ਸਰਜਰੀ, ਕੀਮੋਥੈਰੇਪੀ, ਰੇਡੀਏਸ਼ਨ ਥੈਰੇਪੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਂਦੀ ਹੈ ਹੋਮਿਓਪੈਥੀ: ਡਾ. ਗਰਗ
ਕੈਂਸਰ ਪੈਦਾ ਕਰਨ ਵਾਲੇ ਕਾਰਕਾਂ ਅਤੇ ਸਾਵਧਾਨੀਆਂ ਬਾਰੇ ਕੀਤਾ ਜਾਗਰੂਕ
(ਸੱਚ ਕਹੂੰ ਨਿਊਜ਼) ਬਠਿੰਡਾ। ਕੈਂਸਰ ਪੈਦਾ ਕਰਨ ਵਾਲੇ ਕਾਰਕਾਂ ਅਤੇ ਸਾਵਧਾਨੀਆਂ ਬਾਰੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮੀਨਾਕਸ਼ੀ ਕੈਂਸਰ ਕੇਅਰ ਰਿਸਰਚ ਐੱਡ ਚੈਰੀਟੇਬਲ ਫਾਉਂਡੇਸ਼ਨ ਨੇ ਏਕਲਵਿਆ ਵੈਲਫੇਅਰ ਫਾਉਂਡੇਸ਼ਨ ਦੇ ਸਹਿਯੋਗ ਨਾਲ ਅੱ...
ਇਸ ਕਸਰਤ ਨਾਲ ਗੁੱਟ ਦੇ ਦਰਦ ਤੋਂ ਮਿਲੇਗੀ ਰਾਹਤ
ਇਸ ਕਸਰਤ ਨਾਲ ਗੁੱਟ ਦੇ ਦਰਦ ਤੋਂ ਮਿਲੇਗੀ ਰਾਹਤ
ਲੰਮੇ ਸਮੇਂ ਤੋਂ ਕੰਪਿੳੂਟਰ ਜਾਂ ਲੈਪਟੋਪ ’ਤੇ ਕੰਮ ਕਰਦੇ ਹੋ ਅਤੇ ਨਾਲ-ਨਾਲ ਬਹੁਤ ਜ਼ਿਆਦਾ ਮੋਟਰਸਾਈਕਲ ਚਲਾਉਣ ਵਾਲੇ ਅਤੇ ਜਿੰਮ ’ਚ ਕਸਰਤ ਕਰਨ ਵਾਲਿਆਂ ਦੇ ਗੁੱਟ ’ਚ ਦਰਦ ਜਾਂ ਥਕਾਵਟ ਦੀ ਸ਼ਿਕਾਇਤ ਹੋ ਸਕਦੀ ਹੈ ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰੋਜ਼ਾਨਾ ਗੱੁਟਾ...
ਹਾਈਪਰਟੈਨਸ਼ਨ ਤੋਂ ਬਚੋ, ਬੀਪੀ ’ਤੇ ਰੱਖੋ ਨਜ਼ਰ
ਹਾਈਪਰਟੈਨਸ਼ਨ ਤੋਂ ਬਚੋ, ਬੀਪੀ ’ਤੇ ਰੱਖੋ ਨਜ਼ਰ
ਡਬਲਯੂਐਚਓ ਅਤੇ ਅਮੈਰੀਕਨ ਹਾਰਟ ਐਸੋਸੀਏਸ਼ਨ ਮੁਤਾਬਿਕ ਵਿਸ਼ਵ ਭਰ ਵਿਚ ਸਮੇਂ ਤੋਂ ਪਹਿਲਾਂ ਮੌਤ ਦਾ ਕਾਰਨ ਹਾਈਪਰਟੈਨਸ਼ਨ ਹੈ। ਅੱਜ ਕਰੀਬ 1.14 ਬਿਲੀਅਨ, ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿਚ ਰਹਿਣ ਵਾਲੇ ਲੋਕ ਹਾਈਪਰਟੈਨਸ਼ਨ ਦੇ ਸ਼ਿਕਾਰ ਹਨ, ਜਿਨ੍ਹਾਂ ਵਿਚ ਹਰ ਤੀਜਾ ...
