ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, February 13, 2026
More
    Home ਖੇਡ ਮੈਦਾਨ ਚੇਨਈ ਟੀਮ ਨਾਲ ...

    ਚੇਨਈ ਟੀਮ ਨਾਲ ਫਿਲਹਾਲ ਯੂਏਈ ਨਹੀਂ ਜਾਣਗੇ ਹਰਭਜਨ

    ਚੇਨਈ ਟੀਮ ਨਾਲ ਫਿਲਹਾਲ ਯੂਏਈ ਨਹੀਂ ਜਾਣਗੇ ਹਰਭਜਨ

    ਚੇਨਈ। ਚੇਨਈ ਸੁਪਰ ਕਿੰਗਜ਼ ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨਿੱਜੀ ਕਾਰਨਾਂ ਕਰਕੇ ਸ਼ੁੱਕਰਵਾਰ ਨੂੰ ਆਪਣੀ ਟੀਮ ਨਾਲ ਸੰਯੁਕਤ ਅਰਬ ਅਮੀਰਾਤ ਲਈ ਰਵਾਨਾ ਨਹੀਂ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਹਰਭਜਨ ਇਕ ਹਫ਼ਤੇ ਜਾਂ 10 ਦਿਨਾਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) ਲਈ ਰਵਾਨਾ ਹੋਵੇਗਾ। ਆਈਪੀਐਲ ਦਾ ਆਯੋਜਨ 19 ਸਤੰਬਰ ਤੋਂ 10 ਨਵੰਬਰ ਤੱਕ ਯੂਏਈ ਵਿੱਚ ਹੋਣਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.