ਆਓ! ਹਨ੍ਹੇਰਿਆਂ ਦੇ ਜੁਗਨੂੰ ਬਣੀਏ
ਆਓ! ਹਨ੍ਹੇਰਿਆਂ ਦੇ ਜੁਗਨੂੰ ਬਣੀਏ
ਕਿਸੇ ਲੋੜਵੰਦ ਦੀ ਸਹਾਇਤਾ ਕਰਕੇ ਵੇਖੋ ਸਾਰਾ ਆਲਾ-ਦੁਆਲਾ ਮੱਦਦਗਾਰ ਜਾਪਣ ਲੱਗ ਜਾਵੇਗਾ। ਕਾਇਨਾਤ ਨਾਲ ਪਿਆਰ ਅਤੇ ਲੋਕਾਂ ਪ੍ਰਤੀ ਸਤਿਕਾਰ ਸਾਨੂੰ ਉੱਚੇ ਕਰ ਦਿੰਦਾ ਹੈ। ਹਰ ਕੰਮ ਘਰ ਤੋਂ ਸ਼ੁਰੂ ਹੁੰਦਾ ਹੈ, ਇਸ ਲਈ ਸਾਡਾ ਖੁਦ ਦਾ ਰੋਲ ਮਾਡਲ ਹੋਣਾ ਬਹੁਤ ਜ਼ਰੂਰੀ ਹੈ। ਮਨੁੱਖ ਹੋਣ...
ਘਰੇਲੂ ਹਿੰਸਾ ਤੇ ਔਰਤ ਦੀ ਸੁਰੱਖਿਆ
ਘਰੇਲੂ ਹਿੰਸਾ ਤੇ ਔਰਤ ਦੀ ਸੁਰੱਖਿਆ
ਪੁਰਾਤਨ ਸਮੇਂ ਤੋਂ ਹੀ ਘਰੇਲੂ ਹਿੰਸਾ ਔਰਤ ਦੇ ਅੰਗ-ਸੰਗ ਚੱਲੀ ਆ ਰਹੀ ਹੈ ਜੋ ਦੁਨੀਆ ਦੇ ਲਗਭਗ ਹਰ ਕੋਨੇ ਵਿੱਚ ਮੌਜੂਦ ਹੈ। ਪਰ ਭਾਰਤੀ ਔਰਤਾਂ ਨੇ ਤਾਂ ਇਸਦਾ ਬਹੁਤ ਭਿਆਨਕ ਰੂਪ ਭੋਗਿਆ ਤੇ ਹੁਣ ਕੋਰੋਨਾ ਨਾਲ ਲੀਹੋਂ ਲੱਥੀ ਆਰਥਿਕ ਤੇ ਸਮਾਜਿਕ ਦਸ਼ਾ ਕਾਰਨ ਭੋਗ ਰਹੀਆਂ ਹਨ। ਉਂਜ...
ਆਉ ਪੰਜਾਬੀਓ! ਆਪਣੀ ਦਸ਼ਾ ਤੇ ਦਿਸ਼ਾ ਬਦਲੀਏ
ਆਉ ਪੰਜਾਬੀਓ! ਆਪਣੀ ਦਸ਼ਾ ਤੇ ਦਿਸ਼ਾ ਬਦਲੀਏ
ਹਰ ਮੁਲਕ ਦੀ ਤਰੱਕੀ ਤੇ ਖ਼ੁਸ਼ਹਾਲੀ ਵਿੱਚ ਉਸ ਮੁਲਕ ਦੇ ਮਜ਼ਦੂਰਾਂ ਤੇ ਕਿਸਾਨਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਜਿਸ ਨੂੰ ਅਸੀਂ ਅਕਸਰ ਹੀ ਅੱਖੋਂ-ਪਰੋਖੇ ਕਰੀ ਰੱਖਦੇ ਹਾਂ। ਕਾਰਖ਼ਾਨੇ, ਇਮਾਰਤਾਂ ਦੀਆਂ ਉਸਾਰੀਆਂ, ਖੇਤ, ਪਸ਼ੂ ਪਾਲਣ ਧੰਦੇ ਮਜ਼ਦੂਰਾਂ ਬਿਨਾਂ ਚੱਲ ਹੀ ਨਹੀ...
