ਅੱਤਵਾਦ ਖਿਲਾਫ਼ ਤਿਆਰੀ ਤੋਂ ਪ੍ਰੇਸ਼ਾਨੀ ਕਿਉਂ
ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ 'ਚ ਦਸ ਹਜ਼ਾਰ ਹੋਰ ਸੁਰੱਖਿਆ ਜਵਾਨਾਂ ਦੀ ਤਾਇਨਾਤੀ ਕਰ ਦਿੱਤੀ ਹੈ ਪੀਡੀਪੀ ਦੀ ਆਗੂ ਤੇ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਸਾ ਮੁਫ਼ਤੀ ਨੇ ਇਸ ਫੈਸਲੇ ਨੂੰ ਗੈਰ-ਜ਼ਰੂਰੀ ਤੇ ਕਸ਼ਮੀਰ ਮਸਲੇ ਦੇ ਹੱਲ ਦੀ ਦਿਸ਼ਾ 'ਚ ਅਪ੍ਰਾਸੰਗਿਕ ਦੱਸਿਆ ਹੈ ਮੁਫ਼ਤੀ ਮਹਿਬੂਬਾ ਦਾ ਇਹ ਪੈਂਤਰਾ ਸਿਆਸੀ ਤੇ ਵ...
ਬੜਬੋਲਾਪਣ ਰੋਕਿਆ ਜਾਵੇ
ਆਪਣੇ ਵਿਵਾਦ ਭਰੇ ਬਿਆਨਾਂ ਲਈ ਚਰਚਿਤ ਸਾਂਸਦ ਆਜ਼ਮ ਖਾਨ ਆਪਣੀ ਆਦਤ ਤੋਂ ਬਾਜ ਨਹੀਂ ਆ ਰਹੇ ਉਹ ਪਿਛਲੇ ਲੰਮੇ ਸਮੇਂ ਤੋਂ ਧਰਮ ਤੇ ਜਾਤ ਅਧਾਰਿਤ ਵਿਵਾਦ ਭਰੇ ਬਿਆਨ ਦੇ ਕੇ ਸੁਰਖੀਆ 'ਚ ਰਹਿੰਦੇ ਹਨ ਕਈ ਵਾਰ ਉਹਨਾਂ ਦੇ ਬਿਆਨਾਂ ਕਾਰਨ ਫਿਰਕੂ ਸਦਭਾਵਨਾ (ਸੰਪ੍ਰਦਾਇਕ ਸਦਭਾਵ) ਵੀ ਖਤਰੇ 'ਚ ਪਈ ਹੈ ਫਿਰ ਵੀ ਨਾ ਆਜ਼ਮ ਸੁਧਰ...
ਤਿੰਨ ਤਲਾਕ ਵਿਰੋਧੀ ਬਿੱਲ ‘ਤੇ ਸਿਆਸਤ
21ਵੀਂ ਸਦੀ 'ਚ ਪਹੁੰਚ ਕੇ ਵੀ ਸਿਆਸਤਦਾਨ ਦੇਸ਼ ਨੂੰ ਮੱਧਕਾਲ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ ਮੁਸਲਮਾਨ ਔਰਤਾਂ ਨੂੰ ਵਿਆਹੁਤਾ ਜ਼ਿੰਦਗੀ ਦੇ ਅੱਤਿਆਚਾਰਾਂ ਤੋਂ ਨਿਜ਼ਾਤ ਦਿਵਾਉਣ ਵਾਸਤੇ ਤਿੰਨ ਤਲਾਕ ਪ੍ਰਥਾ ਦੇ ਖਾਤਮੇ ਲਈ ਬਿੱਲ ਇਕਵਾਰ ਫਿਰ ਲੋਕ ਸਭਾ 'ਚ ਪੇਸ਼ ਹੈ ਵਿਰੋਧੀ ਪਾਰਟੀਆਂ ਧਰਮ ਦੀ ਆੜ 'ਚ ਬਿਲ ਦਾ ਵਿਰੋਧ ਕ...
