ਕਾਨੂੰਨ ‘ਚ ਤਬਦੀਲੀ ਨਾਲ ਹੀ ਸਰਕਾਰ ਜਿੱਤੇਗੀ ਕਿਸਾਨਾਂ ਦਾ ਭਰੋਸਾ
ਕਾਨੂੰਨ 'ਚ ਤਬਦੀਲੀ ਨਾਲ ਹੀ ਸਰਕਾਰ ਜਿੱਤੇਗੀ ਕਿਸਾਨਾਂ ਦਾ ਭਰੋਸਾ
ਆਖ਼ਰ ਕੇਂਦਰ ਨੇ ਆਪਣੀ ਚਿੱਠੀ ਦੀ ਭਾਸ਼ਾ 'ਚ ਫੇਰਬਦਲ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਨਵੇਂ ਸਿਰਿਓਂ ਗੱਲਬਾਤ ਦਾ ਸੱਦਾ ਘੱਲ ਦਿੱਤਾ ਹੈ ਇਸ ਤੋਂ ਪਹਿਲਾਂ ਘੱਲੀ ਗਈ ਚਿੱਠੀ ਬਾਰੇ ਕਿਸਾਨਾਂ ਨੇ ਇਹ ਨਤੀਜਾ ਕੱਢਿਆ ਸੀ ਕਿ ਕੇਂਦਰ ਸਰਕਾਰ...
ਚੀਨ ਦਾ ਖ਼ਤਰਾ ਤੇ ਭਾਰਤੀ ਰਣਨੀਤੀ
ਚੀਨ ਦਾ ਖ਼ਤਰਾ ਤੇ ਭਾਰਤੀ ਰਣਨੀਤੀ
ਭਾਰਤ-ਚੀਨ ਸਰਹੱਦ 'ਤੇ ਵਧੇ ਟਕਰਾਅ ਦੇ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਦਾਅਵਾ ਬੜਾ ਚੌਕਾਉਣ ਵਾਲਾ ਹੈ ਮਾਈਕ ਨੇ ਸਾਫ਼ ਕਿਹਾ ਹੈ ਕਿ ਲੱਦਾਖ਼ ਲਾਈਨ ਆਫ਼ ਐਕਚੁਅਲ ਕੰਟਰੋਲ 'ਤੇ ਚੀਨ ਨੇ ਭਾਰਤ ਖਿਲਾਫ਼ 60 ਹਜ਼ਾਰ ਫੌਜੀ ਤਾਇਨਾਤ ਕਰ ਦਿੱਤੇ ਹਨ ਭਾਵੇਂ ਇਸ ਬਿਆਨਬਾਜ਼ੀ ...
ਕਾਂਗਰਸ ‘ਚ ਅਨੁਸ਼ਾਸਨ
ਕਾਂਗਰਸ 'ਚ ਅਨੁਸ਼ਾਸਨ
ਲੱਗਦਾ ਹੈ ਕਾਂਗਰਸ ਨੇ ਰਾਜਸਥਾਨ ਦੇ ਮਾਮਲੇ ਤੋਂ ਸਬਕ ਲੈਂਦਿਆਂ ਅਨੁਸ਼ਾਸਨ ਨੂੰ ਪਾਰਟੀ ਦੀ ਕਾਮਯਾਬੀ ਦਾ ਧੁਰਾ ਮੰਨ ਲਿਆ ਹੈ ਰਾਜਸਥਾਨ 'ਚ ਸਚਿਨ ਪਾਇਲਟ ਦੇ ਬਾਗੀ ਤੇਵਰਾਂ ਨੂੰ ਪਾਰਟੀ ਹਾਈਕਮਾਨ ਨੇ ਨਾਮਨਜ਼ੂਰ ਕਰਕੇ ਸਖ਼ਤ ਫੈਸਲਾ ਲਿਆ ਸੀ ਤੇ ਉਹਨਾਂ ਨੂੰ ਪਾਰਟੀ ਦੀ ਪ੍ਰਧਾਨਗੀ ਤੇ ਉਪ ਮੁੱਖ ਮ...
