ਸਾਡੇ ਨਾਲ ਸ਼ਾਮਲ

Follow us

26.1 C
Chandigarh
Wednesday, February 25, 2026
More
    Home Breaking News ਹਰਸ਼ਵਰਧਨ ਨੇ ਦਿ...

    ਹਰਸ਼ਵਰਧਨ ਨੇ ਦਿੱਤੀ ਸੈਨਾ ਦਿਵਸ ਦੀ ਵਧਾਈ

    ਹਰਸ਼ਵਰਧਨ ਨੇ ਦਿੱਤੀ ਸੈਨਾ ਦਿਵਸ ਦੀ ਵਧਾਈ

    ਨਵੀਂ ਦਿੱਲੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਸੈਨਾ ਦਿਵਸ ’ਤੇ ਦੇਸ਼ ਦੇ ਸਾਰੇ ਸੈਨਿਕਾਂ ਤੇ ਸਾਬਕਾ ਸੈਨਿਕਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ। ਡਾ. ਹਰਸ਼ਵਰਧਨ ਨੇ ਟਵੀਟ ਕੀਤਾ, ‘‘ਫੌਜ ਦਿਵਸ ’ਤੇ ਸਾਰੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਾਰਦਿਕ ਵਧਾਈਆਂ’’। ਇਹ ਦੇਸ਼ ਹਮੇਸ਼ਾਂ ਹੀ ਭਾਰਤੀ ਫੌਜ ਦੀ ਹਿੰਮਤ ਅਤੇ ਅਮੁੱਲ ਸੇਵਾਵਾਂ ਦੇ ਸਾਹਮਣੇ ਖੜੇ ਰਹੇਗਾ,

    ਜੋ ਕਿ ਭਾਰਤੀ ਸਰਹੱਦ ਦੀ ਰੱਖਿਆ ਕਰਨ ਅਤੇ ਕੁਦਰਤੀ ਆਫ਼ਤਾਂ ਵਿੱਚ ਆਮ ਨਾਗਰਿਕਾਂ ਦੀ ਸਹਾਇਤਾ ਕਰਨ ਵਿੱਚ ਮੋਹਰੀ ਭੂਮਿਕਾ ਅਦਾ ਕਰਦੀ ਹੈ। ਬਹਾਦਰੀ ਨੂੰ ਸਲਾਮ!’’।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.