ਕਰਨਾਟਕ ‘ਚ ਸਿਆਸੀ ਉਥਲ-ਪੁਥਲ
ਆਖ਼ਰ ਕਈ ਦਿਨਾਂ ਦੀ ਡਰਾਮੇਬਾਜ਼ੀ ਮਗਰੋਂ ਕਰਨਾਟਕ ਦੀ ਜੇਡੀਐਸ-ਕਾਂਗਰਸ ਸਰਕਾਰ ਡਿੱਗ ਹੀ ਪਈ ਇਸ ਘਟਨਾ ਚੱਕਰ ਨਾਲ ਇੱਕ ਵਾਰ ਫਿਰ ਸੰਸਦੀ ਪ੍ਰਣਾਲੀ ਦੀ ਗਿਣਤੀ ਦੀ ਤਾਕਤ 'ਤੇ ਉਂਗਲ ਉੱਠੀ ਹੈ ਕਿਸੇ ਦੇਸ਼ ਜਾਂ ਸੂਬੇ ਲਈ ਸਿਆਸੀ ਸਥਿਰਤਾ ਸਭ ਤੋਂ ਵੱਡੀ ਸ਼ਰਤ ਹੁੰਦੀ ਹੈ 13 ਮਹੀਨਿਆਂ ਬਾਦ ਸਰਕਾਰ ਦਾ ਟੁੱਟਣਾ ਸੂਬੇ ਦੇ ਲੋ...
ਇਮਰਾਨ ਦੀ ਬੇਤੁਕੀ ਕਸ਼ਮੀਰ ਦੁਹਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਅਮਰੀਕੀ ਦੌਰੇ ਦੌਰਾਨ ਜਿਸ ਤਰ੍ਹਾਂ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਉਹ ਇਤਿਹਾਸ 'ਚ ਕਿਧਰੇ ਨਹੀਂ ਹੋਇਆ ਦੁਨੀਆ ਦੇ ਅਮੀਰ ਤੇ ਤਾਕਤਵਰ ਮੁਲਕ ਅਮਰੀਕਾ 'ਚ ਕਥਿਤ ਪਰਮਾਣੂ ਹਥਿਆਰਾਂ ਵਾਲੇ ਮੁਲਕ ਪਾਕਿ ਦੇ ਪ੍ਰਧਾਨ ਮੰਤਰੀ ਦਾ ਉਹਨਾਂ ਦੇ ਅਹੁਦੇ ਦਾ ਪ੍ਰੋਟੋਕਾਲ ਮੁਤਾਬਕ...
ਨਾਮੁਕਿਨ ਨਹੀਂ ਘੱਗਰ ਦਾ ਹੱਲ
ਇੱਕੋ ਹੀ ਦਰਿਆ ਹੈ ਜਿਸ ਨੇ ਇੱਕ ਪਾਸੇ ਰੌਣਕਾਂ ਲਾਈਆਂ ਹੋਈਆਂ ਹਨ ਤੇ ਦੂਜੇ ਪਾਸੇ ਤਬਾਹੀ ਮਚਾ ਰੱਖੀ ਹੈ ਵਰਖਾ ਸ਼ੁਰੂ ਹੁੰਦਿਆਂ ਘੱਗਰ ਦਰਿਆ 'ਚ ਪਾਣੀ ਆਇਆ ਤਾਂ ਜਿਲ੍ਹਾ ਸਰਸਾ ਦੇ ਓਟੂ ਹੈੱਡ 'ਤੇ ਰੌਣਕਾਂ ਲੱਗ ਗਈਆਂ ਦਰਿਆ ਦਾ ਪਾਣੀ ਵਧਣ ਨਾਲ ਇੱਧਰਲੇ ਕਿਸਾਨਾਂ ਦੇ ਚਿਹਰੇ ਖਿੜ ਗਏ ਇਸ ਹੈੱਡ ਵਰਕਸ ਤੋਂ ਤਿੰਨ ਨਹਿ...
ਅੰਧਵਿਸ਼ਵਾਸ ਦੀ ਮਾਰ
ਇੱਕ ਪਾਸੇ ਦੇਸ਼ ਚੰਨ 'ਤੇ ਪਹੁੰਚਣ ਲਈ ਸੈਟੇਲਾਈਟ ਛੱਡਣ ਲਈ ਤਿਆਰ ਹੈ, ਦੂਜੇ-ਪਾਸੇ ਅੰਧਵਿਸ਼ਵਾਸ ਦੀ ਜਕੜ ਵੀ ਕਾਇਮ ਹੈ ਖਾਸ ਕਰਕੇ ਗਰੀਬ ਪ੍ਰਾਂਤਾਂ ਤੇ ਪੱਛੜੇ ਹੋਏ ਖੇਤਰ ਇਸ ਬੁਰਾਈ ਦੀ ਮਾਰ ਹੇਠ ਜ਼ਿਆਦਾ ਹਨ ਝਾਰਖੰਡ 'ਚ ਬਜ਼ੁਰਗਾਂ ਸਮੇਤ ਚਾਰ ਜਣਿਆਂ ਨੂੰ ਭੂਤ-ਪ੍ਰੇਤ ਕਹਿ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਇਹ ਕ...
