ਪੰਜਾਬ ’ਚ ਛੁੱਟੀ ਦਾ ਐਲਾਨ, ਇਸ ਦਿਨ ਰਹੇਗੀ ਛੁੱਟੀ

Punjab Holiday News
Punjab Holiday News

ਚੰਡੀਗੜ੍ਹ। Holiday : ਪੰਜਾਬ ’ਚ ਸਰਕਾਰ ਵੱਲੋਂ ਛੁੱੱਟੀ ਦਾ ਅੇਲਾਨ ਕੀਤਾ ਗਿਆ ਹੈ। ਸੂਬੇ ਭਰ ਵਿੱਚ 22 ਜੂਨ 2024 ਦਿਨ ਸ਼ਨਿੱਚਰਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਦਿਨ ਸੂਬੇ ਭਰ ਦੀਆ ਸਰਕਾਰੀ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ। ਅਸਲ ਵਿੱਚ 22 ਜੂਨ ਨੂੰ ਕਬੀਰ ਜੈਯੰਤੀ ਹੈ। ਪੰਜਾਬ ਸਰਕਾਰ ਨੇ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਨ ਦੀ ਛੁੱਟੀ ਸ਼ਾਮਲ ਕੀਤੀ ਹੋਈ ਹੈ।

Also Read : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਹੋਰ ਵੀਡੀਓ ਕਾਲ ਹੋਈ ਵਾਇਰਲ

ਦੱਸਣਯੋਗ ਹੈ ਕਿ ਅੱਤ ਦੀ ਗਰਮੀ ਕਾਰਨ ਪੰਜਾਬ ਭਰ ਦੇ ਸਰਕਾਰੀ, ਪ੍ਰਾਈਵੇਟ ਤੇ ਏਡਿਡ ਸਕੂਲਾਂ ਤੇ ਕਾਲਜਾਂ ’ਚ ਪਹਿਲਾਂ ਹੀ ਛੁੱਟੀਆਂ ਐਲਾਨੀਆਂ ਹੋਈਆਂ ਹਨ। ਇਸ ਦਰਮਿਆਨ ਸਰਕਾਰੀ ਅਦਾਰਿਆਂ ਵਿੱਚ 22 ਜੂਨ ਦੀ ਛੁੱਟੀ ਵੀ ਰਹਿਣ ਵਾਲੀ ਹੈ। (Holiday)

Holiday

LEAVE A REPLY

Please enter your comment!
Please enter your name here