ਹੀਰੋ ਗਰੁੱਪ ਦੇ ਪ੍ਰਮੋਟਰ ਮੁੰਜਾਲ ਪਰਿਵਾਰ ਦੀ ਬਜ਼ੁਰਗ ਸੰਤੋਸ਼ ਮੁੰਜਾਲ ਦਾ ਦਿਹਾਂਤ

ਹੀਰੋ ਗਰੁੱਪ ਦੇ ਪ੍ਰਮੋਟਰ ਮੁੰਜਾਲ ਪਰਿਵਾਰ ਦੀ ਬਜ਼ੁਰਗ ਸੰਤੋਸ਼ ਮੁੰਜਾਲ ਦਾ ਦਿਹਾਂਤ

ਨਵੀਂ ਦਿੱਲੀ। ਹੀਰੋ ਗਰੁੱਪ ਦੇ ਪ੍ਰਮੋਟਰ ਮੁੰਜਾਲ ਪਰਿਵਾਰ ਦੇ ਬਜ਼ੁਰਗ ਸੰਤੋਸ਼ ਮੁੰਜਾਲ ਦਾ ਦਿਹਾਂਤ ਹੋ ਗਿਆ ਹੈ। ਪਰਿਵਾਰ ਨੇ ਅੱਜ ਇਹ ਜਾਣਕਾਰੀ ਦਿੱਤੀ। ਮੁੰਜਾਲ ਪਰਿਵਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੀਰੋ ਮੋਟੋਕਾਰਪ ਦੇ ਆਨਰੇਰੀ ਚੇਅਰਮੈਨ ਬਿ੍ਰਜਮੋਹਨ ਲਾਲ ਮੁੰਜਾਲ ਦੀ ਪਤਨੀ 92 ਸਾਲਾ ਸੰਤੋਸ਼ ਮੁੰਜਾਲ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.