ਕਦੋਂ ਰੁਕੇਗਾ ਔਰਤਾਂ ਵਿਰੁੱਧ ਅੱਤਿਆਚਾਰ
ਅੱਜ-ਕੱਲ੍ਹ ਭੀੜ ਦੀ ਹਿੰਸਾ ਸਾਡੇ ਦੇਸ਼ ਲਈ ਆਮ ਹੁੰਦੀ ਜਾ ਰਹੀ ਹੈ ਹਾਲਾਤ ਇਹ ਹਨ ਕਿ ਕੋਈ ਵੀ ਛੋਟੀ-ਮੋਟੀ ਘਟਨਾ ਭੜਕ ਕੇ ਭੀੜ ਦੀ ਹਿੰਸਾ ਦਾ ਰੂਪ ਧਾਰਨ ਕਰ ਜਾਂਦੀ ਹੈ ਭਾਰਤ ਵਿਚ ਭੀੜ ਦੀ ਹਿੰਸਾ ਇਨ੍ਹੀਂ ਦਿਨੀਂ ਸਿਖਰਾਂ 'ਤੇ ਹੈ ਭੀੜ ਹਿੰਸਾ ਵਿਚ ਵਾਧੇ ਨੂੰ ਦੇਖਦੇ ਹੋਏ ਸਰਕਾਰ ਨੇ ਸਖ਼ਤ ਨਿਯਮ ਲਾਉਣ ਦੀ ਪੇਸ਼ਕਸ਼ ...
ਪਾਣੀ ਲਈ ਜੰਗ ਨਹੀਂ ਯਤਨ ਕਰੋ
ਪਾਣੀ ਲਈ ਜੰਗ ਨਹੀਂ ਯਤਨ ਕਰੋ
ਜੇਕਰ ਛੱਤੀਸਗੜ੍ਹ ਦਾ ਗਰੀਬ ਸ਼ਾਮ ਲਾਲ ਆਪਣੇ ਲੋਕਾਂ ਦੀ ਬੇੜੀ ਬੰਨੇ ਲਾ ਸਕਦਾ ਹੈ ਤਾਂ ਪੰਜਾਬ ਤੇ ਹਰਿਆਣਾ ਦੀਆਂ ਸਕਰਾਰਾਂ ਤੇ ਜਿੰਮੀਦਾਰ, ਜਿਨ੍ਹਾਂ ਕੋਲ ਬਹੁਤੇ ਘਰਾਂ 'ਚ ਦੋ-ਦੋ 50 ਹਾਰਸ ਪਾਵਰ ਦੇ ਟਰੈਕਟਰ ਤੇ ਪੈਸਾ ਵੀ ਹੈ, ਕਿਉਂ ਨਹੀਂ ਪਾਣੀ ਦੀ ਘਾਟ ਦਾ ਮੁੱਦਾ ਹੱਲ ਕਰ ...
ਨਿਕਾਸੀ ਦੇ ਸੁਚੱਜੇ ਪ੍ਰਬੰਧ ਕਰਨ ਦੀ ਜ਼ਰੂਰਤ
ਸਰਕਾਰਾਂ ਦੇ ਵਿਕਾਸ ਦੇ ਦਾਅਵੇ ਖਾਸ ਕਰਕੇ ਸ਼ਹਿਰੀ ਖੇਤਰ 'ਚ ਬੁਰੀ ਤਰ੍ਹਾਂ ਖੋਖਲੇ ਸਿੱਧ ਹੋ ਰਹੇ ਹਨ ਮਾਨਸੂਨ ਦੀ ਪਹਿਲੀ ਹੀ ਭਾਰੀ ਬਰਸਾਤ ਨਾਲ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਦੇ ਸ਼ਹਿਰ ਬੇਹਾਲ ਹੋਏ ਪਏ ਹਨ ਜਿੱਥੋਂ ਤੱਕ ਪੰਜਾਬ ਦੀ ਦੁਰਦਸ਼ਾ ਹੈ ਬਠਿੰਡਾ ਨੂੰ ਜੇਕਰ ਇੱਕ ਟਾਪੂ ਹੀ ਕਹਿ ਦੇਈਏ ਤ...