‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਦਾ ਨਵਾਂ ਪੋਸਟਰ ਲਾਂਚ

Hind Ka Napak Ko Jawab

ਸਰਸਾ, ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸ਼ਾਮ ਸਿਨੇ ਪ੍ਰੇਮੀਆਂ ਨੂੰ ਇੱਕ ਸ਼ਾਨਦਾਰ ਤੋਹਫਾ ਦਿੱਤਾ ਪੂਜਨੀਕ ਗੁਰੂ ਜੀ ਨੇ ਟਵਿੱਟਰ ਹੈਡਲ ‘ਤੇ ਐਮਐਸਜੀ ਸੀਰੀਜ਼ ਦੀ ਆ ਰਹੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ Hind ka napak ko jawab ਦਾ ਇੱਕ ਖੂਬਸੂਰਤ ਤੇ ਮਨਮੋਹਕ ਪੋਸਟਰ ਲਾਂਚ ਕੀਤਾ ਪੋਸਟਰ ‘ਚ ਬਾਪ-ਬੇਟੀ ਦੀ ਸੁਪਰਹਿੱਟ ਜੋੜੀ ਪੂਜਨੀਕ ਗੁਰੂ ਜੀ ਅਤੇ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਜੀ ਇੰਸਾਂ ਭਾਰਤੀ ਫੌਜ ਦੇ ਪਹਿਰਾਵੇ ‘ਚ ਹੈ, ਜੋ ਦੁਸ਼ਮਣਾਂ ਨੂੰ ਮੂੰਹਤੋੜ ਜਵਾਬ ਦੇ ਰਹੇ ਹਨ ਜਿਵੇਂ ਹੀ ਇਹ ਪੋਸਟਰ ਟਵਿੱਟਰ ‘ਤੇ ਪੋਸਟ ਹੋÎਇਆ ਪ੍ਰਸੰਸਕਾਂ ਨੇ ਵੱਡੀ ਗਿਣਤੀ ‘ਚ ਲਾਇਕ ਤੇ ਰਿਟਵੀਟ ਕਰਕੇ ਆਪਣੀ ਦੀਵਾਨਗੀ ਜ਼ਾਹਿਰ ਕੀਤੀ.

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