ਲਾਕਡਾਊਨ ‘ਚ ਢਿੱਲ ਦੇਣ ਦੀ ਮਜ਼ਬੂਰੀ
ਲਾਕਡਾਊਨ 'ਚ ਢਿੱਲ ਦੇਣ ਦੀ ਮਜ਼ਬੂਰੀ
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੀ ਕੋਵਿਡ-19 ਬਿਮਾਰੀ ਨੇ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਤੱਕ ਚੌਪਟ ਹੋ ਗਈ ਹੈ ਇੱਥੋਂ ਤੱਕ ਕਿ ਕਈ ਦੇਸ਼ਾਂ 'ਚ ਭੁੱਖੇ ਮਰਨ ਦੀ ਨੌਬਤ ਆ ਗਈ ਹੈ ਇਸ ਬਿਮਾਰੀ ਅੱਗੇ ਸਾਰੇ ਦੇਸ਼ਾਂ ਦੇ ਡਾਕਟਰ ਵੀ ਬੇ...
ਕੋਰੋਨਾ ਕਾਰਨ ਹਾਸ਼ੀਏ ‘ਤੇ ਪਹੁੰਚੀ ਦਿਹਾੜੀਦਾਰ ਮਜ਼ਦੂਰਾਂ ਦੀ ਜ਼ਿੰਦਗੀ
ਕੋਰੋਨਾ ਕਾਰਨ ਹਾਸ਼ੀਏ 'ਤੇ ਪਹੁੰਚੀ ਦਿਹਾੜੀਦਾਰ ਮਜ਼ਦੂਰਾਂ ਦੀ ਜ਼ਿੰਦਗੀ
ਅੱਜ ਜਦੋਂ ਪੂਰੀ ਦੁਨੀਆ ਵਿੱਚ ਹੀ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਤਾਂ ਅਜਿਹੇ ਮਾਹੌਲ ਵਿੱਚ ਮਜਦੂਰਾਂ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ। ਜੇਕਰ ਮਜਦੂਰਾਂ ਦੀ ਅਜੋਕੇ ਸਮੇਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਹ ਸੱਚ ਸਾਹਮਣੇ ਆਉਂਦਾ ...
ਸਰਕਾਰਾਂ ਲਈ ਚਿੰਤਾ ਤੇ ਸਹਿਮ ਦਾ ਕਾਰਨ ਬਣੇ ਪ੍ਰਵਾਸੀ ਮਜ਼ਦੂਰ
ਸਰਕਾਰਾਂ ਲਈ ਚਿੰਤਾ ਤੇ ਸਹਿਮ ਦਾ ਕਾਰਨ ਬਣੇ ਪ੍ਰਵਾਸੀ ਮਜ਼ਦੂਰ
ਕਰੋਨਾ ਮਹਾਂਮਾਰੀ ਦੌਰਾਨ ਲਾਕਡਾਊਨ ਦੀ ਜੋ ਸਭ ਤੋਂ ਭਿਆਨਕ ਤਸਵੀਰ ਉੱਭਰ ਕੇ ਸਾਹਮਣੇ ਆਈ ਹੈ, ਉਹ ਹੈ ਪ੍ਰਵਾਸੀ ਮਜ਼ਦੂਰਾਂ ਦੀ ਬੇਵਸੀ। ਉਨ੍ਹਾਂ ਸਾਰੇ ਦ੍ਰਿਸ਼ਾਂ ਨੂੰ ਯਾਦ ਕਰੋ ਜਿਨ੍ਹਾਂ 'ਚ ਜਰੂਰੀ ਸਾਮਾਨ ਦੀ ਪੰਡ ਦੇ ਨਾਲ ਛੋਟੇ-ਛੋਟੇ ਬੱਚਿਆਂ ਨੂੰ ...
ਨੇਪਾਲ ਨੂੰ ਨਾਲ ਲੈ ਕੇ ਚੱਲੇ ਭਾਰਤ
ਨੇਪਾਲ ਨੂੰ ਨਾਲ ਲੈ ਕੇ ਚੱਲੇ ਭਾਰਤ
ਭਾਰਤ ਦੇ ਬਾਰਡਰ ਰੋਡ ਆਰਗੇਨਾਈਜੇਸ਼ਨ ਨੇ ਉੱਤਰਾਖੰਡ ਦੇ ਪਿਥੌਰਾਗੜ੍ਹ ਜਿਲ੍ਹੇ ਵਿਚ ਸਥਿਤ ਲਿਪੁਲੇਖ ਦੱਰੇ ਨੂੰ ਮਾਨਸਰੋਵਰ ਯਾਤਰਾ ਮਾਰਗ ਨਾਲ ਜੋੜ ਕੇ ਰਣਨੀਤਿਕ ਮੋਰਚੇ 'ਤੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ 80 ਕਿਲੋਮੀਟਰ ਲੰਮੇ ਇਸ ਸੜਕੀ ਮਾਰਗ ਦੇ ਬਣ ਜਾਣ ਤੋਂ ਬਾਅਦ ਜਿੱਥੇ ...
