ਸਰਸਾ ਵਿਧਾਨ ਸਭਾ ਸੀਟ ਤੋਂ ਹਲੋਪਾ ਸੁਪਰੀਮੋ ਗੋਪਾਲ ਕਾਂਡਾ ਜੇਤੂ

Hulopa, Supremo, Gopal Kanda, Won , Sarsa, Assembly seat

ਸਰਸਾ ਵਿਧਾਨ ਸਭਾ ਸੀਟ ਤੋਂ ਹਲੋਪਾ ਸੁਪਰੀਮੋ ਗੋਪਾਲ ਕਾਂਡਾ ਜੇਤੂ

ਸੱਚ ਕਹੂੰ ਨਿਊਜ਼/ਸਰਸਾ। ਹਰਿਆਣਾ ‘ਚ ਵਿਧਾਨ ਸਭਾ ਦੇ ਨਤੀਜੇ ਆÀੁਂਿਦਆਂ ਹੀ ਹਰਿਆਣਾ ਲੋਕ ਹਿੱਤ ਪਾਰਟੀ ਦੇ ਪ੍ਰਧਾਨ ਗੋਪਾਲ ਕਾਂਡਾ ਨੇ ਸਰਸਾ ਸੀਟ ਤੋਂ 602 ਵੋਟਾਂ ਨਾਲ ਜਿੱਤ ਦਰਜ ਕੀਤੀ ਉਨ੍ਹਾਂ ਨੂੰ ਆਜਾਦ ਉਮੀਦਵਾਰ ਗੋਕੁਲ ਸੇਤੀਆ ਤੋਂ ਸਖਤ ਟੱਕਰ ਮਿਲੀ  ਇਸ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਪ੍ਰਦੀਪ ਰਾਤੂਸਰੀਆਂ ਨੂੰ ਵੀ 30142 ਵੋਟਾਂ ਮਿਲੀਆਂ। ( Gopal Kanda)

ਉਥੇ ਹੀ ਉਸ ਦੇ ਭਾਈ ਗੋਬਿੰਦ ਕਾਂਡਾ ਰਾਣੀਆ ਸੀਟ ਤੋਂ 19471 ਵੋਟਾਂ ਨਾਲ ਹਾਰ ਗਏ  ਦੱਸ ਦਈਏ ਕਿ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ (2014) ‘ਚ ਅਜ਼ਾਦ ਵਿਧਾਇਕ ਚੁਣੇ ਗਏ ਸਨ ਹਲਾਕਿ ਉਨ੍ਹਾਂ ਨੇ ਹਰਿਆਣਾ ‘ਚ ਅਪਣੀ ਇੱਕ ਪਾਰਟੀ (ਹਰਿਆਣਾ ਲੋਕ ਹਿੱਤ ਪਾਰਟੀ) ਹਲੋਪਾ ਬਣਾ ਲਈ ਫਿਰ ਉਨ੍ਹਾਂ ਦੀ ਪਾਰਟੀ ਨੇ ਸੂਬੇਭਰ ‘ਚ ਇੱਕ ਮੈਂਬਰਸਿਪ ਮੁਹਿੰਮ ਚਲਾਈ ਜਿਸ ‘ਚ ਹਾਜਾਰਾਂ ਲੋਕ ਉਨ੍ਹਾਂ ਨਾਲ ਜੁੜ ਗਏ । ( Gopal Kanda)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here