ਖੇਤੀ ਬਾਰੇ ਤੀਰ-ਤੁੱਕੇ
ਜੇ ਇਹ ਕਿਹਾ ਜਾਵੇ ਕਿ ਖੇਤੀ ਉਤਪਾਦਨ ਵਧਿਆ ਹੈ ਤਾਂ ਇਸ ਨੂੰ ਖੇਤੀ ਸੰਕਟ ਦਾ ਹੱਲ ਨਹੀਂ ਕਿਹਾ ਜਾ ਸਕਦਾ ਹੈ ਇਹ ਉਵੇਂ ਹੈ ਜਿਵੇਂ ਸਰਕਾਰ ਕਹਿੰਦੀ ਹੈ ਕਿ ਲੋਕਾਂ ਨੇ ਕਾਰਾਂ ਵੱਧ ਖਰੀਦੀਆਂ ਹਨ ਤਾਂ ਗਰੀਬੀ ਘਟੀ ਹੈ ਖੇਤੀ ਬਾਰੇ ਅਜਿਹਾ ਹੀ ਬਿਆਨ ਦਿੱਤਾ ਹੈ ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਉਨ੍ਹਾਂ ਦਾਅ...
ਖਿਡਾਰੀਆਂ ਦੀ ਆਮਦਨ ਦਾ ਹਿੱਸਾ ਮੰਗਣਾ ਸਹੀ ਨਹੀਂ
ਹਰਿਆਣਾ ਸਰਕਾਰ ਨੇ ਪੇਸ਼ੇਵਰ ਖਿਡਾਰੀਆਂ ਤੋਂ ਉਨ੍ਹਾਂ ਦੀ ਇਸ਼ਤਿਹਾਰਾਂ ਤੇ ਨਿੱਜੀ ਪ੍ਰੋਗਰਾਮਾਂ ਦੀ ਆਮਦਨ ਤੋਂ ਇੱਕ ਤਿਹਾਈ ਹਿੱਸਾ ਮੰਗਿਆ ਹੈ, ਹਾਲਾਂਕਿ ਖਿਡਾਰੀਆਂ ਤੇ ਮੀਡੀਆ ਤੋਂ ਇਸ 'ਤੇ ਤਿੱਖੀ ਪ੍ਰਤੀਕਿਰਿਆ ਆਉਣ ਨਾਲ ਫਿਲਹਾਲ ਸੂਚਨਾ ਨੂੰ ਰੋਕ ਲਿਆ ਗਿਆ ਹੈ ਪਰ ਇੱਥੇ ਸਰਕਾਰ ਦੀ ਨੀਤੀ 'ਤੇ ਕਈ ਸਵਾਲ ਉੱਠ ਖੜ੍ਹ...
ਕਿਸਾਨਾਂ ਦਾ ਚੜ੍ਹਿਆ ਰਿਹਾ ਪਾਰਾ
1 ਜੂਨ ਤੋਂ ਅਗਲੀ 10 ਜੂਨ ਤੱਕ ਕਿਸਾਨਾਂ ਨੇ ਪਿੰਡ ਬੰਦ ਦਾ ਐਲਾਨ ਕਰ ਦਿੱਤਾ ਹੈ, ਆਖਰ ਕਿਸਾਨਾਂ ਦਾ ਗੁੱਸਾ ਫਿਰ ਫੁੱਟ ਪਿਆ ਹੈ, ਮਾਰਚ 'ਚ ਵੀ ਕਿਸਾਨ ਸੜਕਾਂ 'ਤੇ ਉੱਤਰੇ ਸਨ ਉਦੋਂ ਮਹਾਂਰਾਸ਼ਟਰ ਤੇ ਮੱਧ ਪ੍ਰਦੇਸ਼ ਤੱਕ ਹੀ ਅੰਦੋਲਨ ਸੀਮਤ ਰਿਹਾ ਸੀ ਪਰ ਹੁਣ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਵੀ ਇਸ 'ਚ ਸ਼ਾਮਲ ਹ...
