ਹਰਪਾਲ ਚੀਮਾ ਤੇ ਵਿਧਾਇਕ ਸ਼ਿਕਾਇਤ ਲੈ ਕੇ ਡੀਜੀਪੀ ਕੋਲ ਪੁੱਜੇ

harpal singh cheema, Harpal Singh Cheema, Harpal Cheema, Milk Prices

ਹਰਪਾਲ ਚੀਮਾ ਤੇ ਵਿਧਾਇਕ ਸ਼ਿਕਾਇਤ ਲੈ ਕੇ ਡੀਜੀਪੀ ਕੋਲ ਪੁੱਜੇ

ਚੰਡੀਗੜ੍ਹ।(ਅਸ਼ਵਨੀ ਚਾਵਲਾ)। ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ ਉਨ੍ਹਾਂ ਵਿਧਾਇਕਾਂ ਨੂੰ ਨਾਲ ਲੈ ਕੇ ਡੀਜੀਪੀ ਦੀ ਅਦਾਲਤ ਵਿੱਚ ਸ਼ਿਕਾਇਤ ਲੈ ਕੇ ਪੁੱਜੇ ਹਨ, ਜਿਨ੍ਹਾਂ ਨੂੰ ਲੋਟੂਆਂ ਹੇਠ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਨ੍ਹਾਂ ਵਿਧਾਇਕਾਂ ਸਮੇਤ ਵਿਧਾਇਕ ਦਲ ਦੇ ਆਗੂ ਹਰਪਾਲ ਚੀਮਾ ਵੱਲੋਂ ਡੀਜੀਪੀ ਕੋਲ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ। ਜਿਸ ’ਚ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਆਪਰੇਸ਼ਨ ਲਾਟਸ ਦੇ ਤਹਿਤ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਅਤੇ 25 ਕਰੋੜ ਰੁਪਏ ਦਾ ਆਫਰ ਦਿੱਤਾ ਗਿਆ। ਇਸ ਸ਼ਿਕਾਇਤ ਵਿੱਚ ਸਾਰੇ ਸਬੂਤ ਵੀ ਲਾਏ ਜਾ ਰਹੇ ਹਨ ਫੋਨ ਕਾਲ ਰਿਕਾਰਡਿੰਗ ਸਮੇਤ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