ਸਾਡੇ ਨਾਲ ਸ਼ਾਮਲ

Follow us

22.5 C
Chandigarh
Tuesday, February 10, 2026
More
    Home Breaking News ਪਵਿੱਤਰ ਅਵਤਾਰ ...

    ਪਵਿੱਤਰ ਅਵਤਾਰ ਮਹੀਨੇ ’ਤੇ ‘ਰੂਹ ਦੀ’ ਨੇ ਇਸ ਤਰ੍ਹਾਂ ਦਿੱਤੀ ਵਧਾਈ

    Shah-Satnam-ji

    ਪਵਿੱਤਰ ਅਵਤਾਰ ਮਹੀਨੇ ’ਤੇ ‘ਰੂਹ ਦੀ’ ਨੇ ਇਸ ਤਰ੍ਹਾਂ ਦਿੱਤੀ ਵਧਾਈ

    Shah-Satnam-ji

    ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਪਵਿੱਤਰ ਅਵਤਾਰ ਮਹੀਨੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਟਵੀਟ ਕਰ ਕੇ ਸਾਰੀ ਸਾਧ-ਸੰਗਤ ਨੂੰ ਵਧਾਈਆਂ ਦਿੱਤੀਆਂ। ਆਦਰਯੋਗ ਦੀਦੀ ਨੇ ਲਿਖਿਆ, ‘ਇਸ ਧਰਤੀ ’ਤੇ ਉੱਤਰਨ ਲਈ ਧੰਨਵਾਦ ਭਗਵਾਨ, ਸਾਨੂੰ ਗਿਆਨ ਦਾ ਇਹ ਮਾਰਗ ਦਿਖਾਉਣ ਲਈ ਧੰਨਵਾਦ। ਆਪ ਜੀ ਦੁਆਰਾ ਸਾਡੇ ਜੀਵਨ ’ਚ ਲਿਆਂਦੇ ਗਏ ਬਦਲਾਅ ਦਾ ਅਹਿਸਾਨ ਚੁਕਾਉਣ ਲਈ ਕੋਈ ਸ਼ਬਦ ਨਹੀਂ ਹਨ। #ShahSatnamJiMaharaj ਦੇ ਪਵਿੱਤਰ ਅਵਤਾਰ ਮਹੀਨੇ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here