Khaskhas ke laddu: ਗਰਮੀਆਂ ‘ਚ ਸਿਹਤ ਦਾ ਖਜ਼ਾਨਾ ਨੇ ਖਸਖਸ ਦੇ ਲੱਡੂ, ਚਮੜੀ ਦੀਆਂ ਸਮੱਸਿਆਵਾਂ ਤੋਂ ਵੀ ਮਿਲੇਗਾ ਛੁਟਕਾਰਾ
Khaskhas ke laddu : ਖਸਖਸ ਦੇ ਬੀਜ ਔਸਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ, ਖਸਖਸ ਦੇ ਬੀਜਾਂ ਵਿੱਚ ਫਾਈਬਰ, ਆਇਰਨ, ਪ੍ਰੋਟੀਨ, ਕੈਲਸ਼ੀਅਮ ਤੇ ਕਾਪਰ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ’ਚ ਹੁੰਦੇ ਹਨ। ਖਸਖਸ ਦੀ ਵਰਤੋਂ ਹੱਡੀਆਂ ਨੂੰ ਮਜਬੂਤ ਕਰਨ, ਸਕਿਨ ਟੋਨ ਨੂੰ ਸੁਧਾਰਨ ਤੇ ਵਾਲਾਂ ਨੂੰ ਮਜਬੂਤ ਬਣਾਉਣ ਵਿੱਚ ਮਦਦ ਕ...
Vitamin C Fruits: ਕੀ ਵਿਟਾਮਿਨ C ਨਾਲ ਭਰਪੂਰ ਫਲ ਗਰਮੀਆਂ ’ਚ ਖਾਣਾ ਹੈ ਫਾਇਦੇਮੰਦ ? ਜਾਣੋ
ਨਵੀਂ ਦਿੱਲੀ (ਏਜੰਸੀ)। ਭਿਆਨਕ ਗਰਮੀ ਚੱਲ ਰਹੀ ਹੈ, ਗਰਮੀ ਆਪਣੇ ਸਿਖਰ ’ਤੇ ਹੈ ਤੇ ਲੋਕ ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਪਰ ਜ਼ਿਆਦਾਤਰ ਆਪਣੇ ਆਪ ਨੂੰ ਬੇਵੱਸ ਸਮਝਦੇ ਹਨ। ਗਰਮੀਆਂ ਦੇ ਮੌਸਮ ਵਿੱਚ ਸੂਰਜ ਤੇਜੀ ਨਾਲ ਆਉਂਦਾ ਹੈ ਅਤੇ ਸਵੇਰੇ ਤੜਕੇ ਤਾਪਮਾਨ ਵੱਧ ਜਾਂਦਾ ਹੈ, ਇਸ ਲਈ ਇਸ ਤੋਂ ਬਚਣ ਲਈ ...
Why AC Smells Bad: AC ’ਚ ਹੈ ਬਦਬੂ ਦੀ ਸਮੱਸਿਆ ਤਾਂ ਇਸ ਤਰ੍ਹਾਂ ਕਰੋ ਹੱਲ
Why AC Smells Bad : ਨਵੀਂ ਦਿੱਲੀ (ਏਜੰਸੀ)। ਜੇਕਰ ਤੁਹਾਡੇ ਏਸੀ ’ਚੋਂ ਵੀ ਅਜੀਬ ਬਦਬੂ ਆਉਂਦੀ ਹੈ, ਜੋ ਕਿ ਜ਼ਿਆਦਾਤਰ ਲੋਕਾਂ ਨੂੰ ਹੁੰਦੀ ਹੈ, ਤਾਂ ਕਈ ਵਾਰ ਏਅਰ ਕੰਡੀਸ਼ਨਰ ’ਚੋਂ ਅਜੀਬ ਜਿਹੀ ਬਦਬੂ ਆਉਂਦੀ ਹੈ ਅਤੇ ਅਸੀਂ ਕੁਝ ਵੀ ਕਰਨ ਵਿੱਚ ਅਸਮਰੱਥ ਹੁੰਦੇ ਹਾਂ। ਇਹ ਤੁਰੰਤ ਧਿਆਨ ਦੇਣ ਯੋਗ ਹੈ। ਤੁਸੀਂ ਗਰਮ ਦ...