ਸੀਤਾਰਮਨ ਸ਼ਾਮ ਚਾਰ ਵਜੇ ਦੇਣਗੇ ਆਰਥਿਕ ਪੈਕੇਜ ਬਾਰੇ ਜਾਣਕਾਰੀ
ਸੀਤਾਰਮਨ ਸ਼ਾਮ ਚਾਰ ਵਜੇ ਦੇਣਗੇ ਆਰਥਿਕ ਪੈਕੇਜ ਬਾਰੇ ਜਾਣਕਾਰੀ
ਨਵੀਂ ਦਿੱਲੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੁੱਧਵਾਰ ਨੂੰ ਆਰਥਿਕ ਪੈਕੇਜ ਬਾਰੇ ਜਾਣਕਾਰੀ ਦੇਣਗੇ। ਸ੍ਰੀਮਤੀ ਸੀਤਾਰਮਨ ਪ੍ਰੈਸ ਕਾਨਫਰੰਸ ਵਿੱਚ ਚਾਰ ਵਜੇ ਆਰਥਿਕ ਪੈਕੇਜ ਬਾਰੇ ਦੱਸਣਗੀਆਂ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰ ਨ...
ਨਰਸਿੰਗ ਦਿਵਸ ਦੀ ਮਹੱਤਤਾ ਅਤੇ ਅਸਲੀਅਤ
ਨਰਸਿੰਗ ਦਿਵਸ ਦੀ ਮਹੱਤਤਾ ਅਤੇ ਅਸਲੀਅਤ
ਦੁਨੀਆਂ 'ਚ 12 ਮਈ ਕੌਮਾਂਤਰੀ ਨਰਸਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਨਰਸਿੰਗ ਦੀ ਜਨਮਦਾਤਾ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਨੂੰ ਸਮਰਪਿਤ ਹੈ। ਉਨ੍ਹਾਂ ਦੀ ਮਾਨਵ ਸੇਵਾ ਪ੍ਰਤੀ ਉੱਚੀ-ਸੁੱਚੀ ਭਾਵਨਾ ਨੇ ਲੋਕਾਂ ਨੂੰ ਸੇਵਾ ਵੱਲ ਪ੍ਰੇਰਿਆ ਹੈ ਜਿਸਨੇ ਨਰਸਿੰਗ ਕਿ...
ਮੌਤ ਬਣ ਕੇ ਭੱਜੀ ਸਿਸਟਮ ਦੀ ਬਿਨਾ ਬ੍ਰੇਕ ਰੇਲ
ਮੌਤ ਬਣ ਕੇ ਭੱਜੀ ਸਿਸਟਮ ਦੀ ਬਿਨਾ ਬ੍ਰੇਕ ਰੇਲ
ਰੇਲ 'ਤੇ ਮਜ਼ਦੂਰਾਂ ਨੂੰ ਚੜ੍ਹਾਉਣਾ ਸੀ ਪਰ ਰੇਲ ਉਨ੍ਹਾਂ 'ਤੇ ਹੀ ਚੜ੍ਹ ਗਈ ਸਿਸਟਮ ਦੀ ਬਿਨਾ ਬ੍ਰੇਕ ਰੇਲ ਨੇ ਕਈਆਂ ਦੀ ਜ਼ਿੰਦਗੀ ਇੱਕ ਝਟਕੇ ਵਿਚ ਖ਼ਤਮ ਕਰ ਦਿੱਤੀ ਕਹਿੰਦੇ ਮਜ਼ਲੂਮ ਇਨਸਾਨ ਦੀ ਜ਼ਿੰਦਗੀ ਬੜੀ ਸਸਤੀ ਹੁੰਦੀ ਹੈ ਮਜ਼ਬੂਰ ਕਮਜ਼ੋਰ ਲੋਕਾਂ ਨੂੰ ਚਾਹੇ ਉੱਚ ਵਰਗ...