ਸਿਰਫ਼ ਰਸਮ ਨਾ ਬਣੇ ਫਿੱਟ ਇੰਡੀਆ ਮੂਵਮੈਂਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਖੇਡ ਦਿਵਸ ਮੌਕੇ ਫਿਟ ਇੰਡੀਆ ਮੂਵਮੈਂਟ ਮੁਹਿੰਮ ਦੌਰਾਨ ਹਰ ਨਾਗਰਿਕ ਨੂੰ ਤੰਦਰੁਸਤ ਰਹਿਣ ਦਾ ਸੱਦਾ ਦਿੱਤਾ ਹੈ ਦੇਸ਼ ਦੇ ਮਹਾਨ ਖਿਡਾਰੀ ਤੇ ਹਾਕੀ ਦੇ ਜਾਦੂਗਰ ਮਰਹੂਮ ਮੇਜਰ ਧਿਆਨ ਚੰਦ ਦਾ ਜਨਮ ਦਿਨ ਰਾਸ਼ਟਰੀ ਖੇਡ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ ਇਹ ਬੇਹੱਦ ਜ਼ਰੂਰੀ ਸੀ...
ਨਕਸਲ : ਸੂਬੇ ਵੀ ਸਹਿਯੋਗ ਦੇਣ
ਨਕਸਲੀ ਹਿੰਸਾ ਨੇ ਪਿਛਲੇ ਪੰਜ ਸਾਲਾਂ ਵਿਚ ਕਸ਼ਮੀਰ ਵਿਚ ਅੱਤਵਾਦ ਤੋਂ ਵੀ ਜ਼ਿਆਦਾ ਜਾਨਾਂ ਲਈਆਂ ਹਨ ਨਕਸਲਵਾਦ ਨੇ ਦੇਸ਼ ਵਿਚ ਆਦਿਵਾਸੀਆਂ ਦੇ ਅਧਿਕਾਰਾਂ ਦੀ ਰੱਖਿਆ ਦਾ ਮੁਖੌਟਾ ਪਾਇਆ ਹੋਇਆ ਹੈ ਜਿਸ ਕਾਰਨ ਪੇਂਡੂ ਅਤੇ ਜੰਗਲੀ ਖੇਤਰ ਦੇ ਲੋਕ ਉਨ੍ਹਾਂ ਲਈ ਸਹਿਜ਼ ਹੀ ਕੰਮ ਕਰ ਰਹੇ ਹਨ ਜਦੋਂ ਕਿ ਇਹ ਨਕਸਲਵਾਦੀ ਜਿਨ੍ਹਾਂ ...
ਇਮਰਾਨ ਦਾ ‘ਜੰਗੀ ਡਰਾਮਾ’
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਮਾਮਲੇ ’ਚ ਭਾਰਤ ਨੂੰ ਅਸਿੱਧੇ ਤੌਰ ’ਤੇ ਪਰਮਾਣੂ ਬੰਬ ਦੀ ਧਮਕੀ ਦੇ ਕੇ ਆਪਣੇ ਡਰਾਮੇ ਦੀ ਹੱਦ ਕਰ ਦਿੱਤੀ ਹੈ ਕੌਮਾਂਤਰੀ ਪੱਧਰ ’ਤੇ ਕੋਈ ਹਮਾਇਤ ਨਾ ਮਿਲਣ ’ਤੇ ਖਾਨ ਕਹਿ ਰਹੇ ਹਨ ਕਿ ਕਸ਼ਮੀਰ ਲਈ ਪਾਕਿਸਤਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਇਮਰਾਨ ਇਹ ਭੁੱਲ ਰ...
