ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਇੱਕ ਨਜ਼ਰ ਹਰਿਆਣਾ ਨੂੰ ਸਪ...

    ਹਰਿਆਣਾ ਨੂੰ ਸਪੂਤਨਿਕ ਵੈਕਸੀਨ ਦੀਆਂ 60 ਮਿਲੀਅਨ ਡੋਜ਼ਾਂ ਦੀ ਤਜਵੀਜ਼

    Congress

    ਸਿਹਤ ਮੰਤਰੀ ਅਨਿਲ ਵਿੱਜ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ

    ਸੱਚ ਕਹੂੰ ਨਿਊਜ਼ ਚੰਡੀਗੜ੍ਹ । ਕੋਵਿਡ-19 ਮਹਾਂਮਾਰੀ ਨਾਲ ਨਜਠਿੱਣ ਲਈ ਹਰਿਆਣਾ ਸੂਬੇ ਨੂੰ ਮਾਲਟਾ ਦੇ ਫਾਰਮਾ ਰੈਗੁਲੇਟਰੀ ਸਰਵਿਸੇਜ ਲਿਮਟਿਡ ਤੋਂ ਸਪੂਤਨਿਕ ਵੈਕਸੀਨ ਦੀਆਂ 30 ਮਿਲੀਅਨ ਡੋਜ਼ਾਂ-1 ਅਤੇ 30 ਮਿਲੀਅਨ ਡੋਜ਼ਾ-2 ਦੀ ਸਪਲਾਈ ਲਈ ਤਜਵੀਜ਼ ਮਿਲੀ ਹੈ ਇਹ ਜਾਣਕਾਰੀ ਸਿਹਤ ਮੰਤਰੀ ਅਨਿਲ ਵਿੱਜ ਨੇ ਟਵੀਟ ਰਾਹੀਂ ਦਿੱਤੀ ਉਨ੍ਹਾਂ ਨੇ ਦੱਸਿਆ ਕਿ ਇਸ ਤਜਵੀਜ਼ ਦੀ ਅੰਤਿਮ ਮਨਜ਼ੂਰੀ ਲਈ ਮੰਤਰੀ ਮੰਡਲ ਦੀ ਮੀਟਿੰਗ ’ਚ ਪੇਸ਼ ਕੀਤਾ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।