High Cholesterol ਦੀ ਸਮੱਸਿਆ ’ਚ ਘਿਓ ਖਾਣਾ ਚਾਹੀਦੈ ਜਾਂ ਨਹੀਂ? ਆਓ ਜਾਣੀਏ…
Ghee in High Cholesterol : ਦੇਸੀ ਘਿਓ ਇੱਕ ਅਜਿਹੀ ਚੀਜ ਹੈ ਜੋ ਸਾਡੇ ਦੇਸ਼ ਵਿੱਚ ਹਮੇਸ਼ਾ ਤੋਂ ਵਰਤੀ ਜਾਂਦੀ ਰਹੀ ਹੈ। ਇਹ ਸਾਡੀ ਖੁਰਾਕ ਵਿੱਚ ਇੱਕ ਮਹੱਤਵਪੂਰਨ ਪਕਵਾਨ ਹੈ। ਦੇਸੀ ਘਿਓ ਦੀ ਵਰਤੋਂ ਭਾਰਤੀ ਰਸੋਈ ਵਿੱਚ ਵੀ ਸਾਲਾਂ ਤੋਂ ਕੀਤੀ ਜਾਂਦੀ ਰਹੀ ਹੈ। ਬਹੁਤ ਸਾਰੇ ਲੋਕ ਆਪਣੇ ਰੋਜਾਨਾ ਦੇ ਖਾਣੇ ਵਿੱਚ ਇਸ ...
Skin Care: ਸਕਿੱਨ ਨੂੰ ਚਮਕਦਾਰ ਰੱਖਣ ਲਈ ਕਰੋ ਚੌਲਾਂ ਦੇ ਪਾਣੀ ਦੀ ਵਰਤੋਂ, ਮਾਹਿਰਾਂ ਤੋਂ ਜਾਣੋ ਇਸ ਨੂੰ ਬਣਾਉਣ ਤੇ ਵਰਤਣ ਦਾ ਤਰੀਕਾ…
Rice Water Benefits: ਬਰਸਾਤ ਦੇ ਮੌਸਮ ’ਚ ਚਮੜੀ ਅਕਸਰ ਬੇਜਾਨ ਤੇ ਖੁਸ਼ਕ ਹੋ ਜਾਂਦੀ ਹੈ ਤੇ ਅਜਿਹੇ ’ਚ ਚਮੜੀ ਦੀ ਦੇਖਭਾਲ ਕਰਨ ਲਈ ਅਸੀਂ ਅਕਸਰ ਉਨ੍ਹਾਂ ਚੀਜਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ ਜੋ ਕੁਦਰਤੀ ਗੁਣਾਂ ਨਾਲ ਭਰਪੂਰ ਹੋਣ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਹਨ, ਅੱਜ-ਕੱਲ੍ਹ ਹਰ ਥਾਂ ’ਤੇ ਮੌਜ਼ੂਦ ਹ...
ਮਾਨ ਸਰਕਾਰ ਨੇ ਕੀਤਾ ਐਲਾਨ : ਆਜ਼ਾਦੀ ਦਿਹਾੜੇ ਮੌਕੇ ਸੂਬੇ ’ਚ ਖੋਲ੍ਹੇ ਜਾਣਗੇ 75 ਮੁਹੱਲਾ ਕਲੀਨਿਕ
ਮੁਹੱਲਾ ਕਲੀਨਿਕਾਂ ’ਚ ਲੋਕਾਂ ਨੂੰ ਮਿਲੇਗਾ ਬਿਹਤਰ ਇਲਾਜ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨੂੰ ਨੂੰ ਵਧੀਆ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਜਿਸ ਨੂੰ ਮਾਨ ਸਰਕਾਰ ਛੇਤੀ ਹੀ ਪੂਰਾ ਕਰਨ ਜਾ ਰਹੀ ਹੈ। ਮਾਨ ਸਰਕਾਰ 15 ਅਗਸਤ ਨੂ...
