Happy Rose Day : ਸੁਣੋ ਰੋਜ਼ ਡੇਅ ’ਤੇ ਪੂਜਨੀਕ ਗੁਰੂ ਜੀ ਦੇ ਬਚਨ…

Happy Rose Day

ਸਰਸਾ (ਸੱਚ ਕਹੂੰ ਨਿਊਜ਼)। Happy Rose Day: ਰੋਜ਼ ਡੇਅ, ਪਿਆਰ ਦੀ ਨਿਸ਼ਾਨੀ ਹੈ। ਪਰ ਪੱਛਮੀ ਸੱਭਿਅਤਾ ’ਚ ਇਸ ਦਾ ਮਤਲਬ ਹੁਣ ਬਦਲ ਦਿੱਤਾ ਹੈ। ਅਜਿਹੇ ’ਚ ਅੱਜ ਦੀ ਨੌਜਵਾਨ ਪੀੜ੍ਹੀ ਦਾ ਮਾਰਗਦਰਸ਼ਨ ਕਰਨ ਦਾ ਕੰਮ ਕੀਤਾ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ। ਪੂਜਨੀਕ ਗੁਰੂ ਜੀ ਇਸ ਦਿਨ ਨੂੰ ਸਾਡੀ ਭਾਰਤੀ ਸੰਸਕ੍ਰਿਤੀ ਨਾਲ ਜੋੜ ਕੇ ਇਸ ਨੂੰ ਇੱਕ ਨਵਾਂ ਨਾਂਅ ਦਿੱਤਾ ਹੈ। ( Rose Day 2024)

ਡਾ. ਐੱਮਐੱਸਜੀ ਆਪਣੇ ਪਵਿੱਤਰ ਬਚਨਾਂ ਜ਼ਰੀਏ ਫਰਮਾਉਂਦੇ ਹਨ ਕਿ ਰੋਜ਼ ਡੇਅ ਨੂੰ ਲੈ ਕੇ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਭਟਕ ਚੁੱਕੀ ਹੈ। ਇਹ ਦਿਨ ਹੁੰਦਾ ਹੈ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਦਾ। ਪਰ ਇਸ ਨੇ ਅੱਜ ਗਲਤ ਰੂਪ ਲੈ ਲਿਆ ਹੈ। ਸਾਡੀ ਭਾਰਤੀ ਸੰਸਕ੍ਰਿਤੀ ਬੜੀ ਮਹਾਨ ਹੈ। ਤਾਂ ਆਓ ਸੁਣੋ ਇਸ ਵੀਡੀਓ ’ਚ ਪੂਜਨੀਕ ਗੁਰੂ ਜੀ ਨੇ ਨੌਜਵਾਨਾਂ ਨੂੰ ਕੀ ਸੰਦੇਸ਼ ਦਿੱਤਾ।