ਮੰਗਾਂ ‘ਤੇ ਜਲ ਤੋਪਾਂ ਦੀ ਵਾਛੜ
ਪਟਿਆਲਾ 'ਚ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਕੀਤੇ ਗਏ ਪ੍ਰਦਰਸ਼ਨ ਦੌਰਾਨ ਜਲ ਤੋਪਾਂ ਦਾ ਮੋਹਲੇਧਾਰ ਮੀਂਹ ਵਰਸਿਆ ਤੇ ਨਾਲ ਹੀ ਪੁਲਿਸ ਦੀ ਡਾਂਗ ਵੀ ਵਰ੍ਹੀ ਮਾਮਲੇ ਨੇ ਤੂਲ ਫੜਿਆ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨੂੰ ਥੋੜ੍ਹਾ ਚਿਰ ਸਬਰ ਰੱਖਣ ਦੀ ਅਪੀਲ ਕੀਤੀ ਗਈ ਤੇ ਨਾਲ ਹੀ ਉਨ੍ਹ...
ਪੱਛਮੀ ਬੰਗਾਲ: ਰਾਜਨੀਤਕ ਹਿੰਸਾ ਦਾ ਰੁਝਾਨ ਖ਼ਤਰਨਾਕ
ਪੱਛਮੀ ਬੰਗਾਲ 'ਚ ਉਹੀ ਕੁਝ ਸ਼ੁਰੂ ਹੋ ਗਿਆ ਹੈ ਜਿਸ ਦਾ ਡਰ ਪਿਛਲੇ ਦਿਨਾਂ 'ਚ ਪ੍ਰਗਟ ਕੀਤਾ ਜਾ ਰਿਹਾ ਸੀ ਉੱਥੇ ਸਿਆਸੀ ਬਦਲੇਖੋਰੀ ਹਿੰਸਾ ਦਾ ਰੂਪ ਅਖਤਿਆਰ ਕਰਨ ਲੱਗੀ ਹੈ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੱਤਿਆਜੀਤ ਬਿਸਵਾਸ ਦਾ ਕਤਲ ਹੋ ਗਿਆ ਹੈ ਪੁਲਿਸ ਨੇ ਇਸ ਮਾਮਲੇ 'ਚ ਭਾਜਪਾ ਵਿਧਾਇਕ ਮੁਕੁਲ ਰਾਏ ਖਿਲਾਫ਼ ਪਰਚਾ...
ਸ਼ਰਾਬ ਦਾ ‘ਸਰਕਾਰੀ ਅਰਥ ਸ਼ਾਸਤਰ’
ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਤੋਂ ਖਬਰਾਂ ਆ ਰਹੀਆਂ ਹਨ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ 82 ਮੌਤਾਂ ਹੋ ਗਈਆਂ ਹਨ ਸ਼ਰਾਬ ਨਾਲ 'ਜ਼ਹਿਰੀਲੀ' ਸ਼ਬਦ ਜੋੜ ਕੇ ਪੁਲਿਸ ਤੇ ਸਰਕਾਰ ਬਿਨਾ ਸਰਕਾਰੀ ਮਨਜ਼ੂਰੀ ਵਾਲੇ ਠੇਕਿਆਂ 'ਤੇ ਮਿਲਣ ਵਾਲੀ ਸ਼ਰਾਬ ਨੂੰ ਜ਼ਹਿਰੀਲੀ ਸ਼ਰਾਬ ਦਾ ਨਾਂਅ ਦੇ ਰਹੀਆਂ ਹਨ ਸਵਾਲ ਇਹ ਬਣਦਾ ਹੈ ਕਿ ਕੀ ਠੇਕਿਆਂ ...
ਯੋਜਨਾਵਾਂ ਨੂੰ ਲਾਗੂ ਕਰਨਾ ਵੱਡੀ ਚੁਣੌਤੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਛੱਤੀਸਗੜ੍ਹ 'ਚ ਹੋਈ ਆਪਣੀ ਕਿਸਾਨ ਰੈਲੀ 'ਚ ਲੋਕਾਂ ਨਾਲ ਇਹ ਵਾਅਦਾ ਕੀਤਾ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜੇਕਰ ਕਾਂਗਰਸ ਪਾਰਟੀ ਸੱਤਾ 'ਚ ਆਈ ਤਾਂ ਸਾਰਿਆਂ ਲਈ ਇੱਕ ਪੱਕੀ ਆਮਦਨੀ ਦੀ ਗਾਰੰਟੀ ਕਰ ਦਿੱਤੀ ਜਾਵੇਗੀ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਦੇਸ਼ 'ਚ ਨਾ ਕੋ...