ਨਿਰਪੱਖਤਾ ਕਾਇਮ ਰੱਖੇ ਮੀਡੀਆ
ਨਿਰਪੱਖਤਾ ਕਾਇਮ ਰੱਖੇ ਮੀਡੀਆ
ਮੁੰਬਈ ਪੁਲਿਸ ਨੇ ਇੱਕ ਹਿੰਦੀ ਸਮਾਚਾਰ ਟੀਵੀ ਚੈਨਲ 'ਤੇ ਪੈਸੇ ਦੇ ਕੇ ਆਪਣੀ ਟੀਆਰਪੀ ਵਧਾਉਣ ਦਾ ਦੋਸ਼ ਲਾਇਆ ਹੈ ਪੁਲਿਸ ਨੇ ਦੋ ਮਰਾਠੀ ਚੈਨਲਾਂ ਦੇ ਸੰਪਾਦਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਪੁਲਿਸ ਨੇ ਇਸ ਸਬੰਧ 'ਚ ਵੀਹ ਲੱਖ ਦੀ ਰਾਸ਼ੀ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਦੂਜੇ ਪਾ...
ਜੀਵਨ ਸ਼ੈਲੀ ਬਦਲਣ ਦੀ ਲੋੜ
ਜੀਵਨ ਸ਼ੈਲੀ ਬਦਲਣ ਦੀ ਲੋੜ
ਕੋਰੋਨਾ ਮਹਾਂਮਾਰੀ ਦੌਰਾਨ ਜੀਵਨ ਸ਼ੈਲੀ 'ਚ ਤਬਦੀਲੀ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਬੀਤੇ ਦਿਨਾਂ 'ਚ ਦੋ ਸਿਆਸੀ ਆਗੂਆਂ ਦੇ ਕੋਵਿਡ-19 ਪੀੜਤ ਹੋਣ ਦੀਆਂ ਰਿਪੋਰਟਾਂ ਹਨ ਜੋ ਇਹ ਸਾਬਤ ਕਰਦੀਆਂ ਹਨ ਕਿ ਜ਼ਰੂਰੀ ਸਮਾਜਿਕ ਮੇਲ-ਜੋਲ ਲਈ ਪੂਰੀ ਤਰ੍ਹਾਂ ਚੌਕਸੀ ਵਰਤਣਾ ਜ਼ਰੂਰੀ ਹੈ ਪੰਜਾਬ ਦੇ ਸ...
ਭਾਰਤ ਦੀ ਛਵੀ ਵਿਗਾੜ ਰਹੇ ਟਰੰਪ
ਭਾਰਤ ਦੀ ਛਵੀ ਵਿਗਾੜ ਰਹੇ ਟਰੰਪ
30 ਸਤੰਬਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋ ਬਾਈਡੇਨ ਵਿਚਕਾਰ ਪਹਿਲੀ ਡਿਬੇਟ ਹੋਈ ਜਿਸ ਡਿਬੇਟ ਨੂੰ ਦੇਖ ਕੇ ਯਕੀਕਨ ਅਜਿਹਾ ਲੱਗਿਆ ਕਿ ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅੱਜ-ਕੱਲ੍ਹ ਭਾਰਤੀ ਨਿਊਜ਼ ਚੈਨਲਾਂ 'ਤੇ ਹੋਣ ਵਾਲੀ ਡਿਬੇਟਸ ਨੂੰ ਦੇਖ ਰਹੇ ਹਨ ਅਤੇ ਉਸ ਦੀ ...
