ਸਾਡੇ ਨਾਲ ਸ਼ਾਮਲ

Follow us

22.5 C
Chandigarh
Tuesday, February 10, 2026
More
    Home ਕੁੱਲ ਜਹਾਨ ਯੂਨਾਨ ਦੇ ਵਿਦੇ...

    ਯੂਨਾਨ ਦੇ ਵਿਦੇਸ਼ ਮੰਤਰੀ ਨੇ ਦਿੱਤਾ ਅਸਤੀਫਾ

    Greek, Foreign, Minister, Kotzias, Tenders, Resignation

    ਯੂਨਾਨ, ਏਜੰਸੀ। 

    ਯੂਨਾਨ ਦੇ ਵਿਦੇਸ਼ ਮੰਤਰੀ ਨਿਕੋਸ ਕੋਟਜਿਆਸ ਨੇ ਮੈਸਿਡੋਨੀਆ ਦੇ ਨਾਂਅ ਸਬੰਧੀ ਇੱਕੇ ਗਠਬੰਧਨ ਸਰਕਾਰ ‘ਚ ਭੇਦਭਾਵ ਦੇ ਮੱਦੇਨਜ਼ਰ ਅੱਜ ਅਸਤੀਫਾ ਦੇ ਦਿੱਤਾ। ਯੂਨਾਨ ਦੇ ਪ੍ਰਧਾਨਮੰਤਰੀ ਏਲੇਕਿਸ ਸਿਪਰਾਸ ਦੇ ਦਫਤਰ ਨੇ ਇੱਕ ਬਿਆਨ ‘ਚ ਕਿਹਾ ਕਿ ਅਸਤੀਫਾ ਪ੍ਰਾਪਤ ਹੋਇਆ ਹੈ। ਕੋਟਿਆਸ ਪਿਛਲੇ ਜੂਨ ‘ਚ ਮੈਸੇਡੋਨੀਆ ਦਾ ਨਾਂਅ ਬਦਲਣ ਨੂੰ ਲੈ ਕੇ ਹੋਏ ਸਮਝੌਤੇ ‘ਤੇ ਗੱਲਬਾਤ ‘ਚ ਯੂਨਾਨ ਵੱਲੋਂ ਮੁੱਖ ਨੇਤਾ ਸਨ।

    ਕਤਰ ਸੰਵਾਦ ਕਮੇਟੀ ਦੀ ਰਿਪੋਰਟ ਅਨੁਸਾਰ ਕੋਟੀਆਸ ਦਾ ਮੰਗਲਵਾਰ ਨੂੰ ਗਠਬੰਧਨ ਸਰਕਾਰ ਛੋਟੇ ਸਮਰਥਕ ਸੁਤੰਤਰ ਯੂਨਾਨੀ ਪਾਰਟੀ ਦੇ ਆਗੂ ਤੇ ਯੂਨਾਨ ਦੇ ਰੱਖਿਆ ਮੰਤਰੀ ਪੇਨੋਸ ਕਮੇਨੋਸ ਨਾਲ ਵਿਵਾਦ ਹੋ ਗਿਆ ਸੀ। ਕਮੇਨੋਸ ਇਸ ਸਮਝੌਤੇ ਦਾ ਵਿਰੋਧ ਕਰਦੇ ਹਨ। ਇਹ ਸਮਝੌਤਾ ਮੈਸੇਡੋਨੀਆ ਦੇ ਨਾਂਅ ਸਬੰਧੀ ਕਰੀਬ ਤਿੰਨ ਦਹਾਕਿਆਂ ਤੋਂ ਚੱਲਦਾ ਆ ਰਿਹਾ ਵਿਵਾਦ ਨੂੰ ਖਤਮ ਕਰਨ ਸਬੰਧੀ ਕੀਤਾ ਗਿਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here