ਫਸਲਾਂ ‘ਤੇ ਗੜੇਮਾਰੀ ਦਾ ਕਹਿਰ
ਬੀਤੇ ਦਿਨੀਂ ਖਰਾਬ ਮੌਸਮ ਕਿਸਾਨਾਂ ਲਈ ਫਿਰ ਕਹਿਰ ਸਾਬਤ ਹੋਇਆ ਪੰਜਾਬ ਹਰਿਆਣਾ ਤੇ ਰਾਜਸਥਾਨ 'ਚ ਹੋਈ ਗੜੇਮਾਰੀ ਨਾਲ ਹਜ਼ਾਰਾਂ ਏਕੜ ਕਣਕ ਦੀ ਫਸਲ ਦਾ ਨੁਕਸਾਨ ਹੋ ਗਿਆ ਕਈ ਥਾਈਂ ਤਾਂ ਗੜੇ ਚਿੱਟੀ ਚਾਦਰ ਵਾਂਗ ਨਜ਼ਰ ਆਏ ਪੰਜਾਬ ਦੇ ਇਕੱਲੇ ਸੰਗਰੂਰ ਜ਼ਿਲ੍ਹੇ 'ਚ 3200 ਤੋਂ ਵੱਧ ਏਕੜ ਕਣਕ ਦੀ ਫਸਲ ਤਬਾਹ ਹੋ ਗਈ ਇਸੇ ਤਰ੍...
ਅਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਕਿਸਾਨ
ਪੰਜਾਬ-ਹਰਿਆਣਾ ਸਮੇਤ ਉੱਤਰੀ ਭਾਰਤ ਦੇ ਰਾਜਾਂ 'ਚ ਅਵਾਰਾ ਪਸ਼ੂ ਕਿਸਾਨਾਂ ਸਮੇਤ ਆਮ ਸ਼ਹਿਰੀਆਂ ਲਈ ਸਮੱਸਿਆ ਤੇ ਸਰਕਾਰਾਂ ਲਈ ਚੁਣੌਤੀ ਬਣੇ ਹੋਏ ਹਨ ਇੱਕ ਅਨੁਮਾਨ ਅਨੁਸਾਰ ਇਕੱਲੇ ਪੰਜਾਬ 'ਚ ਦੋ ਲੱਖ ਤੋਂ ਵੱਧ ਅਵਾਰਾ ਪਸ਼ੂ ਘੁੰਮ ਰਹੇ ਹਨ ਕਣਕ ਤੇ ਹੋਰ ਫਸਲਾਂ ਨੂੰ ਪਸ਼ੂਆਂ ਦੇ ਉਜਾੜੇ ਤੋਂ ਬਚਾਉਣ ਲਈ ਕਿਸਾਨ ਸਰੀਰਕ, ਮ...
ਸਿਆਸੀ ਨਹਿਲੇ ‘ਤੇ ਦਹਿਲਾ
ਬੰਗਾਲ ਦਾ ਹਾਈ ਵੋਲਟੇਜ਼ ਡਰਾਮਾ ਲੋਕ ਸਭਾ ਚੋਣਾਂ ਦੀ ਸਿਆਸੀ ਜ਼ੋਰ-ਅਜ਼ਮਾਈ ਤੋਂ ਵੱਧ ਕੁਝ ਨਹੀਂ ਲੱਗ ਰਿਹਾ ਇਸ ਵਾਰ ਬੰਗਾਲ ਦਾ ਮਾਹੌਲ ਉੱਤਰ ਪ੍ਰਦੇਸ਼ ਦੇ ਚੁਣਾਵੀ ਮਾਹੌਲ ਵਰਗਾ ਬਣ ਗਿਆ ਹੈ ਕੇਂਦਰ ਸਰਕਾਰ ਤੇ ਮਮਤਾ ਸਰਕਾਰ ਦਰਮਿਆਨ ਜੰਗ ਦਾ ਅਖਾੜਾ ਤਾਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਦੀ ਹੋਈ ਰੈਲੀ ਤੋਂ ਪਹਿਲਾਂ ਹੀ...
