱਖੇ ਢਿੱਡ ਕਿਵੇਂ ਪੜ੍ਹੀਏ ਮਾਸਟਰ ਜੀ? ਆਪਣੇ ਮੋਬਾਈਲ ਦਾ ਰਿਚਾਰਜ ਕਿਵੇਂ ਕਰੀਏ? ਇਹ ਤਾਂ ਸਾਡੇ ਗੁਆਂਢੀ ਨੇ ਜਿਹੜੇ ਸਾਨੂੰ ਰੋਟੀ ਖਵਾ ਦਿੰਦੇ ਨੇ ... ਨਾ ਤਾਂ ਕਾਪੀ ਲੈਣ ਨੂੰ ਪੈਸੇ ਨੇ ... ਪਾਪਾ ਦੀ ਦਿਹਾੜੀ ਨਹੀਂ ਲੱਗਦੀ...! ਇਹ ਸਰਕਾਰ...
ਸਰਕਾਰੀ ਪੱਧਰ ‘ਤੇ ਕੀਤੇ ਜਾਣ ਅੰਤਿਮ ਸਸਕਾਰ ਦੇ ਪ੍ਰਬੰਧ
ਸਰਕਾਰੀ ਪੱਧਰ 'ਤੇ ਕੀਤੇ ਜਾਣ ਅੰਤਿਮ ਸਸਕਾਰ ਦੇ ਪ੍ਰਬੰਧ
ਸਮੁੱਚੀ ਮਨੁੱਖਤਾ 'ਤੇ ਕਹਿਰ ਬਣ ਕੇ ਮੰਡਰਾ ਰਹੇ ਕੋਰੋਨਾ ਤੋਂ ਹਾਲੇ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਸਾਡੇ ਮੁਲਕ 'ਚ ਵੀ ਕੋਰੋਨਾ ਦੇ ਕਹਿਰ 'ਚ ਦਿਨ-ਪ੍ਰਤੀਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ। ਪੀੜਤ ਲੋਕਾਂ ਅਤੇ ਮੌਤਾਂ ਦਾ ਅੰਕੜਾ ਰੋਜ਼ਾਨਾ ਵਧ ਰਿਹਾ...