ਕੱਟੜ ਮਾਨਸਿਕਤਾ ‘ਚ ਰੁਲ਼ਦੀ ਦੇਸ਼ ਭਗਤੀ
ਦੇਸ਼ ਦੀਆਂ ਚੋਟੀ ਦੀਆਂ ਵਿੱਦਿਅਕ ਸੰਸਥਾਵਾਂ ਇਸ ਵਕਤ ਕੱਟੜ ਰਾਜਨੀਤਿਕ ਸਰਗਰਮੀਆਂ ਦਾ ਸ਼ਿਕਾਰ ਹੋ ਰਹੀਆਂ ਹਨ ਦਿੱਲੀ ਯੂਨੀਵਰਸਿਟੀ ਦੋ ਵੱਖ-ਵੱਖ ਵਿਚਾਰਧਾਰਾ ਵਾਲੀਆਂ ਸਟੂਡੈਂਟ ਯੂਨੀਅਨਾਂ ਦੇ ਟਕਰਾਅ ਦਾ ਅਖਾੜਾ ਬਣੀ ਹੋਈ ਹੈ ਤਾਜ਼ਾ ਹਾਲਾਤ ਇਹ ਹਨ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਯੂਨੀਵਰਸਿਟੀ ਪ੍ਰਸ਼ਾਸਨ ਨ...
ਨਿੰਦਾ ਕਰਨੀ ਹੀ ਰਾਜਨੀਤੀ ਨਹੀਂ
ਕੋਈ ਵਿਰਲਾ ਆਗੂ ਹੀ ਪਾਰਟੀ ਨੂੰ ਰਵਾਇਤ ਤੋਂ ਉਲਟ ਨਵਾਂ ਰਾਹ ਵਿਖਾਉਣ ਦੀ ਹਿੰਮਤ ਕਰਦਾ ਹੈ ਅਜਿਹੀ ਹੀ ਇੱਕ ਅਵਾਜ਼ ਕਾਂਗਰਸ 'ਚੋਂ ਉੱਠੀ ਹੈ ਜਿਸ ਨੇ ਪਾਰਟੀ ਨੂੰ ਨਕਾਰਾਤਮਕ ਰੁਝਾਨ ਛੱਡਣ ਲਈ ਕਿਹਾ ਹੈ ਸਭ ਤੋਂ ਪਹਿਲਾ ਕਾਂਗਰਸੀ ਆਗੂ ਸਾਬਕਾ ਕੇਂਦਰੀ ਮੰਤਰੀ ਜੈਰਾਮ ਅੇਸ਼ ਨੇ ਇਸ ਗੱਲ 'ਤੇ ਜ਼ੋਰ ਦਿੰਤਾ ਹੈ ਕਿ ਪ੍ਰਧਾਨ...
ਟਰੈਫ਼ਿਕ ਨਿਯਮਾਂ ਦੀ ਪਾਲਣਾ ਆਦਤ ਬਣਾਉਣੀ ਹੋਵੇਗੀ
ਦੇਸ਼ ਵਿਚ ਵਧਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਆਵਾਜਾਈ ਨਿਯਮਾਂ ਦਾ ਸਖ਼ਤਾਈ ਨਾਲ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਪਿਛਲੇ ਕਈ ਸਾਲਾਂ ਤੋਂ ਦੇਸ਼ ਵਿਚ ਸੜਕ ਹਾਦਸਿਆਂ ਵਿਚ ਵਾਧੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਵਜ੍ਹਾ ਨਾਲ ਮੌਜ਼ੂਦਾ ਸੜਕ ਕਾਨੂੰਨ ਵਿਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ ਇਸੇ ਉਦੇਸ਼ ਨਾਲ ਸਰਕਾਰ ਮੋਟਰਯਾ...
ਹਰਿਆਣਾ ਦੀ ਭਖ਼ਦੀ ਸਿਆਸਤ
ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਹਾਲੇ ਦੋ ਮਹੀਨੇ ਦਾ ਸਮਾਂ ਪਿਆ ਹੈ ਪਰ ਸੂਬੇ ਵਿਚ ਸਿਆਸਤ ਭਖ਼ ਚੁੱਕੀ ਹੈ ਦੋ ਦਿਨ ਪਹਿਲਾਂ ਹੀ ਜੀਂਦ ਵਿਚ ਭਾਜਪਾ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੈਲੀ ਕੀਤੀ ਤਾਂ ਐਤਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਕਾਲਕਾ ਵਿਚ ਜਨ ਅਸ਼ੀਰਵਾਦ ਰੈਲੀ ਦੀ ਸ਼ੁਰੂਆਤ ਕੀਤੀ, ਉੱਥੇ ਰੋਹਤਕ ਵਿਚ ...