Summer Health Tips: ਭੁੱਲ ਕੇ ਵੀ ਫਰਿੱਜ ’ਚ ਨਾ ਰੱਖੋ ਇਹ ਫਲ, ਨਹੀਂ ਤਾਂ ਹੋ ਸਕਦਾ ਹੈ ਇਹ ਨੁਕਸਾਨ!
ਨਵੀਂ ਦਿੱਲੀ (ਏਜੰਸੀ)। ਜੇਕਰ ਤੁਸੀਂ ਵੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਤਾਜੇ ਅਤੇ ਮਿੱਠੇ ਫਲ ਖਾਣ ਦੇ ਸ਼ੌਕੀਨ ਹੋ, ਤਾਂ ਇਹ ਖਾਸ ਜਾਣਕਾਰੀ ਤੁਹਾਡੇ ਨਾਲ ਉਨ੍ਹਾਂ ਚੰਗੀ ਗੁਣਵੱਤਾ ਵਾਲੇ ਫਲਾਂ ਬਾਰੇ ਸਾਂਝੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੂੰ ਤੁਸੀਂ ਬਜਾਰ ਤੋਂ ਬੜੇ ਚਾਅ ਨਾਲ ਖਰੀਦਦੇ ਹੋ ਤੇ ਫਰੀਜਰ ’ਚ ਰੱਖਣਾ ਭੁੱ...
Black Coffee Benefits: ਜਾਣੋ Black ਕੌਫੀ ਪੀਣ ਦੇ ਕੀ ਫਾਇਦੇ ਹੋ ਸਕਦੇ ਹਨ
ਬਲੈਕ ਕੌਫੀ! ਨਾਂਅ ਤਾਂ ਸੁਣਿਆ ਹੋਵੇਗਾ! ਜੇਕਰ ਕਿਸੇ ਨੇ ਨਹੀਂ ਸੁਣਿਆਂ ਤਾਂ ਸਭ ਤੋਂ ਪਹਿਲਾਂ ਇਹ ਜਾਣਨਾ ਹੈ ਕਿ ਬਲੈਕ ਕੌਫੀ ਕੀ ਹੈ? ਬਲੈਕ ਕੌਫੀ ਦੇ ਸਿਹਤ ਲਾਭ ਕੀ ਹਨ? ਬਲੈਕ ਕੌਫੀ ਸਿਰਫ ਕੌਫੀ ਹੈ ਜਿਸ ’ਚ ਕੁਝ ਵੀ ਨਹੀਂ ਜੋੜਿਆ ਗਿਆ - ਕੋਈ ਕਰੀਮ, ਕੋਈ ਦੁੱਧ, ਕੋਈ ਮਿੱਠਾ ਨਹੀਂ। ਜਦੋਂ ਤੁਸੀਂ ਉਨ੍ਹਾਂ ਵਾਧੂ...
Aadu Fruit Benefits: ਅੱਖਾਂ ਤੇ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਗਰਮੀਆਂ ਦਾ ਇਹ ਖਾਸ ਫਲ, ਜਾਣੋ ਫਾਇਦੇ
ਨਵੀਂ ਦਿੱਲੀ (ਏਜੰਸੀ)। ਗਰਭ ਅਵਸਥਾ ਦੌਰਾਨ, ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ ਹੈ, ਇਸ ਬਾਰੇ ਮਾਵਾਂ ਵੱਲੋਂ ਪੂਰੀ ਤਰ੍ਹਾਂ ਖੋਜ ਕੀਤੀ ਜਾਂਦੀ ਹੈ ਜਿਵੇਂ ਕਿ ਮੌਖਿਕ ਜਾਣਕਾਰੀ, ਇੰਟਰਨੈਟ, ਕਿਤਾਬਾਂ ਤੇ ਆਪਣੇ ਪੂਰਵਜਾਂ ਤੋਂ ਸਿੱਖਣ ਵਾਲੇ ਤਜਰਬਿਆਂ ਤੇ ਕੀ ਗਰਭਵਤੀ ਔਰਤਾਂ ਆੜੂ ਖਾ ਸਕਦੀਆਂ ਹਨ ਜ...