‘ਬੱਚਿਆਂ ਨੂੰ ਸੰਸਕਾਰੀ ਅਤੇ ਬੁਲੰਦ ਹੌਂਸਲੇ ਵਾਲਾ ਬਣਾਉ’
‘ਬੱਚਿਆਂ ਨੂੰ ਸੰਸਕਾਰੀ ਅਤੇ ਬੁਲੰਦ ਹੌਂਸਲੇ ਵਾਲਾ ਬਣਾਉ’
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਉਂਦੇ ਹਨ ਕਿ ਜਦੋਂ ਬੱਚਾ 9-10 ਸਾਲ ਦਾ ਹੁੰਦਾ ਹੈ ਤਾਂ ਉਸ ਨੂੰ ਇਸ ਭਿਆਨਕ ਕਲਿਯੁਗ ਵਿਚ ਦੁਨੀਆਦਾਰੀ ਦੀ ਸਾਰੀ ਸਮਝ ਆ ਜਾਂਦੀ ਹੈ, ਜੋ ਗੱਲ ਪਹਿਲਾਂ 18-20 ਸਾਲ ਵਿੱਚ ਆਉਂਦੀ ਸੀ...
ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦੀ ਸ਼ੂਗਰ ਫਰੀ ਆਈਸ ਕਰੀਮ ਦੀ ਸ਼ੁਰੂਆਤ
ਫੈਮਲੀ ਪੈਕ ਵਿੱਚ ਅਫਗਾਨ ਡਰਾਈ ਫਰੂਟ ਅਤੇ ਅਮਰੀਕਨ ਨਟਸ ਵੀ ਵਿਕਰੀ ਲਈ ਪੇਸ਼
ਆਉਣ ਵਾਲੇ ਦਿਨਾਂ ‘ਚ ਵੇਰਕਾ ਵੱਲੋਂ ਰਬੜੀ ਕੁਲਫੀ ਵੀ ਕੀਤੀ ਜਾਵੇਗੀ ਲਾਂਚ
ਅਪ੍ਰੈਲ ਮਹੀਨੇ ਵਿਚ ਵੇਰਕਾ ਦੀ ਆਈਸ ਕਰੀਮ ਦੀ ਵਿਕਰੀ ਵਿਚ ਅਪ੍ਰੈਲ 2021 ਦੇ ਮੁਕਾਬਲੇ 94 ਪ੍ਰਤੀਸ਼ਤ ਦਾ ਵਾਧਾ ਦਰਜ
(ਅਸ਼ਵਨੀ ਚਾਵਲਾ) ਚੰਡੀਗੜ੍...
ਮਾਨ ਸਰਕਾਰ ਨੇ ਕੀਤਾ ਐਲਾਨ : ਆਜ਼ਾਦੀ ਦਿਹਾੜੇ ਮੌਕੇ ਸੂਬੇ ’ਚ ਖੋਲ੍ਹੇ ਜਾਣਗੇ 75 ਮੁਹੱਲਾ ਕਲੀਨਿਕ
ਮੁਹੱਲਾ ਕਲੀਨਿਕਾਂ ’ਚ ਲੋਕਾਂ ਨੂੰ ਮਿਲੇਗਾ ਬਿਹਤਰ ਇਲਾਜ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨੂੰ ਨੂੰ ਵਧੀਆ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਜਿਸ ਨੂੰ ਮਾਨ ਸਰਕਾਰ ਛੇਤੀ ਹੀ ਪੂਰਾ ਕਰਨ ਜਾ ਰਹੀ ਹੈ। ਮਾਨ ਸਰਕਾਰ 15 ਅਗਸਤ ਨੂ...
ਬੱਚੇ ਹੋਣ ਲੱਗੇ ਐਨਰਜੀ ਡਰਿੰਕ ਦੀ ਆਦਤ ਦਾ ਸ਼ਿਕਾਰ
ਬੱਚੇ ਹੋਣ ਲੱਗੇ ਐਨਰਜੀ ਡਰਿੰਕ ਦੀ ਆਦਤ ਦਾ ਸ਼ਿਕਾਰ
ਅੱਜ-ਕੱਲ੍ਹ ਦੁਨੀਆ ਭਰ ਵਿਚ ਕੈਫ਼ੀਨ ਦੀ ਹੱਦੋਂ ਵੱਧ ਵਰਤੋਂ ਹੋ ਰਹੀ ਹੈ। ਕੋਈ ਵਿਰਲਾ ਹੀ ਘਰ ਹੋਵੇਗਾ ਜਿਸ ਵਿਚ ਕੋਈ ਵੀ ਕੈਫ਼ੀਨ ਨਾ ਲੈ ਰਿਹਾ ਹੋਵੇ। ਇਹ ਕੌਫ਼ੀ, ਚਾਹ, ਠੰਢਿਆਂ, ਐਨਰਜ਼ੀ ਡਿ੍ਰੰਕਸ, ਚਾਕਲੇਟ ਜਾਂ ਦਵਾਈਆਂ ਰਾਹੀਂ ਸਾਡੇ ਸਰੀਰ ਅੰਦਰ ਲੰਘ ਜਾਂਦੀ ਹ...
