ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਕੋਲੰਬੀਆ ’ਚ ਹੈ...

    ਕੋਲੰਬੀਆ ’ਚ ਹੈਲੀਕਾਪਟਰ ਹਾਦਸਾਗ੍ਰਸਤ, 5 ਪੁਲਿਸ ਮੁਲਾਜ਼ਮਾਂ ਦੀ ਮੌਤ

    ਹਾਦਸੇ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ

    ਬੋਗੋਟਾ। ਕੋਲੰਬੀਆ ਦੇ ਬੋਲੀਵਰ ਦੇ ਪੇਂਡੂ ਇਲਾਕੇ ’ਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸ਼ਤ ਹੋਣ ਨਾਲ ਪੰਜ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਕੋਲੰਬੀਆਈ ਰਾਸ਼ਟਰਪਤੀ ਇਵਾਨ ਡਿਯੂਕ ਨ ਇਹ ਜਾਣਕਾਰੀ ਦਿੱਤੀ ਹੈ।

    ਰਾਸ਼ਟਰਪਤੀ ਨੇ ਟਵੀਟ ਕੀਤਾ, ਸਾਨੂੰ ਦੱਖਣੀ ਬੋਲੀਵਰ ਦੇ ਕੈਂਟਾਗਲੋ ਨਗਰਪਾਲਿਕਾ ’ਚ ਹੈਲੀਕਾਪਟਰ ਹਾਦਸੇ ’ਚ ਕੋਲੰਬੀਆਈ ਪੁਲਿਸ ਦੇ ਪੰਜ ਨਾਇਕਾਂ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹਾਦਸੇ ਦੇ ਕਾਰਨਾ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਤੇ ਫੌਜੀ ਬਲਾਂ ਦਾ ਦੱਖਣੀ ਬੋਲੀਵਰ ਦੇ ਹਾਦਸਾਗ੍ਰਸਤ ਖੇਤਰ ’ਚ ਬਚਾਅ ਅਭਿਆਨ ਜਾਰੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।