Reduced Essential Medicine Prices: ਸ਼ੂਗਰ, ਦਿਲ ਤੇ ਲੀਵਰ ਦੀਆਂ ਬਿਮਾਰੀਆਂ ਲਈ 41 ਦਵਾਈਆਂ ਸਬੰਧੀ ਐੱਨਪੀਪੀਏ ਦਾ ਵੱਡਾ ਫੈਸਲਾ
ਨਵੀਂ ਦਿੱਲੀ (ਏਜੰਸੀ)। ਭਾਰਤ ਸਰਕਾਰ ਨੇ ਕੁਝ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਕੀਮਤ ਵਿੱਚ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ 41 ਦਵਾਈਆਂ ਅਤੇ 6 ਫਾਰਮੂਲੇ ਦੀਆਂ ਕੀਮਤਾਂ ਤੈਅ ਕੀਤੀਆਂ ਹਨ। ਇਸ ਤੋਂ ਬਾਅਦ ਸ਼ੂਗਰ, ਦਰਦ, ਦਿਲ, ਲੀਵਰ, ਐਂਟੀਸਾਈਡ, ਇਨਫੈਕਸ਼ਨ, ਐਲਰਜੀ,...
National Dengue Day: ਭੋਲੂ ਵਾਲਾ ਦੇ ਸਬ ਸਿਹਤ ਕੇਂਦਰ ਵਿਖੇ ਖਾਸ ਰਿਹਾ ਇਹ ਦਿਨ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਬੀਤੇ ਦਿਨੀਂ ਸਿਹਤ ਕੇਂਦਰ ਦੇ ਸਬ ਸੈਂਟਰ ਭੋਲੂ ਵਾਲਾ ਵਿਖੇ ਨੈਸ਼ਨਲ ਡੇਂਗੂ ਡੇਅ ਮਨਾਇਆ ਗਿਆ। ਜਿਸ ਵਿੱਚ ਡੇਂਗੂ ਦੀ ਰੋਕਥਾਮ ਤੇ ਇਸ ਸਬੰਧੀ ਜਾਗਰੂਕ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਸਬ ਸੈਂਟਰ ਭੋਲੂ ਵਾਲਾ ਦੀ ਟੀਮ ਵੱਲੋਂ ਲੋਕਾਂ ਨੂੰ ਡੇਂਗੂ ਦੇ ਡੰਗ ਤੋਂ ਬਚਣ ਦਾ ਸੁਨੇਹਾ...
PGI ਤੋਂ ਆਈ ਵੱਡੀ ਖ਼ਬਰ, ਮਰੀਜਾਂ ਨੂੰ ਮਿਲੇਗੀ ਇਹ ਖਾਸ ਸਹਾਇਤਾ
ਚੰਡੀਗੜ੍ਹ। ਪੀਜੀਆਈ (PGI) ਚੰਡੀਗੜ੍ਹ ਤੋਂ ਵੱਡੀ ਖ਼ਬਰ ਨਿੱਕਲ ਕੇ ਆ ਰਹੀ ਹੈ। ਹੁਣ ਪੀਜੀਆਈ ’ਚ ਕਾਲਜਾਂ ਦੇ ਵਿਦਿਆਰਥੀ ਮਰੀਜਾਂ ਦੀ ਮੱਦਦ ਕਰਦੇ ਹੋਏ ਦਿਖਾਈ ਦੇਣਗੇ। ਸ਼ਹਿਰ ਦੇ ਕਾਲਜਾਂ ’ਚ ਪੜ੍ਹਨ ਵਾਲੇ ਐੱਨਐੱਸਐੱਸ ਦੇ ਵਰਕਰ ਪੀਜੀਆਈ ਪ੍ਰਸ਼ਾਸਨ ਦੀ ਤਸਵੀਜ ’ਤੇ ਮਰੀਜਾਂ ਦੇ ਜ਼ਿਆਦਾ ਦਬਾਅ ਵਾਲੇ ਸਥਾਨਾਂ ’ਤੇ ਮਰੀਜ...
Abohar News: ਇਸ ਦਿਨ ਲੱਗੇਗਾ ਕਿੱਕਰਖੇੜਾ ਵਿਖੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ
ਸ੍ਰੀ ਕਿੱਕਰਖੇੜਾ (Abohar News) (ਮੇਵਾ ਸਿੰਘ)। ਹਰ ਮਹੀਨੇ ਦੀ ਤਰ੍ਹਾਂ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਐਮ.ਐਸ.ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ੍ਰੀ ਕਿੱਕਰਖੇੜਾ ਵਿਖੇ ਇੱਕ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਮਿਤੀ 15 ਮਈ 2024 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਇ...