ਇਤਿਹਾਸਕ ਜਿਲ੍ਹਾ ਮਾਲੇਰਕੋਟਲਾ ਦੇ ਗੁਰਸ਼ਰਨਦੀਪ ਸਿੰਘ ਗਰੇਵਾਲ ਨਵੇਂ ਐੱਸ.ਐੱਸ.ਪੀ ਨਿਯੁਕਤ

Malerkotla News

ਮਲੇਰਕੋਟਲਾ (ਗੁਰਤੇਜ ਜੋਸੀ)। ਹਾਅ ਦੇ ਨਾਅਰੇ ਦੀ ਇਤਿਹਾਸਕ ਧਰਤੀ ਜ਼ਿਲ੍ਹਾ ਮਾਲੇਰਕੋਟਲਾ ਦੇ ਗੁਰਸ਼ਰਨਦੀਪ ਸਿੰਘ ਗਰੇਵਾਲ ਨਵੇਂ ਐੱਸ.ਐੱਸ.ਪੀ ਹੋਣਗੇ ਮਾਲੇਰਕੋਟਲਾ ਦੇ ਨਵੇਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਦੀਪਕ ਹਿਲੋਰੀ ਦੀ ਥਾਂ ਲੈਣਗੇ ਇਸ ਤੋਂ ਪਹਿਲਾਂ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੇਵਾਵਾਂ ਦੇ ਚੁੱਕੇ ਹਨ, ਪਰੰਤੂ ਹੁਣ ਪੁਲਿਸ ਜਿਲ੍ਹਾ ਖੰਨਾ ਤੋ ਮਾਲੇਰਕੋਟਲਾ (Malerkotla News) ਦਾ ਤਬਾਦਲਾ ਹੋਇਆ ਹੈ।ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਅਤੇ ਮਾਮਲੇ ਦੀ ਤਹਿ ਤੱਕ ਜਾਣ ਵਾਲੇ ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ ਅਧਿਕਾਰੀ ਹਨ । ਅਤੇ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਦੇਵੇਂ ਛੇਵੇਂ ਐਸ.ਐਸ.ਪੀ ਹੋਣਗੇ। (Malerkotla News)

ਇਹ ਵੀ ਪੜ੍ਹੋ : ਘੱਗਰ ਦਾ ਕਹਿਰ : ਸਰਦੂਲਗੜ੍ਹ ਕੋਲ ਘੱਗਰ ‘ਚ ਪਿਆ ਨਵਾਂ ਪਾੜ

LEAVE A REPLY

Please enter your comment!
Please enter your name here