ਮੋਬਾਇਲ ਫੋਨਾਂ ਦੀ ਦੁਕਾਨ ਵਰਗੀ ਜੇਲ
ਪੰਜਾਬ ਦੀ ਫਰੀਦਕੋਟ ਦੀ ਸੈਂਟਰਲ ਜੇਲ ਨੂੰ ਮੋਬਾਇਲ ਫੋਨਾਂ ਵਾਲੀ ਦੁਕਾਨ ਕਹਿ ਦੇਈਏ ਤਾਂ ਕੋਈ ਗਲਤ ਨਹੀਂ ਹੋਵੇਗਾ. ਜੇਲ ਪ੍ਰਸ਼ਾਸਨ ਦੀ ਸੂਚਨਾ ਅਨੁਸਾਰ ਪਿਛਲੇ ਚਾਰ ਮਹੀਨਿਆਂ 'ਚ ਕੈਦੀਆਂ ਕੋਲ 60 ਮੋਬਾਇਲ ਫੋਨ ਬਰਾਮਦ ਹੋਏ ਹਨ ਇਸ ਤਰ੍ਹਾਂ ਜੇਲ੍ਹ 'ਚੋਂ ਇੱਕ ਦਿਨ ਛੱਡ ਕੇ ਫੋਨ ਬਰਾਮਦ ਹੋਇਆ ਹੈ। ਇਹ ਜੇਲ੍ਹ ਉਸ ਵੇਲ...
ਤੇਲ ਕੀਮਤਾਂ ‘ਚ ਤਰਕਹੀਣ ਵਾਧਾ
ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਬਾਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ 'ਤੇ ਸਰਕਾਰ ਦੀ ਚੁੱਪ ਆਮ ਆਦਮੀ ਨੂੰ ਹਜ਼ਮ ਨਹੀਂ ਹੋ ਰਹੀ. ਲਗਾਤਾਰ ਗਿਆਰਾਂ ਦਿਨ ਤੇਲ ਕੀਮਤਾਂ 'ਚ ਇਜਾਫ਼ਾ ਹੁੰਦਾ ਰਿਹਾ ਹੈ ਤੇ ਪੈਟਰੋਲ 85 ਰੁਪਏ ਤੋਂ ਪਾਰ ਹੋ ਗਿਆ ਹੈ. ਆਮ ਜਨਤਾ ਇਹ ਖ਼ਬਰ ਸੁਣਨ ਲਈ ਬੇਸਬਰੀ ਨਾਲ ਇੰਤਜ਼ਾਰ ...
ਭੀੜ ‘ਤੇ ਗੋਲੀ ਦਾ ਫੈਸ਼ਨ
ਸਾਡੇ ਦੇਸ਼ 'ਚ ਪੁਲਿਸ ਵੱਲੋਂ ਭੀੜ 'ਤੇ ਗੋਲੀ ਚਲਾਉਣ ਦਾ ਫੈਸ਼ਨ ਆਮ ਹੋ ਗਿਆ ਹੈ ਤਾਮਿਲਨਾਡੂ 'ਚ ਇੱਕ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦਾ ਵਿਰੋਧ ਕਰ ਰਹੀ ਜਨਤਾ 'ਤੇ ਗੋਲੀ ਚਲਾਉਣ ਨਾਲ 11 ਮੌਤਾਂ ਹੋ ਗਈਆਂ. ਗੋਲੀ ਚਲਾਉਣ ਲਈ ਜ਼ਰੂਰੀ ਹਾਲਾਤ ਹੀ ਨਹੀਂ ਸਨ ਨਾ ਤਾਂ ਭੀੜ ਨੇ ਕਿਸੇ 'ਤੇ ਗੋਲੀ ਚਲਾਈ ਤੇ ਨਾ ਹ...
ਪਾਣੀ ਪ੍ਰਦੂਸ਼ਣ ‘ਤੇ ਚੁੱਪ ਚਾਰ ਮਹਿਕਮੇ
ਧਰਤੀ ਹੇਠਲਾ ਪਾਣੀ ਡੂੰਘਾ ਹੋਣ ਦੇ ਨਾਲ-ਨਾਲ ਗੁਣਵੱਤਾ ਪੱਖੋਂ ਖਰਾਬ ਹੋ ਰਿਹਾ ਸੀ ਸ਼ਹਿਰਾਂ 'ਚ ਇਸ ਪਾਣੀ ਦੀ ਵਰਤੋਂ ਤਾਂ ਅੱਧੀ ਅਬਾਦੀ ਵੀ ਨਹੀਂ ਕਰਦੀ ਜਾਂ ਤਾਂ ਘਰਾਂ ' ਲੋਕਾਂ ਆਰਓ ਲਾਏ ਹਨ ਜਾਂ ਫਿਰ ਬਜ਼ਾਰੋਂ ਪਾਣੀ ਖਰੀਦ ਕੇ ਪੀਤਾ ਜਾ ਰਿਹਾ ਸੀ. ਅਚਾਨਕ ਨਹਿਰਾਂ 'ਚ ਆਏ ਕਾਲੇ ਪਾਣੀ ਨੇ ਗਰੀਬ ਤੇ ਮੱਧਵਰਗੀ ਪੰਜ...