ਬਣਾਓ ਤੇ ਖਾਓ : ਮੈਦਾ ਕਚੋਰੀ
ਬਣਾਓ ਤੇ ਖਾਓ : ਮੈਦਾ ਕਚੋਰੀ Maida Kachori
ਸਮੱਗਰੀ: ਮੈਦਾ 2 ਕੱਪ, ਨਮਕ 1/4 ਕੱਪ ਵੱਡਾ ਚਮਚ, ਖਾਣ ਵਾਲਾ ਸੋਢਾ ਚੂੰਢੀ ਭਰ, ਅਜਵਾਇਣ 1/4 ਚਮਚ, ਕਲੌਂਜੀ 1/4 ਵੱਡਾ ਚਮਚ, ਘਿਓ ਮੋਇਨ ਲਈ, ਜ਼ੀਰਾ 1/2 ਚਮਚ।
ਭਰਾਈ ਵਾਲੀ ਸਮੱਗਰੀ: (Maida Kachori)
ਸੱਤੂ 1/2 ਕੱਪ, ਹਿੰਗ ਚੂੰਢੀ ਭਰ, ਕਲੌਂਜੀ 1/4 ਚ...
ਗੁਲਾਬ ਦਾ ਸ਼ਰਬਤ
ਗੁਲਾਬ ਦਾ ਸ਼ਰਬਤ
ਸਮੱਗਰੀ: ਗੁਲਾਬ ਦੀਆਂ ਸੁੱਕੀਆਂ ਪੱਤੀਆਂ- 100 ਗ੍ਰਾਮ, ਗੁਲਾਬ ਜਲ- 200 ਮਿਲੀ, ਸ਼ੱਕਰ- 2 ਕਿੱਲੋ, ਪਾਣੀ ਡੇਢ ਲੀਟਰ, ਰਸਬੇਰੀ ਰੰਗ-10 ਤੋਂ 15 ਬੂੰਦ, ਸਾਈਟ੍ਰਿਕ ਐਸਿਡ-15 ਗ੍ਰਾਮ, ਪੋਟੇਸ਼ੀਅਮ ਮੇਟਾ ਬਾਈਸਲਫਟਾਈਟ-2 ਗ੍ਰਾਮਤਰੀਕਾ: ਗੁਲਾਬ ਦੀਆਂ ਪੱਤੀਆਂ ਨੂੰ ਰਾਤ ਭਰ ਅੱਧਾ ਲੀਟਰ ਪਾਣੀ ’ਚ ਭਿ...
Hair Fall In Monsoon: ਜੇਕਰ ਝੜਦੇ ਵਾਲਾਂ ਦੀ ਸਮੱਸਿਆ ਤੋਂ ਪਾਉਣਾ ਹੈ ਛੁਟਕਾਰਾ, ਤਾਂ ਰੋਜ਼ਾਨਾ ਕਰੋ ਇਹ ਚੀਜ਼ਾਂ ਦੀ ਵਰਤੋਂ
ਅੱਜ ਦੇ ਸਮੇਂ ’ਚ ਵਾਲਾਂ ਦਾ ਝੜਨਾ ਇੱਕ ਵੱਡੀ ਸਮੱਸਿਆ ਬਣ ਗਈ ਹੈ, ਥੋੜੇ ਜਿਹੇ ਵਾਲ ਝੜਨੇ ਇੱਕ ਆਮ ਗੱਲ ਹੈ ਪਰ ਜਦੋਂ ਵਾਲ ਬਹੁਤ ਜ਼ਿਆਦਾ ਝੜਨ ਲੱਗਦੇ ਹਨ ਤਾਂ ਇਹ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ, ਵਾਲਾਂ ਨੂੰ ਝੜਨ ਤੋਂ ਰੋਕਣ ਲਈ ਲੋਕ ਕਈ ਤਰ੍ਹਾਂ ਦੇ ਤੇਲ ਦੀ ਵਰਤੋਂ ਕਰਦੇ ਹਨ ਸੀਰਮ ਤੋਂ ਲੈ ਕੇ ਦਵਾਈਆਂ ਤੱਕ, ਪ...
