Holiday : ਛੁੱਟੀ ਦਾ ਐਲਾਨ, 26 ਅਗਸਤ ਨੂੰ ਜਨਤਕ ਛੁੱਟੀ, ਜਾਣੋ ਕਾਰਨ…

Holiday

ਮੁਜੱਫ਼ਰਨਗਰ (ਸੱਚ ਕਹੂੰ ਨਿਊਜ਼)। Holiday : ਅਗਸਤ ਦਾ ਮਹੀਨਾ ਭਾਵ ਛੁੱਟੀਆਂ ਨਾਲ ਭਰਿਆ ਮਹੀਨਾ, ਇਸ ਮਹੀਨੇ ’ਚ ਇੱਕ ਵਾਰ ਫਿਰ ਲੋਕਾਂ ਨੂੰ ਲਗਾਤਾਰ ਤਿੰਨ ਦਿਨਾਂ ਦੀਆਂ ਛੁੱਟੀਆਂ ਇਕੱਠੀਆਂ ਮਿਲਣ ਵਾਲੀਆਂ ਹਨ। ਜਿਸ ਨੂੰ ਸੁਣ ਕੇ ਸਾਰੇ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖੁਸ਼ੀ ਨਜ਼ਰ ਆਉਣ ਵਾਲੀ ਹੈ। ਦਰਅਸਲ ਉੱਤਰ ਪ੍ਰਦੇਸ਼ ਵਿੱਚ 24 ਅਤੇ 25 ਅਗਸਤ ਨੂੰ ਲਗਾਤਾਰ ਵੀਕਐਂਡ ਦੀ ਛੁੱਟੀ ਹੋਵੇਗੀ। ਇਸ ਤੋਂ ਅਗਲੇ ਦਿਨ 26 ਅਗਸਤ ਨੂੰ ਜਨਮ ਆਸ਼ਟਮੀ ਨੂੰ ਲੈ ਕੇ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਹੁਣ 26 ਅਗਸਤ ਨੂੰ ਸਰਕਾਰੀ ਦਫ਼ਤਰਾਂ ਤੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ’ਚ ਵੀ ਛੁੱਟੀ ਰਹੇਗੀ, ਜੇਕਰ ਤੁਸੀਂ ਤਿੰਨ ਦਿਨਾਂ ਦੇ ਫੈਮਿਲੀ ਟੂਰ ਦਾ ਪਲਾਨ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ, ਜੇਕਰ 24, 25 ਤੇ 26 ਅਗਸਤ ਨੂੰ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਲੈ ਸਕਦੇ ਹੋ।

Read Also : ਹਾਈਕੋਰਟ ਦਾ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਨੋਟਿਸ, ਜਾਣੋ ਕੀ ਹੈ ਮਾਮਲਾ…

LEAVE A REPLY

Please enter your comment!
Please enter your name here