ਅੱਤਵਾਦ ਦੀ ਵਧ ਰਹੀ ਚੁਣੌਤੀ
ਕਸ਼ਮੀਰ 'ਚ ਅੱਤਵਾਦ (Terrorism) ਦੀ ਚੁਣੌਤੀ ਨੂੰ ਅਸਲ ਅਰਥਾਂ 'ਚ ਸਪੱਸ਼ਟ ਕਰਨ ਦੀ ਜ਼ਰੂਰਤ ਹੈ। ਬੇਸ਼ੱਕ ਸੁਰੱਖਿਆ ਬਲ ਦੇ ਜਵਾਨ ਅੱਤਵਾਦੀਆਂ 'ਤੇ ਸ਼ਿਕੰਜਾ ਕੱਸਣ ਲਈ ਆਪਣੀਆਂ ਜਾਨਾਂ ਵਾਰ ਰਹੇ ਹਨ ਪਰ ਅੱਤਵਾਦੀਆਂ ਦਾ ਨੈੱਟਵਰਕ ਤੋੜਨ ਲਈ ਅਜੇ ਸਰਕਾਰੀ ਪੱਧਰ 'ਤੇ ਨੀਤੀਆਂ-ਰਣਨੀਤੀਆਂ 'ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ...
ਸਰਕਾਰੀ ਸਕੀਮਾਂ, ਖਾਮਿਆਜ਼ਾ ਭੁਗਤ ਰਹੇ ਮਾਪੇ
ਇੱਕ ਪਾਸੇ ਸਰਕਾਰ ਸਿੱਖਿਆ ਬਜਟ 'ਤੇ ਜ਼ੋਰ ਦੇਣ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਪਹਿਲਾਂ ਚੱਲ ਰਹੀਆਂ ਸਕੀਮਾਂ ਦੀ ਜਾਨ ਹੀ ਕੱਢੀ ਜਾ ਰਹੀ ਹੈ
ਕੇਂਦਰ ਸਰਕਾਰ ਵੱਲੋਂ ਪਾਸ ਲਾਜ਼ਮੀ ਸਿੱਖਿਆ ਅਧਿਕਾਰ ਐਕਟ ਨਿੱਜੀ ਸਕੂਲਾਂ ਲਈ ਮੁਸੀਬਤ ਤੇ ਮਾਪਿਆਂ ਲਈ ਖੱਜਲ-ਖੁਆਰੀ ਬਣ ਕੇ ਰਹਿ ਗਿਆ ਹੈ। ਕਾਨੂੰਨ ਅਨੁਸਾਰ ਨਿੱਜੀ ਸ...
ਕਾਮਨਵੈੱਲਥ : ਅਜੇ ਅੰਬਰ ਮੱਲਣਾ ਬਾਕੀ
ਕਾਮਨਵੈੱਲਥ (Commonwealth) ਖੇਡਾਂ 'ਚ ਇਸ ਵਾਰ ਭਾਰਤ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ ਬੇਸ਼ੱਕ ਭਾਰਤ ਅਜੇ ਵੀ ਚੋਟੀ ਦੇ ਤਿੰਨ ਦੇਸ਼ਾਂ 'ਚ ਆਪਣਾ ਸਥਾਨ ਨਹੀਂ ਬਣਾ ਸਕਿਆ ਫਿਰ ਵੀ ਕੁਸ਼ਤੀ, ਬੈਡਮਿੰਟਨ, ਨਿਸ਼ਾਨੇਬਾਜ਼ੀ, ਬਾਕਸਿੰਗ 'ਚ ਦੇਸ਼ ਦਾ ਪ੍ਰਦਰਸ਼ਨ ਕਮਾਲ ਦਾ ਚੱਲ ਰਿਹਾ ਹੈ। ਸ਼ਨਿੱਚਰਵਾਰ ਤੱਕ ਦੇਸ਼ ਦੀ ਝੋਲੀ ...