Abohar News: ਸ੍ਰੀ ਕਿੱਕਰਖੇੜਾ ’ਚ ਮੁਫ਼ਤ ਮੈਡੀਕਲ ਜਾਂਚ ਕੈਂਪ, 106 ਮਰੀਜ਼ਾਂ ਦੀ ਮੁਫ਼ਤ ਜਾਂਚ
ਲੋੜਵੰਦਾਂ ਨੂੰ ਮੁਫ਼ਤ ਦਿੱਤੀਆਂ ਦਵਾਈਆਂ
ਸ੍ਰੀ ਕਿੱਕਰਖੇੜਾ (Abohar News) (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿੱਚ 153ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐੱਮਐੱਸਜੀ ਡੇਰਾ ਸੱਚਾ ਸੌਦ...
National Dengue Day: ਭੋਲੂ ਵਾਲਾ ਦੇ ਸਬ ਸਿਹਤ ਕੇਂਦਰ ਵਿਖੇ ਖਾਸ ਰਿਹਾ ਇਹ ਦਿਨ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਬੀਤੇ ਦਿਨੀਂ ਸਿਹਤ ਕੇਂਦਰ ਦੇ ਸਬ ਸੈਂਟਰ ਭੋਲੂ ਵਾਲਾ ਵਿਖੇ ਨੈਸ਼ਨਲ ਡੇਂਗੂ ਡੇਅ ਮਨਾਇਆ ਗਿਆ। ਜਿਸ ਵਿੱਚ ਡੇਂਗੂ ਦੀ ਰੋਕਥਾਮ ਤੇ ਇਸ ਸਬੰਧੀ ਜਾਗਰੂਕ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਬ ਸੈਂਟਰ ਭੋਲੂ ਵਾਲਾ ਦੀ ਟੀਮ ਵੱਲੋਂ ਲੋਕਾਂ ਨੂੰ ਡੇਂਗੂ ਦੇ ਡੰਗ ਤੋਂ ਬਚਣ ਦਾ ਸੁਨੇਹਾ...
Vitamin B12 : 47 ਫੀਸਦੀ ਭਾਰਤੀਆਂ ’ਚ ਵਿਟਾਮਿਨ ਬੀ-12 ਦੀ ਕਮੀ, ਸਰੀਰ ’ਚ ਦਿਸਦੇ ਹਨ ਖ਼ਤਰਨਾਕ ਸੰਕੇਤ
ਹਰ ਵਿਅਕਤੀ ਦੇ ਸਰੀਰ ’ਚ ਵਿਟਾਮਿਨ ਬੀ-12 (Vitamin b12) ਦਾ 150 ਪੀਜੀ ਪ੍ਰਤੀ ਐਮਐਲ ਹੋਣਾ ਜ਼ਰੂਰੀ ਹੈ
ਕਈ ਵਿਟਾਮਿਨ ਅਤੇ ਪੋਸ਼ਕ ਤੱਤ ਮਿਲ ਕੇ ਸਾਡੇ ਸਰੀਰ ਨੂੰ ਸਿਹਤਮੰਦ ਰੱਖਦੇ ਹਨ। ਇਨ੍ਹਾਂ ਦੀ ਕਮੀ ਹੁੰਦੇ ਹੀ ਸਾਡਾ ਸਰੀਰ ਸਾਨੂੰ ਅਲਰਟ ਕਰ ਦਿੰਦਾ ਹੈ। ਪਰ ਵਿਟਾਮਿਨ ਬੀ-12 (Vitamin b12) ਇੱਕ ਅਜਿਹਾ ਤੱ...
Sirsa News: ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਦਿਲ ਦੇ ਰੋਗਾਂ ਦਾ ਇਲਾਜ ਸ਼ੁਰੂ, ਕੈਥ-ਲੈਬ ਸਥਾਪਿਤ
ਅਤਿ ਆਧੁਨਿਕ ਈਕੋ ਕਾਰਡੀਓਗ੍ਰਾਫੀ ਮਸ਼ੀਨਾਂ ਲਾਈਆਂ | Sirsa News
Sirsa News: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਿਹਤ ਦੇ ਖੇਤਰ ਵਿੱਚ ਨਵੀਆਂ ਬੁਲੰਦ...