ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Honesty: ਲੱਭਿ...

    Honesty: ਲੱਭਿਆ ਪਰਸ ਵਾਪਸ ਕਰਕੇ ਵਿਖਾਈ ਇਮਾਨਦਾਰੀ

    Honesty
    ਖੰਨਾ: ਲੱਭਿਆ ਪਰਸ ਉਸ ਦੇ ਅਸਲ ਮਾਲਕ ਨੂੰ ਸੌਂਪਦੇ ਹੋਏ ਡੇਰਾ ਸ਼ਰਧਾਲੂ।

    (ਮਨੋਜ ਸ਼ਰਮਾ) ਖੰਨਾ/ ਲੁਧਿਆਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਸਪ੍ਰੀਤ ਇੰਸਾਂ ਨੇ ਲੱਭਿਆ ਪਰਸ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। Honesty

    ਇਹ ਵੀ ਪੜ੍ਹੋ: Teacher Day: ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਰਾਜਿੰਦਰ ਸਿੰਘ ਇੰਸਾਂ ਨੂੰ ਰਾਸ਼ਟਰਪਤੀ ਨੇ ਕੀ…

    ਇਸ ਸਬੰਧੀ ਜਸਪ੍ਰੀਤ ਇੰਸਾਂ ਨੇ ਦੱਸਿਆ ਕਿ ਉਹ ਲਲਹੇੜੀ ਰੋਡ ’ਤੇ ਜਾ ਰਿਹਾ ਸੀ ਉਥੇ ਉਸ ਨੂੰ ਸੜਕ ’ਤੇ ਡਿੱਗਿਆ ਪਿਆ ਪਰਸ ਮਿਲਿਆ, ਜਿਸ ਵਿੱਚ ਨਗਦੀ ਅਤੇ ਜ਼ਰੂਰੀ ਕਾਗਜ਼ ਸਨ। ਜਸਪ੍ਰੀਤ ਇੰਸਾਂ ਨੇ ਅਸਲੀ ਮਾਲਕ ਦੇਸਰਾਜ ਵਾਸੀ ਖੰਨਾ ਨੂੰ ਬੁਲਾ ਕੇ ਲੱਭਿਆ ਪਰਸ ਵਾਪਸ ਕੀਤਾ। ਦੇਸਰਾਜ ਨੇ ਜਸਪ੍ਰੀਤ ਇੰਸਾਂ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ।

    LEAVE A REPLY

    Please enter your comment!
    Please enter your name here