ਟੁੱਟ ਰਿਹਾ ਸਮਾਜ, ਸੋਚ ‘ਚ ਹੋਵੇ ਭਾਰਤੀ ਸੱਭਿਆਚਾਰ
ਭਾਰਤੀ ਸਮਾਜ 'ਚ ਰਿਸ਼ਤਿਆਂ ਵਿੱਚ ਤਰੇੜ ਆਉਣ ਦੇ ਨਾਲ-ਨਾਲ ਹਿੰਸਾ ਦਾ ਰੁਝਾਨ ਵੀ ਵੱਡੇ ਪੱਧਰ 'ਤੇ ਵਧ ਰਿਹਾ ਹੈ ਆਏ ਦਿਨ ਪਰਿਵਾਰਕ ਮੈਂਬਰਾਂ ਦੁਆਰਾ ਪਰਿਵਾਰ ਦੇ ਹੀ ਕਿਸੇ ਮੈਂਬਰ ਦਾ ਕਤਲ ਕਰਨ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਧਾਰਮਿਕ ਵਿਚਾਰਧਾਰਾ ਵਾਲੇ ਲੋਕ ਇਸਨੂੰ ਘੋਰ ਕਲਿਯੁਗ ਕਹਿ ਦਿੰਦੇ ਹਨ ਮੋਟੇ ਤੌ...
ਨਿਯੁਕਤੀਆਂ ਬਨਾਮ ਸਿਆਸੀ ਨਿਸ਼ਾਨੇ
ਸੰਵਿਧਾਨ 'ਚ ਨਿਯਮ ਤੈਅ ਹੋਣ ਦੇ ਬਾਵਜ਼ੂਦ ਕੇਂਦਰ ਤੇ ਰਾਜ ਸਰਕਾਰਾਂ ਉੱਚ ਅਧਿਕਾਰੀਆਂ ਦੀ ਨਿਯੁਕਤੀ ਲਈ ਦੋ-ਚਾਰ ਹੋ ਰਹੀਆਂ ਹਨ ਤੇ ਨਿੱਤ ਨਿਯੁਕਤੀ ਸਬੰਧੀ ਕੋਈ ਨਾ ਕੋਈ ਵਿਵਾਦ ਉੱਠਣ ਲੱਗੇ ਹਨ ਇਸ ਦਾ ਨਤੀਜਾ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਅਧਿਕਾਰੀਆਂ ਦੇ ਅਹੁਦੇ ਤਿੰਨ-ਤਿੰਨ ਹਫਤਿਆਂ ਤੱਕ ਖਾਲੀ ...
ਸਿਆਸਤ ਦਾ ਸ਼ੁੱਧੀਕਰਨ
ਚੰਗੀ ਸੋਚ ਵਾਲੇ ਆਦਮੀ ਸਮਾਜ 'ਚ ਚੰਗਿਆਈ ਫੈਲਾਉਂਦੇ ਹਨ ਤੇ ਦੂਜਿਆਂ ਦੀ ਬਿਹਤਰੀ ਲਈ ਕੰਮ ਕਰਦੇ ਹਨ ਚੰਗਿਆਈ ਉਨ੍ਹਾਂ ਦੇ ਅੰਦਰੋਂ ਹੀ ਉੱਠਦੀ ਹੈ ਜੋ ਉਨ੍ਹਾਂ ਨੂੰ ਘਰ-ਪਰਿਵਾਰ 'ਚ ਧਰਮਾਂ ਦੀ ਸਿੱਖਿਆ ਰਾਹੀਂ ਮਿਲੀ ਹੁੰਦੀ ਹੈ ਅਜ਼ਾਦੀ ਤੋਂ ਪਹਿਲਾਂ ਤੇ ਮਗਰੋਂ ਬਹੁਤ ਸਾਰੇ ਸਿਆਸੀ ਆਗੂਆਂ ਨੇ ਸੇਵਾ ਭਾਵਨਾ ਨਾਲ ਸਿਆਸ...