ਰਾਜਨੀਤਿਕ ਗਰਮੀ ‘ਚ ਰੁਲ਼ਦੇ ਹੜ੍ਹ ਪੀੜਤ
ਕਸ਼ਮੀਰ 'ਚ ਧਾਰਾ-370 ਤੇ 35ਏ ਤੋੜਨ ਤੋਂ ਬਾਦ ਰਾਜਨੀਤੀ 'ਚ ਇੰਨੀ ਜ਼ਿਆਦਾ ਗਰਮਾਹਟ ਹੈ ਕਿ ਲੱਗਦਾ ਹੀ ਨਹੀਂ ਕਿ ਦੇਸ਼ ਅੰਦਰ ਹੜ੍ਹ ਵੀ ਆਏ ਹੋਏ ਹਨ ਸੱਤਾਧਿਰ ਤੇ ਵਿਰੋਧੀ ਪਾਰਟੀਆਂ ਕਸ਼ਮੀਰ ਮਸਲੇ 'ਤੇ ਇੱਕ-ਦੂਜੇ ਖਿਲਾਫ਼ ਉਲਝੀਆਂ ਹੋਈਆਂ ਹਨ ਕਸ਼ਮੀਰ ਦਾ ਫੈਸਲਾ ਸੰਸਦ 'ਚ ਲਿਆ ਗਿਆ ਹੈ ਤੇ ਅਮਰੀਕਾ ਸਮੇਤ ਬਹੁਤ ਸਾਰੇ ਮੁ...
ਫੌਜੀ ਸ਼ਕਤੀ ਤੇ ਜਲ ਸ਼ਕਤੀ
73ਵੇਂ ਅਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ 'ਚ ਕੇਂਦਰ ਸਰਕਾਰ ਐਨਡੀਏ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਕੁਝ ਵੱਡੇ ਟੀਚਿਆਂ ਦਾ ਵੀ ਜ਼ਿਕਰ ਕੀਤਾ ਉਹਨਾਂ ਦਾ ਭਾਸ਼ਣ ਸਰਕਾਰ ਦੀਆਂ ਪ੍ਰਾਪਤੀਆਂ 'ਤੇ ਕੇਂਦਰਿਤ ਸੀ ਪਰ ਇਸ਼ਾਰਿਆਂ-ਇਸ਼ਾਰਿਆਂ 'ਚ ਉਹਨਾਂ ਨੇ 370 ਲਈ ਕਾਂਗਰਸ 'ਤੇ ਨਿਸ਼ਾਨਾ ਵੀ ਸਾਧਿ...
ਕਾਂਗਰਸ ਦੇ ਵਿਵੇਕ ਦੀ ਪਰਖ਼ ਹੈ ਪ੍ਰਧਾਨ ਦੀ ਚੋਣ
ਲੋਕ ਸਭਾ ਚੋਣਾਂ 'ਚ ਭਾਰੀ ਹਾਰ ਤੋਂ ਬਾਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਸਬੰਧੀ ਅਜੇ ਕੋਈ ਫੈਸਲਾ ਨਹੀਂ ਹੋ ਸਕਿਆ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸਤੀਫ਼ਾ ਵਾਪਸ ਲੈਣ ਤੋਂ ਨਾਂਹ ਕਰਨ ਤੋਂ ਬਾਦ ਸੋਨੀਆ ਗਾਂਧੀ ਨੂੰ ਹੀ ਅੰਤਰਿਮ ਪ੍ਰਧਾਨ ਬਣਾਇਆ ਗਿਆ ਹੈ ਪ੍ਰਧਾਨਗੀ ਦੇ ਫੈਸਲੇ 'ਚ ਹੋ ਰਹੀ ...