ਸਾਡੇ ਨਾਲ ਸ਼ਾਮਲ

Follow us

18.9 C
Chandigarh
Monday, February 2, 2026
More
    Home Breaking News LIVE : ਚੰਡੀਗੜ...

    LIVE : ਚੰਡੀਗੜ੍ਹ ਵਿਖੇ ਹਰਪਾਲ ਚੀਮਾ ਦੀ ਪ੍ਰੈਸ ਕਾਨਫਰੰਸ

    • ਵਿਧਾਨਸਭਾ ਦੇ ਡਿਪਟੀ ਸਪੀਕਰ ਅਤੇ ਵਿਧਾਇਕਾਂ ਦੇ ਨਾਲ ਮਿਲ ਕੇ ਕਰ ਰਹੇ ਹਨ ਪ੍ਰੈਸ ਕਾਨਫਰੰਸ
    • ਅਪਰੇਸ਼ਨ ਲੋਟਸ ਪਾਰ੍ਟ 2
    • ਅਪਰੇਸ਼ਨ ਲੋਟਸ ਪੰਜਾਬ ਚ ਨਹੀਂ ਹੋਣ ਦਿੱਤਾ ਜਾਏਗਾ ਕਾਮਯਾਬ
    • ਗੋਆ ਚ ਭਾਜਪਾ ਦਾ ਲੋਟਸ ਕਾਮਯਾਬ ਹੋਇਆ ਹੈ
    • ਗੋਆ ਚ 8 ਵਿਧਾਇਕ ਤੋੜੇ ਗਏ ਹਨ
    • 25 ਕਰੋੜ ਤਾਂ ਕੀ 2500 ਕਰੋੜ ਰੁਪਏ ਲੈ ਕੇ ਆ ਜਾਣ, ਨਹੀਂ ਤੋੜ ਸਕਣਗੇ
    • ਜਿਹਨਾਂ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਓਹ੍ਹ ਅੱਜ ਡੀਜੀਪੀ ਨੂੰ ਸ਼ਿਕਾਇਤ ਕਰਨਗੇ
    • ਸਬੂਤ ਸਹਿਤ ਸ਼ਿਕਾਇਤ ਕੀਤੀ ਜਏਗੀ : ਹਰਪਾਲ ਚੀਮਾ
    • ਜਿਹਨਾਂ ਵਿਧਾਇਕ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਗਈ
    • ਬਲਜਿੰਦਰ ਕੌਰ
    • ਸ਼ੀਤਲ ਅੰਗਰਾਲ
    • ਲਾਭ ਸਿੰਘ ਉਘਾਕੇ
    • ਸ਼ੀਤਲ ਅੰਗਰਾਲ ਨੂੰ ਦਿੱਤੀ ਜਾਣ ਤੋਂ ਮਾਰਨ ਦੀ ਧਮਕੀ
    • ਕਲ ਪ੍ਰੈਸ ਕਾਨਫਰੰਸ ਚ ਸੀ ਸ਼ਾਮਲ ਵਿਧਾਇਕ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here