ਜਾਤੀਵਾਦ ਤੇ ਸਿਆਸਤ
ਜਾਤੀਵਾਦ ਤੇ ਸਿਆਸਤ
ਉਤਰ ਪ੍ਰਦੇਸ਼ ਦੇ ਕਥਿਤ ਜਬਰ ਜਿਨਾਹ ਦੀ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਜਾਤੀਵਾਦ ਦੇ ਨਾਂਅ 'ਤੇ ਨਫ਼ਰਤ ਪੈਦਾ ਹੋ ਰਹੀ ਹੈ,ਬੇਹੱਦ ਚਿੰਤਾਜਨਕ ਜੇਕਰ ਪਿਛਲੇ 50 ਸਾਲਾਂ ਨੂੰ ਵੇਖੀਏ ਤਾਂ ਸਿਆਸਤ ਤੇ ਜਾਤੀਵਾਦ ਦਾ ਗਠਜੋੜ ਨੇ ਸਮਾਜ ਦੀਆਂ ਜੜ੍ਹਾਂ ਨੂੰ ਬੁਰੀ ਤਰ੍ਹਾਂ ਖੋਖਲਾ ਕੀਤੀ ਰੱਖਿਆ ਹੈ ਨਫ਼ਰਤ...
ਅਰਾਜਕਤਾ ਤੇ ਵਿਰੋਧ ਪ੍ਰਦਰਸ਼ਨਾਂ ਦਾ ਮੁੱਦਾ
ਅਰਾਜਕਤਾ ਤੇ ਵਿਰੋਧ ਪ੍ਰਦਰਸ਼ਨਾਂ ਦਾ ਮੁੱਦਾ | Protest Issue
ਖੇਤੀ ਸਬੰਧੀ ਤਿੰਨ ਕੇਂਦਰੀ ਕਾਨੂੰਨ ਪਾਸ ਹੋਣ ਤੋਂ ਬਾਅਦ ਦੇਸ਼ ਭਰ ਦੇ ਕਿਸਾਨਾਂ 'ਚ ਵਿਰੋਧ ਦੀ ਲਹਿਰ ਹੈ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਪ੍ਰਦਰਸ਼ਨਾਂ ਨੇ ਤਾਂ ਸਾਰੇ ਦੇਸ਼ ਦਾ ਧਿਆਨ ਖਿੱਚਿਆ ਹੋਇਆ ਹੈ ਕਾਂਗਰਸ ਹਾਈਕਮਾਨ ਨੇ ਇਸ ਰਾਸ਼...
ਸਭ ਲਈ ਹੋਵੇ ਵਿਕਾਸ
ਸਭ ਲਈ ਹੋਵੇ ਵਿਕਾਸ
ਹਿਮਾਚਲ 'ਚ ਰੋਹਤਾਂਗ ਵਿਖੇ 'ਅਟਲ ਸੁਰੰਗ' ਦੇ ਉਦਘਾਟਨ ਨਾਲ ਪਹਾੜੀ ਲੋਕਾਂ ਦੇ ਨਾਲ-ਨਾਲ ਕਾਰੋਬਾਰੀਆਂ ਤੇ ਸੈਲਾਨੀਆਂ ਨੂੰ ਸਹੂਲਤ ਮਿਲੇਗੀ ਵਿਕਾਸ ਦੀ ਰਫ਼ਤਾਰ ਲਈ ਅਜਿਹੇ ਪ੍ਰੋਜੈਕਟਾਂ ਦੀ ਭਾਰੀ ਜ਼ਰੂਰਤ ਹੈ ਭਾਰਤੀ ਇੰਜੀਨੀਅਰਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਸਥਾਨ 'ਤੇ ਸਭ ਤੋਂ ਲੰਮੀ ਸੁਰੰਗ...
ਤਕਨੀਕ ਹੀ ਪਰਾਲੀ ਦਾ ਹੱਲ
ਤਕਨੀਕ ਹੀ ਪਰਾਲੀ ਦਾ ਹੱਲ
ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪਰਾਲੀ ਦੀ ਸਮੱਸਿਆ ਦਾ ਹੱਲ ਕੱਢਣ ਲਈ ਪੰਜਾਬ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਹੈ ਸੂਬਾ ਸਰਕਾਰਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕਦਮ ਚੁੱਕਣ ਲਈ ਕਿਹਾ ਹੈ ਪਰ ਪਰਾਲੀ ਨੂੰ ਅੱਗ ਹਾਲੇ...