ਡਾਕਟਰ ਦਾ ਫਰਜ਼
ਡਾਕਟਰ ਦਾ ਫਰਜ਼
ਇੱਕ ਵਾਰ ਖੁੁਰਕ ਦੀ ਬਿਮਾਰੀ ਤੋਂ ਪਰੇਸ਼ਾਨ ਹੋਈ ਇੱਕ 75 ਸਾਲਾਂ ਦੀ ਗਰੀਬ ਔਰਤ ਮਹਾਤਮਾ ਗਾਂਧੀ ਜੀ ਕੋਲ ਆਈ ਅਤੇ ਰੋਂਦੀ ਹੋਈ ਆਪਣੀ ਬਿਮਾਰੀ ਬਾਰੇ ਦੱਸਣ ਲੱਗੀ। ਔਰਤ ਨੂੰ ਨਿੰਮ ਦੇ ਪੱਤੇ ਪੀਸ ਕੇ ਖਵਾਉਣ ਅਤੇ ਉੱਪਰੋਂ ਲੱਸੀ ਪਿਆਉਣ ਲਈ ਗਾਂਧੀ ਜੀ ਨੇ ਇੱਕ ਡਾਕਟਰ ਨੂੰ ਆਦੇਸ਼ ਦਿੱਤਾ। ਇਸ ਅਨੁਸਾਰ ...
ਗਰਮੀਆਂ ’ਚ ਸੁਰੱਖਿਅਤ ਰਹਿਣ ਲਈ
ਸਿਹਤ ਮਾਹਿਰਾਂ ਦੇ ਸੁਝਾਅ
ਗਰਮੀ ਆਪਣੇ ਨਾਲ ਉੱਤਰ ਭਾਰਤ ’ਚ ਵਧੇ ਤਾਪਮਾਨ ਸਮੇਤ ਪੂਰੇ ਭਾਰਤ ’ਚ ਗਰਮੀ ਦੀਆਂ ਲਹਿਰਾਂ ਦੀ ਇੱਕ ਲੜੀ ਲੈ ਕੇ ਆਈ ਹੈ। ਇਹ ਗਰਮੀ ਦੀਆਂ ਲਹਿਰਾਂ ਨਾ ਸਿਰਫ ਅਸਹਿਜ਼ ਹਨ, ਇਹ ਇੱਕ ਵੱਡਾ ਸਿਹਤ ਖਤਰਾ ਵੀ ਪੇਸ਼ ਕਰਦੀਆਂ ਹਨ। ਜੇਕਰ ਤੁਸੀਂ ਆਪਣੇ-ਆਪ ਨੂੰ ਭਿਆਨਕ ਗਰਮੀ ਦੇ ਸੰਪਰਕ ’ਚ ਪਾਉਂਦੇ...
ਕੋਰੋਨਾ ਨੇ ਸਰਕਾਰੀ ਸਿਹਤ ਤੰਤਰ ਪ੍ਰਤੀ ਲੋਕਾਂ ਦਾ ਬਦਲਿਆ ਨਜ਼ਰੀਆ!
ਕੋਰੋਨਾ ਨੇ ਸਰਕਾਰੀ ਸਿਹਤ ਤੰਤਰ ਪ੍ਰਤੀ ਲੋਕਾਂ ਦਾ ਬਦਲਿਆ ਨਜ਼ਰੀਆ!
ਸਰਕਾਰ ਵੱਲੋਂ ਸਿਹਤ ਦੇ ਖੇਤਰ ’ਚ ਬੁਨਿਆਦੀ ਢਾਂਚੇ, ਭਿਆਨਕ ਬਿਮਾਰੀਆਂ ਦੇ ਇਲਾਜ ਤੇ ਰੋਕਥਾਮ ਅਤੇ ਲੋਕਾਂ ਨੂੰ ਵੱਖ-ਵੱਖ ਸਿਹਤ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਹਿੱਤ ਕਰੋੜਾਂ ਰੁਪਏ ਦਾ ਬਜਟ ਰੱਖਿਆ ਜਾਂਦਾ ਹੈ, ਸਿਹਤ ਵਿਭਾਗ ਦਾ ਮੈਡੀਕਲ, ਪੈਰਾ...